Mother Teresa Biography in ਪੰਜਾਬੀ | Punjabi Writer

ਜਿੰਦਗੀ ਉਸਦੀ ਹੀ ਹੈ ਜਿਸਦੀ ਮੌਤ ਤੇ ਅਵਸੋਸ ਕਰੇ ਗਾਲਿਵ
ਉਂਝ ਤੇ ਹਰੇਕ ਸ਼ਖਸ ਆਉਂਦਾ ਹੈ ਦੁਨੀਆ ਤੇ ਮਰਨ ਦੇ ਲਈ
ਉਂਝ ਤੇ ਦੁਨੀਆ ਚੋ ਬੋਹੋਤ ਲੋਕ ਜੰਮਦੇ ਅਤੇ ਮਰ ਜਾਂਦੇ ਨੇ ਪਰ ਕੁਝ ਲੋਕ ਉਹ ਹੁੰਦੇ ਨੇ ਜੋ ਦੁਨੀਆ ਚੋ ਆਪਣੀ ਅਲੱਗ ਹੀ ਪੇਹਚਾਣ ਬਣਾ ਕੇ ਜਾਂਦੇ ਨੇ ਉਦਾ ਹੀ ਜੇ ਮੈਂ ਤੁਹਾਨੂੰ ਦਸਾਂ 2 ਸ਼ਬਦ ਨੇ ਦਯਾ , ਨਿਸਵਾਰਥ ਭਾਵ , ਤੇ ਤੁਹਾਡੇ ਦਿਮਾਗ ਵਿਚ ਸਬਤੋ ਪਹਿਲਾ ਸ਼ਬਦ ਕਿ ਆਉਂਦਾ ਹੈ ਕਹਿੰਦੇ ਨੇ ਆਪਣੇ ਲਈ ਤੇ ਸਬ ਜਿਉਂਦੇ ਨੇ ਪਰ ਜੋ ਆਪਣੇ ਨਿਸਵਾਰਥ ਭਾਵ ਨੂੰ ਛੱਡ ਕੇ ਦੂਸਰੇ ਦੇ ਲਈ ਜਿਉਂਦਾ ਹੈ ਓਹੀ ਮਹਾਨ ਹੁੰਦਾ ਹੈ ਤੇ ਅੱਜ ਅਸੀਂ ਇਕ ਐਸੀ ਹੀ ਸ਼ਖਸ਼ੀਅਤ ਵਾਰੇ ਗੱਲ ਕਰਾਂਗੇ ਜਿਨਾਹ ਦਾ ਨਾਮ ਹੈ ਮਦਰ ਟਰੀਸਾ ਜੋ ਭਾਰਤ ਦੀ ਨਾ ਹੋਣ ਤੋਂ ਬਾਬਜੂਦ ਵੀ ਭਾਰਤ ਆਏ ਅਤੇ ਇਥੇ ਦੇ ਲੋਕਾਂ ਨਾਲ ਪਿਆਰ ਕਰ ਬੈਠੇ ਅਤੇ ਬਾਕੀ ਸਾਰੀ ਜਿੰਦਗੀ ਇਥੇ ਹੀ ਬਿਤਾਈ ਅਤੇ ਕੀਨੇ ਹੀ ਮਹਾਨ ਕੰਮ ਕੀਤੇ !

ਮਦਰ ਟਰੀਸਾ ਬਿਓਗ੍ਰਾਫੀ Mother Teresa Biography


ਮਦਰ ਟਰੀਸਾ ਦਾ ਜਨਮ 26 ਅਗਸਤ 1910 ਸ੍ਕੋਪਜ਼ੇ ਵਿਚ ਹੋਇਆ ਜੋ ਕਿ ਹੁਣ ਮਕਾਡੋਨੀਆ ਵਿਚ ਹੈ ਉਨਾਂਹ ਦੇ ਪਿਤਾ ਨਿਕੋਲਾ ਇਕ ਸਧਾਰਨ ਕੰਮ ਕਰਨ ਵਾਲੇ ਵਿਅਕਤੀ ਸਨ ਅਤੇ ਜਦੋ ਉਹ ਸਿਰਫ 8 ਸਾਲ ਦੀ ਸਨ ਉਸ ਉਮਰ ਵਿਚ ਹੀ ਉਨਾਂਹ ਦੇ ਪਿਤਾ ਦੀ ਮੌਤ ਹੋ ਗਈ ਇਸਤੋਂ ਬਾਦ ਇਨ੍ਹ ਦੇ ਸਾਰੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਉਨਾਂਹ ਦੇ ਮਾਤਾ ਤਰਿਣਾ ਤੇ ਆ ਗਈ ! ਉਹ ਆਪਣੇ ਪੰਜ ਭਰਾਂਵਾਂ ਵਿੱਚੋ ਸਬਤੋ ਛੋਟੇ ਸਨ ਅਤੇ ਦੇਖਣ ਦੇ ਵਿਚ ਵੀ ਬੋਹੋਤ ਸੋਹਣੇ ਸੀ ਅਤੇ ਪੜਾਈ ਦੇ ਨਾਲ ਨਾਲ ਗਾਣਾ ਗੋਣਾ ਉਨਾਂਹ ਨੂੰ ਬੋਹੋਤ ਪਸੰਦ ਸੀ ! ਅਤੇ ਲਗਦਾ ਹੈ ਜਦੋ ਉਹ ਸਿਰਫ 12 ਸਾਲ ਦੇ ਸੀ ਉਦੋਂ ਹੀ ਉਨਾਂਹ ਨੂੰ ਪਤਾ ਲਗ ਗਿਆ ਸੀ ਕਿ ਬਾਕੀ ਦੀ ਜਿੰਦਗੀ ਉਨਾਂਹ ਦੀ ਲੋਕ ਭਲਾਈ ਵਿਚ ਨਿਕਲ ਜਾਵੇਗੀ !

ਜਦੋ ਉਹ 18 ਸਾਲ ਦੇ ਹੋਏ ਤੇ ਉਨਾਂਹ ਨੂੰ ਸਿਸਟਰ ਆਫ ਲੋਰਾ ਬਰੀਟੋ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਉਸ ਵਿਚ ਸ਼ਮਲ ਹੋਣ ਦੇ ਲਈ ਉਹ ਆਇਰਲੈਂਡ ਗਏ ਜਿਥੇ ਜਾ ਕੇ ਊਨਾ ਨੇ ਅੰਗਰੇਜ਼ੀ ਭਾਸ਼ਾ ਬੋਲਣੀ ਸਿੱਖੀ ਸਿਸਟਰ ਟਰੇਸਾ ਅਰਲੈਂਡ ਤੋਂ 6 ਜਨਵਰੀ 1929 ਵਿਚ ਕੋਲਕਤਾ ਦੇ ਲਾਰੇਟੋ ਕਾਨ੍ਵੇੰਟ ਪੁਹੰਚੇ ਉਹ ਇਕ ਅਨੁਸ਼ਾਸ਼ਿਕ ਸ਼ਿਸ਼ਕਤਾ ਸਨ ਉਹ ਪੜਨ ਲਿਖਣ ਦੇ ਵਿਚ ਬੋਹੋਤ ਤੇਜ ਸਨ ਪਰ ਉਹ ਇਹ ਦੇਖ ਕੇ ਬੋਹੋਤ ਹੈਰਾਨ ਸਨ ਕਿ ਉਨਾਂਹ ਦੇ ਐਸੇ ਪਾਸੇ ਗਰੀਬੀ ਅਤੇ ਭੁੱਖਮਰੀ ਪਈ ਹੋਈ ਸੀ ਇਹ ਦੇਖਕੇ ਉਨਾਂਹ ਦਾ ਮਨ ਬੋਹੋਤ ਅਸ਼ਾਂਤ ਜੇਹਾ ਰਹਿੰਦਾ ਸੀ 1943 ਦੇ ਅਕਾਲ ਦੌਰ ਵਿਚ ਸ਼ਹਿਰਾਂ ਦੇ ਵਿਚ ਬੋਹੋਤ ਵਡੀ ਸੰਖਿਆ ਵਿਚ ਮੌਤਾਂ ਹੋਇਆ ਅਤੇ ਲੋਕ ਗਰੀਬੀ ਨਾਲ ਬੇਹਾਲ ਹੋ ਗਏ 1946 ਦੇ ਹਿੰਦੂ ਮੁਸਲਿਮ ਦੰਗੇ ਦੇ ਕਰਕੇ ਕੋਲਕਤਾ ਸ਼ੈਹਰ ਦੀ ਜਿੰਦਗੀ ਹੋਰ ਮਾੜੀ ਹੋ ਗਈ !

Mother Teresa Biography

ਸਾਲ 1946 ਉਨਾਂਹ ਨੇ ਗਰੀਬਾਂ ਅਸਾਹਿਆਂ ਬਿਮਾਰਾਂ ਅਤੇ ਲਚਾਰਾਂ ਦੀ ਪੂਰੀ ਜਿੰਦਗੀ ਸੇਵਾ ਕਰਨ ਦਾ ਮੰਨ ਬਣਾ ਲਿਆ ਅਤੇ ਉਸਤੋਂ ਬਾਦ ਮਦਰ ਟਰੀਸਾ ਜੀ ਨੇ ਪਟਨਾ ਦੇ ਹੋਲੀ ਕਾਲਜ ਤੋਂ ਨਰਸਿੰਗ ਦੀ ਟਰੇਨਿੰਗ ਪੂਰੀ ਕੀਤੀ ਅਤੇ 1948 ਵਿਚ ਬਾਪਸ ਕੋਲਕਤਾ ਆ ਗਈ ਅਤੇ ਉਥੋਂ ਪਹਿਲੀ ਵਾਰ ਉਹ ਤਾਲਤਲਾ ਗਏ ਜਿਥੇ ਜਾਕੇ ਉਹ ਗਰੀਬ ਬੂਡ਼ੀਆਂ ਦੀ ਦੇਖ ਭਾਲ ਕਰਨ ਵਾਲੀ ਸੰਸਥਾ ਦੇ ਨਾਲ ਰਹੀ ਉਨਾਂਹ ਨੇ ਉਥੇ ਜਾਕੇ ਮਰੀਜਾਂ ਦੇ ਜਖਮਾਂ ਦੀ ਮਰਹਮ ਪੱਟੀ ਅਤੇ ਸੇਵਾ ਕੀਤੀ ਅਤੇ ਉਨਾਂਹ ਨੂੰ ਦਵਾਈਂ ਦਿਤੀ ਹੋਲੀ ਹੋਲੀ ਇਹ ਆਪਣੇ ਕਮਾਂ ਨਾਲ ਲੋਕਾਂ ਦਾ ਧਿਆਨ ਆਪਣੇ ਕੋਲ ਖਿੱਚਣ ਲੱਗੇ ਜਿਸਦੇ ਵਿਚ ਭਾਰਤ ਦੇ ਉਚੇ ਪੱਧਰ ਦੇ ਮੰਤਰੀ ਅਤੇ ਪ੍ਰਧਾਨ ਮੰਤਰੀ ਵੀ ਸ਼ਾਮਲ ਸਨ ! ਜਿਨਾਹ ਨੇ ਇਨ੍ਹ ਦੇ ਕੰਮ ਦੀ ਪ੍ਰਸ਼ੰਸਾ ਕੀਤੀ !

ਮਦਰ ਟਰੀਸਾ ਅਨੁਸਾਰ ਉਨਾਂਹ ਦਾ ਸ਼ੁਰਵਾਤੀ ਸਫ਼ਰ ਬੋਹੋਤ ਮੁਸ਼ਕਲ ਸੀ ਉਹ ਲੋਰੀਟੋ ਛੱਡ ਚੁਕੇ ਸੀ ਜਿਸਦੇ ਕਰਕੇ ਉਨਾਂਹ ਦੇ ਕੋਲ ਕੋਈ ਆਮਦਨੀ ਨਹੀਂ ਸੀ ਉਨਾਂਹ ਨੂੰ ਆਪਣਾ ਢਿੱਡ ਭਰਨ ਦੇ ਲਈ ਵੀ ਲੋਕਾਂ ਦੀ ਮੱਦਦ ਲੈਣੀ ਪੈਂਦੀ ਸੀ ! ਉਨਾਂਹ ਦੇ ਇਸ ਸਫ਼ਰ ਦੇ ਵਿਚ ਬੋਹੋਤ ਉਥਲ ਪੁਥਲ ਹੋਈ ਅਕੇਲੇ ਪਣ ਦਾ ਅਹਿਸਾਸ ਹੋਇਆ ਅਤੇ ਲੋਰੀਟੋ ਦੇ ਸੁਖ ਸੁਵਿਧਾ ਦੇ ਵਿਚ ਬਾਪਸ ਜਾਨ ਦਾ ਵੀ ਖਿਆਲ ਆਇਆ ਪਰ ਉਨਾਂਹ ਨੇ ਹਰ ਨਹੀਂ ਮੰਨੀ ! 7 ਅਕਤੂਬਰ 1950 ਵਿਚ ਉਨਾਂਹ ਨੂੰ ਵੈਂਟੀਕਨ ਮਸ਼ੀਨਰੀ ਆਫ ਚੈਰਿਟੀ ਦੀ ਸਥਾਪਨਾ ਦੀ ਅਨੁਮਤੀ ਮਿਲੀ ਇਸ ਸੰਸਥਾ ਦਾ ਉਦੇਸ਼ ਭੁੱਖੇ ਬਿਮਾਰ ਬੇਘਰ ਲੰਗੜੇ, ਲੂਲੇ, ਅੰਧੇ ਅਤੇ ਇਦਾ ਦੇ ਲੋਕਾਂ ਦੀ ਸੁਰਖਿਆ ਕਰਨ ਦਾ ਸੀ ਜਿਨ੍ਹਾਂ ਦਾ ਇਸ ਦੁਨੀਆ ਦੇ ਵਿਚ ਕੋਈ ਨਹੀਂ ਸੀ ਮਦਰ ਟਰੀਸਾ ਨੇ ਨਿਰਮਲ ਹਿਰਦੇ ਅਤੇ ਨਿਰਮਲ ਸ਼ਿਸ਼ੂ ਭਵਨ ਦੇ ਨਾਮ ਦੇ ਆਸ਼ਰਮ ਖੋਲ੍ਹੇ ! ਨਿਰਮ ਭਵਨ ਦੇ ਵਿਚ ਅਨਾਥ ਬਚੇਆ ਨੂੰ ਰਖਿਆ ਜਾਂਦਾ ਸੀ !

Mother Teresa

ਮਦਰ ਟਰੀਸਾ ਮਾਨਵਤਾ ਦੀ ਸੇਵਾ ਦੇ ਲਈ ਕਈ ਅੰਤਰਾਸ਼੍ਟ੍ਰ ਐਵਾਰਡ ਮਿਲੇ ਬਾਹਰਾਤ ਸਰਕਾਰ ਨੇ ਇਨ੍ਹ ਨੂੰ 1962 ਵਿਚ ਪਹਿਲਾਂ ਪਦਮ ਸ਼ੀਰੀ ਅਤੇ 1980 ਵਿਚ ਦੇਸ਼ ਦੇ ਸ੍ਰਵਚਕ ਨਾਗਰਿਕ ਦਾ ਸਮਾਂਨ ਭਾਰਤ ਰਤਨ ਦੇ ਨਾਲ ਨਵਾਜਿਆ ਗਿਆ ਅਤੇ ਅਮੇਰਿਕਾ ਨੇ ਇਨ੍ਹ ਨੂੰ ਫਰੀਡਮ ਦਾ ਐਵਾਰਡ ਦਿੱਤਾ ਅਤੇ ਨੋਵਲ ਸ਼ਾਂਤੀ ਐਵਾਰਡ ਮਿਲਿਆ ! ਇਹ ਐਵਾਰਡ ਇਨ੍ਹ ਨੂੰ ਗਰੀਬਾਂ ਅਤੇ ਅਸਾਹਿਆਂ ਦੀ ਮਦਦ ਦੇ ਮਿਲਿਆ ਫੇਰ ਮਦਰ ਟਰੀਸਾ ਨੇ 1 ਲੱਖ 20 ਹਾਜ਼ਰ ਚੈਰਿਟੀ ਵਜੋਂ ਮਿਲੇ ਜੋ ਉਨਾਂਹ ਨੇ ਗਰੀਬਾਂ ਦੀ ਸੇਵਾ ਲਈ ਲਗਾਏ ! ਮਦਰ ਟਰੀਸਾ ਨੂੰ ਕਈ ਸਾਲਾਂ ਤੋਂ ਇਕ ਬਿਮਾਰੀ ਸੀ ਜਿਸਦੇ ਨਾਲ ਉਨਾਂਹ ਨੂੰ ਘੱਟ ਦਿਖਣਾ ਅਤੇ ਹੋਰ ਪ੍ਰਸ਼ਾਨੀਆ ਹੋਣ ਲਗਿਆਂ 1997 ਵਿਚ ਜਦੋ ਇਨ੍ਹ ਦੀ ਹਾਲਤ ਬਿਗੜਦੀ ਗਈ ਤੇ ਇਨ੍ਹ ਨੇ ਮਾਰਚ 1997 ਵਿਚ ਮਸ਼ੀਨਰੀ ਆਫ ਚੈਰਿਟੀ ਦਾ ਪੱਧ ਛੱਡ ਦਿੱਤਾ ਅਤੇ 5 ਸੇਪਤੰਬਰ 1997 ਵਿਚ ਕੋਲਕਤਾ ਵਿਚ ਇਨ੍ਹ ਦੀ ਮੌਤ ਹੋ ਗਈ ਜਿਨਾਹ ਦਾ ਕਹਿਣਾ ਸੀ ਜੇ ਸਾਡੇ ਵਿਚ ਸ਼ਾਂਤੀ ਦੀ ਕਮੀ ਹੈ ਤੇ ਉਹ ਸਿਰਫ ਇਸ ਦੇ ਲਈ ਕਿਉਂਕਿ ਅਸੀਂ ਭੁੱਲ ਗਏ ਹਾਂ ਕਿ ਅਸੀਂ ਇਕ ਦੂਜੇ ਨਾਲ ਜੁੜੇ ਹੋਏ ਹਾਂ ਅਤੇ ਜੇ ਇਸ ਚੀਜ ਨੂੰ ਜੇ ਸਮਾਜ ਅਪਨਾਦਾ ਰਵੇ ਤੇ ਦੁਨੀਆ ਦੇ ਵਿਚਾਰ ਅਤੇ ਸੋਚਣ ਨੂੰ ਇਕ ਨਵੀ ਦਿਸ਼ਾ ਜਾ ਰੂਪ ਮਿਲੇਗਾ !

Leave a Comment