ਅੱਜ ਅਸੀਂ ਉਨਾਂਹ 7 ਗੱਦਾਰਾਂ ਵਾਰੇ ਗੱਲ ਕਰਾਂਗੇ ਜੋ ਕਿ ਸਿੱਖ ਰਾਜ ਨੂੰ ਖਤਮ ਕਰਨਾ ਚੋਹਂਦੇ ਉਹਨਾਂ ਵਿੱਚੋ ਕਈ ਗ਼ੱਦਾਰ ਸਿੱਖ ਰਾਜ ਵਿਚ ਵੱਡੇ ਓਹਦੇਇਆਤੇ ਵੀ ਰਹੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜਾਂ ਨਾਲ ਮਿਲਕੇ ਇਨ੍ਹ ਗੱਦਾਰਾਂ ਨੇ ਸਿੱਖ ਰਾਜ ਦਾ ਅੰਤ ਕੀਤਾ ਇਨ੍ਹ ਗੱਦਾਰਾਂ ਵਿੱਚੋ ਕੁਝ ਬ੍ਰਾਹਮਣ ਵੀ ਸੀ ਪਰ ਖਾਲਸੇ ਨੇ ਉਨਾਂਹ ਨੂੰ ਵੀ ਮਾਨ ਦਿੱਤਾ ਪਰ ਉਨਾਂਹ ਨੇ ਵੀ ਖਾਲਸੇ ਦੀ ਪਿੱਠ ਤੇ ਛੁਰਾ ਮਾਰੀਆ ਪਹਿਲਾ ਗੱਦਾਰ ਹੈ !
1. ਭਵਾਨੀ ਦਾਸ BHAWANI DASS
ਮਹਾਰਾਜਾ ਰਣਜੀਤ ਸਿੰਘ ਦਾ ਵਿਤ ਮੰਤਰੀ ਭਵਾਨੀ ਦਾਸ ਜਿਵੇਂਕਿ ਕਿ ਵੱਡੇ ਵਡੇਰੇ ਕਾਵਲ ਦਰਵਾਰ ਵਿਚ ਨੌਕਰੀ ਕਰਦੇ ਸੀ ਭਵਾਨੀ ਦਾਸ ਦਾ ਪਿਤਾ ਠਾਕਰ ਦਾਸ ਅਹਮਦ ਸ਼ਾਹ ਅਵਦਾਲੀ ਦਾ ਸਲਾਹਕਾਰ ਰਿਹਾ ਹੈ ! ਮਹਾਰਾਜਾ ਰਣਜੀਤ ਸਿੰਘ ਨੇ ਸਨ 1810 ਵਿਚਕਾਰ ਜਿਤੇ ਇਲਾਕਿਆਂ ਦੇ ਹਿਸਾਬ ਕਿਤਾਬ ਲਈ ਭਵਾਨੀ ਦਾਸ ਨੂੰ ਨਿਯੁਕਤ ਕੀਤਾ ਸੀ ਇਸ ਤੋਂ ਉਪਰ ਲਹੌਰ ਦਰਬਾਰ ਦੇ ਲੱਖਾਂ ਰੁਪਏ ਗਵਨ ਕਰਨ ਦਾ ਦੋਸ਼ ਸੀ ਸਨ 1834 ਵਿਚ ਇਸਦੀ ਮੌਤ ਹੋ ਗਈ ਸੀ !

2. ਡੋਗਰੇ ਭਰਾ DOGRA BROTHERS
ਡੋਗਰੇ ਭਰਾ ਜੋ ਕਿ ਰਾਜਾ ਧਿਆਨ, ਸਿੰਘ ਗੁਲਾਬ, ਸਿੰਘ ਸੁਚੇਤ ਸਿੰਘ ਜੋ ਕਿ ਮਹਾਰਾਜੇ ਉਤੇ ਸਬਤੋ ਵੱਧ ਰਸੂਕ ਰੱਖਦੇ ਸੀ ਇਹ ਸਨ 1811 ਵਿਚ ਮਹਾਰਾਜਾ ਦੀ ਸੇਵਾ ਵਿਚ ਹਾਜਿਰ ਹੋਏ ਸੀ 3 3 ਰੁਪਏ ਮਹੀਨਾ ਤਨਖਾਹ ਤੇ ਬਤੋਰ ਸਿਪਾਹੀ ਭਰਤੀ ਹੋਏ ਸੀ ਖਾਲਸੇ ਵਿਚ ਪਰ ਆਪਣੀ ਡੀਲ ਡੋਲ ਵਿਚ ਚੁਸਤੀ ਫੋਜੀ ਗੁਣ ਅਤੇ ਚਤੁਰਾਈ ਕਰਕੇ ਇਹ ਤੀਨੇ ਭਰਾ ਤਰੱਕੀ ਕਰਦੇ ਕਰਦੇ ਰਾਜੇ ਦੀ ਭਧਵੀ ਤੱਕ ਪੁਹੰਚ ਗਏ ਇਨ੍ਹ ਚੋ ਧਿਆਨ ਸਿੰਘ ਲੋਹਾਰ ਦਰਬਾਰ ਦਾ ਬਾਜੀਰ ਬਣਿਆ ਜਾਣੈਕੀ ਖਾਲਸੇ ਰਾਜ ਦਾ ਬਾਜੀਰ ਗੁਲਾਬ ਸਿੰਘ ਜੰਮੂ ਕਸ਼ਮੀਰ ਦਾ ਮਹਾਰਾਜਾ ਬਣ ਗਿਆ ਅਤੇ ਸੁਚੇਤ ਸਿੰਘ ਘੋੜ ਸਵਾਰ ਸੈਨਾ ਦਾ ਸੈਨਾ ਪਤੀ ਨਿਯੁਕਤ ਹੋਇਆ ਅਤੇ ਤੀਨੇ ਡੋਗਰੇ ਭਰਾ ਸਿੱਖ ਕੌਮ ਨਾਲ ਗੱਦਾਰੀ ਕਰਗੇ !
3. ਦੀਵਾਨ ਗੰਗਾ ਰਾਮ DIVANI GANGA RAM
ਕਸ਼ਮੀਰੀ ਬ੍ਰਾਹਮਣਾ ਦੇ ਪਰਿਵਾਰ ਵਿੱਚੋ ਸੀ ਇਹ ਪੇਲਾ ਗਵਾਲੀਅਰ ਦੇ ਰਾਜੇ ਕੋਲ ਨੌਕਰ ਸੀ ਮਹਾਰਾਜਾ ਰਣਜੀਤ ਸਿੰਘ ਕੋਲੋਂ ਆਉਣ ਮਗਰੋਂ ਇਸਨੂੰ ਫੋਜੀ ਲੇਖੇ ਜੋਖੇ ਦਾ ਮੈਗਮਾ ਸੋਪਿਆ ਗਿਆ ਸੈਨਿਕਾਂ ਨੂੰ ਬਕਾਇਦਾ ਤਨਖਾਹ ਵੀ ਇਸੇ ਮੇਕਮੇ ਚੋ ਮਿਲਿਆ ਕਰਦੀ ਸੀ ਸਨ 1821 ਵਿਚ ਗੁਜਰਾਤ ਦਾ ਸਥਾਨ ਪ੍ਰਬੰਧ ਵੀ ਇਸੇ ਨੂੰ ਸੋਪਿਆ ਗਿਆ ਸੀ ਅਕਾਲੀ ਫੂਲਾ ਸਿੰਘ ਜੀ ਦੇਵਣ ਗੰਗਾ ਰਾਮ ਦੇ ਕਈ ਪਰਿਵਾਰਕ ਨਿਯੁਕਤੀਆਂ ਤੋਂ ਖੁਸ਼ ਨਹੀਂ ਸਨ ਅਤੇ ਸਨ 1826 ਵਿਚ ਇਹ ਵੀ ਦੁਨੀਆ ਤੋਂ ਤੁਰ ਗਿਆ !
4 ਗਵਰਨਰ ਰਣਜੋਧ ਸਿੰਘ ਮਜੀਠਾ GOVERNOR RANJIT SINGH MAJITHA
ਗਵਰਨਰ ਰਣਜੋਧ ਸਿੰਘ ਮਜੀਠਾ ਜੋ ਕਿ ਮਹਾਰਾਜਾ ਰਣਜੀਤ ਦੇ ਸਮੇ ਲਹੌਰ ਦਰਵਾਰ ਵਲੋਂ ਲਹੌਰ ਵਿਚ ਸਿੱਖਾਂ ਦੇ ਛਾਉਣੀ ਦਾ ਗਵਰਨਰ ਸੀ ਇਹ ਵੀ ਪੰਡਤ ਲਾਲ ਸਿੰਘ ਪੰਡਤ ਤੇਜਾ ਸਿੰਘ ਅਤੇ ਡੋਗਰਾ ਗੁਲਾਬ ਸਿੰਘ ਨਾਲੋਂ ਕਿਸੇ ਤ੍ਰਾਹ ਘਟ ਨਹੀਂ ਸੀ ਅਤੇ ਅੰਗਰੇਜ਼ ਕੋਲੋਂ ਬਿਕ ਚੁਕਾ ਸੀ ਜਿਸਦੀ ਨੀਅਤ ਸਾਫ ਹੁੰਦੀ ਤੇ ਇਹ ਪੇਹੀਲੇ ਐਂਗਲੋ ਸਿੱਖ ਯੁੱਧ ਸਮੇ ਲੁਧਿਆਣੇ ਫਤੇ ਕਰਕੇ ਅੰਬਾਲੇ ਉਤੇ ਟੁੱਟ ਪੈਂਦਾ ਤੇ ਗਾਹਾ ਦਿਲੀ ਵਲ ਵਧਦਾ ਅਤੇ ਉਧਰੋਂ ਆਉਂਦਾ ਜੰਗੀ ਸਮਾਂ ਲੁੱਟਦਾ ਪਰ ਇਸਨੇ ਅਜਿਹਾ ਕਰਨ ਬਜਾਹੇ ਵਧੋਵਾਲ ਅਤੇ ਅਲੀ ਵਾਲ ਦੀਆ ਲੜਾਈਆਂ ਵਿਚ ਗੰਧਾਰੀ ਕਰਕੇ ਸਿੱਖ ਫੋਜਾ ਨੂੰ ਹਰਾਇਆ !
5 ਸੈਨਾਪਤੀ ਤੇਜਾ ਸਿੰਘ SENAPATI TEJA SINGH
ਪੰਡਿਤ ਸੈਨਾਪਤੀ ਤੇਜਾ ਸਿੰਘ ਮਾਹਰਾਜ ਰਣਜੀਤ ਸਿੰਘ ਦੇ ਡੁਦੀ ਬਰਦਾਰ ਖੁਸ਼ਹਾਲ ਸਿੰਘ ਦਾ ਭਤੀਜਾ ਅਤੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਪੰਡਿਤ ਲਾਲ ਸਿੰਘ ਦਾ ਭਰਾ ਸੀ ਇਹ ਵੀ ਜਾਤ ਦਾ ਬ੍ਰਾਹਮਣ ਸੀ ਅਤੇ ਜਿਲ੍ਹਾ ਮੇਹਰਡ ਤੋਂ ਸੀ ਲਾਹੌਰ ਆਉਣ ਮਗਰੋਂ ਅੰਮ੍ਰਿਤ ਛੱਕ ਕੇ ਸਿੰਘ ਸਜਿਆ ਸੀ ਤੇਜਾ ਸਿੰਘ ਪੇਹੀਲ਼ਾ ਨਾਮ ਤੇਜ ਰਾਮ ਸੀ ਇਹ ਤਰੱਕੀ ਕਰਦਾ ਕਰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇ ਖਾਲਸਾ ਫੋਜ ਦਾ ਸੈਨਾਪਤੀ ਬਣ ਗਿਆ ਸੀ ਇਸਨੇ ਪੇਹੀਲੇ ਐਂਗਲੋ ਸਿੱਖ ਯੁੱਧ ਵਿਚ ਗੱਦਾਰੀ ਕਰਕੇ ਖਾਲਸਾ ਫੋਜ ਨੂੰ ਹਰਵਾਇਆ ਸੀ ਅੰਗਰੇਜ਼ ਦੇ ਕੋਲੋਂ !

6 ਪ੍ਰਧਾਨ ਮੰਤਰੀ ਲਾਲ ਸਿੰਘ PRIME MINISTER LAL SINGH
ਪ੍ਰਧਾਨ ਮੰਤਰੀ ਲਾਲ ਸਿੰਘ ਵੀ ਬ੍ਰਾਹਮਣ ਘਰਾਣੇ ਨਾਲ ਸੰਬੰਧ ਰੱਖਦਾ ਸੀ ਤੇ ਲਹੌਰ ਦਰਵਾਰ ਵਿਚ ਤਰੱਕੀ ਕਰਦਾ ਕਰਦਾ ਮਹਾਰਾਜਾ ਦਲੀਪ ਸਿੰਘ ਦੇ ਰਾਜ ਸਮੇ ਪ੍ਰਧਾਨ ਮੰਤਰੀ ਬਣ ਗਿਆ ਸੀ ਇਸਨੂੰ ਜਵਾਹਰ ਸਿੰਘ ਦੀ ਮੌਤ ਤੋਂ ਵਾਦ 8 ਨਵੰਬਰ 1845 ਨੂੰ ਲਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਇਸਨੇ ਆਪਣੇ ਭਰਾ ਤੇਜਾ ਸਿੰਘ ਨੂੰ ਖਾਲਸਾ ਫੋਜ ਦਾ ਸੈਨਾਪਤੀ ਨਿਯੁਕਤ ਕੀਤਾ ਸੀ ਜਿਸ ਵਾਰੇ 5 ਗੱਦਾਰ ਵਜੋਂ ਤੁਹਾਨੂੰ ਪੇਹ੍ਲਾਂ ਹੀ ਦਸ ਦਿੱਤਾ ਹੈ ! ਕਹਿਣ ਨੂੰ ਤੇ ਸਿੱਖ ਰਾਜ ਦਾ ਮਾਲਕ ਮਹਾਰਾਜਾ ਦਲੀਪ ਸਿੰਘ ਸੀ ਜੋ ਕਿ ਉਮਰ ਤੋਂ ਬੋਹੋਤ ਛੋਟਾ ਸੀ ਪਰ ਸਾਰੀ ਤਾਗਤ ਪ੍ਰਧਾਨ ਮੰਤਰੀ ਪੰਡਤ ਲਾਲ ਸਿੰਘ ਤੇ ਸੈਨਾਪਤੀ ਪੰਡਤ ਤੇਜਾ ਸਿੰਘ ਦੇ ਹੱਥ ਦੇ ਵਿਚ ਸੀ ਇਨ੍ਹ ਹੀ ਦੋਵਾਂ ਨੇ ਖਾਲਸਾ ਫੋਜ ਨੂੰ ਅੰਗਰੇਜ਼ ਅਗੇ ਡਾ ਕੇ ਰੋਵਾਇਆ ਤੇ ਖਾਲਸਾ ਰਾਜ ਡਾ ਅੰਤ ਕੀਤਾ !
7 ਜਨਰਲ ਵੈਨਤੂਰਾ GENERAL VENTUR
ਜਨਰਲ ਵੈਨਤੂਰਾ ਵਾਰੇ ਬਾਰੇ ਬਹੁਤੇ ਲੋਗ ਇਹ ਹੀ ਸਮਝਦੇ ਨੇ ਕਿ ਇਹ ਸਿੱਖ ਫੋਜਾ ਦਾ ਜਰਨੈਲ ਸੀ ਪਰ ਅਸਲ ਵਿਚ ਇਹ ਅੰਗਰੇਜ਼ ਦਾ ਇਕ ਏਜੇਂਟ ਸੀ ਵੈਨਤੂਰਾ ਦਾ ਜਨਮ 1792 ਵਿਚ ਇਕ ਕੇਤਲ ਘਰਾਣੇ ਵਿਚ ਹੋਇਆ ਇਨ੍ਹ ਨੇ ਪੋਲੀਣੰ ਦੀ ਫੋਜ ਵਿਚ ਵੀ ਲੜਿਆ ਸੀ ਅਤੇ ਪੋਲੀਣੰ ਦੀ ਹਕੂਮਤ ਦਾ ਅੰਤ ਹੋ ਜਾਨ ਤੋਂ ਬਾਦ ਇਸ ਨੂੰ ਅੰਗਰੇਜ਼ ਨੇ ਆਪਣੇ ਖੁਫੀਆ ਵਿਪਾਗ ਵਿਚ ਰੱਖ ਲਿਆ ਸੀ ਫਰੰਗੀਆਂ ਨੇ ਵੈਨਤੂਰਾ ਦੀ ਡਯੂਟੀ ਖਾਲਸਾ ਦਰਵਾਰ ਦੀ CID ਕਰਨ ਦੇ ਲਾਇ ਰਖਿਆ ਸੀ ਵੈਨਤੂਰਾ ਆਪਣੇ ਇਕ ਦੋਸਤ ਐਲੋਟ ਨਾਲ ਲਾਹੌਰ ਪੌਂਚਿਆ ਸੀ ਮਾਰਚ 1822 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਸ਼ਾਹੀ ਫੋਜ ਦੇ ਵਿਪਾਗ ਫੋਜ ਏ ਖਾਸ ਦਾ ਜਰਨੈਲ ਨਿਯੁਕਤ ਕੀਤਾ ਤੇ ਉਸਦੀ ਡਯੂਟੀ ਫੋਜੀਆਂ ਨੂੰ ਯੂਰੋਪੀਅਨ ਸਟਾਈਲ ਨਾਲ ਸਿਖਲਾਈ ਦੇਣ ਲਈ ਸੀ ਜਨਵਰੀ 1845 ਵਿਚ ਵੈਨਤੂਰਾ ਫਰਾਂਸ ਗਿਆ ਅਤੇ 3 ਅਪ੍ਰੈਲ 1858 ਨੂੰ ਉਸਦੀ ਮੌਤ ਹੋ ਗਈ ਅਤੇ ਇਹ ਨੇ ਉਹ ਗਧਦਾਰ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਗੰਧਾਰੀ ਕੀਤੀ ਅਤੇ ਲੂੰ ਹਰਾਮ ਕੀਤਾ !
ਸਿੱਖ ਐਮਪਾਇਰ ਦਾ ਸਬਤੋ ਵੱਡਾ ਗੱਦਾਰ ਕੌਣ ਸੀ ?
ਸਿੱਖ ਐਮਪਾਇਰ ਦਾ ਸਬਤੋ ਵੱਡਾ ਗੱਦਾਰ ਜਨਰਲ ਵੈਨਤੂਰਾ ਸੀ !
ਖਾਲਿਸਤਾਨ ਦਾ ਰਾਜ ਦਾ ਆਖਰੀ ਰਾਜਾ ਕੌਣ ਸੀ ?
ਖਾਲਿਸਤਾਨ ਦਾ ਰਾਜ ਦਾ ਆਖਰੀ ਰਾਜਾ ਦਲੀਪ ਸਿੰਘ ਸੀ !
ਖਾਲਿਸਤਾਨ ਨੂੰ ਤੋੜਨ ਦੇ ਵਿਚ ਕਿੰਨਾ ਦਾ ਹੱਥ ਸੀ ?
ਖਾਲਿਸਤਾਨ ਨੂੰ ਤੋੜਨ ਦੇ ਵਿਚ ਉਸ ਸਮੇ ਦੇ ਸਿੱਖ ਰਾਜ ਚੋ ਕੰਮ ਕਰਨ ਵਾਲਿਆਂ ਦਾ ਹੀ ਸੀ !