ਦਸ਼ਮੇਸ਼ ਪਿਤਾ ਦੀ 2024 ਤੋਂ ਲੈਕੇ 2028 ਤੱਕ ਦੀ ਭਵਿੱਖਬਾਣੀ ਤੁਹਾਡੇ ਹੋਸ਼ ਉਡ ਜਾਣਗੇ | GURU GOBIND SINGH BHAWIKHBANI|

ਅਜੇ ਅਸੀਂ ਲ ਕਰਾਂਗੇ ਦਸ਼ਮੇਸ਼ ਪਿਤਾ ਜੀ ਦੀ ਕੀਤੀ ਹੋਈ ਭਵਿੱਖਬਾਣੀ 2024 ਤੋਂ ਲੈਕੇ 2028 ਤਕ ਦੀ ਅਸੀਂ ਬੋਹੋਤ ਸੁਣਿਆ ਹੋਵੇਗਾ ਕਿ ਸਮੇ ਬੋਹੋਤ ਬਲਵਾਨ ਹੈ ਜਾ ਸਮਾਂ ਬੋਹੋਤ ਮਾੜਾ ਆ ਗਯਾ ਜੀ ਜਾ ਸਮਾਂ ਬੋਹੋਤ ਭਿਆਨਕ ਆ ਗਯਾ ਜੀ ਅਸੀਂ ਬੋਹੋਤ ਸਾਰੀਆਂ ਗੱਲਾਂ ਕਰ ਰਹੇ ਆ ਅਸੀਂ ਸਾਰੇ ਆਪਣੇ ਮੰਨ ਦੇ ਵਿਸ਼ੇ ਇਕ ਦੂਜੇ ਨੂੰ ਸਾਂਝੇ ਕਰਦੇ ਆ !ਪਰ ਇਕ ਗੱਲ ਯਾਦ ਰਖਿਓ ਕਿ ਸਮਾਂ ਲਗਾਤਾਰ ਉਸ ਚੀਜ ਵੱਲ ਨੂੰ ਵੱਧ ਰਿਹਾ ਹੈ ਸਮਾਂ ਉਧਰ ਨੂੰ ਜਾ ਰਿਹਾ ਹੈ ਜੋ ਅਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਅਸੀਂ ਕੇਹੜੀ ਦਿਸ਼ਾ ਵਲ ਜਾ ਰਹੇ ਆ ਅਤੇ ਕੇਹੜੀ ਦਿਸ਼ਾ ਵੱਲ ਸਾਨੂ ਜਾਣਾ ਚਾਹੀਦਾ ਹੈ ! ਅਸੀਂ ਨਿਗਾਰ ਵੱਲ ਨੂੰ ਜਾ ਰਹੇ ਆ ! ਆਫ਼ਤਾਂ ਸਾਡੇ ਤੇ ਬੋਹੋਤ ਆਇਆ ਨੇ ਅਤੇ ਬੋਹੋਤ ਅਨਿਆਂ ਵੀ ਨੇ ! ਤੁਸੀਂ 2023 ਨਾਲੋਂ ਅੱਜ ਦੇਖ ਲੋ ਕਿ ਕਿੰਨਾ ਕ ਫਰਕ ਹੈ ਪਿਛਲੇ ਸਾਲ ਪਿਛਲੇ ਸਾਲ ਨਾਲ ਹੁਣ ਤੁਸੀਂ ਨ ਕਰਕੇ ਦੇਖੋ ਕਿ ਅਸੀਂ ਕਿੰਨਾ ਕੁਝ ਅਸੀਂ ਗਵਾ ਲਿਆ !
ਜੇ ਸਚਾਈ ਦੀ ਗੱਲ ਕਰਾ ਤੇ ਜਿਵੇ ਕਿ ਤੁਸੀਂ ਦੇਖਿਆ ਹੀ ਹੋਣਾ ਸਬ ਦੇ ਵਿਚ ਬੋਹੋਤ ਚ ਹੁੰਦਾ ਹੈ ਕਿ ਨਵਾਂ ਸਾਲ ਆਵੇਗਾ ਤਾ ਅਸੀਂ ਇਹ ਕਰ ਦਾਗੇ ਜਾ ਉਹ ਕਰ ਦਾਗੇ ਪਰ ਅਸਲੀਅਤ ਚੋ ਕਿ ਹੁੰਦਾ ਉਸ ਗੱਲ ਨਾਲ ਤੁਸੀਂ ਸਬ ਜਾਣੂ ਹੀ ਹੋ ਜਿਵੇ ਹੁਣ ਸਾਲ ਤੇ ਨਵਾਂ ਆ ਗਯਾ ਪਰ ਸਾਡੇ ਵਿਚ ਕੁਝ ਨਵਾਂ ਨਹੀਂ ਆਯਾ ਜੇ ਆਏ ਨੇ ਤੇ ਯੋਗਨ ਹੀ ਆਏ ਨੇ 2024 ਤੋਂ ਲਕੇ 2028 ਤੁਸੀਂ ਖੁਦ ਦੇਖਿਯੋ ਕਿ ਸਮਾਂ ਕਿਹੋ ਜੇਹਾ ਹੋ ਜਾਵੇਗਾ ਅੱਜ ਤੋਂ 5 ਸਾਲ ਬਾਦ ਤੁਸੀਂ ਖੁਦ ਹੀ ਕਵੋਂਗੇ ਕਿ ਬਕੇ ਹੀ ਤਬਦੀਲੀ ਈ ਹੈ ਇਹ ਸਮਾਂ ਉਹ ਸਮਾਂ ਨਈ ਜੋ ਅਸੀਂ ਖੁਦ ਦੇਖ ਰਹੇ ਸੀ ਸਮਾਂ ਇਨਾ ਕ ਬਦਲ ਗਿਆ ਹੈ ਕਿ ਉਹ ਨਫਰਤ ਵੱਲ ਨੂੰ ਜਾਦਾ ਹੋ ਗਿਆ ਹੈ ਸਮਾਂ ਉਧਰ ਨੂੰ ਚਲਾ ਗਿਆ ਜਿਧਰ ਅਸੀਂ ਕਾਢਿ ਸੋਚਿਆ ਵੀ ਨਹੀਂ ਸੀ ਅਤੇ ਵਿਚਾਰਿਆ ਵੀ ਨਹੀਂ ਸੀ !
ਜਿਵੇਂਕਿ ਤੁਸੀਂ ਦੇਖਿਆ ਹੋਵੇਗਾ ਕਿ ਸਾਡਾ ਪੰਜਾਬ ਦੇਣ ਪਰ ਦਿਨ ਖਾਲੀ ਹੋ ਰਿਹਾ ਹੈ ਸਬ ਬਾਹਰ ਵੱਲ ਨੂੰ ਭੱਜ ਰਹੇ ਨੇ ਸਾਡੇ ਪੰਜਾਬ ਦੀ ਨੌਜਵਾਨੀ ਕੀਨੀ ਘੱਟ ਕੀਨੇ ਜਣੇ ਜੋ ਸਾਰੇ ਬਾਹਰ ਚਲੇ ਗਏ ! ਤੇ ਆਉਣ ਵਾਲੇ ੫ ਸਾਲ ਚੋ ਅਸੀਂ ਬਿਲਕੁਲ ਹੀ ਨਸ਼ਟ ਹੋ ਜਾਵਾਂਗਾ ਤੇ ਦੇਖ ਲੋ ਇਸਤੋਂ ਵੀ ਮਾੜੀ ਕਿਸਮਤ ਦੇਖ ਲੋ ਇਥੋਂ ਕਿੰਞ ਨੇ ਆਪਣੇ ਧੀ ਭੈਣ ਲੱਖਾਂ ਰੁਪਏ ਲੈ ਕੇ ਬਾਹਰ ਭੇਜਿਆ ਤੇ ਉਥੇ ਜਾ ਕੇ ਇਨਾ ਦੀ ਹਾਰਟ ਅਟੈਕ ਨਾਲ ਮੌਟ ਹੋ ਗਈ ਉਨਾਂਹ ਮਾਪੇਆ ਦੇ ਹੇਠ ਨਾ ਪੇਸ਼ ਹੇਠ ਆਯਾ ਨਾ ਹੀ ਔਲਾਦ ਹੱਥ ਆਯੀ ਪੈਸੇ ਤੇ ਭਾਵੇਂ ਹੇਠ ਆ ਜਾਉ ਪਰ ਔਲਾਦ ਨੇ ਨੇ ਨਾਈ ਓਨਾ ਦੁਬਾਰੇ ਇਹੋ ਜੇ ਸਮੇ ਵੀ ਦੇਖੇ ਨੇ !

ਸਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਸਮਾਂ ਇਨਾ ਭਿਆਨਕ ਆਉਣਾ ਹੈ ਸੱਤ ਯੁਗ ਲੰਗ ਚੁਕਿਆ ਹੈ ਹੁਣ ਕਲਯੁਗ ਹੈ ਤੇ ਹੁਣ ਤੁਸੀਂ ਅੱਗੇ ਅੱਗੇ ਦੇਖੀ ਜਾਇਯੋ ਕਿ ਹੁੰਦਾ ਕਿ ਹੈ ਔਲਾਦ ਨਸ਼ਯ ਵਲ ਹੋ ਰਹੀ ਹੈ ਜਿਵੇਂਕਿ ਤੁਸੀਂ ਸਰਕਾਰ ਦੇ ਵਡੇ ਵਡੇ ਵਾਦੇ ਦੇਖੇ ਹੋਣੇ ਕਿ ਅਸੀਂ ਨਸ਼ੇ ਨੂੰ ਬੰਦ ਕਰਵਾ ਤਾ ਹੈ ਨਸ਼ਾ ਹੁਣ ਨਹੀਂ ਬਿਕ ਰਿਹਾ ਹੈ ਇਹ ਸਬ ਝੁਠ ਹੈ !

Leave a Comment