ਮਾਲਕ OWNER | “ਬਿਲ ਗੇਟਸ“ |
ਪਹਿਲਾ ਵਿੰਡੋਜ਼ MS -DOS | 1981 |
ਨਵੀਂ ਵਿੰਡੋਜ਼ NEW WINDOWS VERSION | WINDOWS 11 |
ਮਾਇਕ੍ਰੋਸਾਫ਼੍ਟ ਵਿੰਡੋਜ਼ ਕਿ ਹੈ ? WHAT IS MICROSOFT WINDOWS
ਵਿੰਡੋਜ਼ ਮਾਇਕ੍ਰੋਸਾਫ਼੍ਟ ਵਲੋਂ ਬਣਾਇਆ ਇਕ ਓਪਰੇਟਿੰਗ ਸਿਸਟਮ ਜਾਂ ਓਪਰੇਟਿੰਗ ਸੋਫਟਵੇਰ ਹੈ ! ਓਪਰੇਟਿੰਗ ਦਾ ਮਤਲਬ ਕਿਸੀ ਚੀਜ ਨੂੰ ਚਲਾਉਣਾ ਹੁੰਦਾ ਹੈ ! ਜਦੋ ਆਪ ਕੋਈ ਵੀ ਘਰੇ ਕੰਪਿਊਟਰ ਲੈ ਕੇ ਓੰਦੇ ਹਾਂ ਤੇ ਜੇ ਉਸ ਵਿਚ ਵਿੰਡੋਜ਼ ਨਾ ਹੋਵੇ ਤੇ ਤੁਹਾਨੂੰ ਸਾਰੀ ਸਕਰੀਨ ਕਾਲੇ ਰੰਗ ਦੀ ਨਜ਼ਰ ਆਵੇ ਗੀ ਕਿਉਂਕਿ ਉਸ ਵਿਚ ਕੋਈ ਵੀ ਓਪਰੇਟਿੰਗ ਸੋਫਟਵੇਰ ਨਹੀਂ ਹੈ ! ਮਾਈਕਰੋਸੋਫਟ ਵਿੰਡੋਜ਼ ਓਪਰੇਟਿੰਗ ਸਿਸਟਮ ਦਾ ਹੀ ਦੂਜਾ ਨਾਮ ਹੈ ! ਵਿੰਡੋਜ਼ ਮਾਈਕਰੋਸੋਫਟ ਕੰਪਨੀ ਵਲੋਂ ਬਣਾਇਆ ਗਿਆ ਸਬ ਤੋਂ ਜਾਂਦਾ ਇਸਤੇਮਾਲ ਕੀਤਾ ਜਾਨ ਵਾਲਾ ਓਪਰੇਟਿੰਗ ਸੋਫਟਵੇਰ ਹੈ ਇਸ ਵਿਚ ਬੋਹੋਤ ਤ੍ਰਾਹ ਦੇ ਦਿਤੇ ਫ਼ੀਚਰ ਕਰਕੇ ਸਬ ਇਸਨੂੰ ਬੋਹੋਤ ਪਸੰਦ ਕਰਦੇ ਸਨ !
ਮਾਇਕ੍ਰੋਸਾਫ਼੍ਟ ਵਿੰਡੋਜ਼ ਦੀ ਹਿਸ੍ਟ੍ਰੀ ਕਿ ਹੈ ? MICROSOFT WINDOWS HISTORY
1975 ਵਿਚ, ਅਮਰੀਕਾ ਦੇ ਸਾਈਟਲ ਸ਼ਹਿਰ ਦੇ ਦੋ ਬਚਪਨ ਦੇ ਦੋਸਤ ਨੇ ਮਿਲ ਕੇ ਮਾਈਕਰੋਸੋਫਟ ਵਿੰਡੋਜ਼ ਨੂੰ ਬਣਾਇਆ ! ਇਨ੍ਹ ਨੇ ਕੰਪਿਊਟਰ ਕੋਡਿੰਗ ਭਾਸ਼ਾ ਨੂੰ ਇਕ ਨਿਜੀ ਕੰਪਿਊਟਰ ਦੇ ਰੂਪ ਚੋ ਬਦਲਿਆ ਇਨ੍ਹ ਦਾ ਨਾਮ “ਬਿਲ ਗੇਟਸ” ਅਤੇ “ਐਲੇਨ” ਹੈ ! ਇਨ੍ਹ ਨੇ ਮਾਈਕਰੋ ਕੰਪਿਊਟਰ ਅਤੇ ਸੋਫਟਵੇਰ ਤੋਂ ਮਾਈਕਰੋ ਵਿੰਡੋਜ਼ ਦੇ ਨਾਮ ਚੋ ਬਦਲਿਆ ਜੋ ਅੱਜ ਦੇ ਸਮੇ ਸਬ ਜਾਣਦੇ ਸਨ ਪੁਰਾਣੇ ਕੰਪਿਊਟਰ ਦੇਖਣ ਚੋ ਵੀ ਬੋਹੋਤ ਬੱਡੇ ਹੁੰਦੇ ਸਨ ਜਿਸ ਦਾ ਸਾਇਜ ਇਕ ਕਮਰੇ ਤੋਂ ਵੀ ਵੱਧ ਹੁੰਦਾ ਸੀ ਤੇ ਇਹ ਬੋਹੋਤ ਛੇਤੀ ਗਰਮ ਵੀ ਹੋ ਜਾਂਦੇ ਸਨ ਜਿਨ੍ਹਾਂ ਨੂੰ ਥੋੜੇ ਦੇਰ ਚਲਾ ਕੇ ਬੰਦ ਕਰਨਾ ਪੈਂਦਾ ਸੀ !
ਮਾਇਕ੍ਰੋਸਾਫ਼੍ਟ ਵਿੰਡੋਜ਼ ਟਸਕਬਾਰ ਕਿ ਹੈ ? MICROSOFT WINDOWS TASKBAR
ਮਾਇਕ੍ਰੋਸਾਫ਼੍ਟ ਵਿੰਡੋਜ਼ ਟਾਸ੍ਕ ਬਾਰ ਦਾ ਮੇਨ ਕੱਮ ਹੁੰਦਾ ਹੈ ਕਿ ਜੋ ਵੀ ਕੰਪਿਊਟਰ ਤੇ ਐਪ੍ਲੀਕੇਸ਼ਨ ਜਾਂ ਬੇਕ ਤੇ ਕੋਈ ਐਪ੍ਲੀਕੇਸ਼ਨ ਚਲ ਰਹੀ ਹੋਵੇ ਉਹ ਇਸਤੇ ਦਿਖਦੀ ਹੈ ! ਇਸ ਵਿਚ ਅਵਾਜ ਘਟੌਣਾ ਵਿਦੋਹਣਾ ਵਈਫ਼ੀ ਚਲਾਉਣਾ ਜਾਂ ਹੋਰ ਨੋਟੀਫਿਕੇਸ਼ਨ ਦੇ ਆਪਸ਼ਨ ਮਿਲ ਜਾਂਦੇ ਹਨ !
ਵਿੰਡੋਜ ਵਿਚ ਟਾਸਕਬਾਰ ਸਕਰੀਨ ਦੇ ਸਬ ਤੋਂ ਥੱਲੇ ਬਣੀ ਪੱਟੀ ਜਾਂ ਲਾਈਨ ਨੂੰ ਟਾਸ੍ਕ ਬਾਰ ਕਿਹਾ ਜਾਂਦਾ ਹੈ ਜਿਸ ਤੇ ਕਈ ਤਰਾਂ ਦੇ ਆਈਕਾਨ ਬਣੇ ਹੁੰਦੇ ਹਨ ਇਸਨੂੰ ਸ਼ੋਰਟਕਟ ਕੀ ਬਟਨ ਵੀ ਕੇਹ ਸਕਦੇ ਹੋ !
ਮਾਇਕ੍ਰੋਸਾਫ਼੍ਟ MS -DOS 1981
ਮਾਇਕ੍ਰੋਸਾਫ਼੍ਟ ਵਿੰਡੋਜ਼ ਦੀ ਸ਼ੁਰਵਾਤ 1981 ਵਿਚ ਹੋਈ ਸੀ ! ਜਿਸਦਾ ਨਾਮ ਸੀ ਮਾਇਕ੍ਰੋਸਾਫ਼੍ਟ ਡੈਸਕ ਓਪਰੇਟਿੰਗ ਸਿਸਟਮ MS -DOS 1981 ! ਇਹ IBM ਦੇ ਪਰਸਨਲ ਕੰਪਿਊਟਰ ਲਾਇ ਬਣਿਆ ਸੀ ! ਇਹ ਬੋਹੋਤ ਹੀ ਸੌਖਾ ਓਪਰੇਟਿੰਗ ਸਿਸਟਮ ਸੀ ਇਥੇ ਤੁਸੀਂ ਕੋਈ ਵੀ ਕਮਾਂਡ ਟੈਕਸਟ ਜਾਂ ਲਿਖ ਕੇ ਕਰਦੇ ਸੀ ਤੇ ਇਹ ਇਕ ਮੈਸਜ ਦੀ ਤਰਾਂ ਦਿਖਦਾ ਸੀ ਜਿਵੇ ਕਿਸੀ ਨੇ ਟੈਕਸਟ ਮੈਸਜ ਪੇਜਿਆ ਹੋਵੇ ! ਇਸ ਵਿੱਚ ਬਸ ਇਕ ਕਾਲੇ ਰੰਗ ਦੀ ਸਕਰੀਨ ਹੁੰਦੀ ਸੀ ਜਿਸ ਤੇ ਟੈਕਸਟ ਲਿਖੇ ਹੁੰਦੇ ਸਨ !
ਮਾਇਕ੍ਰੋਸਾਫ਼੍ਟ WINDOWS 1 .0
ਮਾਇਕ੍ਰੋਸਾਫ਼੍ਟ ਵਿੰਡੋਜ਼ ਪਰਸਨਲ ਕੰਪਿਊਟਰ ਦੀ ਸ਼ੁਰਵਾਤ WINDOWS 1 .0 ਤੋਂ ਹੋਈ ਜੋ ਕਿ ਅੱਜ ਸਬ ਦੇ ਘਰ ਘਰ ਕੰਪਿਊਟਰ ਆ ਗੇ ਸਨ ! ਇਸਤੋਂ ਬਾਦ ਮਾਈਕਰੋਸੋਫਟ ਤੇ ਨੇ 1985 ਵਿਚ ਆਪਣਾ WINDOWS 1 .0 ਲੌਂਚ ਕਰ ਦਿੱਤਾ ਇਸ ਦੇ ਵਿਚ ਵਿੰਡੋਜ਼ ਨੇ ਕਈ ਫੀਚਰ ਐੱਡ ਕਰਤੇ ਸਨ ਜਿਸ ਵਿਚ ਅਸੀਂ ਜਿਥੇ ਚਾਹੀਏ ਉਥੇ ਕ੍ਲਿਕ ਕਰ ਸਕਦੇ ਸੀ ਤੇ ਕਿਸੀ ਵੀ ਆਈਕੌਨ ਨੂੰ ਕ੍ਲਿਕ ਕਰ ਕੇ ਦੇਖ ਸਕਦੇ ਸੀ ! ਇਸ ਤੋਂ ਬਾਦ ਮਾਈਕਰੋਸੋਫਟ ਨੇ ਇਕ ਤੋਂ ਬਾਦ ਇਕ ਵਿੰਡੋਜ਼ ਲੌਂਚ ਕੀਤੀਆਂ
ALL WINDOWS VERSION
- WINDOWS 1.0, RELEASED IN 1985
- WINDOWS 2.0, RELEASED IN 1987
- WINDOWS 2.1X, RELEASED IN 1988
- WINDOWS 3.0, RELEASED IN 1990
- WINDOWS 3.1, RELEASED IN 1992
- WINDOWS NT 3.1, RELEASED 1993
- WINDOWS 3.2, RELEASED IN 1993
- WINDOWS 3.5, RELEASED IN 1994
- WINDOWS 3.51, RELEASED IN 1995
- WINDOWS 95, RELEASED IN 1995
- WINDOWS 4.0, RELEASED IN 1996
- WINDOWS 98, RELEASED IN 1998
- WINDOWS 2000, RELEASED IN 2000
- WINDOWS ME, RELEASED IN 2001
- WINDOWS XP, RELEASED IN 2001
- WINDOWS XP PROFESSIONAL X64 EDITION, RELEASED IN 2005
- WINDOWS VISTA, RELEASED IN 2007
- WINDOWS 7, RELEASED IN 2009
- WINDOWS 8, RELEASED IN 2012
- WINDOWS 8.1, RELEASED IN 2013
- WINDOWS 10, RELEASED IN 2015
- WINDOWS 11, RELEASED IN 2021
ਮਾਇਕ੍ਰੋਸਾਫ਼੍ਟ ਵਿੰਡੋਜ਼ ਟਸਕਬਾਰ ਕਿ ਹੈ ?
ਮਾਇਕ੍ਰੋਸਾਫ਼੍ਟ ਵਿੰਡੋਜ਼ ਪਰਸਨਲ ਕੰਪਿਊਟਰ ਦੀ ਸ਼ੁਰਵਾਤ WINDOWS 1 .0 ਤੋਂ ਹੋਈ ਜੋ ਕਿ ਅੱਜ ਸਬ ਦੇ ਘਰ ਘਰ ਕੰਪਿਊਟਰ ਆ ਗੇ ਸਨ !
ਮਾਇਕ੍ਰੋਸਾਫ਼੍ਟ ਵਿੰਡੋਜ਼ ਦੀ ਹਿਸ੍ਟ੍ਰੀ ਕਿ ਹੈ
1975 ਵਿਚ, ਅਮਰੀਕਾ ਦੇ ਸਾਈਟਲ ਸ਼ਹਿਰ ਦੇ ਦੋ ਬਚੋਂ ਦੇ ਦੋਸਤ ਨੇ ਮਿਲ ਕੇ ਮਾਈਕਰੋਸੋਫਟ ਵਿੰਡੋਜ਼ ਨੂੰ ਬਣਾਇਆ ! ਇਨ੍ਹ ਨੇ ਕੰਪਿਊਟਰ ਕੋਡਿੰਗ ਭਾਸ਼ਾ ਨੂੰ ਇਕ ਨਿਜੀ ਕੰਪਿਊਟਰ ਦੇ ਰੂਪ ਚੋ ਬਦਲਿਆ ਇਨ੍ਹ ਦਾ ਨਾਮ ਬਿਲ ਗੇਟਸ ਅਤੇ ਐਲੇਨ ਹੈ !