ਗੁਰੂ ਗੋਬਿੰਦ ਸਿੰਘ ਜੀ ਨੂੰ ਜੇ ਆਪਣਾ ਪਿਤਾ ਮਾਣਦੇ ਹੋ ਤੇ ਇਸਨੂੰ ਅਖੀਰ ਤੱਕ ਜਰੂਰ ਪੜਿਓ ਕਿਉਂਕਿ ਇਸਦੇ ਵਿਚ ਗੁਰੂ ਜੀ ਦੇ ਭਵਿੱਖਤ ਬੱਚਨ ਯਾਨੀ ਭਵਿੱਖਬਾਣੀ ਬਾਰੇ ਗੱਲ ਕਰਾਂਗੇ ਜੋ ਗੁਰੂ ਸਾਹਿਬ ਨੇ ਆਉਣ ਵਾਲੇ ਸਮੇ ਵਾਸਤੇ ਕੀਤੀ ਸੀ ! ਨਾਲੇ ਜਿਹੜੀਆਂ ਜਿਹੜੀਆਂ ਭਵਿੱਖਬਾਣੀਆਂ ਹਲੇ ਤੱਕ ਜੋ ਸੱਚ ਹੋਇਆ ਨੇ ਉਨਾਂਹ ਵਾਰੇ ਵੀ ਦਸਾਂਗੇ ਅਤੇ 2024 ਤੋਂ ਬਾਦ ਕਿ ਹੋਣਾ ਹੈ ਇਸ ਵਾਰੇ ਵੀ ਗੱਲ ਕਰਾਂਗੇ !
2024 ਤੋਂ ਬਾਦ ਕਿ ਹੋਵੇਗਾ ?
ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀ ਵਿਚ 1947 ਬਾਰੇ ਭਵਿੱਖ ਬਾਣੀ ਕੀਤੀ ਸੀ ਕਿ ਭਾਰਤ ਵਿੱਚੋ ਇਕ ਨਵਾਂ ਦੇਸ਼ ਨਿਕਲੇਗਾ ਜੋਕਿ ਪਾਕ ਨਾਮ ਦਾ ਹੋਵੇਗਾ ਅਤੇ ਫੇਰ 1984 ਵਾਰੇ ਵੀ ਗੁਰੂ ਜੀ ਨੇ ਕੇਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ ਅਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਿੰਦ ਦੀ ਫੋਜ ਚੜਕੇ ਆਵੇਗੀ ਘੋੜੇ ਦੇ ਪੋੜ ਜਿਨ੍ਹਾਂ ਖੂਨ ਡੁਲੇਗਾ ਇਹ ਦੋਵੇਂ ਭਵਿੱਖ ਬਣਿਆ ਸੱਚ ਹੋਇਆ ਨੇ
1947 ਦੀ ਭਵਿੱਖਬਾਣੀ
1984 ਦੀ ਭਵਿੱਖ ਬਾਣੀ
2024 ਦੀ ਭਵਿੱਖ ਬਾਣੀ ਜਿਹੜੀ ਕੀਤੀ ਸੀ ਉਸਦੇ ਵਾਰੇ ਵੀ ਗੱਲ ਕਰਾਂਗੇ ਜੋ ਕਿ ਸੱਚ ਹੋਣ ਦੇ ਅਸਰ ਵੀ ਨਜ਼ਰ ਆ ਰਹੇ ਨੇ !
ਕਿਹੜੀ ਗੱਲ ਸੱਚ ਹੋਈ ਹੈ ?
ਸੋ ਸਾਖੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬੱਚਨ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਵੀ ਲਿਖੇ ਨੇ ਇਸਤੋਂ ਬਾਦ ਲਿਖਿਆ ਹੈ ਕਿ ਅੰਗਰੇਜ ਭਾਰਤ ਵਿਚ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਦਸਦੇ ਨੇ ਕਿ ਜਦੋ ਅੰਗਰੇਜ਼ ਨੂੰ ਸੋ ਸਾਖੀ ਵਾਰੇ ਪਤਾ ਚਲਿਆ ਸੀ ਤੇ ਉਨਾਂਹ ਨੇ ਇਸਨੂੰ ਸਾੜਨ ਦੇ ਹੁਕਮ ਕਰ ਦਿਤੇ ਸੀ ! ਕਿਉਂਕਿ ਉਨਾਂਹ ਨੂੰ ਆਪਣੇ ਰਾਜ ਦਾ ਖਤਮ ਹੋਣ ਦਾ ਡਰ ਸੀ ਪਰ ਇਹ ਬੱਚਨ ਗੁਰੂ ਗੋਬਿੰਦ ਸਿੰਘ ਜੀ ਦੇ ਹੋਏ ਨੇ ਇਸ ਕਰਕੇ ਅੰਗਰੇਜ ਰਾਜ ਖਤਮ ਹੋਣਾ ਲਾਜਮੀ ਹੀ ਸੀ ! ਇਸੇ ਦੌਰਾਨ ਗੁਰੂ ਸਾਹਿਬ ਫਰਮਾਨ ਕਰਦੇ ਨੇ ਖਾਲਸਾ ਰਾਜ ਦੋ ਬਾਰ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਅਤੇ ਦੂਜਾ ਇਕ ਵਡੀ ਜੰਗ ਤੋਂ ਬਾਦ ਜਿਸ ਵਾਰੇ ਅਸੀਂ ਅਗੇ ਗੱਲ ਕਰਾਂਗੇ !
ਇਸਤੋਂ ਬਾਦ ਭਾਰਤ ਵਿੱਚੋ ਇਕ ਮੁਲਕ ਬਣੇਗਾ ਜੋਕਿ ਪਾਕ ਨਾਮ ਦਾ ਹੋਵੇਗਾ ਜਿਵੇਂਕਿ ਸਬਨੁ ਪਤਾ ਹੈ ਕਿ 1947 ਵਿਚ ਪਾਕਿਸਤਾਨ ਬਣਿਆ ਸੀ ਉਸ ਬਾਰੇ ਗੁਰੂ ਸਾਹਿਬ ਨੇ ਪੇਹਿਲਾਂ ਹੀ ਭਵਿੱਖ ਬਾਣੀ ਕਰ ਦਿਤੀ ਸੀ ਇਸਤੋਂ ਬਾਦ ਭਾਰਤ ਪਾਕਿਸਤਾਨ ਵਿਚਕਾਰ ਜੰਗਾਂ ਦਾ ਜਿਕਰ ਵੀ ਕੀਤਾ ਗਿਆ ਹੈ ਅਤੇ ਫੇਰ ਇਕ ਨਵੇਂ ਦੇਸ਼ ਢਾਕਾ ਬੰਗਾਲ ਦੇ ਹੋਂਦ ਦੇ ਬਾਰੇ ਕੇਹਾ ਹੋਇਆ ਸੀ ਅਗੇ ਜਾ ਕੇ ਗੁਰੂ ਸਾਹਿਬ ਜੀ ਨੇ 1984 ਦੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲੇ ਵਾਰੇ ਲਿਖਿਆ ਸੀ
ਸੋ ਸਾਖੀ ਦੇ ਵਿੱਚੋ ਲਿਖੇ ਸ਼ਬਦ
“ਰਾਜ ਚਲਸੀ ਰੰਡੀ ਕਾ
ਫੋਜਾਂ ਚੜੇ ਹਰਿਮੰਦਰ ਮੈ ਆਨ
ਖੁਰ ਭਜੇ ਘੜੇ ਕਾ
ਹਰਿਮੰਦਰ ਮੈ ਆਨ
ਡਟ ਜਾਣਗੇ ਖਾਲਸਾ
ਘੋਰ ਬਿਪਤ ਕੇ ਬਾਦ
ਖੁਆਰ ਹੋਏ ਸਭ ਮਿਲੇਂਗੇ
ਸਿੰਘ ਬਿਪਤ ਮੈ ਆਨ
ਤਬੈ ਮਝਾ ਮਾਲਵਾ ਦੁਆਬਾ
ਦੁਖੀ ਹੋਵੇ ਸਭ ਗ੍ਰਾਮ”
ਰੰਡੀ ਦਾ ਰਾਜ ਭਾਵ ਇੰਦਰਾ ਗੰਦੀ ਦਾ ਫ਼ਿਰੋਜ਼ ਨਾਮ ਦੇ ਇਕ ਮੁਸਲਮਾਨ ਨਾਲ ਵਿਆਹ ਹੋਇਆ ਸੀ ਫੇਰ ਉਸਦੀ ਮੌਤ ਹੋ ਗਈ ਸੀ ਫੇਰ ਇੰਦਰਾ ਗੰਦੀ ਵਿਧਵਾ ਸੀ ਉਸਦੇ ਰਾਜ ਵਿਚ ਸ਼੍ਰੀ ਹਰਿਮੰਦਰ ਸਾਹਿਬ ਵਿਚ ਹਮਲਾ ਹੋਇਆ ਅਤੇ ਹਿੰਦ ਫੋਜਾਂ ਸ਼੍ਰੀ ਹਰਮੰਦਰ ਸਾਹਿਬ ਤੇ ਚੜਕੇ ਆਇਆ ਸੀ ਅਤੇ ਇਨ੍ਹ ਖੂਨ ਡੁਲਿਆ ਕਿ ਘੋੜੇ ਦਾ ਖੁਰ ਖੂਨ ਵਿਚ ਭਿਜਦਾ ਸੀ ਇਥੇ ਸ਼੍ਰੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਅਗਵਾਈ ਵਿਚ ਡਟੇਆ ਅਤੇ ਸ਼ਹੀਦੀਆਂ ਪਾਇਆ ਇਸ ਹਮਲੇ ਤੋਂ ਬਾਦ ਪੂਰੇ ਪੰਜਾਬ ਵਿਚ ਮਾਝੇ ਮਾਲਵੇ ਦੁਆਬੇ ਵਿਚ ਸਿੱਖ ਬੋਹੋਤ ਦੁਖੀ ਹੋਏ ਇਸਤੋਂ ਬਾਦ ਇਸ ਹਮਲੇ ਦਾ ਬਦਲਾ ਭਾਈ ਬਿਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੇ ਇੰਦਰ ਗੰਦੀ ਨੂੰ ਗੱਡੀ ਚੜਾ ਕੇ ਲਿਆ ਸੀ ਤੇ ਫੇਰ ਇੰਦਰਾ ਦੇ ਸੋਦੇ ਮਗਰੋਂ ਸਿੱਖਾਂ ਦਾ ਸਮੂਹਿਕ ਕਤਲੇ ਆਮ ਵੀ ਹੋਇਆ ਸੀ ਇਸਤੋਂ ਅਗੇ ਜੇ ਗੱਲ ਜੇ 2024 ਦੀ ਕਰੀਏ ਤੇ ਗੁਰੂ ਸਾਹਿਬ ਫਰਮਾਨ ਕਰਦੇ ਨੇ
2024 ਤੋਂ ਬਾਦ ਕਿ ਹੋਵੇਗਾ ?
“ਤਬੀ ਰੂਸ ਚੀਨ
ਹਿੰਦ ਮੈ ਚੜ ਆਵੈ
ਘੋਰ ਯੁੱਧ ਸੱਚ ਕਰ
ਸੱਤਰ ਕਰੋੜ ਸੇ
ਸਤਰਾਂ ਕਰੋੜ ਬਚ ਜਾਵੈ“
ਭਾਵ ਇਹ ਹੈ ਕਿ ਰੂਸ ਤੇ ਚੀਨ ਹਿੰਦ ਮਤਲਕੀ ਭਾਰਤ ਤੇ ਚੜਕੇ ਆਉਣਗੇ ਜਿਸ ਜੰਗ ਵਿਚ ਘੋਰ ਤਬਾਹੀ ਹੋਵੇਗੀ ਅਤੇ 70 ਕਰੋੜ ਲੋਕਾਂ ਵਿੱਚੋ 17 ਕਰੋੜ ਲੋਕ ਹੀ ਬਚਣਗੇ ਮਜੂਦਾ ਹਾਲਤ ਦੇਖੀਏ ਤੇ ਜੀਓ ਪੋਲਟਿਕ੍ਸ ਦੀ ਸਮਝ ਰੱਖਣ ਵਾਲੇ ਜਾਂਦੇ ਨੇ ਕਿ ਰੂਸ ਚੀਨ ਸਮੇਤ ਕੁਝ ਮੁਲਕਾਂ ਦਾ ਇਕ ਗਰੁੱਪ ਹੈ ਜਿਸਨੂੰ BRICS ਕੇਹਾ ਜਾਂਦਾ ਹੈ ! ਜਿਸ ਵਿਚ B ਤੋਂ ਬਰਿਕਸ R ਤੇ ਰਸ਼ੀਆ I ਤੇ ਇੰਡੀਆ C ਤੇ ਚਾਈਨਾ ਅਤੇ S ਤੇ ਸਾਊਥ ਅਫ਼ਰੀਕਾ ਸ਼ਮਲ ਨੇ ਇਹ ਰੂਪ ਅਮਰੀਕਾ ਅਤੇ ਨਾਟੋ ਨੂੰ ਟੱਕਰ ਦਿੰਦਾ ਹੈ ਇਨ੍ਹ ਵਿਚ ਭਾਰਤ ਅਮਰੀਕਾ ਨਾਲ ਵੀ ਸਮਬੰਦ ਰੱਖਦਾ ਹੈ ਅਤੇ ਬਰਿਕਸ ਨਾਲ ਵੀ ਚਲਦਾ ਹੈ ਹਾਲੀ ਵਿਚ ਕਨੇਡਾ ਵਿਚ ਸਿੱਖ ਆਗੂ ਭਾਈ ਹਰਦੀਪ ਸਿੰਘ ਨਿਜਰ ਨੂੰ ਗੋਲੀਆਂ ਮਾਰ ਕੇ ਸ਼ਾਹਿਦ ਕਰ ਦਿੱਤਾ ਗਿਆ ਅਤੇ ਕਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਇਸਦਾ ਦੋਸ਼ ਕਥਕ ਰੂਪ ਵਿਚ ਭਾਰਤ ਸਰਕਾਰ ਤੇ ਲਾਇਆ ਇਸ ਸਮੇ ਅਮਰੀਕਾ ਸਮੇਤ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ 5 ਮੁਲਕ ਅਤੇ ਇਨ੍ਹ ਦਾ ਯੋਰਪ ਨਾਲ ਜੋ ਨਾਟੋ ਦਾ ਇਕ ਸਾਂਝਾ ਗਰੁੱਪ ਹੈ ਇਕ ਪਾਸੇ ਖੜੇ ਨੇ ਤੇ ਦੂਜੇ ਪਾਸੇ ਖੜੇ ਨੇ ਰੂਸ ਤੇ ਚਾਈਨਾ ਯਾਨੀ ਬਰਿਕਸ ਗਰੁੱਪ ਪਰ ਅਮਰੀਕਾ ਚੋਹਂਦਾ ਹੈ ਭਾਰਤ ਬਰਿਕਸ ਨਾਲ ਬਿਛੋੜਾ ਕਰੇ ਇਸ ਕਰਕੇ ਪਿਛਲੇ ਸਮੇ ਵਿਚ ਸਿੱਖ ਕੌਮ ਨੂੰ ਅਮਰੀਕਾ ਵਲੋਂ ਵਡੀ ਹਮਾਇਤ ਮਿਲਦੀ ਰਹੀ ਹੈ ਖਾਲਸਾ ਦੇ ਰਿਫਰੈਂਡਮ ਨਾਗਰਿਕਤਾ ਮਿਲ ਰਹੀ ਹੈ ਅਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਵਿਚ ਵੀ ਭਾਰਤ ਤੇ ਦਬਾਬ ਬਣਾਇਆ ਜਾ ਰਿਹਾ ਹੈ !
ਖਾਲਸਾ ਰਾਜ ਕਦੋ ਹੋਵੇਗਾ ?
ਲੋਕ ਕਹਿ ਰਹੇ ਨੇ ਕਿ ਸਮਾਂ ਮਿਲ ਰਿਹਾ ਹੈ ਕਿ ਸੋ ਸਾਖੀ ਵਿਚ ਲਿਖੇ ਅਨੁਸਾਰ ਭਾਰਤ ਜਦੋ ਰੂਸ ਨਾਲੋਂ ਰਿਸ਼ਤਾ ਤੋੜੇਗਾ ਤੇ ਉਹ ਭਾਰਤ ਤੇ ਚੜਕੇ ਆਵੇਗਾ ਅਤੇ ਇਸਤੋਂ ਬਾਦ ਜੰਗ ਲਗੇਗੀ ਜਿਵੇ ਅੱਜ ਵੀ ਸਿਆਣੇ ਲੋਕ ਕੇਹ ਰਹੇ ਨੇ ਕਿ ਅਸੀਂ ਤੀਜੀ ਸੰਸਾਰ ਜੰਗ ਵਲ ਵੱਧ ਰਹੇ ਹਾਂ ਸੋ ਸਾਖੀ ਵਿਚ ਇਹ ਵੀ ਲਿਖਿਆ ਹੈ ਇਕ ਭਿਆਨਕ ਜੰਗ ਵਲੋਂ ਖਾਲਸੇ ਦਾ ਦੂਜੀ ਵਾਰ ਦੁਬਾਰਾ ਰਾਜ ਆਵੇਗਾ ਜਿਸ ਵਿਚ ਦਲੀਪ ਸਿੰਘ ਦਾ ਸਿੱਖ ਜੋ ਕਿ ਅਗਵਾਈ ਕਰੇਗਾ ਇਹ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਨਹੀਂ ਸਗੋਂ ਹੋਰ ਦਲੀਪ ਸਿੰਘ ਹੈ ਜੋ ਸੋ ਸਾਖੀ ਵਿਚ ਲਿਖਿਆ ਹੋਇਆ ! ਲਿਖਿਆ ਹੈ ਕਿ ਖਾਲਸਾ ਦੇ ਇਸ ਰਾਜ ਵਿਚ ਸਾਰੇ ਅੰਮ੍ਰਿਤ ਸ਼ਕਣਗੇ ਕੋਈ ਭੁੱਖਾ ਨੰਗਾ ਨਹੀਂ ਹੋਵੇਗਾ ਸਭ ਨੂੰ ਖਾਨ ਨੂੰ ਲੰਗਰ ਮਿਲੇਗਾ ਇਸਤ੍ਰਹ ਦਾ ਖਾਲਸਾ ਰਾਜ ਹੋਵੇਗਾ ਕਿ ਕਲਜੁਗ ਵਿਚ ਵੀ ਸਤਯੁਗ ਵਰਗਾ ਮਾਹੌਲ ਬਣ ਜਾਵੇਗਾ !
“ਦਿਲੀ ਤਖਤ ਤੇ ਬਹਿ ਜਾਵੈ ਗੁਰੂ ਕਿ ਫੋਜ
ਤਭੇ ਸਭੇ ਅਮ੍ਰਿਤਪਾਨ ਕਰੇ
ਤਭੇ ਚਲੇ ਜੋ ਪੰਥ ਕੇ
ਜਹੁੰਕਾ ਬਣ ਨਾ ਖਾਵੇ ਨੰਗਾ ਭੁੱਖਾ ਮੰਗਤਾ
ਕੋਈ ਨਾ ਜਾਵੈ ਲੰਗਰ
ਸਭਕੋ ਖਾਵੇ ਤਭੀ ਕਲਜੁਗ
ਮੈ ਸਭਿ ਯੁਗ ਹੋਸੀ ਆਨ“
ਸ਼੍ਰੀ ਹਰਿਮੰਦਰ ਸਾਹਿਬ ਤੇ ਕੀਨੇ ਹਮਲਾ ਕਰਾਇਆ ਸੀ ?
ਸ਼੍ਰੀ ਹਰਿਮੰਦਰ ਸਾਹਿਬ ਤੇ ਇੰਦਰਾ ਗੰਦੀ ਨੇ ਹਮਲਾ ਕਰਾਇਆ ਸੀ !
2024 ਵਿਚ ਕਿ ਹੋਵੇਗਾ ?
2024 ਵਿਚ ਲੋਕਾਂ ਦੀ ਸੰਖਿਆ 70 ਤੋਂ 17 ਕਰੋੜ ਰੇਹ ਜਾਵੇਗੀ !
2024 ਦੀ ਭਵਿੱਖਬਾਣੀ ਕੀਨੇ ਕੀਤੀ ਸੀ ?
ਸੋ ਸਾਖੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਭਵਿੱਖਬਾਣੀ ਕੀਤੀ ਸੀ !