ਵੀਤ ਬਲਜੀਤ VEET BALJIT BIOGRAPHY IN PUNJABI | VEET BALJIT | WRITER |

ਜਨਮ 15 ਜੂਨ 1983 ਪਿੰਡ ਕੋਨਕੇਕਲਾਂ ਲੁਧਿਆਣਾ
ਅਸਲ ਨਾਮਬਲਜੀਤ ਸਿੰਘ
ਪੇਸ਼ਾਲੇਖਕ, ਸਿੰਗਰ
ਪਤਨੀਸੋਨਮ ਕੌਰ ਮੁਲਤਾਨੀ
VEET BALJIT BIOGRAPHY
VEET BALJIT BIOGRAPHY IN PUNJABI

ਵੀਤ ਬਲਜੀਤ ਕੌਣ ਹੈ VEET BALJIT BIO

ਵੀਟ ਬਲਜੀਤ ਦਾ ਜਨਮ 15 ਜੂਨ 1983 ਪਿੰਡ ਕੋਨਕੇਕਲਾਂ ਲੁਧਿਆਣਾ ਵਿਖੇ ਹੋਇਆ ! ਇਨ੍ਹ ਦਾ ਅਸਲ ਨਾਮ ਬਲਜੀਤ ਸਿੰਘ ਹੈ ! ਪਰ ਗਾਣਿਆਂ ਚੋ ਇਨ੍ਹ ਦਾ ਵੀਤ ਹੀ ਸੁਣਨ ਨੂੰ ਮਿਲਦਾ ਹੈ ! ਵੀਤ ਬਲਜੀਤ ਨੂੰ ਬਚਪਨ ਤੋਂ ਹੀ ਗਾਣੇ ਲਿਖਣ ਤੇ ਗੌਣ ਦਾ ਬੋਹੋਤ ਸ਼ੋਂਕ ਸੀ ਇਸਲਈ ਜਦੋ ਇਹ ਗੀਤ ਲਿਖਦੇ ਸਨ ਤੇ ਗਾਣਿਆਂ ਚੋ ਵੀਤ ਨਾਮ ਚੰਗਾ ਨਹੀਂ ਸੀ ਲਗਦਾ ਜਿਸ ਕਰਕੇ ਇਨ੍ਹ ਨੇ ਆਪਣਾ ਨਾਮ ਬਲਜੀਤ ਸਿੰਘ ਤੋਂ ਵੀਤ ਰੱਖ ਲਿਆ ਸੀ !

ਵੀਤ ਬਲਜੀਤ ਦੀ ਸਿਖਿਆ VEET BALJIT STUDY

ਵੀਤ ਬਲਜੀਤ ਸਿੰਘ ਨੇ ਆਪਣੇ ਸਕੂਲ ਦੀ ਸਿਖਿਆ ਆਪਣੇ ਹੀ ਪਿੰਡ ਕੋਨਕੇਕਲਾਂ ਤੋਂ ਹੀ ਕੀਤੀ !
ਵੀਤ ਬਲਜੀਤ ਨੂੰ ਬਚਪਨ ਤੋਂ ਇਨ੍ਹ ਗੌਣ ਦਾ ਸ਼ੋਂਕ ਸੀ ਕਿ ਇਨ੍ਹ ਨੇ 3 ਸਾਲ ਦੀ ਉਮਰ ਵਿਚ ਆਪਣੇ ਘਰੇ ਅਖੰਡ ਪਾਠ ਦੇ ਦਿਨ ਪੇਹਲੀ ਵਾਰ ਗਾਆ ਸੀ ਪਰ ਗੀਤ ਗੌਣ ਤੋਂ ਬਾਦ ਇਹ ਰੋਣ ਲੱਗ ਗੇ ਸੀ ਕਿਉਂਕਿ ਸਮਨੇ ਬੈਠੇ ਬਚੇ ਇਨ੍ਹ ਨੂੰ ਦੇਖ ਕੇ ਹੱਸਣ ਲੱਗ ਗੇ ਸੀ ਫੇਰ ਇਨ੍ਹ ਦੇ ਭੂਆ ਦੇ ਮੁੰਡੇ ਨੇ ਇਨ੍ਹ ਨੂੰ 10 ਰੁਪਏ ਦਿਤੇ ਫਰ ਇਹ ਬੋਹੋਤ ਖੁਸ਼ ਹੋਏ ਫਰ ਵੀਤ ਬਲਜੀਤ ਨੇ ਸੋਚ ਲਿਆ ਕਿ ਇਹ ਸਿੰਗਰ ਹੀ ਬਣਨ ਗੇ

ਵੀਤ ਬਲਜੀਤ ਦੇ ਕਰਿਅਰ ਦੀ ਸ਼ੁਰਵਾਤ VEET BALJIT STARTING CAREER

ਵੀਤ ਬਲਜੀਤ ਹੋਲੀ ਹੋਲੀ ਹੋਰ ਮੇਹਨਤ ਕਰਨੀ ਸ਼ੁਰੂ ਕਰ ਦਿਤੀ ਇਨ੍ਹ ਨੂੰ ਪਹਿਲਾ ਇਹ ਨਹੀਂ ਸੀ ਸਮਝ ਕਿ ਕੋਈ ਵੀ ਗਾਣਾ ਕਿਵੇਂ ਕਿਸੇ ਨੂੰ ਦਈਦਾ ਹੈ ਇਹ ਪੇਹ੍ਲਾਂ ਆਪਣਾ ਗਾਣਾ ਫ੍ਰੀ ਵਿਚ ਹੀ ਕਿਸੇ ਨੂੰ ਵੀ ਦੇ ਦਿੰਦੇ ਸੀ ! ਫੇਰ ਇਕ ਵਾਰ ਇਨ੍ਹ ਦੀ ਮੁਲਾਕਾਤ ਕਮਲ ਹੀਰ ਨਾਲ ਹੋਈ ਕਮਲ ਹੀਰ ਨੇ ਇਨ੍ਹ ਨੂੰ ਅੱਗੇ ਬਦਨ ਵਿਚ ਬੋਹੋਤ ਮਦਦ ਕੀਤੀ ਤੇ ਸਿਖਾਇਆ ਕਿਵੇਂ ਕਿਸੇ ਨੂੰ ਗਾਣਾ ਬੇਚਿ ਦਾ ਫੇਰ ਇਨ੍ਹ ਨੇ ਆਪਣਾ ਪਹਿਲਾ ਗਾਣਾ ਸੂਰਮਾ 1000 ਵਿਚ ਬੇਚਿਆ ਜਿਸ ਨੂੰ “ਮਿਸ ਪੂਜਾ” ਨੇ ਗਾਆ ! ਇਸ ਗੀਤ ਸਮੇ ਵੀਤ ਠੀਕਠਾਕ ਹੀ ਲਿਖਦੇ ਸੀ ਹੋਲੀ ਹੋਲੀ ਇਨ੍ਹ ਨੇ ਹੋਰ ਮੇਹਨਤ ਕੀਤੀ ਤੇ ਦੂਜਾ ਗਾਣਾ “91 ਜਾਂ 92” ਲਿਖਿਆ ਤੇ ਗਿੱਪੀ ਗਰੇਵਾਲ ਨੇ ਇਹ ਸੋਂਗ ਗਿਆ ਜੋ ਕਿ ਬੋਹੋਤ ਮਸ਼ਹੂਰ ਹੋਇਆ !

VEET BALJIT STARTING CAREER

ਵੀਤ ਬਲਜੀਤ ਦੀ ਪਹਿਲੀ ਐਲਬਮ VEET BALJIT FIRST ALBUM

ਵੀਤ ਬਲਜੀਤ ਨੇ ਹੋਲੀ ਹੋਲੀ ਖੁਦ ਗੋਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਪੇਹਲੀ ਐਲਬਮ ਰੀਲ ਪੁਰਾਣੀ ਰੀਝ ਕੱਢੀ ਜਿਸ ਨੂੰ ਬੋਹੋਤ ਜਾਦਾ ਪਸੰਦ ਕੀਤਾ ਗਿਆ ਅਤੇ ਉਸ ਹੀ ਸਾਲ 2014 ਇਨ੍ਹ ਨੇ ਆਪਣਾ ਦੂਜੀ ਐਲਬਮ ਕੱਢੀ ਜਿਸ ਦਾ ਨਾਮ ਬੇਰੀ ਬੇਹੜੇ ਵਿਚ ਗਾਆ ਜਿਸ ਨੂੰ ਸਬ ਨੇ ਬੋਹੋਤ ਪਸੰਦ ਕੀਤਾ ਇਨ੍ਹ ਨੇ ਫੇਰ ਹੋਲੀ ਹੋਲੀ ਕੀਨੇ ਗਾਣੇ ਕੱਢੇ ਤੇ ਉਹ ਵੀ ਬੋਹੋਤ ਹਿੱਟ ਰਹੇ !

ਵੀਤ ਬਲਜੀਤ ਦੇ ਗਾਣੇ VEET BALJIT SONG

  • ਚਿੱਟਾ
  • ਤਾਰਾ
  • GT ਰੋਡ
  • ਡਾਕਟਰ
  • ਲੈਂਡਕਰੁਸਰ
  • ਮਾਂ
  • ਕੌਂਕਿਆਂ ਵਾਲਾ
  • ਫੋਜ਼ੀ ਦੀ ਰਜ਼ਾਈ
VEET BALJIT SONG

ਵੀਤ ਬਲਜੀਤ ਦੇ ਹੋਰ ਸਿੰਗਰਾ ਵਜੋਂ ਗਾਏਗੇ ਸੋਂਗ VEET BALJIT OTHER SINGER SINGING SONG

ਵੀਤ ਬਲਜੀਤ ਦੇ ਖੁਦ ਤੇ ਬੋਹੋਤ ਸੋਂਗ ਗਾਏ ਪਰ ਇਨ੍ਹ ਦੇ ਗਾਣਿਆਂ ਨੂੰ ਹੋਰ ਵੀ ਬੋਹੋਤ ਸਿੰਗਰਾਂ ਨੇ ਗਾਣੇ ਗਾਏ ਜਿਵੇ ਕਿ “ਦਲਜੀਤ ਦੋਸੰਜ” ਨੇ ਲੇਮਬਰਗਿਨੀ, ਪਟਿਆਲਾ ਪੈਗ, ਤੇ ਬਾਰਵੀ ਮਾਨ ਨੇ ਲੇਮਬਰਗਿਨੀ, ਅਤੇ ਸੁਨੰਦਾ ਸ਼ਰਮਾ ਨੇ ਨਾਨਕੀ ਦੀ ਵਾਰ, ਅਤੇ ਸ਼ਿਪਰਾ ਗੋਯਲ ਨੇ ਪਟੋਲਾ ਅਤੇ ਮਾਨਕਿਰਤ ਔਲਖ ਨੇ “TR ਦੀਆਂ ਪੈਂਟਾਂ” ਅਤੇ ਦਿਲਪ੍ਰੀਤ ਢਿੱਲੋਂ ਨੇ ਬਾਜ਼ਾਰ ਬੰਦ, ਅਤੇ ਹਿੰਮਤ ਸੰਧੂ ਨੇ ਜੁੱਤੀ, ਇਨ੍ਹ ਤੋਂ ਇਲਾਵਾ ਹੋਰ ਵੀ ਬੋਹੋਤ ਸਿੰਗਰਾਂ ਨੇ ਇਨ੍ਹ ਦੇ ਗੀਤ ਗਾਏ !

VEETBALJIT.COM

ਵੀਤ ਬਲਜੀਤ ਦੇ ਫ਼ਿਲਮਾਂ ਚੋ ਗਾਣੇ VEET BALJIT MOVIES SONG

ਵੀਤ ਬਲੋਜੀਤ ਬੋਹੋਤ ਫ਼ਿਲਮ ਚੋ ਵੀ ਆਪਣੇ ਗੀਤ ਦੇ ਚੁੱਕੇ ਨੇ ਜਿਵੇ ਕਿ ਸਰਗੀ, ਡੱਕੂਆਂ ਦਾ ਮੁੰਡਾ, ਪੰਜਾਬ 1984 ਸ਼ਾਵਾ ਵੇ ਗਿਰਧਾਰੀ ਲਾਲ, ਇਦਾਂ ਦੀਆਂ ਬੋਹੋਤ ਸਾਰੀਆਂ ਫ਼ਿਲਮ ਨੇ ਜਿਸ ਵਿਚ ਵੀਤ ਬਲਜੀਤ ਦੇ ਸੋਂਗ ਗਾਏ ਸਨ ! ਵੀਤ ਬਲਜੀਤ ਦਾ ਕਹਿਣਾ ਹੈ ਕਿ ਇਨ੍ਹ ਦੇ ਬੋਹੋਤ ਸਾਰੇ ਗੀਤ ਚੋਰੀ ਹੋ ਚੁਕੇ ਸਨ ਪਰ ਇਨ੍ਹ ਨੇ ਕਦੀ ਇਹ ਗੱਲ ਦਿਲ ਤੇ ਨਹੀਂ ਲਈ ਤੇ ਹੁਣ ਤਕ 17000 ਗਾਣੇ ਲਿਖ ਚੁੱਕੇ ਨੇ ਜੋ ਕਿ ਆਪਣੇ ਆਪ ਚੋ ਬੋਹੋਤ ਬਡਾ ਰਿਕਾਰਡ ਹੈ !

ਵੀਤ ਬਲਜੀਤ ਦੇ ਗਾਣਿਆਂ ਦਾ ਰੇਤ ਅਲੱਗ ਅਲੱਗ ਹੈ ਜੇ ਕੋਈ ਮਾੜਾ ਸਿੰਗਰ ਮਿਲ ਜਾਵੇ ਤੇ ਉਸਨੂੰ ਫ੍ਰੀ ਵੀ ਗਾਣਾ ਦੇ ਦਿੰਦੇ ਸਨ !

ਵੀਤ ਬਲਜੀਤ ਦੇ ਗਾਣੇ ?

VEET BALJIT BIOGRAPHY

ਚਿੱਟਾ, ਤਾਰਾ, GT ਰੋਡ, ਡਾਕਟਰ, ਲੈਂਡਕਰੁਸਰ, ਮਾਂ, ਕੌਂਕਿਆਂ ਵਾਲਾ, ਫੋਜ਼ੀ ਦੀ ਰਜ਼ਾਈ

ਵੀਤ ਬਲਜੀਤ ਦੇ ਕਰਿਅਰ ਦੀ ਸ਼ੁਰਵਾਤ ?

VEET BALJIT CAREER

ਵੀਤ ਬਲਜੀਤ ਹੋਲੀ ਹੋਲੀ ਹੋਰ ਮੇਹਨਤ ਕਰਨੀ ਸ਼ੁਰੂ ਕਰ ਦਿਤੀ ਇਨ੍ਹ ਨੂੰ ਪਹਿਲਾ ਇਹ ਨਹੀਂ ਸੀ ਸਮਝ ਕਿ ਕੋਈ ਵੀ ਗਾਣਾ ਕਿਵੇਂ ਕਿਸੇ ਨੂੰ ਦਈਦਾ ਹੈ

ਵੀਤ ਬਲਜੀਤ ਦੀ ਪਹਿਲੀ ਐਲਬਮ ?

VEET BALJIT SONGS

ਵੀਤ ਬਲਜੀਤ ਨੇ ਹੋਲੀ ਹੋਲੀ ਖੁਦ ਗੋਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਪੇਹਲੀ ਐਲਬਮ ਰੀਲ ਪੁਰਾਣੀ ਰੀਝ ਕੱਢੀ ਜਿਸ ਨੂੰ ਬੋਹੋਤ ਜਾਦਾ ਪਸੰਦ ਕੀਤਾ ਗਿਆ

Leave a Comment