ਸਿੰਗਾਪੁਰ ਦੇ ਕਬਰਿਸਤਾਨ ਵਿਚ ਸਿੰਗਾ ਦੇ ਬੁੱਤ ਲੱਗੇ ਹੋਏ ਨੇ ਉਹ ਵੀ ਇਕ ਅੱਧਾ ਨਈ ਘਟੋ ਘੱਟ 3000 ਬੁੱਤ ਹਨ ਇਹ ਅਗਰ ਪੰਜਾਬ ਚੋ ਹੋਵੇ ਤੇ ਮਨਣ ਚੋ ਆਉਂਦੀ ਆ ਪੰਜਾਬ ਦੇ ਬਾਹਰ ਦੇ ਸੂਬਿਆਂ ਚੋ ਹੋਵੇ ਤਾ ਵੀ ਠੀਕ ਹੈ ਪਰ ਹੈਰਾਨ ਕਰਨ ਵਲੀ ਗੱਲ ਇਹ ਹੈ ਕਿ ਇਹ ਚੀਨ ਦੇ ਵਿਚ ਇਹ ਸੱਬ ਹੈ ਜਾਣਨ ਵਲੀ ਗੱਲ ਇਹ ਹੈ ਕਿ ਇਸਦੇ ਪਿੱਛੇ ਦਾ ਇਤਿਹਾਸ ਕਿ ਹੈ ! ਇਹ ਗੱਲ ਬਹੁਤੀ ਪੁਰਾਣੀ ਨਹੀਂ ਹੈ ! ਇਸ ਦੇ ਵਿਚ ਅਸੀਂ ਇਹ ਵੀ ਗੱਲ ਕਰਾਂਗੇ ਕਿ ਚੀਨ ਦੀ ਇਕ ਜਬਾਨ ਕੁੜੀ ਦੀ ਕਬਰ ਸੀ ਜਿਸਨੂੰ ਕੁਝ ਲੋਕ ਪਟਣ ਆਏ ਸੀ ਉਨਾਂਹ ਦੇ ਨਾਲ ਕਿ ਬਪਰੇਯਾ ! ਅੱਜ ਅਸੀਂ ਗੱਲ ਕਰਾਂਗੇ ਸਿੱਖਾਂ ਦੇ ਇਮਾਨਦਾਰੀ ਅਤੇ ਜਜਬੇ ਅਤੇ ਬਹੁਦਰੀ ਬਾਰੇ ਸਿੱਖ ਇਤਿਹਾਸ ਦਾ ਉਹ ਕਿਸ ਜਿਸਨੂੰ ਸੁਨ ਕੇ ਤੁਸੀਂ ਹੈਰਾਨ ਹੋ ਜਾਵੋਗੇ !
ਸਿਖਾਂ ਦੇ ਇਹ ਬੁੱਤ ਕਿਥੇ ਲੱਗੇ ਹੋਏ ਨੇ ?
ਇਹ ਸਿੰਗਾਪੁਰ ਵਿਚ ਇਕ ਬੁੱਕਤ ਬ੍ਰਾਉਨ ਸਮੀਟਰੀ ਆ ਮਤਲਬ ਕਿ ਕਬਰੀਂ ਸਤਾਨ ਇਹ ਕੋਈ ਛੋਟੀ ਮੋਤੀ ਜਗਾਹ ਨਾਈ ਹੈ ਇਹ ਲਗ ਭਾਗ 210 ਏਕੜ ਵਿਚ ਬਣਿਆ ਹੋਇਆ ਹੈ ! ਇਹ ਇਕ ਇਦਾ ਵੱਡਾ ਕਬਰਿਸਤਾਨ ਹੈ ਜਿਥੇ 1 ਲੱਖ ਤੋਂ ਵੀ ਵੱਧ ਲੋਕ ਨੂੰ ਦਫ਼ਨ ਕੀਤਾ ਹੋਇਆ ਹੈ ! ਅਤੇ ਇਥੇ ਹੀ ਹਜ਼ਾਰਾਂ ਚੀਨੀ ਲੋਕਾਂ ਦੇ ਕਬਰ ਦੇ ਨਾਲ ਹੀ 3 ਹਜ਼ਾਰਾਂ ਸਿੱਖਾਂ ਦੇ ਬੁੱਤ ਨੇ ਲੱਗੇ ਹੋਏ ਨੇ ਅਤੇ ਇਹ ਚੀਨੀ ਲੋਗ ਜਿਨ੍ਹਾਂ ਦੀ ਕਬਰਾਂ ਤੇ ਬੁੱਤ ਲੱਗੇ ਹਏ ਨੇ ਇਹ ਕੋਈ ਆਮ ਲੋਗ ਨਹੀਂ ਸੀ ਇਹ 19 ਸਦੀ ਦੇ ਸਬਤੋ ਤਾਗਤਿ ਵਰ ਤੇ ਅਮੀਰ ਲੋਗ ਸੀਗੇ ਹੁਣ ਸਾਨੂ ਇਹ ਸਮਝਣ ਦੀ ਲੋੜ ਹੈ ਕਿ ਚਾਈਨਾ ਦੇ ਲੋਗ ਸਿੱਖਾਂ ਬਾਰੇ ਕਿਵੇਂ ਜਾਣਦੇ ਸੀ ਅਤੇ ਸਿੱਖਾਂ ਨੂੰ ਕਿਵੇਂ ਮਿਲੇ ! ਇਕ ਗੱਲ ਤੇ ਸਾਨੂ ਸਬਨੁ ਪਤਾ ਹੈ ਕਿ ਵਰਲਡ ਵਾਰ 1 ਅਤੇ ਵਰਲਡ ਵਾਰ 2 ਵਿਚ ਸਿੱਖਾਂ ਨੇ ਆਪਣੀ ਬਹਾਦੁਰੀ ਦੇ ਜੌਹਰ ਦਿਖਾਏ ਤੇ ਅਤੇ ਜੰਗ ਚੋ ਹਿੱਸਾ ਲੇਯਾ ਹੁਣ ਇਹ ਇਤਿਹਾਸ ਵੀ ਉਨਾਂਹ ਝੁਦਾ ਦੇ ਵੇਲੇਆ ਦਾ ਹੀ ਹੈ ਉਸ ਸਮੇ ਦੀ ਗੱਲ ਹੈ ਕਿ ਵਰਤਣੀਆਂ ਵਾਲੇ ਪੰਜਾਬ ਤੋਂ ਇਸ ਯੁੱਧ ਚੋ ਹਿੱਸਾ ਲੈਣ ਲਾਇ ਅੱਡ ਅੱਡ ਮੁਲਕਾਂ ਚੋ ਲੈਕੇ ਜਾਂਦੇ ਨੇ ਜਿਨਾਹ ਵਿੱਚੋ ਬੋਹੋਤ ਸਾਰੇ ਸਿਖਾਂ ਨੂੰ ਲਿਜਾਇਆ ਜਾਂਦਾ ਹੈ ਚਾਈਨਾ ਅਤੇ ਸਿੰਗਾਪੁਰ ਵਿਚ ਜਿਥੇ ਚਾਈਨਾ ਦੇ ਸਿਘਾਈ ਵਿੱਚ ਬੋਹੋਤ ਸਾਰੇ ਸਿੱਖਾਂ ਨੂੰ ਲਿਜਾਇਆ ਗਿਆ ਸੀ ਉਥੇ ਇਨ੍ਹ ਨੂੰ ਪੁਲਿਸ ਅਤੇ ਆਰਮੀ ਦੀ ਨੌਕਰੀ ਦਿਤੀ ਗਈ ਚਿੰਘਾਈ ਦੇ ਸਮੇ ਵਿਚ ਚਾਈਨਾ ਵਿਚ ਉਚੇ ਲੰਬੇ ਕੱਧ ਵਾਲੇ ਸਿੰਘ ਸੜਕਾਂ ਤੇ ਘੁੰਮਦੇ ਆਮ ਮਿਲ ਜਾਂਦੇ ਸੀ !ਉਨਾਂਹ ਟੀਮਾਂ ਦੀ ਚਾਈਨਾ ਦੀ ਪੁਲਿਸ ਜੋ ਸੀ ਉਹ ਰਿਸ਼ਵਤ ਲੈਣ ਵਿਚ ਮਸ਼ਹੂਰ ਸੀ ਪਰ ਜੇਡੇ ਇਹ ਸਿੱਖ ਸਿਪਾਹੀ ਸੀ ਇਹ ਆਪਣੀ ਨੌਕਰੀ ਬੋਹੋਤ ਇਮਾਨਦਾਰੀ ਨਾਲ ਕਰਦੇ ਸੀ ਅਤੇ ਬਹਾਦੁਰੀ ਨਾਲ ਕਰਦੇ ਸੀ ਅਤੇ ਕਿਸੇ ਨਾਲ ਵੀ ਕੋਈ ਬਤਮੀਜ਼ੀ ਨਹੀਂ ਕਰਦੇ ਸੀ ਇਸੇ ਤਰੀਕੇ ਨਾਲ ਇਹ ਉਹ ਚਾਈਨੀਜ਼ ਲੋਕ ਦੇ ਦਿਲ ਵਿਚ ਆਪਣੀ ਜਗਾਹ ਬਣਾਉਣ ਲਗੇ ਸੀ ਪਰ ਪਾਵੇ ਇਹ ਗਏ ਬ੍ਰਿਟੇਨ ਵਲੋਂ ਸੀ ਨੌਕਰੀ ਇਹ ਵਰਤਣੀਆਂ ਕਰਦੇ ਸੀ ਪਰ ਇਨ੍ਹ ਨੂੰ ਵਰਤਣੀਆਂ ਵਾਲੇ ਹੀ ਪੰਜਾਬ ਤੋਂ ਲੈਕੇ ਗਏ ਸੀ