ਯੋਗਾ (YOGA) ਦੁਨੀਆਂ ਵਿਚ ਬੋਹੋਤ ਹੀ ਪ੍ਰਚਲਿਤ ਹੈ ! ਇਸ ਦਾ ਮੁਖ ਕਰਨ ਇਹ ਹੈ ਕਿ ਇਸ ਦੇ ਨਾਲ ਮਾਨਸਿਕ ਤਨਾਬ ਘਟੋਣ ਅਤੇ ਸ਼ਰੀਰ ਚੋ ਸ਼ਾਂਤੀ ਦਾ ਅਨੁਪਭ ਹੁੰਦਾ ਹੈ ! ਯੋਗਾ ਕਰਨ ਨਾਲ ਕਈ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ ! ਤੇ ਸ਼ਰੀਰ ਫੁਰਤੀਲਾ ਅਤੇ ਲਚਕੀਲਾ ਹੋ ਜਾਂਦਾ ਹੈ ! ਜੇਕਰ ਦਿਮਾਗ ਵਿਚ ਕੋਈ ਇਕ ਵਾਰ ਕੋਈ ਕੋਈ ਸਮਸਿਆ ਹੋ ਜਾਵੇ ਤੇ ਇਸਨੂੰ ਸਹੀ ਕਰਨਾ ਨਾਮੁਨਕਿਨ ਹੁੰਦਾ ਹੈ ! ਇਸੀ ਤਰਾਂ ਜੇ ਆਪ ਆਪਣੇ ਸ਼ਰੀਰ ਦਾ ਖ਼ਯਾਲ ਨਾ ਰੱਖੀਏ ਤੇ ਇਸ ਤੇ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਇਸ ਲਾਇ ਯੋਗਾ ਹਰ ਇਕ ਇਨਸਾਨ ਦੇ ਜੀਵਨ ਚੋ ਅਹਿਮ ਭੂਮਿਕਾ ਨਿਬੋਨੰਦਾ ਹੈ !
ਯੋਗਾ ਕਰਨ ਨਾਲ ਭਾਰ ਘਟਦਾ ਹੈ ? YOGA WEIGHT LOSS
ਯੋਗਾ ਦੇ ਨਾਲ ਭਾਰ ਘਟਦਾ ਹੈ ਤੇ ਸ਼ਰੀਰ ਸੋਹਣਾ ਹੋ ਜਾਂਦਾ ਹੈ ! ਯੋਗਾ ਅੱਜ ਦੇ ਸਮੇ ਵਿਚ ਸਬ ਦੇ ਲਾਇ ਬੋਹੋਤ ਜਰੂਰੀ ਹੈ ! ਯੋਗਾ ਕਰਨ ਨਾਲ ਸ਼ਰੀਰ ਦਾ ਭਾਰ ਹੋਲੀ ਹੋਲੀ ਘਟਦਾ ਹੈ ਤੇ ਬੰਦੇ ਨੂੰ ਚੰਗੀ ਨੀਂਦ ਆਉਂਦੀ ਹੈ !
ਯੋਗਾ ਦੇ ਫੇਦੇ ਕਿ ਸਨ ? YOGA BENEFITS
ਯੋਗਾ ਦੇ ਕਈ ਫਾਇਦੇ ਸਨ ਜਿਵੇ ਕਿ ਖੁਦ ਨੂੰ ਸ਼ਰੀਰਕ ਅਤੇ ਮਾਨਸਿਕ ਤੋਰ ਤੇ ਮਜਬੂਤ ਕਰਨ ਲਾਇ ਯੋਗਾ ਅਤੇ ਧਯਾਨ ਬਹੁਤ ਮਦਦ ਕਰਦੇ ਸਨ !ਅੱਜ ਦੇ ਸਮੇ ਤੇ ਸਬ ਸ਼ਰੀਰਿਕ ਤੋਰ ਤੇ ਘਟ ਅਤੇ ਮਾਨਸਿਕ ਤੋਰ ਤੇ ਜਾਂਦਾ ਥਕਾਵਟ ਮਹਿਸੂਸ ਕਰਦੇ ਸਨ ! ਜੇ ਦਿਮਾਗ ਵਿਚ ਕੋਈ ਵੀ ਦਿਕੱਤ ਜਾਂ ਪ੍ਰਸ਼ਾਨੀ ਆ ਜਾਵੇ ਤੇ ਉਸ ਨੂੰ ਸੁਧਾਰਨਾ ਬੋਹੋਤ ਮੁਸ਼ਕਲ ਹੁੰਦਾ ਹੈ ! ਇਸ ਲਾਇ ਯੋਗਾ ਸਬ ਦੇ ਜੀਵਨ ਵਿਚ ਇਕ ਏਹਮ ਰੋਲ ਅਦਾ ਕਰਦਾ ਹੈ !
ਪਦਮ ਆਸਨ PADAM ASAN
ਕਮਲ ਪੋਜ ਵਾਲਾ ਇਹ ਆਸਾਨ ਤੁਹਾਨੂੰ ਧਿਆਨ ਲਗੋਣਾ ਸਿਖਿਓਂਦਾ ਹੈ ! ਜੇਕਰ ਤੁਸੀਂ ਸਵੇਰੇ ਜਲਦੀ ਉੱਠ ਕੇ ਖਾਲੀ ਥਾਂ ਤੇ 5 ਮਿੰਟ ਲਾਇ ਇਸ ਯੋਗਾ ਨੂੰ ਕਰਦੇ ਹੋ ਤੇ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ
ਹਲ ਆਸਨ HAL ASAN
ਹਲ ਆਸਨ ਨਾ ਸਿਰਫ ਦਿਮਾਗ ਦੀ ਕੰਮ ਕਰਨ ਦੀ ਸਮਰਥਾ ਨੂੰ ਵਧਾਉਂਦਾ ਹੈ ! ਇਹ ਦਿਮਾਹ ਦੇ ਸੇਲਾਂ ਨੂੰ ਵੀ ਐਕਟਿਵ ਕਰਦਾ ਹੈ ! ਰੋਜ ਇਸ ਆਸਨ ਨੂੰ ਕਰਨ ਨਾਲ ਦਿਮਾਗ ਦੀ ਕੰਮ ਕਰਨ ਦੀ ਸ਼ਕਤੀ ਵਦਦੀ ਹੈ ! ਅਜਿਹਾ ਕਰਨ ਲਾਇ ਤੁਸੀਂ ਆਪਣੀ ਪਿੱਠ ਭਾਰ ਲੇਟ ਜਾਓ ਅਤੇ ਪਿੱਠ ਨੂੰ ਹੱਥਾਂ ਦਾ ਸਹਾਰਾ ਦੇ ਕੇ ਲੱਤਾਂ ਨੂੰ 90 ਡਿਗਰੀ ਦੇ ਕੌਣ ਤੇ ਲੈ ਆਵੋ ਹੁਣ ਆਪਣੇ ਪੈਰਾਂ ਨੂੰ ਸਰ ਦੇ ਪਿੱਛੇ ਲੈ ਕੇ ਹੋਲੀ ਹੋਲੀ ਜਮੀਨ ਨੂੰ ਛੁਹੋ ! ਤੇ ਲੰਬੇ ਲੰਬੇ ਸਾਹ ਲੋ !
ਸ਼ੀਰਸ਼ ਆਸਨ SHISH ASAN
ਜੇਕਰ ਤੁਸੀਂ ਮਾਨਸਿਕ ਤੋਰ ਤੇ ਥਕਾਵਟ ਮਹਿਸੂਸ ਕਰਦੇ ਹੋ ਤਾਂ ਤੇ ਤੁਹਾਨੂੰ ਬੇਹਤਰ ਮਹਿਸੂਸ ਕਰਨ ਲਾਇ ਹੈਂਡਸਟੇੰਡ ਜਾਂ ਸ਼ੀਰਸ਼ ਆਸਨ ਕਰਨਾ ਚਾਹੀਦਾ ਹੈ ! ਸ਼ੀਰਸ਼ ਆਸਨ ਸੀ ਸਥਿਤੀ ਵਿਚ ਵਿਅਕਤੀ ਦਾ ਸਿਰ ਜਮੀਨ ਤੇ ਟਿਕਿਆ ਹੁੰਦਾ ਹੈ ! ਤੇ ਉਸ ਦੀਆ ਲੱਤਾਂ ਅਸਮਾਨ ਵਲ ਸਿਦਿਆ ਹੁੰਦੀਆਂ ਹਨ ! ਇਹ ਆਸਨ ਮਨ ਨੂੰ ਇਕਾਗਰ ਕਰਨ ਵਿਚ ਸਹਾਇਤਾ ਕਰਦਾ ਹੈ
ਵਜਰ ਆਸਨ BAJAR ASAN
ਮੇਟ ਤੇ ਗੋਡੇ ਟੇਕ ਕੇ ਆਪਣੀ ਪਿੱਠ ਸਿੱਧੀ ਰੱਖੋ ਅਤੇ ਆਪਣੇ ਹੱਥ ਗੋਡਿਆਂ ਤੇ ਰੱਖੋ ਲੰਮਾ ਸਾਹ ਲੋ ਤੇ ਆਪਣੇ ਸਾਹ ਨੂੰ ਕੋਛ ਸਮੇ ਲਾਇ ਰੋਕ ਕੇ ਰੱਖੋ ਅਤੇ ਫੇਰ ਸਾਹ ਛੱਡੋ ! ਜੇਕਰ ਤੁਸੀਂ ਰੋਜ਼ ਖਾਣਾ ਖਾਨ ਤੋਂ ਬਾਦ ਇਹ ਆਸਨ ਕਰਦੇ ਹੋ ਤੇ ਤੁਸੀਂ ਬੋਹੋਤ ਸਕਰਾਤਮਕ ਮਹਿਸੂਸ ਕਰੋਗੇ ਇਸ ਆਸਨ ਕਰਨ ਨਾਲ ਤੁਹਾਡੀ ਪਾਚਨ ਪ੍ਰਣਾਲੀ ਮਜਬੂਤ ਹੋਵੇਗੀ ! ਅਤੇ ਖੂਨ ਸੰਚਾਰ ਵਦੇਗਾ ਇਸ ਨੂੰ ਕਰਨ ਨਾਲ ਤੁਸੀਂ ਮਾਨਸਿਕ ਤੋਰ ਤੇ ਸ਼ਾਂਤ ਮਹਿਸੂਸ ਕਰੋਗੇ !
ਪਸ਼ਚੀਤਾਣ ਆਸਨ PARCHITAN ASAN
ਇਸ ਆਸਨ ਨੂੰ ਕਰਨ ਨਾਲ ਚਿੰਤਾ ਤੇ ਥਕਾਵਟ ਦੂਰ ਹੁੰਦੀ ਹੈ ! ਇਸ ਆਸਨ ਨੂੰ ਕਰਨ ਲਾਇ ਲੱਤਾਂ ਸਿਦੀਆਂ ਅਗੇ ਨੂੰ ਖੋਲੋ ਅਤੇ ਗੋਡੇ ਨੂੰ ਸਿੱਧਾ ਰੱਖਦੇ ਹੋਈਏ ਅਗੇ ਨੂੰ ਝੁਕੋ ਅਤੇ ਗੋਡੇ ਨਾਲ ਨੱਕ ਨੂੰ ਛੁਹੋ ! ਅਜਿਹਾ ਕਰਨ ਨਾਲ ਸ਼ਰੀਰ ਚੋ ਖਿਚਵਾ ਹੁੰਦਾ ਹੈ ! ਅਤੇ ਤੁਸੀਂ ਅਰਾਮ ਮਹਿਸੂਸ ਕਰਦੇ ਹੋ ! ਅਜਿਹਾ ਕਰਨ ਨਾਲ ਮਨ ਸ਼ਾਂਤ ਹੁੰਦਾ ਹੈ ! ਅਤੇ ਮਨ ਦੀ ਸ਼ਕਤੀ ਵਧਦੀ ਹੈ !
ਯੋਗਾ ਕਰਨ ਨਾਲ ਭਾਰ ਘਟਦਾ ਹੈ
ਯੋਗਾ ਦੇ ਨਾਲ ਭਾਰ ਘਟਦਾ ਹੈ ਤੇ ਸ਼ਰੀਰ ਸੋਹਣਾ ਹੋ ਜਾਂਦਾ ਹੈ ! ਯੋਗਾ ਅੱਜ ਦੇ ਸਮੇ ਵਿਚ ਸਬ ਦੇ ਲਾਇ ਬੋਹੋਤ ਜਰੂਰੀ ਹੈ ! ਯੋਗਾ ਕਰਨ ਨਾਲ ਸ਼ਰੀਰ ਦਾ ਭਾਰ ਹੋਲੀ ਹੋਲੀ ਘਟਦਾ ਹੈ ਤੇ ਬੰਦੇ ਨੂੰ ਚੰਗੀ ਨੀਂਦ ਆਉਂਦੀ ਹੈ !
ਯੋਗਾ ਦੇ ਫੇਦੇ ਕਿ ਸਨ ?
ਯੋਗਾ ਦੇ ਨਾਲ ਭਾਰ ਘਟਦਾ ਹੈ ਤੇ ਸ਼ਰੀਰ ਸੋਹਣਾ ਹੋ ਜਾਂਦਾ ਹੈ ! ਯੋਗਾ ਅੱਜ ਦੇ ਸਮੇ ਵਿਚ ਸਬ ਦੇ ਲਾਇ ਬੋਹੋਤ ਜਰੂਰੀ ਹੈ ! ਯੋਗਾ ਕਰਨ ਨਾਲ ਸ਼ਰੀਰ ਦਾ ਭਾਰ ਹੋਲੀ ਹੋਲੀ ਘਟਦਾ ਹੈ ਤੇ ਬੰਦੇ ਨੂੰ ਚੰਗੀ ਨੀਂਦ ਆਉਂਦੀ ਹੈ !
ਪਦਮ ਆਸਨ
ਕਮਲ ਪੋਜ ਵਾਲਾ ਇਹ ਆਸਾਨ ਤੁਹਾਨੂੰ ਧਿਆਨ ਲਗੋਣਾ ਸਿਖਿਓਂਦਾ ਹੈ ! ਜੇਕਰ ਤੁਸੀਂ ਸਵੇਰੇ ਜਲਦੀ ਉੱਠ ਕੇ ਖਾਲੀ ਥਾਂ ਤੇ 5 ਮਿੰਟ ਲਾਇ ਇਸ ਯੋਗਾ ਨੂੰ ਕਰਦੇ ਹੋ ਤੇ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ