ਤੂੰ ਚੁੱਪ ਹੋਈ
ਮੈਂ ਤੈਨੂੰ ਸੁਣਨਾ ਚਾਹੁੰਦਾ ਹਾਂ
ਜਦ ਹਰ ਦੁਖ ਚ ਇਕੱਲੇ ਲਹਿਣਾ
ਫਿਰ ਖੁਸ਼ੀਆ ਚ ਹੋਰ ਨਾਲ ਕਿਉ
ਨਾ ਬੰਦੇ ਨੇ ਰਹਿਣਾ, ਨਾ ਨੋਟਾਂ ਨੇ
ਜੱਦ ਹੱਥ ਜਿਹਾ ਪੈਂਦਾ ਹੋਵੇ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ
ਜ਼ਿੰਦਗੀ ਸਫ਼ਰਾਂ ਤੇ ਹੈ ਹਾਦਸੇ ਹੁੰਦੇ ਰਹਿਣਗੇ
ਸਬਰ ਕਰ
ਕਿਉਂਕਿ ਰੱਬ ਚਾਹੁੰਦਾ ਹੈ ਤੈਨੂੰ ਬਿਹਤਰੀਨ ਮਿਲੇ
ਰੱਬ ਨੇ ਉੱਥੇ ਹੱਥ ਫੜਿਆ
ਜਿੱਥੇ ਸਭ ਨੇ ਹੱਥ ਛੱਡ ਦਿੱਤਾ ਸੀ
ਸਮਾ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋਂ
ਜਿੰਦਗੀ ਨੀ ਕਦੇ ਮੁੱਕਦੀ ਹੁੰਦੀ ਇਕ ਬਾਜੀ ਹਾਰੇ ਤੋਂ
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ
ਤਾਂ ਉਹ ਹਲੇ ਬਹੁਤ ਛੋਟੇ ਨੇ |
ਵਫਾਦਾਰ ਤੇ ਸੱਚੇ ਹਮੇਸ਼ਾ
ਇੱਕਲੇ ਮਿਲਣਗੇ ਭੀੜ ਵਿੱਚ ਨਹੀ।।
ਜਿੰਨੇ ਜੋਗੇ ਹੈਗੇ ਆ ਜੀ ਆਮ
ਦਿਸਦੇ ਪਰਦੇ ਨੀ ਪਾਏ ਬਹੁਤੇ ਸਾਊ ਪੁਣੇ ਦੇ
ਭੀੜਾਂ ਨਹੀਂ ਪਸੰਦ,
ਜ਼ਿਆਦਾਤਰ ਇੱਕਲੇ ਬਹਿ ਲਈ ਦਾ,
ਜੋ ਸੋਚਣ ਤੋਂ ਵੀ ਡਰਦੇ ਸੀ,
ਹੁਣ ਉਹ ਵੀ ਸਹਿ ਲਈ ਦਾ
ਜਿੰਦਗੀ ‘ਚ ਕੁਝ ਐਸੇ ਦਰਦ ਨੇ ਜੋ
ਸਹਿ ਤਾਂ ਸਕਦੇ ਆ ਪਰ ਕਹਿ ਨਹੀਂ ਸਕਦੇ
ਮੈਨੂੰ ਕਿਸੇ ਨੇ ਪੁੱਛਿਆ ?
ਮੌਤ ਤੋਂ ਭੈੜਾ ਕੀ ਏ || ਮੈਂ ਕਿਹਾ ਉਡੀਕ…
ਬੇਗਾਨਿਆਂ ਨਾਲ ਕਾਹਦੇ ਰੋਸੇ,
ਏਥੇ ਤਾਂ ਆਪਣੇ ਯਾਦ ਨੀ ਕਰਦੇ
ਕਹਿਣ ਨੂੰ ਗੱਲਾਂ ਬਹੁਤ ਸੀ
ਪਰ ਚੁੱਪ ਰਹਿਣ ਚ ਸਕੂਨ ਸੀ