ਬੀ ਪਰਾਕ B PRAAK BIOGRAPHY IN PUNJABI | B PRAAK |

ਅਸਲੀ ਨਾਮਪ੍ਰਤੀਕ ਬੱਚਨ
ਜਨਮ7 ਫਰਬਰੀ 1986 ਚੰਡੀਗ੍ਹੜ
ਪੇਸ਼ਸਿੰਗਰ, ਮਯੁਸੀਕ ਮੇਕਰ ਅਤੇ ਲੇਖਕ
B PRAAK
B PRAAK

ਬੀ ਪਰਾਕ ਕੌਣ ਹਨ B PRAAK BIO

ਬੀ ਪਰਾਕ ਇਕ ਪੰਜਾਬੀ ਸਿੰਗਰ, ਮਯੁਸੀਕ ਮੇਕਰ ਅਤੇ ਲੇਖਕ ਸਨ ! ਇਨ੍ਹ ਨੇ ਆਪਣੇ ਸਿੰਗਿੰਗ ਦੀ ਸ਼ੁਰਵਾਤ 2008 ਤੋਂ ਕੀਤੀ ! ਇਨ੍ਹ ਦਾ ਜਨਮ 7 ਫਰਬਰੀ 1986 ਚੰਡੀਗ੍ਹੜ ਵਿਚ ਹੋਇਆ ਬੀ ਪਰਾਕ ਦਾ ਅਸਲੀ ਨਾਮ ਪ੍ਰਤੀਕ ਬੱਚਨ ਹੈ ! ਜਦੋ ਇਨ੍ਹ ਨੇ ਸਿੰਗਰ ਬਣਨ ਦਾ ਫੈਸਲਾ ਕੀਤਾ ਤੇ ਇਨ੍ਹ ਨੂੰ ਬੋਹੋਤ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ ਇਹ ਇਨ੍ਹ ਦੀਨਾ ਚੋ ਜਦੋ ਮਸ਼ਹੂਰ ਨਹੀਂ ਸੀ ਤੇ ਸਟੂਡੀਓ ਗਾਣਾ ਰਿਕਾਰਡ ਕਰਵਾਣ ਲਾਇ ਜਾਂਦੇ ਸੀ ਤੇ ਇਨ੍ਹ ਨੂੰ ਦੋ ਘੰਟਿਆਂ ਤਕ ਬਾਹਰ ਬਿਠਾ ਕੇ ਰੱਖਿਆ ਜਾਂਦਾ ਸੀ ! ਤੇ ਕੋਈ ਬਾਰ ਤੇ ਗਾਣਾ ਰਿਕਾਰਡ ਵੀ ਨਹੀਂ ਸੀ ਕਰਨ ਦਿੱਤਾ ਜਾਂਦਾ ਸੀ !

ਬੀ ਪਾਰਕ ਦਾ ਮਯੁਸੀਕ ਨੂੰ ਲੈ ਕੇ ਰੁਝਾਵ B PRAAK MUSIC CAREER

ਇਨ੍ਹ ਦੇ ਪਿਤਾ ਵਰਿੰਦਰ ਬੱਚਨ ਜੀ ਪੰਜਾਬੀ ਸਿੰਗਰ ਦੇ ਗਾਣੇ ਬਣਾਂਦੇ ਸੀ ਇਨ੍ਹ ਨੇ ਬੀ ਪਰਾਕ ਨੂੰ ਸਿੰਗਿੰਗ ਨੂੰ ਛੱਡ ਕੇ ਗਾਣੇ ਬਣੌਨ ਲਈ ਕਿਹਾ ਪਰ ਬੀ ਪਰਾਕ ਨੂੰ ਸਿੰਗਿੰਗ ਦਾ ਸ਼ੋਂਕ ਸੀ ! ਇਨ੍ਹ ਨੇ ਆਪਣੇ ਸ਼ੁਰਵਾਤੀ ਦੌਰ ਤੇ ਕਈ ਗਾਣੇ ਕੀਤੇ ਪਰ ਉਹ ਖਾਸ ਕੋਛ ਨਹੀਂ ਚੱਲੇ !

ਬੀ ਪਰਾਕ ਦੀ ਜਾਣੀ ਨਾਲ ਮੁਲਾਕਾਤ B PRAAK AND JAANI

B PRAAK WITH JAANI

JB ਸਟੂਡੀਓ ਚੋ ਇਨ੍ਹ ਨੇ ਮਯੁਸੀਕ ਬਣੌਣਾ ਸਿਖਿਆ ਤੇ ਸਰਬਜੀਤ ਸਿੰਘ ਨੇ ਇਨ੍ਹ ਨੂੰ ਮਯੁਸੀਕ ਬਣੌਣਾ ਸਿਖਾਇਆ ! ਇਨ੍ਹ ਦੇ ਪਿਤਾ ਜੀ ਨੇ ਇਨ੍ਹ ਨੂੰ ਰੋਜ਼ 30 ਰੁਪਏ ਦਿੰਦੇ ਸੀ ਮਯੁਸੀਕ ਅਤੇ ਗਾਣਾ ਸਿੱਖਣ ਦੇ ਲਈ ! ਜਾਨੀ ਨੇ ਬੀ ਪਰਾਕ ਨੂੰ ਕੱਮ ਦੇ ਸਿਲਸਲੇ ਚੋ ਮੈਸਜ ਕੀਤਾ ਪਰ ਬੀ ਪਾਰਕ ਨੇ ਕੋਈ ਜਬਾਬ ਨਹੀਂ ਦਿੱਤਾ ਫੇਰ ਜਾਣੀ ਨੇ ਬੀ ਪਾਰਕ ਨੂੰ ਬਾਰ ਬਾਰ ਫੋਨ ਕੀਤਾ ਤੇ ਕੇਹਾ ਕਿ ਮੇਰੇ ਕੋਲ ਇਕ ਪ੍ਰੋਜੈਕਟ ਹੈ ! ਇਸ ਨੂੰ ਕਰਨ ਦੇ ਪੈਸੇ ਵੀ ਮਿਲਣ ਗੇ ਫਰ ਬੀ ਪ੍ਰਕ ਨੇ ਉਸ ਪ੍ਰੋਜੈਕਟ ਲਈ ਹਾਂ ਕਰ ਦਿਤੀ ਪਰ ਕੋਛ ਕਾਰਨ ਕਰਕੇ ਉਹ ਪ੍ਰੋਜੈਕਟ ਪੂਰਾ ਨਹੀਂ ਹੋਇਆ ਪਰ ਚੰਗੀ ਗੱਲ ਇਹ ਹੋਈ ਕਿ ਇਸ ਪ੍ਰੋਜੈਕਟ ਕਰਕੇ ਬੀ ਪਰਾਕ, ਹਾਰਡੀ ਸੰਧੂ, ਤੇ ਜਾਨੀ ਚੰਗੇ ਮਿੱਤਰ ਬੰਨ ਗੇ ! ਹਾਰਡੀ ਸੰਧੂ ਨੇ ਇਕ ਗਾਣਾ ਗਾਇਆ ਤੇਰੀ ਸੋਚ ਤੋਂ ਪਰੇ ਜੋ ਕਿ ਜਾਨੀ ਨੇ ਲਿਖਿਆ ਤੇ ਬੀ ਪਰਾਕ ਨੇ ਮਯੁਸੀਕ ਦਿੱਤਾ ਸੀ ਇਹ ਗਾਣਾ ਬੋਹੋਤ ਜਾਦਾ ਹਿੱਟ ਹੋਇਆ

ਬੀ ਪਰਾਕ ਦੀ ਗਾਣਿਆਂ ਚੋ ਸ਼ੁਰਵਾਤ ਕਿਵੇਂ ਹੋਈ B PRAAK CAREER STARTING


ਪਹਿਲਾ ਬੀ ਪਰਾਕ ਸਿਰਫ ਗਾਣਿਆਂ ਚੋ ਮਯੁਸੀਕ ਦਿੰਦੇ ਸੀ ਪਰ 2015 ਵਿਚ ਇਨ੍ਹ ਨੇ ਆਪਣਾ ਪਹਿਲਾ ਗਾਣਾ ਮੰਨ ਭਰਿਆ ਗਾਇਆ ਜਾਨੀ ਤੇ ਬੀ ਪਾਰਕ ਇਨ੍ਹ ਨੂੰ ਇਕ ਪਹਿਚਾਣ ਦਾ ਜਰੀਏ ਬਣਿਆ ਇਨ੍ਹ ਦੋਨਾਂ ਨੇ ਮਿਲਕੇ ਆਪਸ ਚੋ ਬੋਹੋਤ ਮੇਹਨਤ ਕੀਤੀ ਤੇ ਇਨ੍ਹ ਦੇ ਗਾਣਿਆਂ ਨੂੰ ਬੋਹੋਤ ਪਸੰਦ ਕੀਤਾ ਗਿਆ ! ਇਨ੍ਹ ਦੋਨਾਂ ਦੇ ਸੇਡ ਸੋਂਗਾ ਨੇ ਇਨ੍ਹ ਦੀ ਕਿਸਮਤ ਬਦਲ ਦਿਤੀ !

ਬੀ ਪਾਰਕ ਸੋਂਗ B PRAAK SONGS

B PRAAK SONG
  • ਕਯਾ ਲੋਗੇ ਤੁਮ
  • ਰਾਂਝਾ
  • ਤੇਰੀ ਮਿੱਟੀ
  • ਅੱਛਾ ਸਿਲਾ ਦੀਆ
  • ਮੰਨ ਭਰਿਆ
  • ਬਾਰਿਸ਼ ਕਿ ਜਯੇ
  • ਫਿਲਹਾਲ

ਬੀ ਪਰਾਕ ਦੀ ਗਾਣਿਆਂ ਚੋ ਸ਼ੁਰਵਾਤ ਕਿਵੇਂ ਹੋਈ

ਪਹਿਲਾ ਬੀ ਪਰਾਕ ਸਿਰਫ ਗਾਣਿਆਂ ਚੋ ਮਯੁਸੀਕ ਦਿੰਦੇ ਸੀ ਪਰ 2015 ਵਿਚ ਇਨ੍ਹ ਨੇ ਆਪਣਾ ਪਹਿਲਾ ਗਾਣਾ ਮੰਨ ਭਰਿਆ ਗਾਇਆ ਜਾਨੀ ਤੇ ਬੀ ਪਾਰਕ ਇਨ੍ਹ ਨੂੰ ਇਕ ਪਹਿਚਾਣ ਦਾ ਜਰੀਏ ਬਣਿਆ

ਬੀ ਪਰਾਕ ਕੌਣ ਹਨ

ਬੀ ਪਰਾਕ ਇਕ ਪੰਜਾਬੀ ਸਿੰਗਰ, ਮਯੁਸੀਕ ਮੇਕਰ ਅਤੇ ਲੇਖਕ ਸਨ

Leave a Comment