ਪੰਜਾਬ ਭਾਰਤ ਦਾ ਇੱਕ ਰਾਜ ਹੈ ਜਿਸ ਦੀ ਰਾਜਧਾਨੀ ਚੰਡੀਗੜ੍ਹ ਹੈ। ਇਸ ਰਾਜ ਦੇ ਪੂਰਬ ਵਿੱਚ ਹਿੰਦੂਸਤਾਨ ਦੇ ਲੋਕ-ਸੰਸਕ੍ਰਿਤੀ ਮੁਖ ਸਥਾਨ ਰੱਖਦਾ ਹੈ ਪੰਜਾਬ ਦਾ ਨਾਮ ਪੰਜਾਬ ਪੰਜ ਦਰਿਆਵਾਂ ਦੇ ਨਾਮ ਤੋਂ ਪੀਯਾ ਹੈ ! ਪੰਜਾਬ ਆਪਣੇ ਦਰਿਆ ਦਿਲੀ ਅਤੇ ਸੇਵਾ ਬਾਜੋ ਜਾਣਿਆ ਜਾਂਦਾ ਹੈ ! ਪੰਜਾਬ ਨੂੰ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਥੇ ਦੀ ਧਰਤੀ ਬੋਹੋਤ ਉਪਜਾਊ ਹੈ ਜਿਸ ਕਰਕੇ ਇਸਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ !
ਪੰਜਾਬ ਦੀ ਮੁਖ ਭਾਸ਼ਾ | ਪੰਜਾਬੀ |
ਪੰਜਾਬ ਦੇ ਮੁਖ ਸ਼ਹਿਰ | ਅਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ, |
ਪੰਜਾਬ ਦਾ ਮੁਖ ਖਾਣਾ | ਸਰਸੋਂ ਦਾ ਸਾਗ |
ਪੰਜਾਬ ਦਾ ਮੁਖ ਪਹਿਰਾਵਾ | ਸੂਟ ਸਲਵਾਰ, ਕੁੜਤਾ ਪਜਾਮਾ |
ਪੰਜਾਬ ਦੀ ਮੁਖ ਖੇਡ | ਕਬੱਡੀ |
ਇੰਡੀਆ ਤੇ ਪਾਕਿਸਟ ਦੇ ਬਟਵਾਰੇ ਬਾਜੋ ਪੰਜਾਬ ? INDIA AND PAKISTAN PARTITION
ਇੰਡੀਆ ਤੇ ਪਾਕਿਸਤਾਨ ਦੇ ਵਟਵਾਰੇ ਬਾਜੋ ਪਾਕਿਸਟ ਦਾ ਅੱਦਾ ਹਿਸਾ ਪਾਕਿਸਤਾਨ ਚੋ ਚਲਾ ਗਿਆ ! ਇਸੇ ਲਈ ਪੰਜਾਬ ਦਾ ਜਾਦਾ ਤਰ ਹਿਸਾ ਪਾਕਿਸਤਾਨ ਨਾਲ ਲੱਗਦਾ ਹੈ ਤੇ ਇਸ ਨੂੰ ਬੋਡਰ ਏਰੀਆ ਵੀ ਕਹਿੰਦੇ ਹਨ !
ਬਾਘਾ ਬਡਰ BAGHA BORDER
ਪੰਜਾਬ ਅਮ੍ਰਿਤਸਰ ਵਿਚ ਬਾਘਾ ਬਡਰ ਵੀ ਬੋਹੋਤ ਮਸ਼ਹੂਰ ਹੈ ਇਥੇ ਲੋਕਾਂ ਦਾ ਦੇਸ਼ ਦੇ ਲਈ ਪਿਆਰ ਦੇਖ ਕੇ ਬੋਹੋਤ ਗਰਬ ਮਹਿਸੂਸ ਹੁੰਦਾ ਹੈ ਇਥੇ ਪਾਕਿਸਤਾਨ ਅਤੇ ਇੰਡੀਆ ਦੋਨਾਂ ਦੇ BSF ਜਵਾਨਾਂ ਬਾਜੋ ਪਰੇਡ ਕੀਤੀ ਜਾਂਦੀ ਹੈ ਜੋ ਕਿਬੋਹੋਤ ਸੋਹਣੀ ਹੁੰਦੀ !
ਪੰਜਾਬ ਦੇ ਮੁਖ ਸ਼ਹਿਰ ਕਿਹੜੇ ਨੇ ? PUNJAB FAMOUS CITY
ਪੰਜਾਬ ਦੇ ਮੁਖ ਕੁੱਝ ਸ਼ਹਿਰ ਜੋ ਕਿ ਬੋਹੋਤ ਲੋਕ ਪ੍ਰਿਯੇ ਸਨ ਜਿਵੇ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਜਿਨ੍ਹਾਂ ਨੂੰ ਮਜ੍ਹਹਾ, ਮੈਜੇਲ, ਤੇ ਦੁਆਬਾ ਆਦਿ ਦੇ ਨਾ ਨਾਲ ਵੀ ਜਾਣਿਆ ਜਾਂਦਾ ਹੈ !
ਪੰਜਾਬ ਦੇ ਲੋਕ-ਸੰਸਕ੍ਰਿਤੀ ? PUNJAB CULTURE
ਪੰਜਾਬ ਦੇ ਲੋਕ-ਸੰਸਕ੍ਰਿਤੀ ਦੇ ਵਿਸ਼ੇ ਵਿੱਚ ਕੇਹਾ ਜਾਂਦਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਅਨੂਪ ਸੰਸਕ੍ਰਿਤੀ ਹੈ। ਇਸ ਦੀ ਭਾਸ਼ਾ ਪੰਜਾਬੀ ਹੈ ਜੋ ਕਿ ਗੁਰੂ ਨਾਨਕ ਦੇ ਸਮਾਜ-ਸੇਵੀ ਦੁਆਰਾ ਸਿੱਖੀ-ਮੰਤਰ ਦੇ ਵਿੱਚ ਥਾਂ ਥਾਂ ਫੈਲੀ ਹੈ।
ਪੰਜਾਬ ਦੀਆ ਮੁਖ ਖਾਣੇ food ? PUNJAB FAMOUS FOOD
ਪੰਜਾਬ ਦੇ ਲੋਕ-ਸੰਸਕ੍ਰਿਤੀ ਵਿੱਚ ਬੋਹੜ, ਗੁੱਡ, ਮੱਖਣ, ਲੱਸੀ ਪਕੌੜੇ, ਸਰਸੋਂ ਦੀ ਸਾਗ, ਮਕਕੀ ਦੀ ਰੋਟੀ ਵਿੱਚੋਂ ਬਣਦੇ ਹੋਏ ਪੰਜਾਬੀ ਖਾਣੇ ਦੇ ਵਿਸ਼ੇ ਵਿੱਚ ਬਹੁਤ ਜਾਣਕਾਰੀ ਹੈ। ਪੰਜਾਬ ਦੇ ਲੋਹ ਦੇਸੀ ਘਿਉ ਖਾਣਾ ਬੋਹੋਤ ਪਸੰਦ ਕਰਦੇ ਹਨ !
ਪੰਜਾਬ ਦੀਆ ਮੁਖ ਖੇਡਾਂ ? PUNJAB GAMES
ਪੰਜਾਬ ਦੀਆ ਮੁਖ ਖੇਡ ਕਬੱਡੀ ਹੈ ਜੋ ਕਿ ਸਬ ਪਾਸੇ ਮਸ਼ਹੂਰ ਹੈ ! ਪੰਜਾਬ ਦੇ ਵਿਸ਼ੇ ਵਿੱਚ ਇਹ ਵੀ ਕਹਾ ਜਾਂਦਾ ਹੈ ਕਿ ਇਹ ਭਾਰਤ ਦੇ ਸੱਬ ਤੋਂ ਉਚਾ ਸਥਾਨ ਹੈ। ਇਸ ਰਾਜ ਦੀ ਆਬ-ਓ-ਹਵਾ, ਖੇਤੀ-ਬਾੜੀ, ਸੰਸਕ੍ਰਿਤੀ, ਮੁੱਖ ਸੜਕ-ਮੱਖੀ, ਪੜ੍ਹਾਈ-ਲਿਖਾਈ, ਸੰਗੀਤ, ਅਤੇ ਖੇਡ-ਖੇਲ ਦੇ ਵਿਸ਼ੇ ਵਿੱਚ ਬਹੁਤ ਉੱਚ ਸਥਾਨ ਹੈ।
ਪੰਜਾਬ ਦੇ ਮੁਖ ਧਾਰਮਿਕ ਸਥਾਨ ? PUNJAB FAMOUS TAMPLE
ਪੰਜਾਬ ਦੇ ਲੋਕ-ਸੰਸਕ੍ਰਿਤੀ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹਨ। ਹਰਮੰਦਰ ਸਾਹਿਬ, ਗੁਰੁੱਦੁਆਰੇ, ਮੰਦਿਰ, ਮੱਸੀ ਮੀਰੀ ਦੇ ਸੱਥ, ਭੀੜ- ਮੇਲੇ, ਤੇ ਜ਼ਿੰਦਾ-ਦਿਲ ਲੋਕ, ਜੋ ਕਿ ਪੰਜਾਬ ਦੀ ਸੋਚ ਤੇ ਆਧੁਨਿਕ ਤੱਥ- ਸੱਭ ਹਨ।
- ਗੁਰਦੁਵਾਰਾ ਮੰਜੀ ਸਾਹਿਬ
- ਫਤਿਹ ਗੜ੍ਹ ਸਾਹਿਬ
- ਮਾਤਾ ਮਾਨਸਾ ਦੇਵੀ
- ਕਾਲੀ ਮਾਤਾ ਮੰਦਰ
- ਅਕਾਲ ਤਖ਼ਤ
ਪੰਜਾਬ ਦੇ ਲਈ ਮੇਰਾ ਸੁਝਾਵ ?
ਪੰਜਾਬ ਇਕ ਉਪਜਾਊ ਧਰਤੀ ਹੈ ਜਿਥੈਦੇ ਦੇ ਲੋਕ ਬੋਹੋਤ ਖੁਸ਼ਹਾਲ ਅਤੇ ਰਲ ਮਿਲ ਕੇ ਰੇਹਾਨ ਵਾਲੇ ਹਨ ਪੰਜਾਬ ਹੁਣ ਉਹ ਪੇਹਿਲਾਂ ਵਾਲਾ ਪੰਜਾਬ ਨਹੀਂ ਰਿਹਾ ਇਥੇ ਦੇ ਨੌਜਵਾਨ ਆਪਣਾ ਉਜਵਲ ਭਵਿੱਖ ਬਣਾਉਣ ਲਈ ਬਾਹਰ ਜਾ ਰਹੇ ਨੇ ਇਹ ਕਈ ਹਧ ਤਕ ਸਹੀ ਵੀ ਹੈ ਕਿਉਂਕਿ ਹਰ ਇਕ ਬੰਦਾ ਆਪਣਾ ਉਜਵਲ ਭਵਿੱਖ ਬਣਾਉਣਾ ਚੋਂਦਾ ਹੈ ਜੋ ਕਿ ਪੰਜਾਬ ਵਿਚ ਗੰਦੀ ਰਾਜਨੀਤੀ ਅਤੇ ਸਰਕਾਰਾਂ ਕਰਕੇ ਅੱਜ ਦਾ ਜੁਵਾ ਭਟਕ ਰਿਹਾ ਹੈ ! ਪੰਜਾਬ ਦਾ ਨਾਮ ਕਿਸੇ ਸਮੇ ਹਰੇਕ ਕੰਮ ਵਿਚ ਸਬਤੋ ਪੇਲੇ ਨੰਬਰ ਤੇ ਸੀ ਪਰ ਅੱਜ ਦੇ ਪੰਜਾਬ ਦੇ ਹਾਲਾਤ ਦੇਖਕੇ ਬੋਹੋਤ ਦੁੱਖ ਹੁੰਦਾ ਹੈ ਮੇਰਾ ਸੁਝਾਵ ਇਹ ਹੈ ਕਿ ਅੱਜ ਦੇ ਨੌਜਵਾਨਾਂ ਨੂੰ ਪੰਜਾਬ ਛੱਡ ਕੇ ਬਾਹਰ ਜਾਨ ਨਾਲੋਂ ਕੋਈ ਕੰਮ ਪੰਜਾਬ ਵਿਚ ਹੀ ਆਪਣਾ ਕਰਨ ਜੋ ਕਿ ਇਕ ਚੰਗੀ SKILL ਸਿੱਖ ਕੇ ਕੀਤਾ ਜਾ ਸਕਦਾ ਹੈ ਬਾਹਾਰ ਬੰਦਾ ਜਾਂਦਾ ਤੇ ਇਹ ਸੋਚਕੇ ਹੈ ਕਿ ਬੱਸ ਥੋੜੇ ਪੈਸੇ ਕਮਾ ਕੇ ਪੰਜਾਬ ਚੋ ਆਪਣਾ ਕੰਮ ਕਰਾਂਗੇ ਪਰ ਕੁਝ ਸਾਲਾਂ ਬਾਦ ਮਾਹੌਲ ਤੇ ਜਿੰਮੇਵਾਰੀਆਂ ਇਨੀਆਂ ਕ ਵੱਧ ਜਾਂਦੀਆਂ ਨੇ ਕਿ ਬਾਪਸ ਜਾਨ ਨੂੰ ਦਿਲ ਨਹੀਂ ਕਰਦਾ ਇਸਤੇ ਸਬ ਨੂੰ ਇਕ ਜੁਟ ਹੋ ਕੇ ਵਿਚਾਰ ਕਰਨ ਦੀ ਲੋੜ ਹੈ ਨਹੀਂ ਤੇ ਆਵਣ ਵਾਲਾ ਪੰਜਾਬ ਵਿਚ ਕੋਈ ਪੰਜਾਬੀ ਨਹੀਂ ਰੇਹ ਜਾਵੇਗਾ !
ਪੰਜਾਬ ਦੀ ਰਾਜਧਾਨੀ ਕੇਹੜੀ ਹੈ ?
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ !
ਪੰਜਾਬ ਵਿਚ ਕੇਹੜੀ ਫਸਲ ਸਬਤੋ ਜਾਂਦਾ ਉਗਾਈ ਜਾਂਦੀ ਹੈ ?
ਪੰਜਾਬ ਵਿਚ ਕਣਕ ਦੀ ਫਸਲ ਸਬਤੋ ਜਾਂਦਾ ਉਗਾਈ ਜਾਂਦੀ ਹੈ !
ਪੰਜਾਬ ਵਿਚ ਕੀਨੇ ਦਰਿਆ ਪੈਂਦੇ ਸਨ ?
ਪੰਜਾਬ ਵਿਚ 3 ਦਰਿਆ ਪੈਂਦੇ ਸਨ !