ਬਲੋਚਿਸਤਾਨ ਦਾ ਕਾਜ਼ੀ ਨੂਰ ਮਹੋਮਦ 18 ਸਦੀ ਵਿਚ ਇਕ ਕਿਤਾਬ ਲਿਖਦਾ ਜਿਸਦੇ ਵਿਚ ਉਹ ਪੂਰੀ ਕਿਤਾਬ ਵਿਚ ਸਿਖਾਂ ਬਾਰੇ ਬੋਹੋਤ ਅਪਸ਼ਬਦ ਲਿਖਦਾ ਉਹ ਸਿਖਾਂ ਨੂੰ ਲਾਹਨਤੀ, ਗੰਦੇ, ਅਤੇ ਕੁਤੇ ਮੂੰਹ ਵਾਲੇ ਬਲੌਂਦਾ ਹੈ ਪਰ ਉਸੀ ਕਿਤਾਬ ਵਿਚ ਹੀ ਉਹ ਅਖੀਰ ਵਿਚ ਜਾ ਕੇ ਸਿਖਾਂ ਦੇ ਬਹਾਦੁਰੀ ਬਾਰੇ ਲਿਖਦਾ ਹੈ ਹੁਣ ਜਾਣਨ ਵਾਲੀ ਗੱਲ ਇਹ ਹੈ ਕਿ ਇਕ ਸਿਖਾਂ ਦਾ ਕੱਟੜ ਦੁਸ਼ਮਣ ਸਿਖਾਂ ਦੀ ਬਹਾਦੁਰੀ ਬਾਰੇ ਕਿ ਲਿਖਦਾ ਹੈ
ਕਦੀ ਨੂਰ ਮਹੋਮਦ ਕੌਣ ਸੀ ?
18 ਸਦੀ ਵਿਚ ਜਦੋ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਹਮਲਾ ਕਰਦਾ ਹੈ ਤੇ ਉਸ ਸਮੇ ਉਹ ਸਿੱਖਾਂ ਨੂੰ ਮਾਰਨ ਅਤੇ ਸਿਖਾਂ ਦੀ ਨਸਲ ਮੁਕਾਂ ਦਾ ਸੋਚ ਕੇ ਆਯਾ ਸੀ ਅਤੇ ਅਹਿਮਦ ਸ਼ਾਹ ਅਬਦਾਲੀ ਦਾ ਜਵਾਈ ਨਾਸਰ ਖਾਨ ਨੂੰ ਸਪੇਸ਼ਲੀ ਇਸ ਕਰਕੇ ਆਪਣੇ ਨਾਲ ਲੈਕੇ ਆਉਂਦਾ ਹੈ ਕਿ ਸਾਡੇ ਨਾਲ ਚਾਲ ਸਿਖਾਂ ਨਾਲ ਸਾਡੀ ਜੰਗ ਹੋਣੀ ਹੈ ਤੂੰ ਉਥੇ ਸਾਡੇ ਬਾਰੇ ਇਕ ਕਿਤਾਬ ਲਿਖੀ ਜਿਸ ਵਿਚ ਸਾਡੀ