ਨੁਸਰਤ ਫਤਿਹ ਅਲੀ ਖਾਨ ਕੌਣ ਹੈ ? WHO IS NUSARAT FATEH ALI KHAN
ਨੁਸਰਤ ਅਲੀ ਖਾਨ ਇਕ ਗਾਇਕ ਸਨ ! ਜਿਨ੍ਹਾਂ ਨੇ ਜਾਂਦਾ ਤਰ ਕਵਾਲੀ ਗਾ ਕੇ ਸਾਰੀਆਂ ਦਾ ਦਿਲ ਜਿਤਿਆ ! ਜਿਸ ਕਰ ਕੇ ਇਨ੍ਹ ਨੂੰ ਉਸਤਾਦ ਨੁਸਰਤ ਫਤਿਹ ਅਲੀ ਖਾਨ ਵੀ ਕਿਹਾ ਜਾਂਦਾ ਹੈ ! ਨੁਸਰਤ ਫਤਿਹ ਅਲੀ ਖਾਨ ਦਾ ਜਨਮ 13 ਅਕਤੂਬਰ 1948 ਫੈਸਲਾਬਾਦ ਪੰਜਾਬ ਪਾਕਿਸਤਾਨ ਵਿਚ ਹੋਇਆ ! ਨੁਸਰਤ ਜੀ ਦਾ ਅਸਲੀ ਨਾਮ ਪਰਵੇਜ਼ ਫਤਿਹ ਅਲੀ ਖਾਨ ਹੈ ! ਇਨ੍ਹ ਦੇ ਪਿਤਾ ਦਾ ਨਾਮ ਫਤਿਹ ਅਲੀ ਖਾਨ ਸੀ ਜੋ ਕਿ ਭਾਰਤ ਦੇ ਮਸ਼ਹੋਰ ਕਵਾਲੀ ਗੌਣ ਵਾਲੇ ਸਨ ! ਨੁਸਰਤ ਫਤਿਹ ਅਲੀ ਖਾਨ ਦੇ ਖਾਨਦਾਨ ਪਿਛਲੇ 600 ਸਾਲਾਂ ਤੋਂ ਕਵਾਲੀ ਗੋਂਦੇ ਸਨ ! ਨੁਸਰਤ ਜਦੋ 16 ਸਾਲ ਦੇ ਸਨ ਉਦੋਂ ਉਨਾਂਹ ਦੇ ਪਿਤਾ ਦੀ ਮੌਤ ਹੋ ਗਈ ! ਨੁਸਰਤ ਦੇ ਪਿਤਾ ਨੁਸਰਤ ਫਤਹਿ ਅਲੀ ਖਾਨ ਨੂੰ ਕਵਾਲੀ ਗੌਣ ਵਾਲਾ ਨਹੀਂ ਬਣੌਣਾ ਚੋਂਦੇ ਸੀ ਕਯੋ ਕਿ ਉਨਾਂਹ ਦਾ ਮਨਣਾ ਸੀ ਕਿ ਕਵਾਲੀ ਗੌਣ ਵਾਲੇ ਨੂੰ ਨੂੰ ਇਕ ਛੋਟੇ ਆਦਮੀ ਦੇ ਵਰਗਾ ਹੁੰਦਾ ਹੈ ! ਉਹ ਨੁਸਰਤ ਨੂੰ ਡਾਕਟਰ ਬਣੌਣਾ ਛੋਹਂਦੇ ਸਨ !
ਨੁਸਰਤ ਫਤਿਹ ਅਲੀ ਖਾਨ ਕਵਾਲੀ ਗੋਨੀ ਕਯੋ ਸ਼ੁਰੂ ਕੀਤੀ ? WHY STARTED SINGING QWALI BY NUSRAT FATEH ALI KHAN
ਕਰੀਬ 10 ਸਾਲਾਂ ਬਾਦ ਨੁਸਰਤ ਫਤਿਹ ਅਲੀ ਖਾਨ ਨੂੰ ਇਕ ਸਪਨਾ ਔਂਦਾ ਹੈ ! ਜਿਸ ਵਿਚ ਉਨਾਂਹ ਦੇ ਪਿਤਾ ਜੀ ਕਹਿੰਦੇ ਨੇ ਕਿ ਤੂੰ ਅਗੇ ਜਾ ਕੇ ਕਵਾਲੀ ਗਾਵੈ ਗਾ ! ਉਸੀ ਦਿਨ ਤੋਂ ਉਹ ਕਵਾਲੀ ਪੜ੍ਹਨ ਲੱਗ ਗਏ ਇਨ੍ਹ ਦੇ ਚਾਚਾ ਤੇ ਮਾਮੇ ਦੇ ਨਾਲ ਛੋਟੇ ਪੱਧਰ ਤੇ ਕਵਾਲੀ ਗੋਨੀ ਸ਼ੁਰੂ ਕਰ ਤੀ ! ਫੇਰ ਹੋਲੀ ਹੋਲੀ ਉਹ ਆਪਣੇ ਚਾਚਾ ਜੀ ਦੇ ਮੌਤ ਤੋਂ ਬਾਦ ਖੁਦ ਕਵਾਲੀ ਗੌਣ ਲੱਗ ਗਏ ! ਇਨ੍ਹ ਦੇ ਪਾਰਟੀ ਦਾ ਨਾਮ “ਨੁਸਰਤ ਫਤਿਹ ਅਲੀ ਖਾਨ, ਮੁਜਾਹਦ ਮੁਬਾਰਕ ਅਲੀ ਖਾਨ ਅਤੇ ਪਾਰਟੀ ਸੀ !
ਨੁਸਰਤ ਫਤਿਹ ਅਲੀ ਖਾਨ ਮਸ਼ਹੂਰ ਕਿਵੇਂ ਹੋਏ ? HOW FAMOUS NUSRAT FATEH ALI KHAN
ਨੁਸਰਤ ਫਤਿਹ ਅਲੀ ਖਾਨ ਦੀ ਕਵਾਲੀ “ਹਕ਼ ਅਲੀ ਅਲੀ ਮੌਲਾ ਅਲੀ ਅਲੀ” ਗਾਣਾ ਅਗ ਵਾਂਗ ਦੁਨੀਆਂ ਚੋ ਫੇਲ ਗਯਾ ਤੇ ਸਬ ਨੇ ਬੋਹੋਤ ਪਸੰਦ ਕੀਤਾ ! ਉਸ ਤੋਂ ਬਾਦ ਗਿੰਨੀ ਵਰਲਡ ਰਿਕਾਰਡ ਚੋ 125 ਕਵਾਲੀ ਗੋਨ ਕਰ ਕੇ ਇਨ੍ਹ ਦਾ ਨਾਮ ਦਰਜ ਸੀ ! ਨੁਸਰਤ ਦੇ ਫੈਮਿਲੀ ਚੋ ਸਾਰੇ ਕਵਾਲੀ ਗੋਂਦੇ ਸਨ ! ਇਨ੍ਹ ਦੇ ਮਸ਼ਹੂਰ ਹੋਣ ਚੋ “ਪੀਟਰ ਗ਼ਬਰੀਏਲ” ਦਾ ਬੋਹੋਤ ਬਢਾ ਹੱਥ ਹੈ ਜੋ ਕਿ ਇੰਗਲਿਸ਼ ਗਾਣੇ ਗੋਂਦੇ ਸਨ ਹੋਲੀ ਹੋਲੀ ਨੁਸਰਤ ਬਦੇਸ਼ਾ ਚੋ ਵੀ ਗੋਨ ਲੱਗ ਗਏ ਸਨ ਜਿਥੇ ਇਨ੍ਹ ਨੂੰ “ਸ਼ਾਹਨਸ਼ਾ ਐ ਕਵਾਲੀ” ਦੇ ਨਾ ਬਾਜੋ ਕਿਹਾ ਜਾਨ ਲਗਾ
ਨੁਸਰਤ ਦੇ ਗਾਣੇ ਬੋਲੀਵੁਡ ਚੋ ਵੀ ਗਏ ਜਾਨ ਲਗੇ ਇਨ੍ਹ ਚੋ ਸਬ ਤੋਂ ਮਸ਼ਹੂਰ ਗਾਣਾ “ਦੁਲੇਹ ਕਾ ਸੇਹਰਾ” ਹੈ ! ਜੋ ਕਿ “ਧੜਕਣ” ਫ਼ਿਲਮ ਚੋ ਗਯਾ ਹੈ ! ਇਨ੍ਹ ਨੇ ਰਾਹਤ ਫਤਿਹ ਅਲੀ ਖਾਨ ਨੂੰ 6 ਸਾਲ ਤੋਂ ਹੀ ਗੋਣਾ ਤੇ ਬਾਜ਼ੋਨਾ ਸਿੱਖਾਂ ਤਾ ਸੀ !
ਨੁਸਰਤ ਫਤਿਹ ਅਲੀ ਖਾਨ ਦੀ ਮੌਤ ਕਿਵੇਂ ਹੋਈ ? NUSRAT FATEH ALI KHAN DEATH
ਨੁਸਰਤ ਫਤਿਹ ਅਲੀ ਖਾਨ ਜਾਂਦਾ ਤਾਰ ਵਿਦੇਸ਼ ਚੋ ਹੀ ਗੋਂਦੇ ਸਨ ! ਸਨ 1997 ਚੋ ਉਹ ਇਕ ਸ਼ੋ ਚੋ ਗੋਨ ਲਾਇ ਲੰਡਨ ਗਏ ਸਨ ! ਜਿਥੇ ਉਨਾਂਹ ਦੀ ਇਕ ਡੈਮ ਸਿਹਤ ਖਰਾਬ ਹੋ ਗਈ ਪਰ ਉਨਾਂਹ ਨੇ ਉਹ ਸ਼ੋ ਨਾਈ ਚਡੀਆ ਉਹ ਪੂਰਾ ਕਰਨ ਤੋਂ ਬਾਦ ਉਨਾਂਹ ਨੂੰ ਹੌਸਪੀਟਲ ਲੈ ਕੇ ਜਯਾ ਗਯਾ ਜਿਥੇ ਉਹਨਾਂ ਦੀ ਮੌਤ ਹੋ ਗਈ !
ਨੁਸਰਤ ਫਤਿਹ ਅਲੀ ਖਾਨ ਦੇ ਕੁਛ ਮਸ਼ਹੂਰ ਗਾਣੇ ਸਨ ਜਿਵੇ ਕਿ NUSRAT FATEH ALI KHAN QWALI & SONG LIST
ਉਨਕੀ ਨਜ਼ਰੋਂ ਨੇ ਐਸਾ ਜਾਦੂ ਕੀਆ
ਲੁੱਟ ਗਏ ਹਮ ਤੋਂ ਪਹਿਲੀ ਮੁਲਾਕਾਤ ਮੈਂ
- ਦੁਲੇਹ ਕਾ ਸੇਹਰਾ
- ਆਫ਼ਰੀਨ ਆਫ਼ਰੀਨ
- ਪਿਆ ਰੇ ਪਿਆ ਰੇ
- ਮੈਂ ਓਰ ਮੇਰੀ ਅਵਾਰਗੀ
- ਇਸ਼ਕ਼ ਦਾ ਰੁਤਬਾ
- ਵਾਦਾ ਕਰ ਕੇ ਸੱਜਣ ਨਾਈ ਆਏ
- ਤੇਰੀ ਯਾਦ
- ਮੇਰਾ ਗ਼ਮ ਓਰ ਮੇਰੀ ਖੁਸ਼ੀ
- ਤੈਨੂੰ ਤੱਕਦਾ
- ਜਿਸ ਦਿਲ ਵਿਚ ਸੱਜਣ ਬਸ ਜਾਈਏ
ਨੁਸਰਤ ਫਤਿਹ ਅਲੀ ਖਾਨ ਦੇ ਕੁਛ ਮਸ਼ਹੂਰ ਗਾਣੇ ਸਨ ਜਿਵੇ ਕਿ
ਦੁਲੇਹ ਕਾ ਸੇਹਰਾ
ਆਫ਼ਰੀਨ ਆਫ਼ਰੀਨ
ਪਿਆ ਰੇ ਪਿਆ ਰੇ
ਮੈਂ ਓਰ ਮੇਰੀ ਅਵਾਰਗੀ
ਇਸ਼ਕ਼ ਦਾ ਰੁਤਬਾ
ਵਾਦਾ ਕਰ ਕੇ ਸੱਜਣ ਨਾਈ ਆਏ
ਤੇਰੀ ਯਾਦ
ਮੇਰਾ ਗ਼ਮ ਓਰ ਮੇਰੀ ਖੁਸ਼ੀ
ਤੈਨੂੰ ਤੱਕਦਾ
ਜਿਸ ਦਿਲ ਵਿਚ ਸੱਜਣ ਬਸ ਜਾਈਏ
ਨੁਸਰਤ ਫਤਿਹ ਅਲੀ ਖਾਨ ਦੀ ਮੌਤ ਕਿਵੇਂ ਹੋਈ
ਨੁਸਰਤ ਫਤਿਹ ਅਲੀ ਖਾਨ ਜਾਂਦਾ ਤਾਰ ਵਿਦੇਸ਼ ਚੋ ਹੀ ਗੋਂਦੇ ਸਨ ! ਸਨ 1997 ਚੋ ਉਹ ਇਕ ਸ਼ੋ ਚੋ ਗੋਨ ਲਾਇ ਲੰਡਨ ਗਏ ਸਨ
ਨੁਸਰਤ ਫਤਿਹ ਅਲੀ ਖਾਨ ਮਸ਼ਹੂਰ ਕਿਵੇਂ ਹੋਏ
ਇਨ੍ਹ ਦੇ ਮਸ਼ਹੂਰ ਹੋਣ ਚੋ “ਪੀਟਰ ਗ਼ਬਰੀਏਲ” ਦਾ ਬੋਹੋਤ ਬਢਾ ਹੱਥ ਹੈ ਜੋ ਕਿ ਇੰਗਲਿਸ਼ ਗਾਣੇ ਗੋਂਦੇ ਸਨ