ਇਕ ਆਈ ਸੀ ਕੁੜੀ ਮੇਰੀ ਜਿੰਦਗੀ ਚੋ
ਉਣੁ ਮਿਲ ਲਗਿਆ ਕਿ ਰੱਬ ਮਿਲ ਗਿਆ ਮੇਨੂ
ਉਹਨੂੰ ਦੇਖ ਦੇਖ ਕੇ ਛੋਟੇ ਛੋਟੇ ਸੁਪਨੇ ਸਜਾਏ ਮੈਂ
ਇਸ ਦੁਨੀਆ ਦੀ ਦੌੜ ਤੋਂ ਬਖਰਾ ਰਾਹ ਬਣਾਇਆ ਮੈਂ
ਕਰ ਵਾਦਾ ਆਪਣੇ ਆਪ ਨਾਲ ਮੈਂ ਕਦੀ ਨਾਈ ਖੋਵਾ ਗਾ
ਦੇ ਕੇ ਅਪਨੀ ਲਹੂ ਦਾ ਕਤਰਾ ਪੂਰੇ ਕਾਰੁ ਖਾਬ ਸਾਰੇ
- ਕਿੰਜ ਕਰਾਂ ਮੈਂ ਭਰੋਸਾ ਕਿਸੇ ਹੋਰ ਤੇ
- ਸਿੱਧੇ ਰਸਤੇ ਚਲਦੇ ਚਲਦੇ ਕਿ ਸੁਜਿਆ ਉਸਨੂੰ ਭਟਕ ਗਈ ਰਸਤੇ ਤੋਂ
- ਗੱਲਾਂ ਮਿਠੀਆਂ ਮਿਠੀਆਂ ਕਰਕੇ ਜਿੰਦਗੀ ਦੇ ਭੇਤ ਲੈ ਗਈ
“ਇਕ ਕੁੜੀ ਸੀ ਆਈ ਮੇਰੀ ਜਿੰਦਗੀ ਚੋ ਜੋ ਮੇਤੋਂ ਮੇਨੂ ਖੋਹ ਕੇ ਲੈ ਗਈ
ਕਰਦੀ ਸੀ ਪਿਆਰ ਦਾ ਝੂਠਾ ਦਿਖਾਵਾ ਕੀਨੇ ਯਾਰ ਬਣਾਏ ਉਸਨੇ
ਹਰ ਇਕ ਨੂੰ ਦਿੰਦੀ ਪਿਆਰ ਬਰਾਬਰ ਦਾ
ਰੱਖਦੀ ਨਹੀਂ ਸੀ ਕਿਸੇ ਚੋ ਕਮੀ ਚੁਠਿਆ ਦਿਲਾਸਾ ਦਾ“
“ਸ਼ੁਰਵਾਤ ਪਿਆਰ ਤੋਂ ਸਬ ਕੋਛ ਕਰਨ ਤੋਂ ਬਾਦ ਫ੍ਰੇਂਡ ਕਹਿੰਦੀ ਸੀ ਸਬ ਨੂੰ
ਇਕ ਸਕੂਨ ਸ਼ਬਦ ਨੂੰ ਬਦਨਾਮ ਕਰ ਗਈ
ਠੱਗ ਹੋਇਆ ਪੇਹਲੀ ਵਾਰ ਮੈ
ਠੱਗ ਹੋਇਆ ਪੇਹਲੀ ਵਾਰ ਮੈਂ“