ਨਾਨਕ ਸਿੰਘ Nanak singh punjabi writer

punjabi writer nanak singh

ਨਾਨਕ ਸਿੰਘ ਜੀ ਦਾ ਜਨਮ ਕਦੋ ਹੋਇਆ ? WHO IS NANAK SINGH

ਨਾਨਕ ਸਿੰਘ ਜੀ ਦਾ ਜਨਮ 4 ਜੁਲਾਈ 1897 ਨੂੰ ਪਿੰਡ ਚੱਕ ਹਕੀਮ ਜਿਲਾ ਜੇਹਲਾਂ ਪਾਕਿਸਤਾਨ ਚੋ ਹੋਇਆ ਵਿਚ ਹੋਇਆ !
ਇਹ ਇਕ ਪੰਜਾਬੀ ਕਵਿ, ਨਾਵਲਕਾਰ, ਅਤੇ ਕਹਾਣੀਕਾਰ, ਸਨ !

ਨਾਨਕ ਸਿੰਗ ਨੇ 13 ਸਾਲ ਦੀ ਛੋਟੀ ਉਮਰ ਤੋਂ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ ! ਵੈਸਾਖੀ ਦੇ ਜਲਿਆ ਵਾਲੇ ਬਾਗ਼ ਦੀ ਘਟਨਾ ਨੂੰ ਆਖਿ ਵੇਖਿਆ ਜਿਸ ਦੇ ਨਾਲ ਊਨਾ ਦੇ ਮਨ ਨੂੰ ਡੂੰਗਾ ਅਸਰ ਹੋਇਆ ! ਕਿਉਂਕਿ ਊਨਾ ਦੇ ਦੋ ਦੋਸਤ ਵੀ ਇਸ ਗੋਲੀਕਾਂਡ ਚੋ ਮਾਰੇ ਗਏ ਸਨ !

ਜਨਮ4 ਜੁਲਾਈ 1897 ਪਿੰਡ ਚੱਕ ਹਕੀਮ ਜਿਲਾ ਜੇਹਲਾਂ ਪਾਕਿਸਤਾਨ
ਪੇਸ਼ਾਕਵਿ, ਨਾਵਲਕਾਰ, ਅਤੇ ਕਹਾਣੀਕਾਰ
ਕਵਿਤਾਖੂਨੀ ਵਿਸਾਖੀ
NANAK SINGH BIOGRAPHY

ਨਾਨਕ ਸਿੰਘ ਜੀ ਦੀਆ ਕਵਿਤਾਵਾ ? NANAK SINGH KAVITA

ਨਾਨਕ ਸਿੰਘ ਨੇ ਬਰਿਟਿਸ਼ ਹਕੂਮਤ ਨੂੰ ਨੰਗਾ ਕਰਦਿਆਂ ਇਕ ਲੰਬੀ ਕਵਿਤਾ ਲਿਖੀ ਜਿਸ ਦਾ ਨਾ “ਖੂਨੀ ਵਿਸਾਖੀ” ਹੈ ! ਹਕੂਮਤ ਨੇ ਇਸ ਤੇ ਪਵਾਂਦੀ ਲਾ ਤੀ ਅਤੇ ਜਬਤ ਕਰ ਲਾਇ !

KHUNI VISAKHI BY NANAK SINGH
  • ਪੰਜ ਵਜੇ ਅਪ੍ਰੈਲ ਦੀ ਤੇਹਰਵੀਂ ਨੂੰ,
  • ਲੋਕੀਂ ਬਾਗ਼ ਵਲ ਹੋਇ ਰਵਾਨ ਚੱਲੇ।
  • ਦਿਲਾਂ ਵਿਚ ਇਨਸਾਫ਼ ਦੀ ਆਸ ਰੱਖ ਕੇ,
  • ਸਾਰੇ ਸਿੱਖ, ਹਿੰਦੂ, ਮੁਸਲਮਾਨ ਚੱਲੇ।
  • ਵਿਰਲੇ ਆਦਮੀ ਸ਼ਹਿਰ ਵਿਚ ਰਹੇ ਬਾਕੀ,
  • ਸਭ ਬਾਲ ਤੇ ਬਿਰਧ ਜਵਾਨ ਚੱਲੇ।
  • ਅੱਜ ਦਿਲਾਂ ਦੇ ਦੁਖ ਸੁਣਾਣ ਚੱਲੇ,
  • ਸਗੋਂ ਆਪਣੇ ਗਲੇ ਕਟਵਾਣ ਚੱਲੇ।
  • ਛੱਡ ਦਿਓ ਹੁਣ ਆਸਰਾ ਜੀਵਨੇ ਦਾ,
  • ਕਿਉਂਕਿ ਤੁਸੀਂ ਹੁਣ ਛੱਡ ਜਹਾਨ ਚੱਲੇ।
  • ਕਿਸ ਨੇ ਆਵਣਾ ਪਰਤ ਕੇ ਘਰਾਂ ਅੰਦਰ,
  • ਦਿਲ ਦਾ ਦਿਲਾਂ ਵਿਚ ਛੋੜ ਅਰਮਾਨ ਚੱਲੇ।
  • ਜੱਲ੍ਹਿਆਂ ਵਾਲੜੇ ਉਜੜੇ ਬਾਗ਼ ਤਾਈਂ
  • ਖੂਨ ਡੋਲ੍ਹ ਕੇ ਸਬਜ਼ ਬਣਾਣ ਚੱਲੇ।
  • ਹਾਂ ਹਾਂ ਜੀਵਨੇ ਤੋਂ ਡਾਢੇ ਤੰਗ ਆ ਕੇ,
  • ਰੁੱਠੀ ਮੌਤ ਨੂੰ ਆਪ ਮਨਾਣ ਚੱਲੇ।
  • ਅਨਲ-ਹੱਕ ਮਨਸੂਰ ਦੇ ਵਾਂਗ ਯਾਰੋ,
  • ਸੂਲੀ ਆਪਣੀ ਆਪ ਗਡਾਣ ਚੱਲੇ।
  • ਵਾਂਗ ਸ਼ਮਸ ਤੌਰੇਜ਼ ਦੇ ਖੁਸ਼ੀ ਹੋ ਕੇ,
  • ਖੱਲਾਂ ਪੁੱਠੀਆਂ ਅੱਜ ਲੁਹਾਣ ਚੱਲੇ।
  • ਪੰਛੀ ਬਣਾਂ ਦੇ ਹੋਇਕੇ ਸਭ ਕੱਠੇ,
  • ਭੁੱਖੇ ਬਾਜ਼ ਨੂੰ ਅੱਜ ਰਜਾਣ ਚੱਲੇ।
  • ਜ਼ਾਮਿ ਡਾਇਰ ਦੀ ਤ੍ਰਿਖਾ ਮਿਟਾਵਣੇ ਨੂੰ
  • ਅੱਜ ਖ਼ੂਨ ਦੀ ਨਦੀ ਵਹਾਣ ਚੱਲੇ।
  • ਅੱਜ ਸ਼ਹਿਰ ਵਿਚ ਪੈਣਗੇ ਵੈਣ ਡੂੰਘੇ
  • ਵਸਦੇ ਘਰਾਂ ਨੂੰ ਥੇਹ ਬਣਾਣ ਚੱਲੇ।
  • ਸੀਸ ਆਪਣੇ ਰੱਖ ਕੇ ਤਲੀ ਉੱਤੇ,
  • ਭਾਰਤ ਮਾਤਾ ਦੀ ਭੇਟ ਚੜ੍ਹਾਣ ਚੱਲੇ।
  • ਕੋਈ ਮੋੜ ਲੌ ਰੱਬ ਦੇ ਬੰਦਿਆਂ ਨੂੰ,
  • ਯਾਰੋ! ਮੌਤ ਨੂੰ ਆਪ ਬੁਲਾਣ ਚੱਲੇ।
  • ਮਾਂਵਾਂ ਲਾਡਲੇ ਬੱਚਿਆਂ ਵਾਲੀਓ ਨੀ!
  • ਲਾਲ ਤੁਸਾਂ ਦੇ ਜਾਨ ਗਵਾਣ ਚੱਲੇ।
  • ਭੈਣੋਂ ਪਿਆਰੀਓ! ਵੀਰ ਨਾ ਜਾਣ ਦੇਣੇ,
  • ਵਿੱਛੜ ਤੁਸਾਂ ਤੋਂ ਅਜ ਨਾਦਾਨ ਚੱਲੇ।
  • ਪਤੀ ਰੋਕ ਲੌ ਪਿਆਰੀਓ ਨਾਰੀਓ ਨੀ!
  • ਅਜ ਤੁਸਾਂ ਨੂੰ ਕਰ ਵੈਰਾਨ ਚੱਲੇ।
  • ਪਿਆਰੇ ਬੱਚਿਓ! ਜੱਫੀਆਂ ਘੱਤ ਮਿਲ ਲੌ,
  • ਪਿਤਾ ਤੁਸਾਂ ਨੂੰ ਅਜ ਰੁਲਾਣ ਚੱਲੇ।
  • ਜਾ ਕੇ ਰੋਕ ਲੌ! ਜਾਣ ਨਾ ਮੂਲ ਦੇਣੇ,
  • ਮਤਾ ਉੱਕੇ ਹੀ ਤੁਸਾਂ ਤੋਂ ਜਾਣ ਚਲੇ।
  • ਨਾਨਕ ਸਿੰਘ ਪਰ ਉਨ੍ਹਾਂ ਨੂੰ ਕੌਣ ਰੋਕੇ,
  • ਜਿਹੜੇ ਮੁਲਕ ਪਰ ਹੋਣ ਕੁਰਬਾਨ ਚੱਲੇ।

ਨਾਨਕ ਸਿੰਘ ਜੀ ਦੀਆ ਧਾਰਮਿਕ ਕਵਿਤਾਵਾ ? NANAK SINGH DHARMIT KAVITA

1911 ਵਿਚ ਨਾਨਕ ਸਿੰਗ ਦੀ ਪਹਿਲੀ ਕਵਿਤਾ “ਸੰਗ੍ਰਹਿ ਸੀਹਰਫੀ ਹੰਸ ਰਾਜ” ਛਾਪੀ ਫੇਰ ਊਨਾ ਨੇ ਕਈ ਧਾਰਮਿਕ ਗੀਤ ਵੀ ਲਿਖੇ ਜਿਵੇ ਕਿ “ਮਾਹਿਮ ਮਾਹਿਮ” ਅਤੇ 1923 ਵਿਚ “ਗੁਰੂ ਕੇ ਬੈਗ” ਮੋਰਚੇ ਵਿਚ ਜੇਲ ਗਏ !

NANAK SINGH KAVITA

ਨਾਨਕ ਸਿੰਘ ਜੀ ਦਾ ਜੇਲ ਦਾ ਸਫਰ ? NANAK SINGH JAIL

ਨਾਨਕ ਸਿੰਘ ਜੇਲ ਚੋ ਹੀ ਇਨਾ ਨੇ “ਜਖਮੀ ਦਿਲ” ਪੁਸਤਕ ਲਿਖੀ ਪਰ ਇਸ ਤੇ ਵੀ ਦੋ ਹਫਤਿਆਂ ਵਿਚ ਹੀ ਪਾਬੰਦੀ ਲੱਗ ਗਈ ਇਸ ਤੋਂ ਬਾਦ ਇਨਾ ਨੇ “ਅਦ ਖਿੜੀ ਕਾਲੀ” ਨਾਵਾਲ ਲਿਖਿ ਜੋ ਬਾਦ ਵਿਚ “ਅਦ ਖਿੜਿਆ ਫੁੱਲ” ਬਾਜੋ ਜਾਣੀ ਗਈ ਅਤੇ ਇਨਾ ਨੇ ਕਈ ਨਾਟਕ ਵੀ ਲਿਖੇ !

ਨਾਨਕ ਸਿੰਘ ਜੀ ਦਾ ਜੇਲ ਦਾ ਸਫਰ ?

NANAK SINGH AWARD

ਨਾਨਕ ਸਿੰਘ ਜੇਲ ਚੋ ਹੀ ਇਨਾ ਨੇ “ਜਖਮੀ ਦਿਲ” ਪੁਸਤਕ ਲਿਖੀ ਪਰ ਇਸ ਤੇ ਵੀ ਦੋ ਹਫਤਿਆਂ ਵਿਚ ਹੀ ਪਾਬੰਦੀ ਲੱਗ ਗਈ ਇਸ ਤੋਂ ਬਾਦ ਇਨਾ ਨੇ “ਅਦ ਖਿੜੀ ਕਾਲੀ” ਨਾਵਾਲ ਲਿਖਿਆ ਜੋ ਬਾਦ ਵਿਚ “ਅਦ ਖਿੜਿਆ ਫੁੱਲ” ਬਾਜੋ ਜਾਣੀ ਗਈ ਅਤੇ ਇਨਾ ਨੇ ਕਈ ਨਾਟਕ ਵੀ ਲਿਖੇ !

ਨਾਨਕ ਸਿੰਘ ਜੀ ਦੀਆ ਕਵਿਤਾਵਾ ?

KHUNI KITAB

1911 ਵਿਚ ਨਾਨਕ ਸਿੰਗ ਦੀ ਪਹਿਲੀ ਕਵਿਤਾ ਸੰਗ੍ਰਹਿ ਸੀਹਰਫੀ ਹੰਸ ਰਾਜ ਛਾਪੀ ਫੇਰ ਊਨਾ ਨੇ ਕਈ ਧਾਰਮਿਕ ਗੀਤ ਵੀ ਲਿਖੇ ਜਿਵੇ ਕਿ “ਮਾਹਿਮ ਮਾਹਿਮ” ਅਤੇ 1923 ਵਿਚ “ਗੁਰੂ ਕੇ ਬੈਗ” ਮੋਰਚੇ ਵਿਚ ਜੇਲ ਗਏ !

ਨਾਨਕ ਸਿੰਘ ਜੀ ਦਾ ਜਨਮ ਕਦੋ ਹੋਇਆ ?

NANAK SINGH BIOGRAPGY

ਨਾਨਕ ਸਿੰਘ ਜੀ ਦਾ ਜਨਮ 4 ਜੁਲਾਈ 1897 ਨੂੰ ਪਿੰਡ ਚਾਕ ਹਕੀਮ ਜਿਲਾ ਜੇਹਲਾਂ ਪਾਕਿਸਤਾਨ ਚੋ ਹੋਇਆ ਵਿਚ ਹੋਇਆ !
ਇਹ ਇਕ ਪੰਜਾਬੀ ਕਾਵਿ, ਨਾਵਲਕਾਰ, ਅਤੇ ਕਹਾਣੀਕਾਰ, ਸਨ !

Leave a Comment