ਬੱਬੂ ਮਾਨ BABBU MAAN BIOGRAPHY IN PUNJABI | BABBU MAAN |

ਜਨਮ18 ਮਾਰਚ 1975 ਖੰਟ ਮਾਨਪੁਰ
ਪਿਤਾ ਦਾ ਨਾਮਬਾਬੂ ਸਿੰਘ ਮਾਨ
ਮਾਤਾ ਦਾ ਨਾਮਕੁਲਬੀਰ ਕੌਰ
ਭੈਣ ਦਾ ਨਾਮਰੂਪੀ, ਜੱਸੀ
ਵਾਈਫ ਦਾ ਨਾਮਹਰਮਨ ਕੌਰ ਮਾਨ
BABBU MAAN FAMILY
BABBU MAAN BIOGRAPHY IN PUNJABI

ਬੱਬੂ ਮਾਨ ਕੌਣ ਹੈ BABBU MAAN BIO

ਬੱਬੂ ਮਾਨ ਦਾ ਪਹਿਲਾ ਨਾਮ ਤਾਜੇਨਦਰ ਸਿੰਘ ਸੀ ਬੱਬੂ ਮਾਨ ਇਕ ਪੰਜਾਬੀ ਸਿੰਗਰ, ਏਕ੍ਟਰ, ਦਰੇਕ੍ਟਰ, ਲੇਖਕ ਹਨ ! ਇਨ੍ਹ ਦਾ ਜਨਮ 18 ਮਾਰਚ 1975 ਖੰਟ ਮਾਨਪੁਰ ਤਹਿਸੀਲ ਡਿਸਟਿਕ ਫਤੇਹਗਢ੍ਹ ਸਾਹਿਬ ਪੰਜਾਬ ਵਿਚ ਹੋਇਆ ! ਇਨ੍ਹ ਦਾ ਪਹਿਲਾ ਗੀਤ ਸੱਜਣ ਰੁਮਾਲ ਦੇ ਗਿਆ 1998 ਵਿਚ ਤੇ ਪਹਿਲੀ ਫਿਲਮ ਹਾਵਾਯੀਆਂ 2003 ਵਿਚ ਕੀਤੀ ! ਅਤੇ ਇਨ੍ਹ ਦੀ ਪਹਿਲੀ ਹਿੰਦੀ ਐਲਬਮ ਮੇਰਾ ਗੱਮ 2007 ਵਿਚ ਹੋਈ ਸੀ

“ਨਾ ਸੂਫੀ ਤੇ ਨਾ ਸੰਤ ਕੁੜੇ ਨਾ ਸਾਧ ਤੇ ਨਾ ਮਹੰਤ ਕੁੜੇ
ਜੱਟ ਬਿਗੜਿਆ ਹੋਇਆ ਬੇਅੰਤ ਕੁੜੇ ਤੇ ਪਿੰਡ ਮੇਰਾ ਐ ਖੰਟ ਕੁੜੇ”

ਬੱਬੂ ਮਾਨ ਦੀ ਸਿਖਿਆ BABBU MAAN STUDY

ਬੱਬੂ ਮਾਨ ਨੇ ਆਪਣੀ ਸਿਖਿਆ ਆਪਣੇ ਪਿੰਡ ਦੇ ਸਕੂਲ ਮਾਨਪੁਰ ਤੋਂ ਕੀਤੀ ਅਤੇ ਕਾਲਜ ਦੀ ਸਿਖਿਆ ਰੋਪੜ ਤੋਂ ਕੀਤੀ ਅਤੇ ਆਪਣੀ ਗ੍ਰੇਜੁਸ਼ਨ ਪੰਜਾਬ ਯੂਨੀਵਰਸਿਟੀ ਚੰਡੀਗ੍ਹੜ ਤੋਂ ਕੀਤੀ ਜੋ ਕਿ MA ਦੀ ਡਿਗਰੀ ਉਰਦੂ ਵਿਚ ਕੀਤੀ !

ਤੂੰ ਕਿਵੇਂ ਸਾਹ ਲੈਂਦੀ ਐ ਮਾਨ ਤੋਂ ਬਿਨਾ ਜਾਨ ਨਿਕਲਦੀ ਜਾਂਦੀ ਐ ਮੇਰੀ ਜਾਨ ਤੋਂ ਬਿਨਾ

BABBU MAAN FAMILY

ਬੱਬੂ ਮਾਨ ਦਾ ਪਰਿਵਾਰ BABBU MAAN FAMILY

ਬੱਬੂ ਮਾਨ ਦੇ ਪਿਤਾ ਦਾ ਨਾਮ ਬਾਬੂ ਸਿੰਘ ਮਾਨ ਹੈ ਤੇ ਇਨ੍ਹ ਦੀ ਮਾਤਾ ਦਾ ਨਾਮ ਕੁਲਬੀਰ ਕੌਰ ਹੈ ਇਨ੍ਹ ਦੀਆ ਦੋ ਭੈਣਾਂ ਸਨ ਇਕ ਦਾ ਨਾਮ ਰੂਪੀ ਤੇ ਦੂਜੀ ਦਾ ਨਾਮ ਜੱਸੀ ਹੈ ! ਅਤੇ ਇਨ੍ਹ ਦੀ ਵਾਈਫ ਦਾ ਨਾਮ ਹਰਮਨ ਕੌਰ ਮਾਨ ਹੈ

ਬੱਬੂ ਮਾਨ ਦਾ ਬਚਪਨ BABBU MAAN CHILDHOOD

ਬੱਬੂ ਮਾਨ ਇਕ ਮਿਡਲ ਕਲਾਸ ਫੈਮਿਲੀ ਤੋਂ ਬੀਲੋਂਗ ਕਰਦੇ ਸਨ ਅਤੇ ਇਕ ਜੋਇੰਦ ਫੈਮਿਲੀ ਵਿਚ ਬਚਪਨ ਗੁਜਾਰਿਆ ਹੈ ਬੱਬੂ ਮਨ ਨੂੰ ਬਚਪਨ ਤੋਂ ਹੀ ਗਾਣੇ ਗੌਣ ਦਾ ਬੋਹੋਤ ਸ਼ੋਂਕ ਸੀ ਇਨ੍ਹ ਨੇ ਪਹਿਲੀ ਸਟੇਜ ਪ੍ਰਫੋਰਮਸ ਆਪਣੇ ਸਕੂਲ ਵਿਚ 7 ਸਾਲ ਦੀ ਉਮਰ ਵਿਚ ਕੀਤੀ ! ਇਨ੍ਹ ਨੇ 16 ਸਾਲ ਦੀ ਉਮਰ ਵਿਚ ਗਾਣੇ ਲਿਖਣੇ ਸ਼ੁਰੂ ਕਰ ਦਿਤੇ ਅਤੇ ਸੱਜਣ ਰੁਮਾਲ ਦੇ ਗਿਆ ਇਨ੍ਹ ਦੀ ਪਹਿਲੀ ਐਲਬਮ ਹੈ ਪਰ ਇਹ ਐਲਬਮ ਨੂੰ ਇਨਾ ਪਸੰਦ ਨਹੀਂ ਕੀਤਾ ਗਿਆ ! ਇਸਤੋਂ ਬਾਦ ਇਨ੍ਹ ਨੇ 2003 ਵਿਚ ਇਕ ਐਲਬਮ ਸੋਨ ਦੀ ਚੜੀ ਕੀਤੀ ਜੋ ਕਿ ਸਬ ਨੇ ਬੋਹੋਤ ਪਸੰਦ ਕੀਤੀ ਤੇ ਲੋਗ ਇਨ੍ਹ ਨੂੰ ਜਾਣਨ ਲਗੇ ਬੱਬੂ ਮਨ ਆਪਣੇ ਗਾਣਿਆਂ ਤੇ ਫ਼ਿਲਮ ਨੂੰ ਖੁਦ ਲਿਖਦੇ ਸਨ ਤੇ ਖੁਦ ਗੋਂਦੇ ਸਨ ਤੇ ਖੁਦ ਹੀ ਕੰਪੋਸ ਵੀ ਕਰਦੇ ਸਨ !

ਬੱਬੂ ਮਾਨ ਦੀਆ ਫ਼ਿਲਮਾਂ BABBU MAAN MOVIES

ਹਸ਼ਰ, ਬੰਜਰ, ਬਾਜ਼, ਰੱਬ ਨੇ ਬਣਿਆ ਜੋੜਿਆ, ਕਰੂਕ, ਪ੍ਰਿੰਸ ਓਫ ਪਟਿਆਲਾ

BABBU MAAN SONG

ਬੱਬੂ ਮਾਨ ਦੇ ਸੋਂਗ BABBU MAAN SONG

  • ਰੱਬ ਨਾ ਕਰੇ
  • ਮਿੱਤਰਾਂ ਦੀ ਛਤਰੀ
  • ਜੱਟ ਦੀ ਜੋਨ ਬੁਰੀ
  • ਪਾਗਲ ਸ਼ਯਰ
  • ਦਿਲ ਤਾਂ ਪਾਗਲ ਹੈ
  • ਕਬਜ਼ਾ
  • ਹਸ਼ਰ

ਤੂੰ ਆਮ ਜੀ ਲੜਕੀ ਏ ਤੈਨੂੰ ਖਾਸ ਬਨਾਦੁਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਨਾਦੁਗਾ

ਬੱਬੂ ਮਾਨ ਦੇ ਲਾਈਵ ਸ਼ੋ BABBU MAAN LIVE SHOW

WWW.BABBUMAAN.COM

ਬੱਬੂ ਮਾਨ ਮਨ ਦੇ ਲਾਈਵ ਸ਼ੋ ਬੋਹੋਤ ਕਰਦੇ ਨੇ ਇਨ੍ਹ ਦੇ ਲਾਈਵ ਸ਼ੋ ਚੋ ਇਨੀ ਕ ਭੀੜ ਹੋ ਜਾਂਦੀ ਹੈ ਕਿ ਕਈ ਵਾਰ ਇਨ੍ਹ ਨੂੰ ਅੱਧ ਵਿਚਕਾਰ ਸ਼ੋ ਛੱਡ ਕੇ ਜਾਣਾ ਪੈਂਦਾ ਯੂਥ ਇਨ੍ਹ ਨੂੰ ਆਪਣਾ ਆਈਕਨ ਮੰਦੇ ਨੇ ਤੇ ਇਨ੍ਹ ਨੂੰ ਫੋਲੋ ਕਰਦੇ ਨੇ ਬੱਬੂ ਮਨ ਦਾ ਬਾਲਾ ਦਾ ਸਟਾਈਲ ਉਨਾਂਹ ਦੇ ਬੋਲਣ ਦਾ ਟੰਗ ਤੇ ਅਣਖ ਨਾਲ ਰਹਿਣ ਕਰਕੇ ਲੋਗ ਇਨ੍ਹ ਪਿੱਛੇ ਪਾਗਲ ਏ ਬੱਬੂ ਮਾਨ ਦੇ ਟੈਟੂ ਤੁਹਾਨੂੰ ਆਮ ਹੀ ਬਣੇ ਮਿਲ ਜਾਨ ਗੇ ਇਸਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਇਨ੍ਹ ਦਾ ਪੰਜਾਬੀ ਸਿੰਗਰ ਬਾਜੋ ਕਿੰਨਾ ਕ ਲੋਕਾਂ ਵਿਚ ਪਿਆਰ ਹੈ

ਬੱਬੂ ਮਾਨ ਦਾ ਪਰਿਵਾਰ ਕੌਣ ਕੌਣ ਹੈ

ਬੱਬੂ ਮਾਨ ਦੇ ਪਿਤਾ ਦਾ ਨਾਮ ਬਾਬੂ ਸਿੰਘ ਮਾਨ ਹੈ ਤੇ ਇਨ੍ਹ ਦੀ ਮਾਤਾ ਦਾ ਨਾਮ ਕੁਲਬੀਰ ਕੌਰ ਹੈ ਇਨ੍ਹ ਦੀਆ ਦੋ ਭੈਣਾਂ ਸਨ ਇਕ ਦਾ ਨਾਮ ਰੂਪੀ ਤੇ ਦੂਜੀ ਦਾ ਨਾਮ ਜੱਸੀ ਹੈ

ਬੱਬੂ ਮਾਨ ਦੇ ਸੋਂਗ

ਰੱਬ ਨਾ ਕਰੇ
ਮਿੱਤਰਾਂ ਦੀ ਛਤਰੀ
ਜੱਟ ਦੀ ਜੋਨ ਬੁਰੀ
ਪਾਗਲ ਸ਼ਯਰ

ਬੱਬੂ ਮਾਨ ਦੇ ਲਾਈਵ ਸ਼ੋ

ਬੱਬੂ ਮਾਨ ਮਨ ਦੇ ਲਾਈਵ ਸ਼ੋ ਬੋਹੋਤ ਕਰਦੇ ਨੇ ਇਨ੍ਹ ਦੇ ਲਾਈਵ ਸ਼ੋ ਚੋ ਇਨੀ ਕ ਭੀੜ ਹੋ ਜਾਂਦੀ ਹੈ ਕਿ ਕਈ ਵਾਰ ਇਨ੍ਹ ਨੂੰ ਅੱਧ ਵਿਚਕਾਰ ਸ਼ੋ ਛੱਡ ਕੇ ਜਾਣਾ ਪੈਂਦਾ

Leave a Comment