ਹਰ ਇਕ ਧਰਮ ਹਰ ਇਕ ਦੀ ਖੁਸ਼ੀ ਦੇ ਤਿਓਹਾਰ ਨੂੰ ਰਲ ਮਿਲ ਕੇ ਮਣਾਉਂਦੇ ਨੇ ਜੇ ਅਸੀਂ ਕਹੀਏ ਕਿ ਹਿੰਦੂ ਸਿਰਫ ਦੀਵਾਲੀ ਮਨਾਉਂਦੇ ਨੇ ਜਾ ਕਰਿਸਚਨ ਕ੍ਰਿਸਮਿਸ ਮਨਾਉਂਦੇ ਨੇ ਜਾ ਮੁਸਲਿਮ ਹੀ ਈਦ ਮਨਾਉਂਦੇ ਨੇ ਤੇ ਇਹ ਗਲਤ ਹੋਵੇਗਾ ਕਿਉਂਕਿ ਤਿਓਹਾਰ ਤੇ ਸਬਦੇ ਸਾਂਝੇ ਨੇ ਤੇ ਇਹ ਹੀ ਸਾਡੇ ਲੋਕ ਤੰਤਰ ਦੀ ਨੀਵ ਹੈ ਪਰ ਸਿੱਖ ਧਰਮ ਵਿਚ ਦੀਵਾਲੀ ਇਸ ਲਈ ਜਰੂਰੀ ਨਹੀਂ ਹੈ ਕਿਉਂਕਿ ਦੀਵਾਲੀ ਸਿਰਫ ਹਿੰਦੂ ਮਨਾਉਂਦੇ ਨੇ ਪਰ ਸਿੱਖ ਧਰਮ ਵਿਚ ਦੀਵਾਲੀ ਇਕ ਵਿਸ਼ੇਸ਼ ਮਹੱਤਵ ਰੱਖਦੀ ਹੈ !
ਸਿੱਖ ਦੀਵਾਲੀ ਕਿਉਂ ਮੰਨਦੇ ਨੇ Why Sikh Celebrate Diwali
ਸਿੱਖ ਧਰਮ ਵਿਚ ਦੀਵਾਲੀ ਦਾ ਦਿਵਸ ਬੰਧਿ ਛੋੜ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ! ਬੰਧਿ ਛੋੜ ਦਾ ਇਤਿਹਾਸ ਅਤੇ ਦੀਵਾਲੀ ਦਾ ਇਤਿਹਾਸ ਦੋਵੇਂ ਬਖਰੇ ਨੇ ਜਿਵੇਂਕਿ ਤੁਸੀਂ ਜਾਂਦੇ ਹੋ ਦੀਵਾਲੀ ਦਾ ਤਿਓਹਾਰ ਸ਼੍ਰੀ ਰਾਮ ਦੇ ਅਯੋਧਿਆ ਤੋਂ ਬਨਵਾਸ ਕਟ ਕੇ ਬਾਪਸ ਆਉਣ ਦੇ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਉਸੇ ਤ੍ਰਾਹ ਸਿਖਾਂ ਦੇ ਛੇਵੇਂ ਗੁਰੂ ਸ਼੍ਰੀ ਹਰਿਗੋਵਿੰਦ ਜੀ ਉਹ 52 ਹਿੰਦੂ ਰੱਜਵਾਂ ਨੂੰ ਮੁਗਲੋਂ ਕਰਗਾਰ ਤੋਂ 1619 ਈਸਵੀ ਚੋ ਰਿਹਾ ਕੀਤਾ ਸੀ ! ਜਦੋ ਗੁਰੂ ਜੀ ਰਿਹਾ ਹੋਕੇ ਅਮ੍ਰਿਤਸਰ ਬਾਪਸ ਆਏ ਤੇ ਉਨਾਂਹ ਦੇ ਆਵਣ ਦੇ ਖੁਸ਼ੀ ਵਿਚ ਸਾਰਾ ਸ਼ਹਿਰ ਜਗਮਗ ਜਗਮਗ ਕਰ ਰਿਹਾ ਸੀ ਸਿਖਾਂ ਨੇ ਐਸੀ ਦੀਵਾਲੀ ਮਨਾਈ ਜੋ ਕਿ ਪੇਹਿਲਾਂ ਕਦੀ ਮਨਾਈ ਨਹੀਂ ਗਈ ਸੀ !
ਬੰਦੀ ਛੋੜ ਦਿਵਸ ਕਿ ਹੈ What is Bandhi Chor Diwas
ਸਿਖਾਂ ਦੇ ਵਿਚ ਦੀਵਾਲੀ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਈ ਜਾਂਦੀ ਹੈ ਇਸਦੇ ਪਿੱਛੇ ਦਾ ਕਰਨ ਇਹ ਹੈ ਕਿ ਸਿਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਜਿਸਨੂੰ ਜਹਾਂਗੀਰ ਨੇ ਤੱਤੀ ਤਵੀ ਤੇ ਬਿਠਾ ਕੇ ਸ਼ਾਹਿਦ ਕਰ ਦਿੱਤਾ ਸੀ ਕਿਉਂਕਿ ਜਹਾਂਗੀਰ ਨੇ ਕਿਹਾ ਸੀ ਕਿ ਜਾ ਤੇ ਤੁਸੀਂ ਮੁਸਲਿਮ ਧਰਮ ਆਪਣਾ ਲੋ ਜਾ ਤੁਸੀਂ ਸ਼ਾਹਿਦ ਹੋ ਜਾਓ ਤੇ ਗੁਰੂ ਜੀ ਨੇ ਸ਼ਾਹਿਦ ਹੋਣਾ ਮੰਜੂਰ ਕੀਤਾ ਸੀ ਉਸਤੋਂ ਬਾਦ ਉਨਾਂਹ ਦੇ ਬੇਟੇ ਸਨ ਸ਼੍ਰੀ ਹਰਗੋਬਿੰਦ ਜੀ ਜੋ ਕਿ ਸਿਖਾਂ ਦੇ ਛੇਵੇਂ ਗੁਰੂ ਸਨ ਉਨਾਂਹ ਨੂੰ 11 ਸਾਲ ਦੀ ਉਮਰ ਵਿਚ ਹੀ ਗੁਰ ਗਧੀ ਮਿਲ ਗਈ ਸੀ !
ਗੁਰੂ ਹਰਿਗੋਵਿੰਦ ਜੀ ਨੂੰ ਬੰਧਿ ਬਣਾਉਣਾ
ਗੁਰੂ ਅਰਜਨ ਦੇਵ ਜੀ ਦੇ ਸ਼ਾਹਿਦ ਹੋਣ ਤੋਂ ਬਾਦ ਅਤੇ ਗੁਰੂ ਹਰਿਗੋਵਿੰਦ ਜੀ ਨੇ ਮੀਰੀ ਤੇ ਪੀਰੀ ਦੋ ਤਲਵਾਰਾਂ ਧਰਿਤ ਕੀਤੀਆਂ ਸਨ !ਜਹਾਂਗੀਰ ਜੋ ਉਸ ਸਮੇ ਦ ਬਾਦਸ਼ਾਹ ਸੀ ਉਸਨੂੰ ਇਹ ਡਰ ਸਤਾਉਣ ਲਗਾ ਕਿ ਇਹ ਖਤਰਾ ਹੋ ਸਕਦਾ ਹੈ ਉਨਾਂਹ ਦੀ ਕੌਮ ਦੇ ਲਈ ਤੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਬਣਾ ਲਿਆ ਤੇ ਗਵਾਲੀਅਰ ਦੀ ਜੇਲ ਵਿਚ ਲੈ ਗਏ ! ਉਨਾਂਹ ਦੇ ਨਾਲ 52 ਰਾਜੇ ਵੀ ਸਨ ਜੋ ਬੰਦੀ ਸਨ !
52 ਰਾਜੇਇਆ ਦੀ ਰਿਹਾਈ
ਪਰ ਜਦੋ ਜਹਾਂਗੀਰ ਨੇ ਗੁਰੂ ਜੀ ਨੂੰ ਬੰਦੀ ਬਣਾਇਆ ਸੀ ਤੇ ਉਸਨੂੰ ਅੰਦਰੋਂ ਬੋਹੋਤ ਪਸ਼ਤਾਪ ਜੇਹਾ ਹੋਣ ਲਗਾ ਤੇ ਉਸਨੂੰ ਬੁਰੇ ਬੁਰੇ ਸਪਨੇ ਆਉਣ ਲਗੇ ਜਿਵੇਂਕਿ ਮੌਤ ਤੇ ਹੋਰ ਬੁਰੇ ਸਪਨੇ ਉਸਨੇ ਇਨ੍ਹ ਸੁਪਨਿਆਂ ਬਾਰੇ ਵਿਧਵਾਣਾ ਨੂੰ ਦਸਿਆ ਤੇ ਵਿਧਵਾਣਾ ਨੇ ਇਹ ਸੁਝਾਵ ਦਿੱਤਾ ਕਿ ਜਿਸਨੂੰ ਉਸਨੇ ਬੰਦੀ ਬਣਾ ਕੇ ਰੱਖਿਆ ਹੈ ਉਹ ਇਕ ਪਰਮਾਤਮਾ ਦਾ ਰੂਪ ਹਨ ਅਤੇ ਅਕਾਲਪੁਰਖ ਹਨ ! ਅਤੇ ਜਹਾਂਗੀਰ ਨੇ ਗੁਰੂਜੀ ਨੂੰ ਰਿਹਾ ਕਰਨ ਦਾ ਫੈਸਲਾ ਕਰ ਲਿਆ ਪਰ ਗੁਰੂ ਜੀ ਨੇ ਜਹਾਂਗੀਰ ਨੂੰ ਕਿਹਾ ਕਿ ਉਹ ਇਕਲੇ ਰਿਹਾ ਨਹੀਂ ਹੋਣਗੇ ਉਨਾਂਹ ਦੇ ਨਾਲ ਉਹ ਹਿੰਦੂ 52 ਰਾਜੇਇਆ ਨੂੰ ਵੀ ਰਿਹਾ ਕੀਤਾ ਜਾਵੇ ਫੇਰ ਜਹਾਂਗੀਰ ਨੇ ਇਕ ਸ਼ਰਤ ਰੱਖੀ ਕਿ ਜੋ ਤੁਹਾਡਾ ਚੋਲਾ ਫੜ ਕੇ ਬਾਹਰ ਆਵੇਗਾ ਉਸ ਨੂੰ ਰਿਹਾ ਕਰ ਦਿੱਤਾ ਜਾਵੇਗਾ ਫੇਰ ਗੁਰੂ ਜੀ ਨੇ ਇਧਾ ਦਾ ਚੋਲਾ ਬਣਵਾਇਆ ਜਿਸਦੇ ਵਿਚ 52 ਤਾਨੀਆ ਲਗਿਆ ਸਨ ਜਿਸਨੂੰ ਫੜਕੇ ਜੋ ਰਾਜੇ ਸਨ ਉਹ ਵੀ ਰਿਹਾ ਹੋ ਗਏ ਸਨ ਫੇਰ ਜਦੋ ਉਹ ਹਰਿਮੰਦਰ ਸਾਹਿਬ ਪੁਹੰਚੇ ਤੇ ਬੋਹੋਤ ਦੀਪ ਮਾਲਾ ਕੀਤਾ ਗਿਆ ਜਿਸਦੇ ਕਰਕੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ !
ਬੰਧਿ ਛੋੜ ਦਿਵਸ ਕਿਥੇ ਮਨਾਈ ਜਾਂਦੀ ਹੈ
ਅੱਜ ਵੀ ਬੰਧਿ ਛੋੜ ਦਿਵਸ ਅਮਾਵਸ ਦੀ ਰਾਤ ਅਸੁ ਮਹੀਨੇ ਵਿਚ ਹਰ ਸਾਲ ਗੁਵਾਲੀਅਰ ਦਾਤਾ ਬੰਦੀਛੋੜ ਸਾਹਿਬ ਗੁਰਦਵਾਰੇ ਵਿਚ ਬੋਹੋਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ! ਭਗਵਾਨ ਜੇ ਹਰਜਾਗ੍ਹ ਹੈ ਤੇ ਗੁਰੂਦਵਾਰਾ ਬੰਗਲਾ ਸਾਹਿਬ ਮੈ ਪੁੱਠੇ ਕਰਕੇ ਫੋਟੋ ਖਿਚਵਾਨੇ ਮਨਾ ਕਿਉਂ ਹੈ ! ਗੁਰੂਗ੍ਰੰਥ ਸਾਹਿਬ ਨੂੰ ਸਿਖਾਂ ਦੇ ਛੇ ਗੁਰੂਆਂ ਨੇ ਮਿਲਕੇ ਲਿਖਿਆ ਹੈ ਗੁਰੂਗ੍ਰੰਥ ਸਾਹਿਬ ਵਿਚ ਸਿੱਖ ਗੁਰੂਆਂ ਦੇ ਸ਼ਿਕਸ਼ਾਵਾਂ ਇਲਾਵਾ ਸੰਤ ਰਵਿਦਾਸ, ਸੰਤ ਰਾਮਾਨੰਦ, ਭਗਤ ਬਿਗਾਨ, ਸੰਤ ਕਬੀਰ, ਨਾਮਦੇਵ ਅਤੇ ਮੁਸਲਿਮ ਸੰਤ ਸ਼ੇਖ ਫ਼ਰੀਦ ਵਰਗੇ ਮਹਾਨ ਸੰਤ ਦੀਆ ਸ਼ਿਕਸ਼ਾਵਾਂ ਦਾ ਵੀ ਵਰਨਣ ਹੈ ਜਿਵੇਂਕਿ ਕਿ ਮਨੁੱਖ ਦੇ ਅੰਗ ਹੁੰਦੇ ਨੇ ਉਧਾ ਹੀ ਗੁਰੂਗ੍ਰੰਥ ਸਾਹਿਬ ਦੇ ਹਰ ਇਕ ਪੇਜ ਨੂੰ ਅੰਗ ਦਾ ਦਰਜਾ ਦਿੱਤਾ ਗਿਆ ਹੈ ! ਉਸਨੂੰ ਸਿਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 11 ਗੁਰੂ ਦੇ ਬਰਾਬਰ ਮਨਿਆ ਹੈ ਗੁਰੂਗ੍ਰੰਥ ਸਾਹਿਬ ਨੂੰ ਕਿਉਂ ਸੰਸਾਰ ਵਿਚ ਕੋਈ ਵੀ ਗੁਰੂ ਹੋਵੇ ਉਹ ਅਧਰ ਦਾ ਪਾਤਰ ਹੈ ! ਤਾਹਿ ਮਹਾਨ ਕਵੀ ਕਵੀਰ ਦਾਸ ਨੇ ਕਿਹਾ ਹੈ
ਗੁਰੂ ਗੋਬਿੰਦ ਦੇਉ ਖੜੇ
ਕਾਕੇ ਲਾਗੂ ਪਾਏ
ਬਲਿਹਾਰੀ ਗੁਰੂ ਆਪਣੇ ਗੋਬਿੰਦ ਦੀਓ ਬਤਾਏ !
ਇਸ ਲਈ ਸ਼੍ਰਿਸ਼ਟਾਚਾਰ ਅਤੇ ਮਰੀਅਧਾ ਕਹਿੰਦੀ ਹੈ ਕਿ ਗੁਰੂ ਦੇ ਸਾਮਣੇ ਅਧਰ ਨਾਲ ਪੇਸ਼ ਆਵੋ ਗੁਰੂਗ੍ਰੰਥ ਸਾਹਿਬ ਦੇ ਅਗੇ ਜੇ ਤੁਸੀਂ ਪਿੱਠ ਦਿਖਾ ਕੇ ਫੋਟੋ ਖਿਚਵੰਦੇ ਹੋ ਤੇ ਜਾ ਕੋਈ ਇਦ੍ਹਾ ਦਾ ਕੰਮ ਕਰਦੇ ਹੋ ਜੋ ਮਰੀਅਧਾ ਨਹੀਂ ਦਿੰਦਾ ਤੇ ਉਸਨੂੰ ਸਿਵਕਾਰਾ ਨਹੀਂ ਜਾ ਸਕਦਾ !ਗੁਰੂ ਸ਼ਬਦ ਇਕ ਰੋਸ਼ਨੀ ਹੈ ਜੋ ਤੁਹਾਨੂੰ ਇਕ ਹਨੇਰੇ ਤੇ ਕਢਕੇ ਉਜਾਲੇ ਵਲ ਜਾ ਰੋਸ਼ਨੀ ਵਲ ਨੂੰ ਲੈਕੇ ਜਾਂਦੀ ਹੈ ਕਿਸੇ ਸੰਤ ਨੇ ਕਿਸੇ ਗੁਰੂ ਤੋਂ ਪੁੱਛਿਆ ਕਿ ਕੌਣ ਸੰਤ ਤੇ ਕੌਣ ਚੇਲਾ ਸੰਤ ਨੇ ਜਬਾਬ ਦਿੱਤਾ ਕਿ ਆਤਮਾ ਗੁਰੂ ਅਤੇ ਮਨ ਚੇਲਾ ਆਤਮਾ ਇਕ ਉਹ ਸ਼ਕਤੀ ਹੈ ਜੋ ਸਾਨੂ ਸੰਚਾਲਿਤ ਕਰਦੀ ਹੈ ਜੋ ਸਾਨੂ ਦੇਖਣੇ ਸੁਣਨੇ ਸਮਝਣੇ ਤੇ ਬੋਲਣੇ ਦੀ ਸ਼ਕਤੀ ਦਿੰਦੀ ਹੈ !
ਬੰਧਿ ਦਿਵਸ ਕਿਉਂ ਮਾਣਿਆ ਜਾਂਦਾ ਹੈ ?
ਗੋਬਿੰਦ ਸਿੰਘ ਜੀ ਗਵਾਲੀਅਰ ਦੀ ਜੇਲ ਤੋਂ ਰਿਹਾਈ ਦੇ ਕਰਕੇ ਬੰਦੀ ਦਿਵਸ ਮਨਾਇਆ ਜਾਂਦਾ ਹੈ !
ਗੁਰੂ ਗੋਬਿੰਦ ਸਿੰਘ ਜੀ ਨੇ ਕੀਨੇ ਰਾਜੇਆ ਨੂੰ ਰਿਹਾ ਕਰਆ ਸੀ ?
ਗੁਰੂ ਗੋਬਿੰਦ ਸਿੰਘ ਜੀ ਨੇ 52 ਰਾਜੇਆ ਨੂੰ ਰਿਹਾ ਕਰਆ ਸੀ !