ਅੱਜ ਅਸੀਂ ਗੱਲ ਕਰਾਂਗੇ ਵੈੱਬ ਡੇਵਲੋਪਰ ਦੇ ਵਾਰੇ ਜੇ ਤੁਸੀਂ ਵੈੱਬ ਡੇਵਲੋਪਰ ਬਣਨਾ ਚੋਹਂਦੇ ਹੋ ਤੇ ਤੁਸੀਂ ਉਸਦੀ ਵਰਤੋਂ ਕਰਕੇ ਆਪਣੇ ਕਾਲਜ ਦੇ ਲਈ ਪ੍ਰੇਸੀਟੇਸ਼ਨ ਬਣਾ ਸਕਦੇ ਹੋ ਅਤੇ ਫਰੀਲੇਨਸਿੰਗ ਕਰ ਸਕਦੇ ਹੋ ਜਾਂ ਖੁਦ ਦੇ ਲਈ ਕੋਈ ਵੀ ਵੈੱਬ ਸਾਈਟ ਡਿਜ਼ਾਈਨ ਕਰ ਸਕਦੇ ਹੋ ਜਾਂ ਤੇ ਕਿਸੇ ਦਾ ਸ਼ੋਂਕ ਹੋਵੇ ਤੇ ਉਹ ਵੀ ਵੈੱਬ ਡੇਵਲੋਪਰ ਬਣ ਸਕਦਾ ਹੈ ਇਦਾ ਹੀ ਅੱਜ ਅਸੀਂ ਗੱਲ ਕਰਾਂਗੇ ਕਿ ਵੈੱਬ ਡੇਵਲੋਪਰ ਦੇ ਕਿ ਕੰਮ ਹਨ ਤੇ ਇਸਦੀ ਵਰਤੋਂ ਅਸੀਂ ਕਿਵੇਂ ਕਰ ਸਕਦੇ ਹਾਂ ਅਤੇ WEB DEVELOPER ਬਣਕੇ ਅਸੀਂ ਕੀਨੇ ਪੈਸੇ ਕਮਾਂ ਸਕਦੇ ਹਾਂ !
ਕਿਸੇ ਵੀ ਵੈੱਬ ਡੇਵਲੋਪਰ ਦੇ ਲਈ ਸੱਬਤੋਂ ਪੇਹਿਲਾਂ ਇਹ ਦੋ ਪੁਆਇੰਟ POINT ਨੂੰ ਸਮਝਣਾ ਬੋਹੋਤ ਜਰੂਰੀ ਹੈ !
1 FRONTEND
2 BACKEND
FULL FORM | NAME |
HTML | Hypertext Markup Language |
SQL | Structured Query Language |
CSS | Cascading Style Sheets |
PHP | Hypertext Preprocessor |
MANGODB | NOSQL DATABASE MANAGEMENT PROGRAM |
FRONTEND ਕਿ ਹੈ WHAT IS FRONTEND
ਕਿਸੇ ਵੀ ਵੈੱਬ ਸਾਈਟ ਦੋ ਉਹ ਹਿਸਾ ਜਿਸਦੇ ਨਾਲ ਅਸੀਂ ਇੰਟਰੇਪ ਕਰਦੇ ਹਾਂ ਉਸਨੂੰ FRONTEND ਕਿਹਾ ਜਾਂਦਾ ਹੈ ਜਿਵੇ ਕਿ ਉਧਾਰਨ ਦੇ ਲਈ ਜੇ ਅਸੀਂ PAYTM ਨੂੰ ਖੋਲ ਕੇ ਦੇਖੀਏ ਤੇ ਉਸਤੇ ਉਸਦੇ ਵਾਲੇਟ ਦਾ ਬੈਲੰਸ ਚੈਕ ਕਰ ਸਕਦੇ ਹਾਂ ਸਾਡੇ ਕੋਨਟੇਕਟ CONTROL ਲਿਸਟ ਚੋ ਕੌਣ ਕੌਣ ਹੈ ਜਾਂ ਤੁਸੀਂ ਆਪਣੇ ਲੈਪਟੋਪ ਜਾਂ ਫੋਨ ਤੇ ਇਸਨੂੰ ਪੜ੍ਹ ਰਹੇ ਹੋ ਤੇ ਇਸਦੇ ਨਾਲ ਤੁਸੀਂ ਇੰਟਰੇਪ ਕਰ ਸਕਦੇ ਹੋ ਕਿਸੇ ਵੀ ਲਿੰਕ ਤੇ ਕਿਲਕ ਕਰ ਸਕਦੇ ਹਾਂ ਅਸੀਂ ਚਾਹੀਏ ਤੇ ਕੋਈ ਕਾਮੈਂਟ COMMENT ਕਰ ਸਕਦੇ ਹਾਂ ਜਾਂ ਲਾਇਕ LIKE ਕਰ ਸਕਦੇ ਹਾਂ ਅਤੇ ਇਸ ਹਿੱਸੇ ਨੂੰ FRONTEND ਕਿਹਾ ਜਾਂਦਾ ਹੈ !
BECKEND ਕਿ ਹੈ WHAT IS BACKEND
ਕਿਸੇ ਵੀ ਵੈੱਬ ਸਾਈਟ ਦਾ ਅੰਦਰ ਲੈ ਹਿੱਸਾ ਉਸਦੇ ਵਿਚ ਅੰਦਰੋਂ ਅੰਦਰ ਕਿ ਹੋ ਰਿਹਾ ਹੈ ਜਿਸਦਾ ਸਾਨੂ ਪਤਾ ਵੀ ਨਹੀਂ ਹੁੰਦਾ ਉਸਨੂੰ BECKEND ਕਹਿੰਦੇ ਹਾਂ ਜਿਵੇਂਕਿ ਉਧਾਰਨ ਦੇ ਲਈ ਜੇ ਅਸੀਂ ਆਪਣੇ ਫੋਨ ਰਹੀ ਕਿਸੇ ਨੂੰ ਪੈਸੇ ਪੇਜਦੇ ਹਾਂ ਤੇ ਆਪਾਂ ਤੇ ਕੁਝ ਸਿਮਪਲ SIMLPE ਜਹੇ STEP ਨਾਲ ਕੁਝ ਕਲਿਕ ਚੋ ਪੈਸੇ ਭੇਜ ਦਿੰਦੇ ਹਾਂ ਪਰ ਉਸਦੇ BECKEND ਤੇ ਬੋਹੋਤ ਕੁਝ ਚਲ ਰਿਹਾ ਹੁੰਦਾ ਹੈ ਇਸਨੂੰ ਅਸੀਂ BECKEND ਕਹਿੰਦੇ ਹਾਂ !
DATABASES ਕਿ ਹੈ WHAT IS DATABASE
ਹਰੇਕ ਇਕ ਕੰਪਨੀ COMPANY ਜਾਂ ਵੈੱਬ ਸਾਈਟ WEB SITE ਦਾ ਆਪਣਾ ਡੇਟਾ DATA ਹੁੰਦਾ ਹੈ ਜੋ ਉਹ ਬੋਹੋਤ ਜਾਦਾ ਮਾਤਰਾ ਚੋ STORE ਕਰਕੇ ਰੱਖਦੇ ਨੇ ਜਿਵੇਂਕਿ ਕਿ ਉਧਾਰਨ ਦੇ ਲਈ ਅਸੀਂ ਕਿਸੇਵੀ ਤ੍ਰਾਹ ਦਾ ਸੋਫਟਵੇਰ ਜਿਵੇ WHATSAPP ਤੇ ਜਿਨਿ ਵੀ ਚੈਟ , ਫੋਟੋ , ਵੀਡੀਓ ਸ਼ੇਰ ਕਰਦੇ ਹਾਂ ਉਹ ਉਸ ਕੰਪਨੀ ਵਿਚ ਸਟੋਰ ਹੁੰਦਾ ਹੈ ਡੇਟਾਬੇਸ ਦੇ ਵਿਚ ਇਸੇਤਰਾਂ ਇਹ 3 ਮੇਜਰ ਪਿੱਲਰ ਨੇ ਹਿਸਤੇ ਪੂਰਾ ਸਾਡਾ ਵੈੱਬ ਡੇਵਲੋਪਮੇੰਟ ਚਲਦਾ ਹੈ ! ਚਲੋ ਹੁਣ STEP BY STEP ਸਮਝਦੇ ਹਾਂ
FRONTEND ਕਿਵੇਂ ਕੰਮ ਕਰਦਾ ਹੈ HOW WORK FRONTEND
FRONTEND ਨੂੰ ਸਿੱਖਣ ਦੇ ਲਈ ਸਾਨੂ ਇਹ ਤਿੰਨ ਭਾਸ਼ਾਵਾਂ ਨੂੰ ਸਿੱਖਣਾ ਪੈਂਦਾ ਹੈ ! ਜਿਵੇਂਕਿ HTML, CSS, JAVASCRIPT ਜੇ ਤੁਸੀਂ ਇਹ ਤੀਨੋ ਨਾਮ ਪੈਹਿਲੀ ਵਾਰ ਸੁਨ ਰਹੇਹੋ ਤੇ ਘਬਰਾਓ ਨਾ ਕਿਉਂਕਿ ਇਹ ਬੋਹੋਤ ਹੀ ਜਾਦਾ ਵਰਤੋਂ ਵਿਚ ਲੈਣ ਵਾਲੇ ਅਤੇ ਬੋਹੋਤ ਸੋਖੇ ਨੇ ਸਿੱਖਣ ਦੇ ਵਿਚ ਅਤੇ ਜੇ ਪ੍ਰੋਗਰਾਮਿੰਗ programming ਭਾਸ਼ਾ ਤੁਸੀਂ ਸਿੱਖਣਾ ਚੋਹਂਦੇ ਹੋ ਤੇ ਤੁਸੀਂ ਸ਼ੁਰਵਾਤ ਵੈੱਬ ਦੇਵਲੋਪਮੇੰਟ ਤੋਂ ਕਰਦੇ ਹੋ ਤੇ ਤੁਹਾਨੂੰ ਬੋਹੋਤ ਹੀ ਮਜਾ ਆਉਣ ਵਾਲਾ ਹੈ ! ਅਤੇ ਤੁਹਾਨੂੰ ਲੋਜੀਕ ਦੇ ਵਿਚ ਵੀ ਬੋਹੋਤ ਸੌਖਾ ਲੱਗੇਗਾ !
HTML ਕਿਵੇਂ ਕੰਮ ਕਰਦਾ ਹੈ HOW WORK HTML
ਉਧਾਰਨ ਦੇ ਲਈ ਜੇ ਅਸੀਂ ਕੋਈ ਘਰ ਬਨਾਂਉਂਦੇ ਹਾਂ ਤੇ ਇਸਦੇ ਵਿਚ ਸੀਮੇਂਟ ਇਟਾ ਰੇਤਾ ਬਜਰੀ ਕਹਿਣ ਦਾ ਮਤਲਬ ਕੁਝ ਬੇਸਿਕ ਚੀਜਾਂ ਦੀ ਵਰਤੋਂ ਹੁੰਦੀ ਹੈ ਇਕ ਢਾਂਚਾ ਖੜਾ ਕਰਨ ਦੇ ਲਈ ਜਾਂ ਉਸਨੂੰ ਕੋਈ ਰੂਪ ਦੇਣ ਲਈ ਉਦਾਂ ਹੀ ਅਸੀਂ ਕਿਸੇ ਵੈੱਬ ਸਾਈਟ ਨੂੰ ਰੂਪ ਦੇਣ ਲਈ HTML ਦੀ ਵਰਤੋਂ ਕਰਦੇ ਹਾਂ ! ਜਿਵੇਂਕਿ ਸਾਡੇ ਵੈੱਬ ਸਾਈਟ ਤੇ ਕਿ ਕਿ ਕੰਟੇੰਟ ਹੋਣੇ ਚਾਹੀਦੇ ਨੇ ਕਿਹੜੇ ਕਿਹੜੇ ਬਟਨ ਹੋਣੇ ਚਾਹੀਦੇ ਅਤੇ ਕਿਥੇ ਹੋਣੇ ਚਾਹੀਦੇ ਨੇ ਕੁਝ ਇਸ ਤ੍ਰਾਹ ਦੀਆ ਚੀਜਾਂ !
CSS ਕਿਵੇਂ ਕੰਮ ਕਰਦਾ ਹੈ HOW WORK CSS
ਜਿਵੇਂਕਿ ਉਧਾਰਨ ਦੇ ਲਈ ਅਸੀਂ ਜੇੜਾ ਘਰ ਬਣਾਇਆ ਹੈ ਉਸਦਾ ਰੰਗ ਕੇਹੜਾ ਹੋਣਾ ਚਾਹੀਦਾ ਹੈ ਜੇ ਅਸੀਂ ਆਪਣੇ ਕੰਦ ਤੇ ਕੋਈ ਬਟਨ ਲਗੋਨੇ ਹੋਣ ਜਾਂ ਸਵਿੱਚ ਬੋਰਡ ਲੋਣੇ ਹੋਣ ਤੇ ਕਿਥੇ ਲੋਣੇ ਚਾਹੀਦੇ ਨੇ TV ਕਿਥੇ ਹੋਣਾ ਚਾਹੀਦਾ ਹੈ ਇਹ ਸਾਰੀ ਚੀਜਾਂ ਇਕ ਸਟਾਈਲ ADD ਕਰਦਿਆਂ ਨੇ ਉਦਾਂ ਹੀ ਵੈੱਬ ਸਾਈਟ ਤੇ ਸਟਾਈਲ ADD ਕਰਨ ਦਾ ਕੰਮ ਕਰਦਾ ਹੈ CSS !
JAVASCRIPT ਕਿਵੇਂ ਕੰਮ ਕਰਦਾ ਹੈ HOW WORK JAVASCRIPT
JAVA SCRIPT ਦਾ ਕੰਮ ਹੁੰਦਾ ਹੈ ਕਿਸੇ ਵੈੱਬ ਸਾਈਟ ਦੇ ਵਿਚ ਲੋਜੀਕ ADD ਕਰਨਾ ਜਿਵੇ ਉਧਾਰਨ ਦੇ ਲਈ ਘਰਦੇ ਵਿਚ ਸਿਰਫ ਬਟਨ ਨਹੀਂ ਹੋਣਾ ਚਾਹੀਦਾ ਹੈ ਉਸ ਬਟਨ ਨੂੰ ਦੱਬਣ ਦੇ ਨਾਲ ਪੱਖਾਂ ਚਲਣਾ ਚਾਹੀਦਾ ਹੈ ਅਤੇ ਉਸ ਬਟਨ ਨੂੰ ਦੱਬਣ ਦੇ ਨਾਲ ਸਾਡੀ ਲਾਈਟ ਚਲਨੀ ਬੰਦ ਹੋਣੀ ਚਾਹੀਦੀ ਹੈ ਇਸੇਤਰਾਹ ਦੀ ਫੰਕਸ਼ਨੇਲਟੀ ਜਦੋ ਅਸੀਂ ਆਪਣੇ ਵੈੱਬ ਸਾਈਟ ਚੋ ADD ਕਰਦੇ ਹਾਂ ਉਸਨੂੰ JAVA SCRIPT ਦੇ ਨਾਲ ਕੀਤਾ ਜਾਂਦਾ ਹੈ !
CLONE
ਇਨਾ ਤਿਨਾ ਟੂਲਜ਼ ਨੂੰ ਸਿੱਖਣ ਤੋਂ ਬਾਦ ਸਾਨੂ ਇਸਤੇ ਪ੍ਰੈਕਟਿਸ ਕਰਨ ਦੀ ਲੋੜ ਹੈ ਉਹ ਅਸੀਂ ਕੋਈ ਵੀ PROJECT ਬਣਾ ਕੇ ਕਰ ਸਕਦੇ ਹਾਂ ! ਇਸਦੇ ਵਿਚ ਜੋ ਸਾਨੂੰ ਸਬਤੋ ਜਾਦਾ ਇਸ ਪ੍ਰੋਜੈਕਟ ਬਣਾਉਣ ਚੋ ਹੈਲਪ ਕਰਨ ਗੈ ਉਹ ਸਾਰੇ ਕਲੋਨ ਬੇਸਡ ਪ੍ਰੋਗਰਾਮ ਹੁੰਦੇ ਨੇ ਕਿਉਂਕਿ ਇਕ ਤਾ ਇਸਦੇ ਵਿਚ ਸਾਨੂ ਕੁਝ ਡਿਜ਼ਾਈਨ ਨਹੀਂ ਕਰਨਾ ਪੈਂਦਾ ਕਲੋਨ ਦਾ ਮਤਲਬ ਹੈ ਜਿਵੇਂਕਿ AMAZONE ਜਾਂ ਫਲਿੱਪਕਾਰਟ ਵਰਗੀ ਵੈੱਬ ਸਾਈਟ ਪੇਹਿਲਾਂ ਤੋਂ ਬਣੀ ਹੁੰਦੀ ਹੈ ਸਾਡਾ ਕੰਮ ਇਹ ਹੁੰਦਾ ਹੈ ਕਿ ਅਸੀਂ ਉਨਾਂਹ ਦੀ FRONEND ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਾਂ ਗੈ ਇਸਦੇ ਨਾਲ ਸਾਨੂ ਇਹ ਸੋਖ ਹੁੰਦੀ ਹੈ ਕਿ ਸਾਨੂ ਵੈੱਬ ਸਾਈਟ ਬਣਾਉਣ ਵਰਗਾ ਭਾਰੀ ਕੰਮ ਨਹੀਂ ਕਰਨਾ ਪੈਂਦਾ ਇਹ ਪੈਲਾਂ ਤੋਂ ਹੀ ਕਿਸਨੇ ਡਿਜ਼ਾਈਨ ਕੀਤਾ ਹੋਇਆ ਹੈ ਆਪਣਾ ਬੋਹੋਤ ਸਾਰਾ ਟਾਈਮ ਲਗਾ ਕੇ ਅਸੀਂ ਉਸਨੂੰ ਬਸ ਰੇਪਲੀਕੇਟ ਕਰਨ ਦੀ ਕੋਸ਼ਿਸ਼ ਕਰਾਂਗੇ
PORTFOLIO
ਦੂਜੇ ਤ੍ਰਾਹ ਦੇ ਜਿਹੜੇ ਅਸੀਂ ਪ੍ਰੋਜੈਕਟ ਬਣਾ ਸਕਦੇ ਹਾਂ ਉਸਨੂੰ ਪੋਰਟਫੋਲੀਓ ਕਹਿ ਸਕਦੇ ਹਾਂ ਇਸਦੇ ਵਿਚ ਇਕ SINGLE ਪੇਜ ਬਣਾ ਸਕਦੇ ਹਾਂ ਜਿਸਦੇ ਵਿਚ ਤੁਸੀਂ ਆਪਣੇ ਬਾਰੇ INFORMATION ADD ਕਰ ਸਕਦੇ ਹੋ
FREMWORK
FREMWORK ਦਾ ਮਤਲਬ ਹੈ ਕਿ CSS ਨੂੰ ਲਿਖਣ ਦੇ ਵਿਚ ਇਕ ਸੌਖਾ ਤਰੀਕਾ ਹੈ ਇਸਦੇ ਵਿਚ ਸਬਤੋ ਮਸ਼ਹੂਰ ਫਰੇਮ ਵਰਕ ਹੈ ਬੂਟਸਟੇਪ ਇਸਨੂੰ ਸਬ ਤੋਂ ਜਾਂਦਾ ਵਰਤੋਂ ਵਿਚ ਲਿਆ ਜਾਂਦਾ ਹੈ ਅਤੇ ਬੋਹੋਤ ਸਾਰੇ ਟੈਲਨੈੱਟ ਨੂੰ ਵੀ ਸਿੱਖਦੇ ਨੇ ਪਰ ਸਾਨੂ ਇਹ ਜਾਨਣਾ ਜਰੂਰੀ ਹੈ ਕਿ ਇਸਦੇ ਵਿਚ ਸਾਹਣੁ ਸਾਰੇ ਫਰੇਮ ਵਰਕ ਸਿੱਖਣ ਦੀ ਜਰੂਰਤ ਨਹੀਂ ਹੈ ਕਿਉਂਕਿ ਬਾਕੀ ਸਾਰੇ ਵਰਤੋਂ ਵਿਚ ਇਕੋ ਜਹੇ ਹੁੰਦੇ ਨੇ ਇਸੇਲਈ START ਦੇ ਲਈ ਅਸੀਂ ਕਿਸੇ ਇਕ ਨੂੰ ਚੰਗੀ ਤ੍ਰਾਹ ਸਿੱਖ ਸਕਦੇ ਹਾਂ
BECKEND ਸਿੱਖਣ ਦੇ ਲਈ ਕਿ ਕਰਨਾ ਚਾਹੀਦਾ ਹੈ
BECKEND ਸਿੱਖਣ ਦੇ ਲਈ ਸਾਡੇ ਕੋਲ ਕਈ ਤ੍ਰਾਹ ਦੀਆ ਚੋਇਸ CHOICE ਹੁੰਦੀਆਂ ਨੇ ਇਨ੍ਹ ਵਿੱਚੋ ਸਾਨੂ NODE.JS, DJANGO, PHP / JAVA / ਕਿਸੇ ਇਕ ਨੂੰ ਚੰਗੀ ਤ੍ਰਾਹ ਸਿੱਖ ਲੈਣਾ ਹੈ ਇਨ੍ਹ ਦੇ ਨਾਮ ਸੁਣਨ ਚੋ ਤੁਹਾਨੂੰ ਬੋਹੋਤ ਅਜੀਬ ਲੱਗ ਰਹੇ ਨੇ ਪਰ ਜੇ ਤੁਸੀਂ FRONTEND ਸਿੱਖ ਲਵੋਗੇ ਤੇ ਤੁਹਾਨੂੰ ਇਨ੍ਹ ਨੂੰ ਸਮਝਣ ਵਿਚ ਆਸਾਨੀ ਹੋ ਜਾਵੇਗੀ ਪਰ ਜੇ ਤੁਸੀਂ ਪੇਹੀਲੀ ਵਾਰ ਜੇ ਇਨ੍ਹ ਨੂੰ ਸਿੱਖ ਰਹੇਹੋ ਤੇ ਮੈਂ ਤੁਹਾਨੂੰ ਸਲਾਹ ਦਵਾਂਗਾ ਕਿ ਤੁਸੀਂ NODE JS ਨੂੰ ਸਿੱਖੋ ਇਸਨੂੰ ਸਿੱਖਣ ਦੇ ਕਈ ਸਾਰੇ ਫੇਦੇ ਨੇ ਪਹਿਲਾ ਫੇਦਾ ਇਹ ਹੈ ਕਿ ਤੁਸੀਂ JAVA ਸਕਰਿਪਟ ਪਹਿਲਾਂ ਤੋਂ ਹੀ ਸਿੱਖ ਚੁਕੇ ਹੋ FRONTEND ਦੇ ਲਈ ਅਤੇ NODE.JS ਦਾ ਮਤਲਬ ਵੀ CODE ਲਿਖਣਾ ਹੁੰਦਾ ਹੈ ਉਹ ਵੀ JAVA ਦੇ ਵਿਚ ਇਸੇ ਲਈ ਇਸਨੂੰ ਸਿੱਖਣ ਦੇ ਲਈ ਪਰੋਸੇਸ ਸੌਖਾ ਹੋਵੇਗਾ ! ਅਤੇ ਦੂਜਾ ਫੇਦਾ ਇਹ ਹੈ ਕਿ NODE.JS ਨੂੰ ਬੋਹੋਤ ਸਾਰੀ ਕੰਪਨੀਆਂ ਵਰਤਦਿਆਂ ਹੱਨ ਜਿਸਦੇ ਨਾਲ ਸਾਨੂ ਨੌਕਰੀ ਦੇ ਲਈ ਇਨਾ ਸੋਚਣ ਦੀ ਜਰੂਰਤ ਨਹੀਂ ਹੈ ਅਤੇ ਇਹ ਬੋਹੋਤ ਸਾਰੇ ਸਟ੍ਰੇਕਸ ਦੇ ਵਿਚ ਹੁੰਦਾ ਹੈ ਜਿਸਦੇ ਵਿਚ ਨੋਡਸ ਵੀ ਬੋਹੋਤ ਆਸਾਨੀ ਨਾਲ ਮਿਲ ਜਾਂਦੇ ਨੇ !
MANGODB
ਇਸਦੇ ਵਿਚ ਸਾਨੂ DATABASE ਨੂੰ ਵੀ ਸਿੱਖਣਾ ਪਵੇਗਾ DATABASE ਦੋ ਤ੍ਰਾਹ ਦੇ ਹੁੰਦੇ ਨੇ ਇਕ SQL ਅਤੇ ਦੂਜਾ ਹੁੰਦਾ ਹੈ ! MONGODB ਅਤੇ SQL ਚੋ ਅਸੀਂ ਇਸਨੂੰ ਡਾਟਾ ਦੇ ਵਿਚ ਸਟੋਰ ਕਰੰਦੇ ਹਾਂ ਜਿਵੇਂਕਿ ਅਸੀਂ EXCEL ਦੇ ਵਿਚ ਕਿਸੇ ਡਾਟਾ ਨੂੰ ਟੇਬਲ ਦੇ ਰੂਪ ਵਿਚ ਸਟੋਰ ਕਰੰਦੇ ਹਾਂ ਉਸੇ ਤ੍ਰਾਹ SQL ਵੀ ਕੰਮ ਕਰਦਾ ਹੈ ! ਅਤੇ MONGODB ਇਸਦਾ ਕੰਮ ਇਹ ਹੈ ਕਿ ਡਾਟਾ ਨੂੰ ਕਿਦਾਂ ਵੀ ਸਟੋਰ ਕਰੋ ਪਰ ਉਹ ਟੇਬਲ ਦੇ ਤ੍ਰਾਹ ਨਈ ਹੋਣਾ ਚਾਹੀਦਾ ਹੈ !
ESSENTIALS
ਵੈੱਬ ਡਵੈਲਪਮੈਂਟ ਸਿੱਖਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਿਰਫ ਟੈਕਨੋਲਜੀ ਸਿੱਖੀ ਜਾ ਕੋਈ ਭਾਸ਼ਾ ਸਿੱਖੀ ਜਾ FRAMEWORK ਸਿਖਏ ਅਤੇ ਉਸਨੂੰ ਪ੍ਰੋਜੈਕਟ ਡਵੈਲਪਮੈਂਟ PROJECT ਰੂਪ ਵਿਚ ਬਣਾ ਦਿੱਤਾ ਵੈੱਬ ਡਵੇਲਪੋਰ ਦਾ ਮਤਲਬ ਹੈ ਕਿ ਅਸੀਂ ਟੈਕਨੋਲੋਜੀ TECHNOLOGY ਦੇ ਵਿਚ ਉਸਦੇ ਵਿਚ ਆਉਣ ਵਾਲਿਆਂ ਰੁਕਾਵਟਾਂ ਦਾ ਸਮਾਧਾਨ ਕਰ ਸਕੀਏ ਅਤੇ ਇਨ੍ਹ ਪ੍ਰਸ਼ਾਨੀਆ ਨੂੰ ਦੂਰ ਕਰਨ ਦੇ ਲਈ ਕੁਝ ਟੂਲਜ਼ ਅਤੇ ਟੈਕਨੋਲੋਜੀ ਨੇ ਜਿਸਨੂੰ ਸਾਹਣੁ ਅਲੱਗ ਤੋਂ ਸਿੱਖਣਾ ਪਵੇਗਾ ਇਸਨੂੰ ਅਸੀਂ ਕਦੀ ਵੀ ਸਿੱਖ ਸਕਦੇ ਹਾਂ ! ਕਿਉਂਕਿ ਇਹ ਪ੍ਰੋਗਰਾਮਿੰਗ ਦੇ ਕੰਮ ਵਿਚ ਆਉਂਦਾ ਹੈ !
TERMINAL COMMANDS
TERMINAL COMMANDS ਦਾ ਮਤਲਬ ਹੈ ਕਿ ਅਸੀਂ ਕਿਵੇਂ ਅਪਣੇ ਕੰਪਿਊਟਰ ਨੂੰ CONTROL ਕਰ ਸਕਦੇ ਹਾਂ TERMINAL COMMANDS ਦੀ ਵਰਤੋਂ ਕਰਕੇ ਕਿਵੇਂ ਫੇਲ ਦਾ ਐਕਸੈਸ ਲਿਆ ਜਾਂਦਾ ਹੈ ਅਤੇ ਕਿਵੇਂ ਮੈਨੂਪੁਲੇਟ ਕੀਤਾ ਜਾਂਦਾ ਹੈ
GIT/GITHUB
GIT/GITHUB ਗਿਤਹੁਬ ਇਹ ਵੀ ਕੰਪਿਊਟਰ ਨੂੰ ਕੰਟਰੋਲ ਕਰਨ ਦੇ ਵਿਚ ਵਰਤਿਆ ਜਾਂਦਾ ਹੈ !
DEPLOYMENT
DEPLOYMENT ਦਾ ਮਤਲ ਹੈ ਕਿ ਅਸੀਂ ਜਿੰਨੇ ਵੀ ਪ੍ਰੋਗਰਾਮ ਬਣਾਵਾਂਗੇ ਵੈੱਬ ਡਵਲੋਪਰ ਦੇ ਮਦਦ ਦੇ ਨਾਲ ਸ਼ੁਰਵਾਤ ਦੇ ਵਿਚ ਉਹ ਸਾਰੇ ਸਾਡੇ ਕੰਪਿਊਟਰ ਜਾ ਲੈਪਟੋਪ ਵਿਚ ਹੀ ਚਲਣ ਗੇ ਅਸੀਂ ਇਸਨੂੰ ਅਪਣੇ ਦੋਸਤਾਂ ਨੂੰ ਕਿਵੇਂ ਭੇਜੀਏ ਉਹ ਪ੍ਰੋਜੈਕਟ ਅਸੀਂ ਕਿਵੇਂ ਇਦਾਂ ਦਾ ਲਿੰਕ ਬਣਾ ਦਈਏ ਜਿਸਨੂੰ ਸਾਰੇ ਵਰਤ ਸਕਦੇ ਨੇ ਅਤੇ ਅਸੀਂ ਅਪਣੇ ਪ੍ਰੋਜੈਕਟ ਨੂੰ ਕਿਵੇਂ ਹੋਸਟ ਕਰਵਾਈਏ ਅਤੇ ਕਿਵੇਂ ਉਸਦਾ ਲਿੰਕ ਸ਼ੇਰ ਕਰ ਸਕੀਏ ਇਸਨੂੰ ਅਸੀਂ DEPLOYMENT ਕਹਿੰਦੇ ਹਾਂ !
FULL STACK PROJECTS
FULL STACK PROJECTS ਅਸੀਂ ਸੱਬ ਕੁਝ ਬਣਾਵਾਂਗੇ ਜਿਸਦੇ ਵਿਚ FRONTEND ਵੀ ਹੋਵੇਗਾ ਅਤੇ BECKEND ਵੀ ਹੋਵੇਗਾ ਅਤੇ DATABASE ਵੀ ਹੋਉਗੇ ਜਿਸਦੇ ਵਿਚ ਸਾਨੂ END TO END ਪ੍ਰੋਗਰਾਮ ਬਣਾਉਣੇ ਹੋਣਗੇ ਜਿਸਦੇ ਵਿਚ ਘਟੋ ਘੱਟ 2 ਤੋਂ 3 ਚੰਗੇ ਪ੍ਰੋਜੈਕਟ ਤੇ ਕੰਮ ਕਰਨਾ ਹੋਵੇਗਾ ਜਿਸਨੂੰ ਅਸੀਂ ਆਪਣੇ RESUME ਵਿਚ ਪਾ ਸਕਦੇ ਹਾਂ ਜੋਕਿ ਸਾਨੂ ਸਾਡੇ ਪ੍ਰੋਫ਼ਾਈਲ ਨੂੰ ਹੋਰ ਜਾਦਾ STRONG ਬਣਾ ਦਿੰਦੇ ਨੇ ਅਤੇ ਇਹ ਸਾਰਾ ਕੁਝ ਕਰਦੇ ਸਮੇ ਜੇ ਤੁਹਾਨੂੰ FRONTEND ਵਿਚ ਬੋਹੋਤ ਜਾਦਾ ਰੁਚੀ ਹੈ ਤੇ ਤੁਸੀਂ FRONTEND ਵਿਚ ਹੀ ਸਪੇਸ਼ਲਾਈਜ਼ ਕਰ ਸਕਦੇ ਹੋ ਅਤੇ ਦੋ ਤੋਂ ਤਿੰਨ ਪ੍ਰੋਜੈਕਟ FRONTEND ਵਿਚ ਬਣਾ ਸਕਦੇ ਹੋ ਅਤੇ ਜੇ BACKEND ਚੋ ਜੇ ਰੁਚੀ ਜੇ ਜਾਦਾ ਹੋਵੇ ਤੇ ਤੁਸੀਂ BECKEND ਵਿਚ ਵੀ ਦੋ ਤੋਂ ਤਿੰਨ ਪ੍ਰੋਜੈਕਟ ਬਣਾ ਸਕਦੇ ਹੋ ਇਸਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਆਪਣੀ ਪੂਰੀ ਤਾਗਤ ਜਾ ਦਿਮਾਗ ਦੀ ਵਰਤੋਂ ਕਰੋਗੇ ਤੇ ਇਕ ਚੰਗੇ ਦੇਵਲੋਪਰ ਬਣ ਜਾਵੋਗੇ
APPLY
ਇਸਤੋਂ ਬਾਦ ਸਾਡਾ ਆਖਰੀ ਸਟੈਪ ਆਉਂਦਾ ਹੈ ਜਿਵੇਂਕਿ ਕਿ ਪ੍ਰੋਗਰਾਮ ਬਣ ਗਏ RESUME ਵਿਚ ਵੀ ਪੈ ਜੇ ਹੁਣ ਸਾਨੂ APPLY ਕਰਨਾ ਹੈ ਜਾ ਉਹ INTERNSHIP ਲਾਇ ਹੋਵੇ ਜਾ JOBS ਦੇ ਲਈ ਹੋਵੇ ਜਾ FREELANCING ਦੇ ਲਈ ਹੋਵੇ ਕਿਉਂਕਿ ਜੋ ਅਸੀਂ ਪ੍ਰੋਜੈਕਟ ਬਣਾਏ ਸਨ ਉਹ ਬੋਹੋਤ ਹੀ ਚੰਗਾ ਤਰੀਕਾ ਹੈ ਦਿਖਾਉਣ ਦੇ ਲਈ ਕਿ ਸਾਨੂ ਡੇਵਲੋਪਮੇੰਟ ਨੂੰ ਕਰਨਾ ਆਉਂਦਾ ਹੈ ਕਿਉਂਕਿ ਜਦੋ ਤਕ ਸਾਡੇ ਕੋਲ ਕੋਈ INTERNSHIP ਜਾ JOB ਐਕਪਿਰੀਆਂਸ ਨਹੀਂ ਹੁੰਦਾ ਉਦੋਂ ਤਕ ਪ੍ਰੋਜੈਕਟ ਬੋਹੋਤ ਜਰੂਰੀ ਹੁੰਦੇ ਨੇ ਸਾਡੇ RESUME ਲਈ ਇਸੇਤਰਾਹ ਅਸੀਂ ਇਨ੍ਹ ਸਾਰੇ ਸਟੈਪ ਨੂੰ ਵਰਤੋਂ ਕਰਕੇ ਇਕ ਵਿਦਿਆ ਵੈੱਬ ਦੇਵਲੋਪਰ ਬਣ ਸਕਦੇ ਹਾਂ !
ਵੈੱਬ ਡੇਵਲੋਪਰ ਸਿੱਖਣ ਦੇ ਕਿ ਫਾਇਦੇ ਨੇ ?
ਵੈੱਬ ਡੇਵਲੋਪਰ ਸਿੱਖਣ ਦੇ ਨਾਲ ਸਾਨੂ ਵੈੱਬ ਸਾਈਟ ਡਿਜ਼ਾਈਨ ਕਰਨਾ ਅਤੇ ਇਕ ਚੰਗੀ ਨੌਕਰੀ ਮਿਲ ਜਾਂਦੀ ਹੈ !
ਵੈੱਬ ਡੇਵਲੋਪਰ ਸਿੱਖਣ ਨੂੰ ਕਿੰਨਾ ਸਮਾਂ ਲਗਦਾ ਹੈ ?
ਵੈੱਬ ਡੇਵਲੋਪਰ ਸਿੱਖਣ ਦੇ ਵਿਚ ਘਟੋ ਘੱਟ 6 ਮਹੀਨੇ ਦਾ ਸਮਾਂ ਲਗਦਾ ਹੈ !
ਵੈੱਬ ਡੇਵਲੋਪਰ ਬਣਕੇ ਕੀਨੇ ਪੈਸੇ ਕਮਾਏ ਜਾ ਸਕਦੇ ਹਨ ?
ਵੈੱਬ ਡੇਵਲੋਪਰ ਬਣਕੇ 6 ਤੋਂ 7 ਲੱਖ ਸਲਾਨਾ ਕਮਾ ਸਕਦੇ ਹਾਂ !