ਅੱਜ ਅਸੀਂ 7 ਇਦਾਂ ਦੀਆਂ ਕਿਤਾਬਾਂ ਦੀ ਗੱਲ ਕਰਾਂਗੇ ਜਿਸਦੇ ਨਾਲ ਤੁਸੀਂ ਆਪਣੀ ਰੋਜਾਨਾ ਜਿੰਦਗੀ ਨੂੰ ਬਦਲ ਕੇ ਰੱਖ ਸਕਦੇ ਹੋ ਜਿਸਦੇ ਨਾਲ ਤੁਹਾਨੂੰ ਕਾਲੇਜ ਅਤੇ ਸਕੂਲ ਚੋ ਨਾ ਮਿਲਣ ਵਾਲੀ ਸਿਖਯਾ ਦਾ ਗਯਾਨ ਹੋਵੇਗਾ ਇਸ ਲਈ ਇਨ੍ਹ ਸੱਤ books ਨੂੰ ਜਰੂਰ ਪੜੋ ਤਾਂ ਕਿ ਤੁਹਾਡੇ ਜਿੰਦਗੀ ਦੇ ਵਿਚ ਕੁਝ ਸੁਧਾਰ ਹੋ ਸਕੇ !
ਚਾਣਕੀਆ ਨੀਤੀ Chanakya Niti
ਚਨਕਯਾ ਨੀਤੀ ਇਕ ਇਦਾਂ ਦੀ ਕਿਤਾਬ ਹੈ ਜੋ ਮੇਨੂ ਲਗਦਾ ਹੈ ਅੱਜ ਦੇ ਸਮੇ ਵਿਚ ਸਬ ਨੂੰ ਪਤਾ ਹੋਣੀ ਚਾਹੀਦੀ ਹੈ ਇਸਦੇ ਵਿਚ ਦਸਯਾ ਗਯਾ ਹੈ ਕਿ ਸਮਾਜ ਕਿਵੇਂ ਚਲਦਾ ਹੈ ਅਤੇ ਤੁਹਾਡੇ ਘਰਦੇ ਤੁਹਾਡੇ ਬਾਰੇ ਕਿ ਸੋਚਦੇ ਨੇ ਤੁਹਾਨੂੰ ਖੁਦ ਨੂੰ ਤੁਹਾਡੇ ਪਰਿਵਾਰ ਲਈ ਕਿ ਸੋਚਣਾ ਚਾਹੀਦਾ ਹੈ ! ਅਤੇ ਤੁਹਾਡੇ ਵਿਚ ਇਕ ਲੀਡਰ ਦੀ ਤ੍ਰਾਹ ਕਿਵੇਂ ਬਣਕੇ ਰਹਿਣਾ ਹੈ ਅਤੇ ਤੁਸੀਂ ਆਪਣਾ ਇਕ ਦੁਨੀਆਂ ਕਿਵੇਂ ਬਣਾ ਸਕਦੇ ਹੋ ਅਤੇ ਹੋਰ ਜਿਵੇ ਕਿ ਤੁਹਾਨੂੰ ਯਾਰ ਦੋਸਤ ਕਿਹੋ ਜਹੇ ਬਣਾਉਣੇ ਚਾਹੀਦੇ ਨੇ ਮਿੱਤਰ ਕਿ ਹੁੰਦਾ ਹੈ ਦੁਸ਼ਮਣ ਕਿਸ ਨੂੰ ਕਹਿੰਦੇ ਨੇ ਇਸਦੇ ਵਿਚ ਕਈ ਇਦਾਂ ਦੀਆ ਚੀਜ ਦਸੀ ਗਿਆ ਨੇ ਜੋ ਕਿ ਕਾਫੀ ਬਾਰ ਸਾਡੇ ਘਰ ਪਰਿਵਾਰ ਵਾਲੇ ਵੀ ਦਸਣ ਚੋ ਘਬਰੋਂਦੇ ਨੇ ਤਾਂ ਕਿ ਬੁਰਾ ਨਾ ਲਗੇ ਅਤੇ ਸਾਡੇ ਦੋਸਤ ਯਾਰ ਜਿਹੜੇ ਹੁੰਦੇ ਨੇ ਕਿ ਪਤਾ ਊਨਾ ਨੂੰ ਉਸ ਚੀਜ ਦਾ ਪਤਾ ਨਾ ਹੋਵੇ ਇਸਲਈ ਚਨਕਆ ਨੇ ਇਸ ਚੀਜ ਨੂੰ ਤੁਹਨੂੰ ਸਮਝੋਂ ਲਈ ਅਪਣੀ ਜਿੰਮੇਵਾਰੀ ਸਮਝਦੇ ਹੋਏ ਤੁਹਾਨੂੰ ਬਿਨਾ ਕਿਸੇ ਗੱਲ ਨੂੰ ਲੁਕੋਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ !
ਐਟੋਮਿਕ ਹੇਬਿਤ Atomic Habit
ਐਟੋਮਿਕ ਹੇਬਿਤ ਇਕ ਇਦਾਂ ਦੀ ਬੁਕ BOOK ਹੈ ਜੋ ਤੁਹਾਡੀ ਹੇਬਿਟ ਜਾ ਸ਼ੋਂਕ ਨੂੰ ਬਦਲਣ ਦੇ ਬਾਰੇ ਹੈ ਕਿ ਕਿਦਾਂ ਆਪਾਂ ਆਪਣੀਆਂ ਆਦਤਾਂ ਨੂੰ ਬਦਲ ਸਕਦੇ ਹਾਂ ਜਿਵੇਂਕਿ ਉਧਾਰਨ ਦੇ ਲਈ ਜਿਵੇ ਤੁਸੀਂ ਪਾਣੀ ਘੱਟ ਪੀਂਦੇ ਹੋ ਤੇ ਉਸਨੂੰ ਆਪਣੇ ਕੋਲ ਜਾ ਕਮਰੇ ਦੇ ਵਿਚ ਰੱਖ ਲੋ ਜੇ ਤੁਸੀਂ ਫਰੂਟ ਫਲ ਘੱਟ ਖਾਂਦੇ ਹੋ ਤੇ ਉਸਨੂੰ ਵੀ ਖਰੀਦ ਕੇ ਆਪਣੇ ਸਾਹਮਣੇ ਰੱਖੋ ਜਿਸਦੇ ਨਾਲ ਹੋਣਾ ਇਹ ਹੈ ਕਿ ਤੁਹਾਡੇ ਸਾਹਮਣੇ ਪਈ ਚੀਜ ਤੁਸੀਂ ਖਾ ਲੌਂਗੇ ਜੇ ਓਹੀ ਫਰਿਜ ਵਿਚ ਪਈ ਰਵੇ ਤੇ ਪਤਾ ਨਈ ਖਾ ਹੋਣੀ ਕਿ ਨਹੀਂ ਜਾਂ ਚੇਤਾ ਵੀ ਭੁੱਲ ਸਕਦਾ ਹੈ ! ਇਸਦੇ ਵਿਚ ਲਿਖਿਆ ਹੈ ਕਿ ਜੇ ਅਸੀਂ ਥੋੜਾ ਥੋੜਾ ਕਰਕੇ ਅਪਣੀ ਆਦਤਾਂ ਨੂੰ ਬਦਲਦੇ ਰਹੇ ਤੇ ਇਕ ਸਾਲ ਦੇ 365 ਦੀਨਾ ਵਿਚ ਸਾਡੀ ਆਦਤਾਂ ਵਿਚ ਬੋਹੋਤ ਸੁਧਾਰ ਹੋ ਜਾਵੇਗਾ ! ਬੇਸਿਕਲੀ ਇਸਦੇ ਵਿਚ ਆਪਣੀਆਂ ਆਦਤਾਂ ਨੂੰ ਬਦਲੇਆ ਕਿਵੇਂ ਜਾਂਦਾਂ ਹੈ ਉਸ ਚੀਜ ਬਾਰੇ ਦਸਯਾ ਗਯਾ ਹੈ ਬਾਕੀ ਤੁਸੀਂ ਇਸਨੂੰ ਖੁਦ ਖਰੀਦ ਕੇ ਪੜੋ !
FINANCE
ਇਸ ਕਿਤਾਬ ਵਿਚ ਤੁਹਾਨੂੰ ਤੁਹਾਡੇ ਪੈਸਿਆਂ ਨੂੰ ਕਿਵੇਂ ਕਿਥੇ ਇਨਵੈਸਟ ਕਰਨਾ ਚਾਹੀਦਾ ਹੈ ਉਸ ਵਾਰੇ ਦਸਯਾ ਗਯਾ ਹੈ ਜਿਵੇਂਕਿ ਮਯੂਚਲ ਫੰਡ, ਸਟੋਕਸ, ਅਤੇ ਹੋਰ ਕਈ ਅਲੱਗ ਅਲੱਗ ਜਗਾਹ ਤੇ ਇਨਵੈਸਟ ਕਰਨ ਬਾਰੇ ਵਿਸਤਾਰ ਵਿਚ ਸਮਝਾਯਾ ਗਯਾ ਹੈ !
ਦੇ ਫਿਸਕਲੋਜੀ ਆਫ ਮਨੀ The Psychology of Money
ਇਸਦੇ ਵਿਚ ਦਸਯਾ ਗਯਾ ਹੈ ਈ ਪੈਸੇ ਨੂੰ ਸਾਨੂ ਕੇਹੜੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ ! ਪੈਸੇ ਸਾਡੇ ਲਈ ਕਿਵੇਂ ਜਰੂਰੀ ਹੈ ਤੇ ਅਸੀਂ ਆਪਣੇ ਸਮਝ ਅਤੇ ਸੂਝ ਬੁਝ ਨਾਲ ਕਿਵੇਂ ਇਸਨੂੰ ਪਾ ਸਕਦੇ ਹਾਂ !
The Greatest Secret in the World
ਇਸ ਕਿਤਾਬ ਨੂੰ ਪੜਨ ਤੋਂ ਪਹਿਲਾਂ ਹੀ ਲੇਖਕ ਨੇ ਕੇਹਾ ਕਿ ਇਸਨੂੰ ਬਾਰ ਬਾਰ ਪੜੋ ਕਿਉਂਕਿ ਇਸਦੇ ਵਿਚ ਇਕ ਚੈਪਟਰ ਨੂੰ ਬਿਨਾ ਸਮਝੇ ਅਗਲਾ ਪੜਆ ਤੇ ਤੁਹਾਨੂੰ ਸਮਝ ਨਈ ਅਨੀ ਕੁਝ ! ਇਸ ਕਿਤਾਬ ਵਿਚ ਲਿਖਿਆ ਹੈ ਕਿ ਕਿਵੇਂ ਅਸੀਂ ਦੁਨੀਆ ਦੇ ਸਾਰੇ ਕੰਮ ਕਰ ਸਕਦੇ ਹਾਂ ਜੋ ਅਸੀਂ ਸੋਚੀ ਬੈਠੇ ਹਾਂ ਕਿ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਡੀ ਪੜਾਈ ਲਿਖਾਈ ਤੇ ਸਮਝ ਨੇ ਕੁਝ ਇਸ ਤ੍ਰਾਹ ਸਾਡੇ ਤੇ ਅਸਰ ਪਿਆ ਹੈ ਕਿ ਆਪਾਂ ਖੁਦ ਹੀ ਕਈ ਚੀਜਾਂ ਨੂੰ ਸੋਚੀ ਬੈਠੇ ਹਾਂ ਕਿ ਅਸੀਂ ਇਹ ਨਹੀਂ ਕਰ ਸਕਦੇ ਇਹ ਸਾਡੇ ਬਸ ਦਾ ਨਹੀਂ ਹੈ ਕਿਉਂਕਿ ਕਈ ਬਾਰ ਅਸੀਂ ਜਦੋ ਕਿਥੇ ਜਾਂਦੇ ਹਾਂ ਤੇ ਸਾਡੇ ਵਿਚ ਕਿਸੇ ਚੀਜ ਨੂੰ ਲੈਕੇ ਕੋਨਫੀਡੈਂਸ ਜਾਂ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਇਹ ਕਰ ਸਕਦੇ ਹਾਂ ਜਿਸਦੇ ਨਾਲ ਅਸੀਂ ਘਬਰਾਣ ਲੱਗ ਜਾਂਦੇ ਹਾਂ ! ਇਸੇ ਲਈ ਲੇਖਕ ਨੇ ਇਸ ਕਿਤਾਬ ਨੂੰ ਬਾਰ ਬਾਰ ਪੜਨ ਲਈ ਕਿਹਾ ਹੈ ਤੇ ਲੇਖਕ ਦਾ ਇਹ ਵਾਧਾ ਹੈ ਸਬਦੇ ਨਾਲ ਕਿ ਜੇ ਤੁਸੀਂ ਇਸਨੂੰ ਪੜ ਲਯਾ ਤੇ ਤੁਹਾਡੀ ਜਿੰਦਗੀ ਸੱਚ ਮੁੱਚ ਬਦਲ ਜਾਵੇਗੀ !
ਭਾਗਵਤ ਗੀਤਾ Bhagavad Gita
ਇਸ ਕਿਤਾਬ ਦੇ ਬਾਰੇ ਤੇ ਸਾਰੀਆਂ ਨੇ ਸੁਣਿਆ ਹੋਵੇਗਾ ਇਸ ਕਿਤਾਬ ਚੋ ਪੂਰੀ ਜਿੰਦਗੀ ਦਾ ਸਾਰ ਲਿਖਿਆ ਹੈ ਜਿਵੇਂਕਿ ਲਾਲਚ ਨਹੀਂ ਕਰਨੀ ਚਾਹੀਦੀ ਹੈ ਮਾੜੇ ਕੰਮ ਨਹੀਂ ਕਰਨੇ ਚਾਹੀਦੇ ਨੇ ਅਤੇ ਇਸਦੇ ਵਿਚ ਦਸਯਾ ਗਯਾ ਹੈ ਕਿ ਹਰੇਕ ਮਨੁੱਖ ਪੂਜਾ ਅਤੇ ਸਾਧਨਾ ਤੇ ਨਹੀਂ ਕਰ ਸਕਦਾ ਇਸ ਲਈ ਜਾਦਾ ਤਰ ਲੋਕਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਉਹ ਕੋਈ ਕੰਮ ਕਰਨ ਅਤੇ ਉਸ ਕੰਮ ਵਿਚ ਆਪਣਾ ਪੂਰਾ ਜੀਵਨ ਲਗਾ ਦੇਣ ਅਤੇ ਲੀਨ ਹੋ ਜਾਣ !
ਕਿਤਾਬਾਂ ਪੜਨ ਦੇ ਨਾਲ ਸਾਡੇ ਜਿੰਦਗੀ ਚੋ ਕਿ ਪ੍ਰਭਾਵ ਪੈਂਦਾਂ ਹੈ ?
ਕਿਤਾਬਾਂ ਪੜਨ ਦੇ ਨਾਲ ਸਾਡੇ ਜਿੰਦਗੀ ਵਿਚ ਸੂਝ ਬੁਝ ਅਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ !