ਵੀਰ ਸਿੰਘ VIR SINGH BIOGRAPHY IN PUNJABI | BOOKS | FAMILY | KAVITA

ਵੀਰ ਸਿੰਘ ਕੌਣ ਸਨ VIR SINGH BIO

ਵੀਰ ਸਿੰਘ ਇਕ ਮਹਾਨ ਕਵਿਤਾ, ਲੇਖਕ, ਨਾਵਲ, ਨਾਟਕ ਅਤੇ ਵਾਤਕ ਸੀ ਇਨ੍ਹ ਦਾ ਜਨਮ 5 ਦੇਸਿਮ੍ਬਰ 1872 ਕਟੜਾ ਗਰਬਾ ਸਿੰਘ ਅਮ੍ਰਿਤਸਰ ਵਿਚ ਹੋਇਆ ! ਗੁਰਸਿਖੀ ਸਹੇਜ ਮਾਰਗ ਦੀ ਜਾਂਚ ਇਨ੍ਹ ਨੇ ਆਪਣੇ ਪਿਤਾ ਡਾਕਟਰ ਚਰਨ ਸਿੰਘ ਤੋਂ ਲਈ ਅਤੇ ਮਾਤਾ ਸ਼੍ਰੀ ਉੱਤਮ ਕੌਰ ਤੋਂ ਲਈ ਅਤੇ ਨਾਨਕ ਹਜ਼ਾਰਾ ਸਿੰਘ ਤੋਂ ਲੀਤੀ ਭਾਈ ਵੀਰ ਸਿੰਘ ਦੀ ਪਤਨੀ ਦਾ ਨਾਮ ਮਾਤਾ ਚਤਰ ਕੌਰ ਹੈ !

ਜਨਮ 5 ਦੇਸਿਮ੍ਬਰ 1872 ਕਟੜਾ ਗਰਬਾ ਸਿੰਘ ਅਮ੍ਰਿਤਸਰ
ਪਿਤਾ ਡਾਕਟਰ ਚਰਨ ਸਿੰਘ
ਮਾਤਾ ਸ਼੍ਰੀ ਉੱਤਮ ਕੌਰ
ਪੇਸ਼ਾਕਵਿਤਾ, ਲੇਖਕ, ਨਾਵਲ, ਨਾਟਕ ਅਤੇ ਵਾਤਕ
ਮੌਤ 10 ਜੂਨ 1957
ਪਤਨੀ ਮਾਤਾ ਚਤਰ ਕੌਰ
BHAI VIR SINGH BIO
BHAI VIR SINGH BIOGRAPHY

ਭਾਈ ਵੀਰ ਸਿੰਘ ਦੀ ਸਿਖਿਆ VIR SINGH STUDY

ਇਨ੍ਹ ਨੂੰ ਬਚਪਨ ਤੋਂ ਹੀ ਤੀਖਣ ਬੁਧਿ ਦੇ ਮਾਲਕ ਬੋਧਿਕ, ਧਾਰਮਿਕ, ਅਤੇ ਨੈਤਿਕ ਵਾਤਾਵਰਨ ਮਿਲਿਆ ! ਸਿਖਾਵੇ ਅਤੇ ਅਨਕੂਲ ਵਾਤਾਵਰਨ ਦਾ ਅਸਰ ਹੀ ਸੀ ਕਿ ਵੀਰ ਸਿੰਘ ਨੇ 8 ਸਾਲ ਦੀ ਉਮਰ ਵਿਚ ਕਾਫੀ ਬਾਣੀ ਗ੍ਰਹਿਣ ਕਰ ਲਈ ਸੀ ਵੀਰ ਸਿੰਘ ਦੇ ਨਾਨਾ ਹਜ਼ਾਰਾ ਸਿੰਘ ਪ੍ਰਸਿੱਧ ਟੀਕਾ ਕਾਰ ਸਨ ! ਵੀਰ ਸਿੰਘ ਆਪਣੇ ਸਕੂਲ ਦੀ ਪੜਾਈ ਤੋਂ ਬਾਦ ਅਪਨੇ ਨਾਨਾ ਜੀ ਨਾਲ ਕੱਮ ਵਿਚ ਹੱਥ ਬੱਡੋਂਦੇ ਸਨ ! ਇਕ ਦਿਨ ਇਨ੍ਹ ਨੇ ਅਪਨੇ ਨਾਨਾ ਜੀ ਨੂੰ ਕੇਹਾ ਤੁਸੀਂ ਲੋਕਾਂ ਦੀਆਂ ਰਚਨਾਵਾਂ ਦੇ ਉਲਥੇ ਤੇ ਕਰਦਿੰਦੇ ਓ ਅਪਨੇ ਅੰਦਰੋਂ ਨਵੀਂ ਰਚਨਾ ਕਿਉਂ ਨਹੀਂ ਲਿਖਦੇ ਨਾਨਾ ਜੀ ਹੱਸ ਪੈ ਤੇ ਬੋਲੇ ਮੈਂ ਨਹੀਂ ਲਿਖ ਸਕਿਆ ਪਰ ਤੂੰ ਜਰੂਰ ਲਿਖੇਗਾ !

BHAIVIRSINGHPUNJABIWRITER.COM

ਭਾਈ ਵੀਰ ਸਿੰਘ ਦੀ ਪੇਹਲੀ ਪੁਸਤਕ VIR SINGH FIRST BOOK

VIR SINGH KAVITA

ਭਾਈ ਵੀਰ ਸਿੰਘ ਨੇ ਬਹੁਤ ਮੁੱਲਵਾਨ ਪੁਸਤਕ ਪੰਜਾਬੀ ਸਹਿਤ ਦੇ ਚੋਲ਼ੀ ਪਾਇਆ ਨੇ 5 ਦਿਸਿਮ੍ਬਰ 1891 ਵਿਚ ਭਾਈ ਵੀਰ ਸਿੰਘ ਨੂੰ ਜਿਲ੍ਹੇ ਵਿੱਚੋ ਅਵਲ ਰਹਿਣ ਤੇ ਡਿਸਟ੍ਰਿਕ ਬੋਰਡ ਵਲੋਂ ਸੋਨੇ ਦਾ ਤਗਮਾ ਦਿੱਤਾ ਗਿਆ ਜਿਸਦਾ ਬਜਨ 10 ਤੋਲੇ ਸੀ ਪਰਿਵਾਰ ਦੇ ਲਈ ਇਹ ਬੋਹੋਤ ਮਾਨ ਵਾਲੀ ਗੱਲ ਸੀ ! ਪਰ ਭਾਈ ਵੀਰ ਸਿੰਘ ਨੂੰ ਰੋਹਾਣੀ ਤਬੀਅਤ ਨੂੰ ਇਹ ਭੋ ਨਾ ਪਾਈ ਕਿਉਂਕਿ ਉਨਾਂਹ ਦਾ ਸੁਪਨਾ ਤੇ ਕੁਝ ਹੋਰ ਹੀ ਸਹੀ ਸੀ !

ਸੁਪਨੇ ਵਿਚ ਤੁਸੀਂ ਮਿਲੇ ਅੱਸਾਂ ਨੂੰ
ਅਸਾਂ ਤੇ ਗੱਲ ਬਕੜੀ ਪਾਲੀ
ਨਿਰਾਹ ਨੂਰ ਤੁਸੀਂ ਹੱਥ ਨਾ ਆਏ
ਸੱਡੀ ਕੰਬਦੀ ਰਹੀ ਕਲਾਈ
ਸੱਡੀ ਕੰਬਦੀ ਰਹੀ ਕਲਾਈ

ਭਾਈ ਵੀਰ ਸਿੰਘ ਪੁਸਤਕ VIR SINGH BOOKS

ਆਧੁਨਿਕ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਨਿਰਮਾਤਾ ਭਾਈ ਵੀਰ ਸਿੰਘ ਨੇ ਨਾ ਸਿਰਫ ਕਵਿਤਾ, ਨਾਵਲ, ਨਾਟਕ ਅਤੇ ਵਾਤਕ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ! ਵੀਰ ਸਿੰਘ ਦਾ ਪੇਹਲੀ ਕਵਿਤਾ ਤਰੇਲ ਤੁੱਕੇ ਸੀ ਉਸਤੋਂ ਬਾਦ

  • ਬਿਜਲੀਆਂ ਦੇ ਹਾਰ,
  • ਮਟਕ ਹੁਲਾਰੇ,
  • ਪ੍ਰੀਤ ਬਿਨਾ,
  • ਕੰਬਦੀ ਕਲਾਈ,
  • ਮੇਰੇ ਸਾਇਆ ਜਿਓ,
  • ਲਹਿਰਾਂ ਦੇ ਹਾਰ
VIR SINGH BOOKS

,ਪੰਜਾਬੀ ਸਾਹਿਤ ਦੀਆਂ ਬੱਦੀ ਪ੍ਰਾਪਤੀ ਹੈ ! ਕੁਦਰਤ ਦੇ ਅੱਗੇ ਸਿਰ ਝੁਕਾਨ ਵਾਲੇ ਇਨ੍ਹ ਨੂੰ ਕੁਦਰਤ ਦਾ ਕਵੀ ਵੀ ਕੇਹਾ ਜਾਂਦਾ ਹੈ !

ਵੀਰ ਸਿੰਘ ਦੀ ਸੋਚ ਦੀ ਪ੍ਰਭਕਤਾ ਦਾ ਅੰਦਾਜਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇਨ੍ਹ ਨੇ 16 ਸਾਲ ਦੀ ਅਲਣ ਉਮਰ ਵਿਚ ਆਪਣੀ ਪਹਿਲੀ ਪੁਸਤਕ ਨਾਵਲ ਸੁੰਦਰੀ ਲਿਖਿਆ, ਬੀਜੇ ਸਿੰਘ, ਸਤਵੰਤ ਕੌਰ, ਬਾਬਾ ਨੋਧ ਸਿੰਘ, ਨਾਵਲਾਂ ਰਹੀ ਪੰਜਾਬੀ ਇਕ ਨਵਾ ਮੋੜ ਦਿੱਤਾ !

ਭਾਈ ਵੀਰ ਸਿੰਘ ਦੀ ਮੌਤ VIR SINGH DEATH

ਭਾਈ ਵੀਰ ਸਿੰਘ ਦੀ ਮੌਤ 10 ਜੂਨ 1957 ਨੂੰ ਹੋਈ !

ਭਾਈ ਵੀਰ ਸਿੰਘ ਦੀ ਪਤਨੀ ਦਾ ਕਿ ਨਾਮ ਹੈ

VIR SINGH BOOK

ਭਾਈ ਵੀਰ ਸਿੰਘ ਦੀ ਪਤਨੀ ਦਾ ਨਾਮ ਮਾਤਾ ਚਤਰ ਕੌਰ ਹੈ !

ਭਾਈ ਵੀਰ ਸਿੰਘ ਦਾ ਜਨਮ ਕਦੋ ਹੋਇਆ

BHAI VIR SINGH BIO

ਭਾਈ ਵੀਰ ਸਿੰਘ ਦਾ ਜਨਮ 5 ਦੇਸਿਮ੍ਬਰ 1872 ਕਟੜਾ ਗਰਬਾ ਸਿੰਘ ਅਮ੍ਰਿਤਸਰ ਹੋਇਆ !

ਭਾਈ ਵੀਰ ਸਿੰਘ ਦੀ ਪੇਹਲੀ ਪੁਸਤਕ ਕਿਹੜੀ ਹੈ

ਭਾਈ ਵੀਰ ਸਿੰਘ ਦੀ ਪੇਹਲੀ ਪੁਸਤਕ ਤਰੇਲ ਤੁੱਕੇ ਹੈ !

Leave a Comment