ਜਨਮ | 28 ਅਪ੍ਰੈਲ 1937 ਇਰਾਕ ਦੇ ਪਿੰਡ ਤਿਕਰਿਕ |
ਵਾਈਫ | ਸੰਜੀਦਾ ਤਾਲਫ਼ਾਹ |
ਮੋਤ | 30 ਦਿਸੰਬਰ 2006 |
ਬੱਚੇ | ਉਦੇਯ ਹੁੱਸੇਨ, ਕੁਸ਼ਯ ਹੁਸੈਨ, ਰਾਘੜ ਹੁੱਸੇਨ, ਰਾਣਾ, ਹਾਲਾਂ ਹੁਸੈਨ |
ਸਿਆਸੀ ਪਾਰਟੀ | ਬਗ਼ਦਾਦ ਬਾਥ ਪਾਰਟੀ |
ਸੁਧਾਮ ਹੁਸੈਨ ਕੌਣ ਹੈ SADDAM HUSSEIN BIOGRAPHY
ਸੁਧਾਮ ਹੁਸੈਨ ਦਾ ਜਨਮ 28 ਅਪ੍ਰੈਲ 1937 ਇਰਾਕ ਦੇ ਪਿੰਡ ਤਿਕਰਿਕ ਵਿਚ ਹੋਇਆ ! ਜਿਸ ਪਰਿਵਾਰ ਚੋ ਇਨ੍ਹ ਦਾ ਜਨਮ ਹੋਇਆ ਉਹ ਬੋਹੋਤ ਗਰੀਬ ਸੀ ! ਸੁਧਾਮ ਹੁਸੈਨ ਦੇ ਪਿਤਾ ਇਨ੍ਹ ਦੇ ਜਨਮ ਤੋਂ ਪਹਿਲਾ ਹੀ ਮੋਤ ਹੋ ਗਈ ! ਇਨ੍ਹ ਦੇ ਬਡੇ ਭਰਾ ਦੀ ਵੀ ਇਨ੍ਹ ਦੇ ਜਨਮ ਹੋਣ ਤੇ ਹੀ ਕੇਂਸਰ ਦੇ ਨਾਲ ਮੋਤ ਹੋ ਗਈ ਬਚਪਨ ਚੋ ਤੋਂ ਹੀ ਇਨ੍ਹ ਦੇ ਬਾਪ ਦਾ ਸਯਾ ਨਾ ਰਿਹਾ ! ਇਨ੍ਹ ਦੀ ਮਾਤਾ ਜੀ ਇਹ ਸਦਮਾ ਬਰਦਾਸ਼ ਨਾ ਕਰ ਸਕੇ ਫੇਰ ਇਨ੍ਹ ਦੀ ਮਾਤਾ ਜੀ ਨੇ ਦੂਜਾ ਵਿਆਹ ਵੀ ਕਰਵਾਇਆ ਪਰ ਸੁਧਾਮ ਹੁਸੈਨ ਦੀ ਉਨਾਂਹ ਦੇ ਸੌਤੇਲੇ ਪੈ ਨਾਲ ਕਦੀ ਨਈ ਬਣੀ !
ਸੁਧਾਮ ਹੁਸੈਨ ਦਾ ਬਚਪਨ SADDAM HUSSEIN CHILDHOOD
ਸੁਧਾਮ ਹੁਸੈਨ ਬਚਪਨ ਤੋਂ ਹੀ ਤਾਨ੍ਹਾ ਰਹਿੰਦੇ ਸਨ ਅਤੇ ਇਹ ਬਚਪਨ ਤੋਂ ਹੀ ਦੂਜੇਇਆ ਤੋਂ ਅਲੱਗ ਸਨ ! ਸੁਧਾਮ ਹੁਸੈਨ ਜਦੋ ਥੋੜੇ ਸਮ੍ਜਦਾਰ ਹੋਏ ਤੇ ਇਨ੍ਹ ਨੇ ਸਿਖਿਆ ਲਈ ਇਰਾਕ ਦੀ ਰਾਜਧਾਨੀ ਬਗਦਾਦ ਜਾਨ ਦਾ ਫੈਸਲਾ ਲਿਆ ਇਹ ਉਹ ਡੋਰ ਸੀ ਜਦੋ ਬ੍ਰਿਟੇਨ ਰਾਜ ਦਾ ਬੋਲ ਬਾਲਾ ਸੀ ! ਅਸੀਂ ਜਿਵੇ ਕਿ ਸਬ ਜਾਣਦੇ ਹਾਂ ਕਿ ਬ੍ਰਿਟੇਨ ਨੇ ਇਕ ਸਮੇ ਤੇ ਪੂਰੇ ਵਲਡ ਤੇ ਰਾਜ ਕੀਤਾ ਇਨ੍ਹ ਨੇ ਉਸ ਹਰ ਦੇਸ਼ ਨੂੰ ਲੁਟਿਆ ਸੀ ਜੋ ਉਸ ਸਮੇ ਅਮੀਰ ਹੋਇਆ ਕਰਦੀ ਸੀ !
“ਜਦੋ ਤਕ ਸਿਖਿਆ ਦਾ ਮਕਸਦ ਨੌਕਰੀ ਪੋਣਾ ਹੋਵੇ ਗਾ
ਉਦੋਂ ਤਕ ਸਮਾਜ ਚੋ ਨੌਕਰ ਹੀ ਪੈਦਾ ਹੋਊ ਗੇ ਮਲਿਕ ਨਹੀਂ“
ਵਲਡ ਵਾਰ 2 WORLD WAR 2
ਵਲਡ ਵਾਰ 2 ਤੋਂ ਬਾਦ ਬ੍ਰਿਟਿਸ਼ ਹਕੂਮਤ ਕਮਜ਼ੋਰ ਪੇਂ ਲੱਗੇ ਤੇ ਹੋਲੀ ਹੋਲੀ ਸਾਰੇ ਦੇਸ਼ ਛੱਡ ਕੇ ਬਾਪਿਸ ਜਾਨ ਲੱਗੇ ਪਰ ਇਰਾਕ ਨੂੰ ਛਡਣਾ ਇਨ੍ਹ ਨੂੰ ਮਨਜੂਰ ਨਹੀਂ ਸੀ ਇਸ ਦਾ ਮੁਖ ਕਾਰਨ ਉਥੇ ਨਿਕਲਦਾ ਤੇਲ ਸੀ ! ਫੇਰ ਬ੍ਰਿਟਿਸ਼ ਨੇ ਇਰਾਕ ਨੂੰ ਵੀ ਛੱਡ ਦਿੱਤੋ ਪਰ ਇਕ ਇਰਾਕ ਦੇ ਬੰਦੇ ਨੂੰ ਜੋ ਉਥੋਂ ਦੀ ਹਕੂਮਤ ਚਲਾ ਰਿਆ ਸੀ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੋਲੀ ਹੋਲੀ ਸਾਰੇ ਲੋਕ ਨੇ ਰੈਲੀਆਂ ਕੱਢਣੀਆਂ ਸ਼ੁਰੂ ਕਰਤਿਆ ਲੋਕ ਨੂੰ ਪਤਾ ਲਗ ਗਿਆ ਸੀ ਕਿ ਇਹ ਬ੍ਰਿਟਿਸ਼ ਦੇ ਇਸ਼ਰੀਆ ਤੇ ਕੱਮ ਕਰ ਰਿਹਾ ਹੈ ਸੁਧਾਮ ਹੁਸੈਨ ਵੀ ਇਨ੍ਹ ਰੈਲੀਆਂ ਚੋ ਜਾਇਆ ਕਰਦਾ ਸੀ ! ਹੋਲੀ ਹੋਲੀ ਇਨ੍ਹ ਨੇ ਇਕ ਪੋਲਿਟੀਕਲ ਪਾਰਟੀ ਨੂੰ ਜੋਇਨ ਕਰ ਲਿਆ ਜੋ ਕਿ ਅਹਿਮਦ ਹੁਸੈਨ ਅਲਬਕਰ ਵੀ ਜੁੜੇ ਹੋਏ ਸਨ ਇਹ ਸੁਧਾਮ ਹੁਸੈਨ ਦੇ ਪਿੰਡ ਦੇ ਸਨ ਤੇ ਰਿਸ਼ਤੇਦਾਰੀ ਵਿਚ ਵੀ ਓਂਦੇ ਸਨ !
ਸੁਧਾਮ ਹੁਸੈਨ ਦਾ ਰਾਸ਼ਟਰਪਤੀ ਬਣਨਾ SADDAM HUSSEIN PRESIDENT
ਹੋਲੀ ਹੋਲੀ ਪੋਲਿਟੀਕਲ ਚੋ ਇਨ੍ਹ ਦੀ ਤਾਗਤ ਵਧਦੀ ਰਹੀ ਤੇ ਜਿਸ ਪਾਰਟੀ ਚੋ ਇਹ ਸੀ ਉਹ ਪਾਰਟੀ ਦਾ ਬੋਲ ਬਾਲਾ ਹੋ ਗਿਆ ਤੇ ਅਹਿਮਦ ਹੁਸਨ ਅਲਬਕਰ ਨੂੰ ਇਰਾਕ ਦਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਅਤੇ ਸੁਧਾਮ ਹੁਸੈਨ ਨੂੰ ਦੂਜਾ ਇਰਾਕ ਦਾ ਸਬ ਤੋਂ ਤਾਗਤ ਵਰ ਇਨਸਾਨ ਬਣਾ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇ ਦੇ ਪਾਵੇ ਰਾਸ਼ਟਰਪਤੀ ਅਲਬਕਰ ਸਨ ਪਰ ਪੂਰੀ ਸਰਕਾਰ ਸੁਧਾਮ ਹੁਸੈਨ ਚਲਾਇਆ ਕਰਦੇ ਸਨ ਅਤੇ ਅਹਿਮਦ ਤੋਂ ਜਾਂਦੀ ਨਾਮ ਅਤੇ ਸ਼ੋਹਰਤ ਸੁਧਾਮ ਦੀ ਹੋ ਚੁਕੀ ਸੀ ! ਇਨ੍ਹ ਤੋਂ ਪੁੱਛੇ ਬਗੈਰ ਇਰਾਕ ਚੋ ਕੋਈ ਵੀ ਛੋਟੇ ਤੋਂ ਛੋਟਾ ਤੇ ਬੱਡੇ ਤੋਂ ਬਢਾ ਫੈਸਲਾ ਨਹੀਂ ਲੀਤਾ ਜਾਂਦਾ ਸੀ ਸੁਧਾਮ ਹੁਸੈਨ ਨੇ ਉਸ ਸਮੇ ਕੋਛ ਇਦਾ ਦੇ ਫੈਸਲੇ ਲੈ ਕਿ ਉਹ ਅੱਜ ਵੀ ਭੁਲਾਏ ਨਹੀਂ ਜਾ ਸਕਦੇ ਸੁਧਾਮ ਹੁਸੈਨ ਨੇ ਇਰਾਕ ਦੇ ਸਾਰੇ ਤੇਲ ਨੂੰ ਇਰਾਕ਼ ਸਰਕਾਰ ਕੋਲ ਲੇਲਿਆ ਜਿਸ ਕਰਕੇ ਇਰਾਕ ਦੀ ਤਾਗਾਤ ਹੋਰ ਬੱਦ ਗਈ ਸੁਧਾਮ ਹੁਸੈਨ ਨੇ ਇਰਾਕ ਵਿਚ ਚੰਗੇ ਸਕੂਲ ਚੰਗੇ ਕੋਲਗ ਅਤੇ ਸੜਕਾਂ ਬਣਵਾਇਆ ਅਤੇ ਇਰਾਕ ਦੀਆ ਸਾਰੀਆਂ ਪ੍ਰਸ਼ਾਨੀਆ ਦੂਰ ਕੀਤੀਆਂ ਜੋ ਕਿ ਇਰਾਕ ਵਿਚ ਬੋਹੋਤ ਜਾਦਾ ਸੀ ਇਹ ਓਹੀ ਦੌਰ ਸੀ ਜਦੋ ਸਾਧਮ ਹੁਸਨ ਦਾ ਨਾਮ ਪੂਰੀ ਅਰਬ ਚੋ ਫੇਲ ਗਿਆ ਹੋਲੀ ਹੋਲੀ ਅਲਬਕਰ ਬੋਹੋਤ ਬਿਮਾਰ ਪੈ ਗੇ ਤੇ ਉਨਾਂਹ ਨੇ ਰਾਸ਼ਟਰਪਤੀ ਪੱਦ ਤੋਂ ਇਸਤੀਫ਼ਾ ਦੇ ਦਿੱਤਾ ਤੇ ਸੁਧਾਮ ਹੁਸੈਨ ਨੂੰ ਇਰਾਕ ਦਾ ਰਾਸ਼ਟਰਪਤੀ ਬਣਾਇਆ ਗਿਆ
ਸੁਧਾਮ ਹੁਸੈਨ ਦਾ ਕੁਵੈਤ ਤੇ ਹਮਲਾ SADDAM HUSSEIN FIGHT WITH KUWET
ਸੁਧਾਮ ਹੁਸੈਨ ਦੇ ਰਾਸ਼ਟਰਪਤੀ ਬਣਦੇ ਹੀ ਹਾਲਾਤ ਪਹਿਲਾਂ ਵਾਂਗ ਨਹੀਂ ਰਹੇ ਇਨ੍ਹ ਦੀਨਾ ਚੋ ਇਰਾਕ ਤੇ ਇਰਾਨ ਦੇ ਵਿਚ ਜੁੱਧ ਛਿੜ ਪਿਆ ਤੇ ਇਹ ਕਾਫੀ ਸਮੇ ਤਕ ਚਲਦਾ ਰਿਹਾ ਜਿਸ ਵਿਚ ਲੱਖਾਂ ਬੰਦੇ ਮਾਰੇ ਗੇ ਤੇ ਦੋਨੋ ਦੇਸ਼ਾਂ ਦੀ ਮਾਲੀ ਹਾਲਤ ਖਰਾਬ ਹੋ ਗਈ ਅਮਰੀਕਾ ਨੇ ਸੁਧਾਂ ਹੁਸੈਨ ਦਾ ਸਾਥ ਦਿੱਤਾ ਤੇ ਮਾਲੀ ਹਾਲਾਤ ਸੁਧਰੇ ਹੱਲੇ ਥੋੜ੍ਹਾ ਸਮਾਂ ਹੀ ਹੋਇਆ ਸੀ ਇਸਤੋਂ ਬਾਦ ਸੁਧਾਮ ਨੇ ਕੁਵੈਤ ਤੇ ਹਮਲਾ ਕਰ ਦਿੱਤਾ ਤੇ ਉਥੇ ਕਬਜਾ ਕਰ ਲਿਆ ਕੁਵੈਤ ਤੇ ਹਮਲਾ ਇਸ ਲਈ ਕੀਤਾ ਕਿਉਂਕਿ ਕੁਵੈਤ ਨੇ ਤੇਲ ਦੇ ਰੈਟ ਹੱਦ ਤੋਂ ਜਾਦਾ ਘਾਟਾ ਦਿਤੇ ਸੀ ਜਿਸ ਕਰਕੇ ਇਰਾਕ ਨੂੰ ਬੋਹੋਤ ਜਾਦਾ ਨੁਕਸਾਨ ਹੋਇਆ
ਅਮਰੀਕਾ ਨਾਲ ਦੁਸ਼ਮਣੀ
ਸੁਧਾਮ ਹੁਸੈਨ ਦਾ ਕੁਵੈਤ ਤੇ ਹਮਲਾ ਕਰਨਾ ਇਸਤੇ ਪੁੱਠਾ ਪੈ ਗਿਆ ਕੁਵੈਤ ਤੇ ਹਮਲਾ ਕਰਨ ਕਰਕੇ ਸਾਰੇ ਅਰਬ ਮੁਲਕ ਆਪਸ ਚੋ ਇਕੱਠੇ ਹੋ ਗੇ ਤੇ ਸੁਧਾਮ ਹੁਸੈਨ ਦੇ ਬਿਰੁੱਧ ਹੋ ਗੇ ਤੇ ਅਮਰੀਕਾ ਨੇ ਵੀ ਆਪਣਾ ਹੱਥ ਪਿੱਛੇ ਕਰ ਲਿਆ ਤੇ ਇਥੋਂ ਸੁਧਾਮ ਹੁਸੈਨ ਦੀ ਅਮਰੀਕਾ ਦੇ ਨਾਲ ਦੁਸ਼ਮਣੀ ਸ਼ੁਰੂ ਹੋਈ ! ਫੇਰ ਅਰਬ ਤੇ ਅਮਰੀਕਾ ਨੇ ਮਿਲ ਕੇ ਕੁਵੈਤ ਵਿੱਚੋ ਸੁਧਾਮ ਦੀ ਸ਼ੰਕਾ ਨੂੰ ਬਾਹਰ ਕੱਡ ਦਿੱਤਾ ਤੇ ਕੁਵੈਤ ਫਰ ਤੋਂ ਅਜਾਦ ਹੋ ਗਿਆ
ਅਮਰੀਕਾ ਦਾ ਇਰਾਕ ਤੇ ਹਮਲਾ AMERICA AND IRAQ FIGHT
ਅਮਰੀਕਾ ਦੀ ਦੁਸ਼ਮਣੀ ਸੁਧਾਮ ਹੁਸੈਨ ਨਾਲ ਵਧਦੀ ਗਈ ਤੇ ਉਸੇ ਸਮੇ ਅਮਰੀਕਾ ਤੇ ਇਕ ਵੱਡੀ ਘਟਨਾ ਘਟਿ ਜਿਸ ਵਿਚ ਹਜਾਰਾਂ ਲੋਕ ਮਾਰੇ ਗੇ ਤੇ ਅਮਰੀਕਾ ਸਰਕਾਰ ਨੇ ਸੁਧਾਮ ਹੁਸੈਨ ਨੂੰ ਇਸਦਾ ਜਿੰਮੇਵਾਰ ਮਾਣਿਆ ਤੇ ਕਿਹਾ ਕਿ ਇਸਨੇ ਇਰਾਕ ਵਿਚ ਕੈਮੀਕਲ ਹਥਿਆਰ ਛੁਪਾ ਕੇ ਰਾਖੇ ਨੇ ਜਿਸ ਕਰਕੇ ਸਾਰੀਆਂ ਨੂੰ ਬੋਹੋਤ ਖਤਰਾ ਹੈ ! ਪਰ ਸੁਧਾਮ ਹੁਸੈਨ ਨੂੰ ਇਹ ਮਾਨਣ ਤੋਂ ਮਾਨਾ ਕਰ ਦਿੱਤਾ ਫੇਰ ਅਮਰੀਕਾ ਨੇ ਸੁਧਾਮ ਹੁਸੈਨ ਕੋਲ ਦੋ ਸ਼ਰਤਾਂ ਰੱਖਿਆ ਕਿ ਜਾਂ ਤੇ ਉਹ ਸਾਰੇ ਕੈਮੀਕਲ ਹਥਿਆਰ ਖਤਮ ਕਰ ਦਾਵੇ ਜਾਂ ਅਮਰੀਕਾ ਇਰਾਕ ਤੇ ਹਮਲਾ ਕਰ ਦੇਵੇ ਗਈ ਪਰ ਸੁਧਾਮ ਹੁਸੈਨ ਨੇ ਇਹ ਗੱਲ ਮਾਨਣ ਤੋਂ ਇਨਕਾਰ ਕਰ ਦਿੱਤਾ ਫੇਰ ਅਮਰੀਕਾ ਨੇ ਬ੍ਰਿਟਿਸ਼ ਨਾਲ ਮਿਲ ਕੇ ਇਰਾਕ ਤੇ ਹਮਲਾ ਕਰ ਦਿੱਤਾ ਅਤੇ ਬਗਦਾਦ ਤੇ ਕਬਜਾ ਕਰਨ ਚੋ ਕਾਮਯਾਬ ਹੋ ਗਿਆ ਪਰ ਸੁਧਾਮ ਹੁਸੈਨ ਨੂੰ ਫੜਨ ਚੋ ਨਾਕਮੀਆਬ ਰਿਹਾ ਫੇਰ ਲਗਾਤਾਰ 9 ਮਹੀਨੇ ਤਕ ਲੱਬਣ ਤੋਂ ਬਾਦ ਇਥੇ ਦੇ ਇਕ ਪਿੰਡ ਵਿਚ ਇਕ ਬੰਕਰ ਚੋ ਲੱਬ ਲਿਆ ਜਿਸ ਪਿੰਡ ਵਿਚ ਉਹ ਹੱਮੇ ਸੀ
ਸੁਧਾਮ ਹੁਸੈਨ ਨੂੰ ਫਾਂਸੀ ਦੀ ਸਜਾ SADHAM HUSSEIN DEATH
ਫੇਰ ਲਗਾਤਾਰ 3 ਸਾਲਾਂ ਤਕ ਇਸਤੇ ਕੇਸ ਚਲਿਆ ਤੇ ਇਸਨੂੰ ਫਾਸੀ ਦੀ ਸਜਾ ਸੁਣਾ ਦਿਤੀ ਗਈ ! ਸੁਧਾਮ ਹੁਸੈਨ ਨੇ ਫਾਂਸੀ ਦੀ ਸਜਾ ਸੁਣਨ ਤੋਂ ਬਾਦ ਅਮਰੀਕਾ ਤੋਂ ਇਹ ਮੰਗ ਕੀਤੀ ਕਿ ਉਸਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਪਰ ਅਮਰੀਕਾ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸਾਧਮ ਹੁਸੈਨ ਨੇ ਫਾਂਸੀ ਤੇ ਚੜਨ ਲਗੇ ਕਲਾ ਨਿਕਾਬ ਪੋਂ ਨੂੰ ਮਨਾ ਕਰ ਦਿੱਤਾ ਉਸਦਾ ਕਹਿਣਾ ਸੀ ਕਿ ਸਾਰੇ ਲੋਕ ਨੂੰ ਇਹ ਪਤਾ ਲਗਨ ਚਾਹੀਦਾ ਹੈ ਕਿ ਮਾਰਨ ਤੋਂ ਪਹਿਲਾਂ ਵੀ ਮੇਰੇ ਚੇਹਰੇ ਤੇ ਜਰਾ ਵੀ ਖੌਫ ਨਹੀਂ ਹੈ ਫੇਰ ਸੁਧਾਮ ਹਿੱਸੇ ਨੂੰ ਫਾਂਸੀ ਦੇ ਦਿਤੀ ਗਈ !
ਸੁਧਾਮ ਹੁਸੈਨ ਨੂੰ ਫਾਂਸੀ ਦੀ ਸਜਾ ਕਦੋ ਹੋਈ
30 ਦਿਸਿਮ੍ਬਰ 2006 ਨੂੰ ਸੱਦਾਮ ਹੁਸੈਨ ਦੀ ਮੌਤ ਹੋਈ
ਸੁਧਾਮ ਹੁਸੈਨ ਦਾ ਬਚਪਨ
ਸੁਧਾਮ ਹੁਸੈਨ ਬਚਪਨ ਤੋਂ ਹੀ ਤਾਨ੍ਹਾ ਰਹਿੰਦੇ ਸਨ ਅਤੇ ਇਹ ਬਚਪਨ ਤੋਂ ਹੀ ਦੂਜੇਇਆ ਤੋਂ ਅਲੱਗ ਸਨ !
ਸੁਧਾਮ ਹੁਸੈਨ ਦੀ ਅਮਰੀਕਾ ਨਾਲ ਦੁਸ਼ਮਣੀ
ਸੁਧਾਮ ਹੁਸੈਨ ਦਾ ਕੁਵੈਤ ਤੇ ਹਮਲਾ ਕਰਨਾ ਇਸਤੇ ਪੁੱਠਾ ਪੈ ਗਿਆ ਕੁਵੈਤ ਤੇ ਹਮਲਾ ਕਰਨ ਕਰਕੇ ਸਾਰੇ ਅਰਬ ਮੁਲਕ ਆਪਸ ਚੋ ਇਕੱਠੇ ਹੋ ਗੇ