ਨੀ ਤੂੰ ਸਚੀ ਮੁੱਚੀ ਸਿਆਲਾਂ ਵਾਲੀ ਹੀਰ ਲੱਗਦੀ ਸੂਬਾ ਸਿੰਘ ਦੀ ਬਣਾਈ ਤਸਵੀਰ ਲੱਗਦੀ !
ਅੱਜ ਅਸੀਂ ਉਸ ਚਿਤਰਕਾਰ ਦੀ ਗੱਲ ਕਰਨ ਲਗੇ ਹਾਂ ਜਿਸ ਨੇ ਆਪਣੇ ਬਣਾਏ ਤਸਵੀਰਾਂ ਨਾਲ ਸਚੀ ਮੁੱਚੀ ਲੋਕਾਂ ਦਾ ਦਿਲ ਜੀਤ ਲਿਆ ਅਤੇ ਦੁਨੀਆਂ ਅਜੇ ਵੀ ਉਸ ਨੂੰ ਯਾਦ ਕਰਦੀ ਹੈ ! ਮੈਂ ਗੱਲ ਕਰ ਰਿਹਾ ਹਨ ਮਹਾਨ ਚਿਤਰਕਾਰ ਸੂਬਾ ਸਿੰਘ ਦੀ ਅੱਜ ਅਸੀਂ ਇਨ੍ਹ ਵਾਰੇ ਵਿਸਤਾਰ ਵਿਚ ਜਾਣਗੇ ਕਿ ਇਨ੍ਹ ਦਾ ਜਨਮ ਕਦੋ ਹੋਇਆ ਅਤੇ ਉਨਾਂਹ ਨੇ ਕੇਹੜੀ ਕੇਹੜੀ ਬੁਲੰਦੀ ਨੂੰ ਚੁਮਯਾ !
ਜਨਮ | 29 ਨਵੰਬਰ 1901 |
ਪਿਤਾ | ਦੇਵਾ ਸਿੰਘ |
ਮਾਤਾ | ਅੱਛਰਾ ਦੇਵੀ |
ਭੈਣ | ਲਕਸ਼ਮੀ ਦੇਵੀ |
ਮੌਤ | 22 ਅਗਸਤ 1986 |
ਸੂਬਾ ਸਿੰਘ ਦਾ ਜਨਮ ? SUBA SINGH BIRTH
ਸੂਬਾ ਸਿੰਘ ਦਾ ਜਨਮ ਪਿਤਾ ਦੇਵਾ ਸਿੰਘ ਅਤੇ ਮਾਤਾ ਅੱਛਰਾ ਦੇਵੀ ਕੁੱਖ ਵਿੱਚੋ ਸੂਬਾ ਸਿੰਘ 29 ਨਵੰਬਰ 1901 ਨੂੰ ਜਨਮ ਲਿਆ ! ਅਤੇ ਬੜੇ ਦੁੱਖ ਵਾਲੀ ਗੱਲ ਹੈ ਕਿ ਪੰਜ ਸਾਲ ਦੀ ਛੋਟੀ ਉਮਰ ਵਿਚ ਹੀ ਇਨ੍ਹ ਦੀ ਮਾਂ ਦਾ ਸਾਯਾ ਇਨ੍ਹ ਦੇ ਸਰ ਤੋਂ ਉੱਠ ਗਯਾ ਫੇਰ 11 ਸਾਲ ਦੀ ਉਮਰ ਵਿਚ ਪਿਤਾ ਦਾ ਵੀ ਦਿਹਾਂਤ ਹੋ ਗਯਾ ! ਬਚਪਨ ਤੋਂ ਹੀ ਸੰਗਰਸ਼ ਵਿਚ ਘਿਰੇ ਭਾਈ ਸੂਬਾ ਸਿੰਘ ਜੀ ਨੂੰ ਭੈਣ ਲਕਸ਼ਮੀ ਦੇਵੀ ਨੇ ਸੰਭਾਲਿਆ ਵਿਆਸ ਦਰਯਾ ਦੇ ਕੰਡੇ ਬਸੇ ਆਪਣੇ ਪਿੰਡ ਸ਼੍ਰੀ ਹਰਗੋਬਿੰਦ ਪੁਰ ਜਿਲਾ ਗੁਰਦਾਸਪੁਰ ਵਿਚ ਰੇਹਂਦੇਆਂ ਇਨ੍ਹ ਦੇ ਵਿਚ ਇਕ ਕਲਾਕਾਰ ਨੇ ਜਨਮ ਲਿਆ ਇਹ ਲੰਬਾ ਪਤਲਾ ਬਾਲਕ ਆਪਣੀਆਂ ਛੋਟੀਆਂ ਛੋਟੀਆਂ ਉਂਗਲਾਂ ਨਾਲ ਰੇਤ ਦੇ ਘਰ ਬਣਾਉਣ ਨਾਲ ਨਾਲ ਕੋਈ ਅਜੇਹਾ ਚੇਹਰਾ ਬਣਾਉਣ ਦਾ ਜਤਨ ਕਰਦਾ ਜੋ ਉਸ ਦੀ ਮਾਂ ਨਾਲ ਮਿਲਦਾ ਹੋਵੇ ! ਸਕੂਲ ਵਿਚ ਵਿਦਿਆ ਪੰਜਵੀਂ ਤਕ ਲੈਕੇ ਇਨ੍ਹ ਨੇ ਆਰਟ ਅਤੇ ਕਰਾਫਟ ਦਾ ਡਿਪਲੋਮਾ ਪਾਸ ਕੀਤਾ ਅਤੇ ਆਪਣੇ ਅਤੇ ਆਪਣੇ ਜੀਜੇ ਤੋਂ ਨਕਸ਼ੇ ਬਣਾਉਣ ਦਾ ਕੰਮ ਸਿਖਯਾ 18 ਸਪਤਮਬਰ 1919 ਵਿਚ ਫੋਜ ਵਿਚ ਨਕਸ਼ਾ ਨਵੀਸ ਭਾਰਤੀ ਹੋਕੇ ਬਗਦਾਦ ਚਲੇ ਗਏ ! ਉਥੇ ਉਨਾਂਹ ਦੇ ਬਣਾਏ ਚਿਤ੍ਰਾਹ ਦੀ ਅੰਗਰੇਜਾਂ ਨੇ ਕੇਵਲ ਸ਼ਿਲਾਗਾ ਨਹੀਂ ਕੀਤੀ ਸਗੋਂ ਪ੍ਰੇਣਾ ਅਤੇ ਉਤਸ਼ਾਹ ਦੇਣ ਲਾਇ ਪ੍ਰਸਿੱਧ ਚਿਤਰਕਾਰਾ ਦੀਆ ਜੀਵਨੀਆਂ ਕਲਾ ਪੁਸਤਕਾਂ ਵੀ ਮੋਹਿਆ ਕਰਵਾਇਆ !
ਸੂਬਾ ਸਿੰਘ ਦੀ ਨੌਕਰੀ ਦੀ ਸ਼ੁਰਵਾਤ ? SUBA SINGH STARTING WORKS
ਸੂਬਾ ਸਿੰਘ ਲਾਇ ਫੋਜ ਦੀ ਨੌਕਰੀ ਉਨਾਂਹ ਲਈ ਇਕ ਮਹਿਤਾਬ ਪੂਰਨ ਪੜਾਵ ਸੀ ਇਸ ਸਮੇ ਹੀ ਨੌਜਵਾਨ ਸੂਬਾ ਸਿੰਘ ਨੇ ਆਪਣੀ ਜਿੰਦਗੀ ਦਾ ਅਹਿਮ ਫੈਸਲਾ ਕੀਤਾ ਕਿ ਉਹ ਇਕ ਚਿਤਰਕਾਰਾ ਬਣੇਗਾ ਫੋਜ ਦੀ ਨੌਕਰੀ ਛੱਡ ਕੇ ਉਨਾਂਹ ਨੇ ਸਾਲ 1923 ਦੌਰਾਨ ਅਮ੍ਰਿਤਸਰ ਵਿਖੇ ਆਪਣਾ ਸ਼ੁਭਾਸ਼ ਸਟੂਡਿਯੋ ਸਥਾਪਿਤ ਕੀਤਾ ਸ਼ਾਇਦ ਉਹ ਉਸ ਸਮੇ ਦੇ ਨੇਤਾ ਸੁਭਾਸ਼ ਸਿੰਘ ਤੋਂ ਭਰਵਾਬੀਤ ਹੋਕੇ ਆਪਣੇ ਨਾਮ ਨਾਲ ਸੁਭਾਸ਼ ਤਕਲਸ ਵੀ ਲਿਖਿਆ ਕਰਦੇ ਸਨ ਫੇਰ ਅਨਾਰ ਕਾਲੀ ਸਕੂਲ ਵਿਖੇ ਲਾਹੌਰ ਵਿਖੇ ਇਕੋ ਆਰਟ ਵੀ ਸਥਾਪਿਤ ਕੀਤੀ ਇਸ ਸਮੇ ਵਿਚ ਹੀ ਸੂਬਾ ਸਿੰਘ ਨੇ ਆਪਣਾ ਸਟੂਡਿਯੋ ਦਿੱਲੀ ਵਿਖੇ ਸਥਾਪਿਤ ਕਰ ਲਿਆ ਅਤੇ ਕੁਝ ਸਮਾਂ ਸ਼ਮਲੇ ਰੇਹਕੇ ਨਿਸ਼ਵਤ ਰੋਡ ਤੇ ਮੁੜ ਆਪਣਾ ਸਟੂਡੀਓ ਖੋਲ੍ਯ੍ਯ ਅਤੇ ਇਸਦੇ ਨਾਲ ਹੀ ਫ਼ਿਲਮ ਦੇ ਆਰਟ ਅਤੇ ਡਰੇਕ੍ਟ ਦਾ ਕੰਮ ਵੀ ਕਰਨ ਲੱਗੇ ਇਸ ਉਪਰੰਤ ਹੀ ਫਿਰਕੂ ਹਿੰਸਾ ਦੀ ਹਨੇਰੀ ਵਿਚ ਸਬਕੁਝ ਤਬਾਹ ਹੋ ਗਯਾ ਅਤੇ ਮਾੜੀ ਗੱਲ ਇਹ ਸੀ ਕਿ 1947 ਤਕ ਬਣਾਏ ਗਏ ਘਟੋ ਘਟ 300 ਚਿਤਰਾਂ ਨੂੰ ਫੜ ਜਾ ਜਲਾਕੇ ਸਵਾਹ ਕਰ ਦਿੱਤਾ ਗਯਾ !
ਸੂਬਾ ਸਿੰਘ ਦੀਆਂ ਰਚਨਾਵਾਂ ?
ਇਸਤੋਂ ਉਪਰੰਤ ਹੀ ਉਹ ਸਬ ਕੁਝ ਛੱਡਕੇ ਕਾਂਗੜਾ ਦੇ ਜਿਲਾ ਉਮਰੇਟਾ ਆ ਗਏ ਅਤੇ ਆਪਣੇ ਜੀਵਨ ਦਾ ਬਾਕੀ ਸਾਰਾ ਸਮਾਂ ਇਨ੍ਹ ਨੇ ਇਥੇ ਹੀ ਬਿਤਾਇਆ ਆਪਣੇ 85 ਸਾਲ ਜਵਨ ਦੌਰਾਨ ਸਰਦਾਰ ਸੂਬਾ ਸਿੰਘ ਨੇ ਗੁਰੂਆਂ ਪੀਰਾਂ ਪੈਗੰਬਰਾਂ ਭਗਤਾਂ ਕੌਮੀ ਨੇਤਾਵਾਂ ਅਤੇ ਆਪਦੇ ਚਿਤਰਾਂ ਦੇ ਨਾਲ ਨਾਲ ਪ੍ਰੇਮ ਕਥਾਵਾਂ ਅਤੇ ਸਭਯਾਚਾਰ ਦੀ ਚਤਰਾਵਾਂ ਨੂੰ ਬਣਿਆ ! ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਬਾਹਗਵਾਂ ਸ਼੍ਰੀ ਰਾਮ ਚੰਦਰ ਜੀ ਇਸ ਮਾਸਿ ਹਜ਼ਰਤ ਮੀਆਂ ਮੀਰ ਭਗਤ ਰਵਿਦਾਸ ਉਨਾਂਹ ਦੇ ਪ੍ਰਸਿੱਧ ਧਾਰਮਿਕ ਚਿਤਰਵਾ ਵਿਚ ਇਕ ਹੈ ! ਸੂਬਾ ਸਿੰਘ ਨੇ ਸ਼ਾਹਿਦ ਭਗਤ ਸਿੰਘ ਲਾਲਾ ਲਾਜ ਪਤ ਰਾਏ ਮਹਾਤਮਾ ਗੰਦੀ ਪੰਡਤ ਤੇਹਰੁ ਲਾਲ ਬਹਾਦਰ ਸ਼ਾਸਤਰੀ ਵਰਗੇ ਕੌਮੀ ਤੇਤਾਵਾਂ ਦੇ ਚਿਤਰਕਾਰਾ ਵੀ ਬਣਾਏ ਹਨ ! ਪਰ ਕਲਾਕਾਰ ਜਗਤ ਵਿਚ ਸ਼ੇਸ਼ ਸਥਾਨ ਉਨਾਂਹ ਨੂੰ ਸੋਨੀ ਮਹੀਵਾਲ ਦੀ ਚਿਤਰ ਨੇ ਦਵਾਈਆਂ ਇਸੇ ਚਿਤਰ ਨੂੰ ਰਾਜ ਮਹਿਲਾਂ ਅਤੇ ਅਮੀਰ ਘਰਾਣਿਆਂ ਵਿਸ਼ ਮੁਖ ਰੂਪ ਵਿਚ ਦੇਖਿਆ ਜਾਂਦਾ ਸੀ !
ਸੁਭਾ ਸਿੰਘ ਦੀ ਮੌਤ ਕਦੋ ਹੋਇ ? SUBA SINGH DEATH
ਸੁਭਾ ਸਿੰਘ ਦੀ ਮੌਤ 22 ਅਗਸਤ 1986 ਨੂੰ ਆਪਣੇ ਕਲਾ ਦਾ ਜਾਦੂ ਲੋਕਾਂ ਦੇ ਦਿਲਾਂ ਵਿਚ ਬਖੇਰ ਇਸ ਸੰਸਾਰ ਨੂੰ ਅਲਵਿਦਾ ਕੇਹ ਗਏ ਪਰ ਦਿਲਾਂ ਵਿਚ ਆਪਣੀ ਯਾਦ ਨੂੰ ਅੱਜ ਵੀ ਬਖੇਰ ਰਹੇ ਨੇ ਅਤੇ ਇਸ ਪ੍ਰਕਾਰ ਮਹਾਨ ਚਿਤਰਕਾਰਾ ਸੂਬਾ ਸਿੰਘ ਦੀ ਮੌਤ ਹੋ ਜਾਂਦੀ ਹੈ !
ਸੂਬਾ ਸਿੰਘ ਦਾ ਜਨਮ ਕਦੋ ਹੋਇਆ ?
ਸੂਬਾ ਸਿੰਘ ਦਾ ਜਨਮ 29 ਨਵੰਬਰ 1991 ਹੋਇਆ !
ਸੁਭਾ ਸਿੰਘ ਦੀ ਮੌਤ ਕਦੋ ਹੋਇ ?
ਸੁਭਾ ਸਿੰਘ ਦੀ ਮੌਤ 22 ਅਗਸਤ 1986 ਹੋਇ !