ਜਨਮ | 6 ਜਨਵਰੀ 1984 ਜਲੰਧਰ |
ਪਿਤਾ | ਬਲਬੀਰ ਸਿੰਘ |
ਮਾਤਾ | ਸੁਖਵਿੰਦਰ ਕੌਰ |
ਪੇਸ਼ਾ | ਸਿੰਗਰ, ਏਕ੍ਟਰ, ਅਤੇ ਲੇਖਕ |
ਮਿਊਜ਼ਿਕ ਸਿਖਿਆ | ਕਰਤਾਰ ਸਿੰਘ |
ਦਲਜੀਤ ਸਿੰਘ ਕੌਣ ਸਨ DALJIT SINGH BIO
ਦਲਜੀਤ ਸਿੰਘ ਇਕ ਪੰਜਾਬੀ ਸਿੰਗਰ, ਏਕ੍ਟਰ, ਅਤੇ ਲੇਖਕ ਸਨ ! ਇਨ੍ਹ ਦਾ ਜਨਮ 6 ਜਨਵਰੀ 1984 ਜਲੰਧਰ ਵਿਚ ਹੋਇਆ ! ਇਨ੍ਹ ਦੇ ਪਿਤਾ ਦਾ ਨਾਮ ਬਲਬੀਰ ਸਿੰਘ ਦੋਸਾਂਝ ਹੈ ਜੋ ਕਿ ਰੋਡਬੇਜ ਬੱਸ ਦੇ ਡਰਾਈਵਰ ਦਾ ਕੰਮ ਕਰਦੇ ਸਨ ! ਦਲਜੀਤ ਸਿੰਘ ਦੇ ਮਾਤਾ ਦਾ ਨਾਮ ਸੁਖਵਿੰਦਰ ਕੌਰ ਹੈ !
ਦਲਜੀਤ ਸਿੰਘ ਦਾ ਬਚਪਨ DALJIT SINGH CHILDHOOD
ਦਲਜੀਤ ਸਿੰਘ ਨੂੰ ਬਚਪਨ ਤੋਂ ਹੀ ਗੌਣ ਬਾਜ਼ੋਨ ਦਾ ਬੋਹੋਤ ਸ਼ੋਂਕ ਸੀ ! ਬਚਪਨ ਚੋ ਤੁਸੀਂ ਇਨ੍ਹ ਨੂੰ ਗੁਰਦਵਾਰੇ ਚੋ ਕੀਰਤਨ ਕਰਦੇ ਸੁਨ ਸਕਦੇ ਹੋ ਬਚਪਨ ਤੋਂ ਗੌਣ ਕਰਕੇ ਇਨ੍ਹ ਦੀ ਅਵਾਜ ਹੋਰ ਸੋਹਣੀ ਹੁੰਦੀ ਗਈ ! ਬਚਪਨ ਚੋ ਇਹ ਜਗਾ ਜਗਾ ਜਾ ਕੇ ਕੀਰਤਨ ਕਰਦੇ ਸਨ !
ਦਲਜੀਤ ਸਿੰਘ ਦੀ ਸਿਖਿਆ DALJIT SINGH STUDY
ਬਚਪਨ ਜਲੰਧਰ ਚੋ ਬਿਤਾਉਣ ਤੋਂ ਬਾਦ ਇਹ ਲੁਧਿਆਣਾ ਚਲੇਗੇ ਇਥੇ ਇਨ੍ਹ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ ਤੋਂ ਆਪਣੀ ਸਕੂਲ ਦੀ ਸਿਖਿਆ ਕੀਤੀ ! ਇਨ੍ਹ ਦਾ ਸਿੰਗਿੰਗ ਦਾ ਤਰੀਕਾ ਬਾਕੀਆਂ ਨਾਲੋਂ ਅਲਗ ਸੀ ਜਿਸ ਕਰਕੇ ਸਾਰੇ ਇਨ੍ਹ ਨੂੰ ਪਸੰਦ ਕਰਦੇ ਸਨ ! ਸ਼ੁਰਵਾਤ ਵਿਚ ਇਨ੍ਹ ਨੇ ਕਰਤਾਰ ਸਿੰਘ ਤੋਂ ਮਿਊਜ਼ਿਕ ਸਿਖਿਆ ਅਤੇ ਹੋਲੀ ਹੋਲੀ ਖੁਦ ਦੀ ਗਾਈਕੀ ਨੂੰ ਨਿਖਾਰਦੇ ਗੇ !
ਦਲਜੀਤ ਸਿੰਘ ਦੀ ਐਲਬਮ DALJIT SINGH ALBUM
ਦਲਜੀਤ ਸਿੰਘ ਨੇ ਆਪਣੀ ਐਲਬਮ ਕਰਨ ਵਾਰੇ ਸੋਚਿਆ ਪਰ ਇਨ੍ਹ ਕੋਲ ਇਨੇ ਪੈਸੇ ਨਹੀਂ ਸੀ ਜਿਸ ਕਰਕੇ ਇਨ੍ਹ ਨੇ ਪੈਸੇ ਉਧਾਰ ਲੈ ! ਦਲਜੀਤ ਸਿੰਘ ਦੀ ਪੇਹਲੀ ਐਲਬਮ ਦਾ ਨਾਮ ਇਸ਼ਕ ਦਾ ਉਡਾ ਏਡਾ ਹੈ ਜੋ ਕਿ T ਸੀਰੀਜ਼ ਵਲੋਂ ਲੰਚ ਕੀਤਾ ਗਿਆ ਪਰ ਇਹ ਐਲਬਮ ਇਨੀ ਚੱਲ ਨਈ ਸਕੀ ਜਿਨਾਂ ਸੋਚਿਆ ਗਿਆ ਸੀ ਫਰ ਦਲਜੀਤ ਨੇ ਆਪਣੀ ਦੂਜੀ ਐਲਬਮ ਦਿਲ ਕੱਢੀ ਇਹ ਐਲਬਮ ਪੇਹਲੀ ਐਲਬਮ ਤੋਂ ਜਾਦਾ ਪਸੰਦ ਕੀਤੀ ਗਈ !
ਦਲਜੀਤ ਸਿੰਘ ਦੀ ਪੂਰੇ ਦੇਸ਼ ਚੋ ਪਛਾਣ DALJIT SINGH WORLD WIDE FAMOUS
ਦਲਜੀਤ ਸਿੰਘ ਨੇ ਜਦੋ ਆਪਣੀਆਂ 2 ਕੱਢਿਆ ਤੇ ਪੰਜਾਬ ਚੋ ਇਨ੍ਹ ਨੂੰ ਸਬ ਜਾਨਣ ਲੱਗਗੇ ਸਨ ਪਰ ਇਹ ਪੂਰੇ ਦੁਨੀਆ ਚੋ ਆਪਣਾ ਨਾਮ ਬਣੌਣਾ ਛੋਹਂਦੇ ਸਨ ਜਿਸ ਕਰਕੇ ਇਨ੍ਹ ਨੇ ਇਕ ਤੋਂ ਇਕ ਨਵੀਂ ਐਲਬਮ ਕੱਢਣੀਆਂ ਸ਼ੁਰੂ ਕਰਤਿਆ ਜਿਵੇਕਿ
- ਸਮਾਇਲ SMILE
- ਇਸ਼ਕ ਹੋ ਗਿਆ ISHQ HO GYA
- ਚੌਕਲੇਟ CHOCLATE
- ਲਗਾਤਾਰ ਐਲਬਮ ਕਢਣ ਕਰਕੇ ਇਹ ਪੂਰੀ ਦੁਨੀਆ ਚੋ ਛਾਗੇ !
ਦਲਜੀਤ ਸਿੰਘ ਅਤੇ ਹਨੀ ਸਿੰਘ DALJIT SINGH AND YO YO HONEY SINGH
ਫੇਰ ਦਲਜੀਤ ਸਿੰਘ ਦੀ ਮੁਲਾਕਾਤ ਇਕ ਹੋਰ ਸਿੰਗਰ ਨਾਲ ਹੋਈ ਉਨਾਂਹ ਦਾ ਨਾਮ ਹਨੀ ਸਿੰਘ ਹੈ ਦੋਨਾਂ ਨੇ ਇਕ ਦੂਜੇ ਨੂੰ ਬੋਹੋਤ ਪਸੰਦ ਕੀਤਾ ਤੇ ਇਕ ਐਲਬਮ ਕੱਢੀ ਜਿਸ ਦਾ ਨਾਮ ਦਾ ਨਕਸਟ ਲੈਵਲ ਇਸ ਦੇ ਵਿਚ ਇਨ੍ਹ ਦੋਨਾਂ ਦਾ ਪੰਗਾ ਗਾਣਾ ਬੋਹੋਤ ਜਾਦਾ ਮਸ਼ਹੂਰ ਹੋਇਆ ਜੋ ਕਿ ਸਬ ਨੇ ਬੋਹੋਤ ਪਸੰਦ ਕੀਤਾ !
ਦਲਜੀਤ ਸਿੰਘ ਦੇ ਫ਼ਿਲਮਾਂ DALJIT SINGH MOVIES
ਦਲਜੀਤ ਸਿੰਘ ਨੇ ਹੋਲੀ ਹੋਲੀ ਮੂਵੀਜ਼ ਚੋ ਵੀ ਕੱਮ ਕਰਨਾ ਸ਼ੁਰੂ ਕਰ ਦਿੱਤਾ ਤੇ ਦਾ ਲੋਇਣ ਓਫ ਪੰਜਾਬ ਮੂਵੀ ਚੋ ਕੱਮ ਕੀਤਾ ਇਹ ਮੂਵੀ ਇਨੀ ਤੇ ਨਹੀਂ ਚਾਲੀ ਪਰ ਇਸਦਾ ਇਕ ਗਾਣਾ ਲੱਕ 28 ਕੁੜੀ ਦਾ ਗਾਣਾ ਬੋਹੋਤ ਚਲਿਆ ! ਇਸ ਤੋਂ ਬਾਦ ਇਨ੍ਹ ਨੇ ਇਕ ਤੋਂ ਬਾਦ ਇਕ ਮੂਵੀਜ਼ ਕੀਤੀਆਂ ਜਿਵੇ ਕਿ
- ਜਿੰਨੇ ਮੇਰਾ ਦਿਲ ਲੁਟਿਆ JINE MERA DIL LUTYA
- ਜੱਟ ਐਂਡ ਜੁਲੀਅਟ JATT AND JULIET
- ਜੱਟ ਐਂਡ ਜੁਲੀਅਟ 2 JATT AND JULIET 2
- ਡਿਸਕੋ ਸਿੰਘ DISCO SINGH
- ਸ਼ਡਾ SHADDA
- ਇਨ੍ਹ ਸਾਰੀਆਂ ਫ਼ਿਲਮਾਂ ਨੂੰ ਸਬ ਨੇ ਬੋਹੋਤ ਪਸੰਦ ਕੀਤਾ
ਦਲਜੀਤ ਸਿੰਘ ਦੇ ਗਾਣਿਆਂ ਦਾ ਵਿਵਾਦ DALJIT SINGH IN CONTROVERSY
ਫੇਰ ਵਿਚ ਕ ਇਕ ਇਸ ਸਮਾਂ ਵੀ ਆਇਆ ਕਿ ਇਨ੍ਹ ਦੇ ਗਾਣਿਆਂ ਕਰਕੇ ਲੋਕੀ ਪ੍ਰਦਸ਼ਨ ਕਰਨ ਲੱਗੇ ਤੇ ਕਹਿਣ ਲਗੇ ਕਿ ਇਕ ਸਰਦਾਰ ਹੋ ਕੇ ਇਦਾ ਦੇ ਗਾਣੇ ਗੋਂਦਾ ਐ ਜਿਸ ਦੀ ਮਾਫੀ ਵੀ ਇਨ੍ਹ ਨੇ ਮੰਗੀ ਲੋਕ ਨੇ ਇਨ੍ਹ ਦੇ ਘਰ ਦੇ ਬਾਹਰ ਜਾ ਕੇ ਪ੍ਰਦਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਇਨ੍ਹ ਨੂੰ ਬੋਹੋਤ ਦੁੱਖ ਲੱਗਾ ਇਨ੍ਹ ਨੇ ਆਪਣੇ ਫ਼ਿਲਮਾਂ ਬੋਲੀਵੁਡ ਚੋ ਵੀ ਕੀਤੀਆਂ ਜਿਸ ਨੂੰ ਸਬ ਨੇ ਬੋਹੋਤ ਪਸੰਦ ਕੀਤਾ !
ਦਲਜੀਤ ਸਿੰਘ ਗਾਣੇ DALJIT SINGH SONGS
- ਪ੍ਰੋਪਰ ਪਟੋਲਾ PROPER PTOLA
- ਬੋਰਨ ਤੋਂ ਸਹਿਣੇ BORN TO SHINE
- ਹੈਪ੍ਪੀ ਬਰਥਡੇ HAPPY BIRTHDAY
- ਡੂ ਯੂ ਨੋ DO YOU KNOW
- ਰਾਤ ਦੀ ਗੇੜੀ RAAT DI GEDI
- ਪੁੱਟ ਜੱਟ ਦਾ PUT JATT DA
- ਲੱਕ 28 ਕੁੜੀ ਦਾ LUCK 28 KUDI DA
- ਗੱਲ ਬਾਤ GALL BAAT
- ਪਾਗਲ PAGAL