ਐਕਸਲ ਕਿ ਹੈ BASIC MS EXCEL IN PUNJABI

WHAT IS MS EXCEL

ਐਕਸਲ ਕਿ ਹੈ ? WHAT IS MS EXCEL

ਐਕਸਲ ਇਕ ਮਾਇਕ੍ਰੋਸਾਫ਼੍ਟ ਦ੍ਵਾਰਾ ਬਣਿਆ ਗਿਆ ਸੋਫਟਵੇਰ ਹੈ ਜੋ ਕਿ ਬੋਹੋਤ ਬਡੇ ਡਾਟਾ ਯਾ ਹਿਸਾਬ ਨੂੰ ਮੈਨੇਜ ਕਰਨ ਲਾਇ ਇਸਤੇਮਾਲ ਕੀਤਾ ਜਾਂਦਾ ਹੈ ! ਜੇ ਸੋਖੇ ਤਰੀਕੇ ਨਾਲ ਦਸਾਂ ਤੇ ਐਕਸਲ ਕੋਈ ਵੀ ਮੈਥ ਯਾ ਔਖੇ ਕਾਮ ਨੂੰ ਸੌਖਾ ਕਰ ਦਿੰਦਾ ਹੈ ! ਇਸ ਦੇ ਵਿਚ ਕਈ ਤ੍ਰਾਹ ਦੇ ਫਾਰਮੂਲੇ ਦੀ ਵਰਤੋਂ ਦੇ ਨਾਲ ਘੰਟਿਆਂ ਦਾ ਕਮ ਮਿੰਟਾ ਚੋ ਕੀਤਾ ਜਾ ਸਕਦਾ ਹੈ ! ਜਾਂਦਾ ਤਰ ਐਕਸਲ ਦਾ ਇਸਤੇਮਾਲ ਬੱਡੀਆ ਬੱਡੀਆ ਕੰਪਨੀਆਂ ਕਰਦਿਆਂ ਹਨ ! ਜਿਹੜੇ ਵੀ ਸੈੱਲ ਤੇ ਕਲਿਕ ਕਰਕੇ ਅਸੀਂ ਕੋਛ ਵੀ ਟਾਈਪ ਕਰਦੇ ਹਾਂ ਤੇ ਉਹ ਐਕਟਿਵ ਸੈੱਲ ਕਹਿਲੌਂਦਾ ਹੈ !

https://excelx.com/cell/: ਐਕਸਲ ਕਿ ਹੈ BASIC MS EXCEL IN PUNJABI

ਸੈੱਲ ਕਿ ਹੁੰਦਾ ਹੈ ? WHAT IS CELL

WHAT IS A CELL IN EXCEL

ਐਕਸਲ ਦੇ ਵਿਚ ਕੀਨੇ ਹੀ ਬੋਕ੍ਸ ਬਣੇ ਹੁੰਦੇ ਹਨ ! ਇਨ੍ਹ ਬੋਕਸਾਂ ਨੂੰ ਹੀ ਅਸੀਂ ਸੈੱਲ ਕਹਿੰਦੇ ਹਾਂ ! ਸੈੱਲ ਰੌ ਅਤੇ ਕੋਲਮ ਦਾ ਮਿਸ਼੍ਰਣ ਵੀ ਹੁੰਦਾ ਹੈ ! ਜੋ ਕਿ ਹਰ ਇਕ ਬੋਕ੍ਸ ਦੀ ਲੋਕੇਸ਼ਨ ਦਸਦਾ ਹੈ ਜਿਵੇ ਕਿ ਆਪਾਂ ਕਿਸੀ ਵੀ ਬੋਕ੍ਸ ਤੇ ਕ੍ਲਿਕ ਕਰੀਏ ਤੇ ਐਡਰੈੱਸ ਬਾਰ ਚੋ ਉਸ ਦੀ ਲੋਕੇਸ਼ਨ ਦਿਸੇ ਗੀ ਜਿਵੇ ਕਿ A1 !

ਰੋ ਤੇ ਕੋਲਮ ਕਿ ਹੈ ? WHAT IS ROWS AND COLUMNS IN MS EXCEL

ਐਕਸਲ ਖੋਲਣ ਤੇ ਸਾਹਣੁ ਉਪਰ ABCD ਲਿਖਿਆ ਮਿਲਦਾ ਹੈ ਜੇ ਅਸੀਂ ਇਨ੍ਹ ਵਿੱਚੋ ਕਿਸੀ ਤੇ ਵੀ ਕਲਿਕ ਕਰਦੇ ਹਾਂ ਤੇ ਇਕ ਲਾਈਨ ਜਾਇ ਬਣ ਜਾਂਦੀ ਹੈ ! ਇਸ ਨੂੰ ਕੋਲਮ ਕਿਹਾ ਜਾਂਦਾ ਹੈ ! ਐਕਸਲ ਦੇ ਖੱਬੇ ਪਾਸੇ ਗਿਣਤੀ ਲਿਖੀ ਹੁੰਦੀ ਹੈ ਜਿਵੇ ਕਿ 1234 ਜੇ ਅਸੀਂ ਇਸ ਤੇ ਕ੍ਲਿਕ ਕਰੀਏ ਤੇ ਇਕ ਲਾਈਨ ਬਣ ਜਾਵੇਗੀ ਇਸ ਨੂੰ ਰੋ ਕਿਹਾ ਜਾਂਦਾ ਹੈ !

ROWS AND COLUMNS IN EXCEL

ਆਫ਼ਿਸ ਬਟਨ ਕਿ ਹੈ ? OFFICE BUTTON MS EXCEL

ਆਫ਼ਿਸ ਬਟਨ ਐਕਸਲ ਦਾ ਇਕ ਮੁਖ ਭਾਗ ਹੁੰਦਾ ਹੈ ! ਇਸ ਬਟਨ ਵਿਚ ਐਕਸਲ ਬਣੋਨ ਵਾਲੀ ਫਾਈਲ ਜਾਂ ਸਪਰੈੱਡਸ਼ਿਟ ਦੇ ਲਾਇ ਇਕ ਬਿਕਲਪ ਜਾਂ ਆਪਸ਼ਨ ਹੁੰਦਾ ਹੈ !

ਕ਼ੁਇੱਕ ਅਕਸੱਸ ਟੂਲਬਾਰ ਕਿ ਹੈ ? QUICK ACCESS TOOLBAR

ਇਹ ਐਕਸਲ ਦਾ ਇਕ ਪ੍ਰਮੁੱਖ ਭਾਗ ਹੈ ! ਇਹ ਟੂਲਬਾਰ ਟਾਈਟਲ ਬਾਰ ਵਿਚ ਹੁੰਦਾ ਹੈ ! ਇਸ ਨੂੰ ਅਸੀਂ ਸ਼ੋਟਕਟ ਦੇ ਰੂਪ ਵਿਚ ਦੇਖਦੇ ਹਾਂ ਇਸ ਟੂਲਬਾਰ ਵਿਚ ਜ਼ਿਆਦਾਤਰ ਕਮ ਆਵਣ ਵਾਲਿਆਂ ਕਮਾਂਡਾ ਨੂੰ ਅੱਡ ਕਰ ਦਿੱਤਾ ਜਾਂਦਾ ਹੈ ਤੇ ਉਹ ਇਸ ਦੇ ਨਾਲ ਜੁੜ ਜਾਂਦੀਆਂ ਹਨ ! ਕ਼ੁਇੱਕ ਅਕਸੱਸ ਟੂਲਬਾਰ ਦੇ ਨਾਲ ਕੋਈ ਵੀ ਕਮ ਥੋੜ੍ਹਾ ਜਾਂਦਾ ਤੇਜੀ ਨਾਲ ਹੋ ਜਾਂਦਾ ਹੈ !

ਟਾਈਟਲ ਬਾਰ ਕਿ ਹੈ ? TITLE BAR

ਟਾਈਟਲ ਬਾਰ ਐਕਸਲ ਦਾ ਸਬ ਤੋਂ ਊਪਰਿ ਭਾਗ ਹੁੰਦਾ ਹੈ ! ਇਸ ਦੇ ਵਿਚ ਐਕਸਲ ਵਲੋਂ ਬਣਾਈ ਗਈ ਫਾਈਲ ਦਾ ਨਾਮ ਦੇਖਿਆ ਜਾਂਦਾ ਹੈ ! ਜਦ ਤਕ ਅਸੀਂ ਕਿਸੀ ਵੀ ਫਾਈਲ ਨੂੰ ਸੇਵ SAVE ਨਾਇ ਕਰਦੇ ਤਦ ਤਕ ਫਾਈਲ ਦਾ ਨਾਮ ਨਹੀਂ ਦੇਖਿਆ ਜਾ ਸਕਦਾ ! ਉਥੇ ਉਦੋਂ ਤਕ BOOK1 ਲਿਖਿਆ ਦਿਖਦਾ ਹੈ ! ਜਦੋ ਅਸੀਂ ਇਸ ਨੂੰ ਕਿਸੀ ਨਾਮ ਨਾਲ SAVE ਕਰਦੇ ਹਾਂ ਤੇ BOOK1 ਦੀ ਜਗਾ ਫਾਈਲ ਦਾ ਨਾਮ ਦਿਖਾਣ ਲਗ ਜਾਂਦਾ ਹੈ ! ਇਸ ਬਾਰ ਦੇ ਖੱਬੇ ਪਾਸੇ ਤਿੰਨ ਬਟਨ ਹੁੰਦੇ ਸਨ ! ਇਸ ਤੈਂ ਬਟਨ ਦਾ ਪਹਿਲਾ ਬਟਨ MINIMIZE ਹੁੰਦਾ ਹੈ ਜਿਸ ਤੇ ਕ੍ਲਿਕ ਕਰਨ ਨਾਲ OPEN PROGRAM ਟਾਸ੍ਕ ਬਾਰ ਵਿਚ ਆ ਜਾਂਦਾ ਹੈ ! ਦੂਜਾ ਬਟਨ MAXMIZE ਅਤੇ RESTORE DOWN ਦਾ ਹੁੰਦਾ ਹੈ ਇਸ ਦਾ ਉਪਯੋਗ ਵਿੰਡੋ ਦੀ WIDTH ਨੂੰ ਘੱਟ ਜਾਂ ਬਾਦੋਂਣ ਲਾਇ ਕੀਤਾ ਜਾਂਦਾ ਹੈ ਅਤੇ ਤੀਜਾ ਬਟਨ CLOSE BUTTON ਹੈ ਇਸ ਦੀ ਵਰਤੋਂ ਪ੍ਰੋਗਰਾਮ ਨੂੰ ਬੰਦ ਕਰਨ ਲਾਇ ਕੀਤਾ ਜਾਂਦਾ ਹੈ !

ਰਿਬਨ ਬਾਰ ਕਿ ਹੈ ? RIBBAN BAR

RIBBON ਬਾਰ ਐਕਸਲ ਦਾ ਇਕ ਭਾਗ ਹੈ ! ਇਹ ਮੇਨੂ ਬਾਰ ਦੇ ਥੱਲੇ ਹੁੰਦਾ ਹੈ ਇਸ ਦੇ ਵਿਚ ਜੋ ਵੀ ਪ੍ਰੋਗਰਾਮ ਜਾਂ ਸੋਫਟਵੇਰ ਖੁਲੇ ਹੋਣ ਉਨ੍ਹਾਂ ਦੇ ਲੋਗੋ ਦਿਖਦੇ ਹਨ !

ਮੇਨੂ ਬਾਰ ਕਿ ਹੈ ? MENU BAR

MENU ਬਾਰ ਐਕਸਲ ਵਿਚ ਟਾਈਟਲ ਬਾਰ ਦੇ ਥੱਲੇ ਹੁੰਦਾ ਹੈ ! ਇਸ ਨੂੰ TAB ਬਾਰ ਵੀ ਕਹਿ ਸਕਦੇ ਹਾਂ ! ਕਿਉਂਕਿ ਹੁਣ ਇਸ ਨੂੰ ਟੈਬ ਹੀ ਕੇਇਆ ਜਾਂਦਾ ਹੈ ! ਮੇਨੂ ਬਾਰ ਵਿਚ ਕੀਨੇ ਹੀ ਬਿਕਲਪ ਜਾਂ ਆਪਸ਼ਨ ਹੁੰਦੇ ਹਨ ਅਤੇ ਹਰ ਇਕ ਦੀ ਆਪਣੀ RIBBON ਹੁੰਦੀ ਹੈ !

ਨੇਮ ਬੋਕ੍ਸ ਕਿ ਹੈ ? NAME BOX

NAME BOX ਐਕਸਲ ਵਿਚ ਰਿਬਨ ਦੇ ਥੱਲੇ ਖੱਬੇ ਕੋਨੇ ਵਿਚ ਇਕ ਬੋਕਸ ਹੁੰਦਾ ਹੈ ! ਇਸ ਬੋਕ੍ਸ ਵਿਚ ਸ਼ੀਟ ਸੈੱਲ ਦੇ ਨਾਮ ਨੂੰ ਦੀਖਿਆ ਜਾਂਦਾ ਹੈ ! ਅਤੇ ਅਸੀਂ ਇਸ ਵਿਚ ਸ਼ੀਟ ਸੈੱਲ ਦਾ ਨਾਮ ਪਾ ਕੇ ਵੀ ਲੱਬ ਸਕਦੇ ਹਾਂ !

ਫਾਰਮੂਲਾ ਬਾਰ ਕਿ ਹੈ ? FORMULA BAR

ਫਾਰਮੂਲਾ ਬਾਰ ਐਕਸਲ ਵਿਚ ਰਿੱਬਣ ਦੇ ਥੱਲੇ ਖੱਬੇ ਪਾਸੇ ਨੇਮ ਬਾਕਸ ਦੇ ਨਾਲ ਹੁੰਦਾ ਹੈ ! ਇਸ ਬਾਰ ਦਾ ਕਾਮ ਜੇੜੇ ਵੀ ਸੈੱਲ ਚੋ ਫਾਰਮੂਲਾ ਲਗਾ ਹੋਵੇ ਉਨੂੰ ਦਿਖੋਂਦਾ ਹੈ !

ਸਟੇਟਸ ਬਾਰ ਕਿ ਹੈ ? STATUS BAR

ਸਟੇਟਸ ਬਾਰ ਐਕਸਲ ਵਿਚ ਟੈਕਸਟ ਏਰੀਆ ਦੇ ਥੱਲੇ ਹੁੰਦਾ ਹੈ ! ਇਸ ਵਿਚ ਇਕ ZOOM LEVEL ਦੇ ਨਾਂ ਦਾ ਇਕ ਟੂਲ ਹੁੰਦਾ ਹੈ ! ਜਿਸ ਦੀ ਮਦਦ ਨਾਲ ਕਿਸੀ ਵੀ SHEET ਨੂੰ ਜ਼ੂਮ ਇਨ ਜਾ ਜ਼ੂਮ ਆਊਟ ਕੀਤਾ ਜਾਂਦਾ ਹੈ ! ਇਸ ਤੋਂ ਇਲਾਵਾ ਵੀ ਇਸ ਵਿਚ ਬੋਹੋਤ ਸਾਰੇ ਟੂਲ ਹੁੰਦੇ ਸਨ ! ਜਿਵੇ ਕਿ LANGUAGE, WORD, COUNT, PAGE, NUMBER ਆਦਿ !

ਸਕਰੋਲ ਬਾਲ ਕਿ ਹੈ ? SCROLL BAR

ਸਕਰੋਲ ਬਾਰ ਐਕਸਲ ਵਿਚ ਖੱਬੇ ਪਾਸੇ ਲੰਬੇ ਅਤੇ ਚੋੜੇ ਬਾਰ ਹੁੰਦੇ ਸਨ ! ਜੋ ਕਿ ਸ਼ੀਟ ਨੂੰ ਖੱਬੇ ਸੱਜੈ ਅਤੇ ਉੱਤੇ ਥੱਲੇ ਕਰਨ ਲਾਇ ਕੀਤਾ ਜਾਂਦਾ ਹੈ !

ਟੈਕਸਟ ਏਰੀਆ ਕਿ ਹੈ ? TEXT BAR

ਟੈਕਸਟ ਏਰੀਆ ਐਕਸਲ ਦਾ ਸਬ ਤੋਂ ਮਹਾਤਬ ਪੂਰਨ ਭਾਗ ਹੈ ! ਇਹ ਵਿੰਡੋ ਦਾ ਸਬਤੋ ਬਡਾ ਅਤੇ ਮਦ ਭਾਗ ਹੈ ! ਟੈਕਸਟ ਏਰੀਆ ਨੂੰ ਐਕਸਲ ਚੋ ਸ਼ੀਟ ਕਿਹਾ ਜਾਂਦਾ ਹੈ ! ਇਸ ਦੀ ਵਿਚ ਹੀ ਸਾਰਾ ਕੁਛ ਲਿਖਿਆ ਤੇ ਕਮ ਕੀਤਾ ਜਾਂਦਾ ਹੈ !

MS ਐਕਸਲ ਦੇ ਫ਼ੀਚਰ ਕਿ ਸਨ ? FEATURES OF MS EXCEL

FEATURES OF MS EXCEL

ਐਮ ਐਸ ਐਕਸਲ ਨੂੰ ਚਲਾਣਾ ਬੋਹੋਤ ਆਸਾਨ ਹੈ ! ਕੋਈ ਵੀ ਕੰਪਿਊਟਰ ਚਲਾਉਣ ਵਾਲਾ ਮਨੁੱਖ ਐਕਸਲ ਚਾਲਾਂ ਸਕਦਾ ਹੈ ! ਕਿਉਂਕਿ ਇਸ ਦਾ ਇੰਟਰਫੇਸ ਗ੍ਰਾਫਿਕ ਤੇ ਅਧਾਰਿਤ ਹੁੰਦਾ ਹੈ ! ਇਸ ਲਾਇ ਸਾਰਾ ਕੋਛ ਫੋਟਵਾਂ ਅਤੇ ਆਈਕਨ ਦ੍ਵਾਰਾ ਦਰਸ਼ਿਆਹ ਜਾਂਦਾ ਹੈ ! ਤੁਸੀਂ ਬੋਹੋਤ ਆਸਾਨੀ ਨਾਲ ਕਿਸੀ ਵੀ ਆਈਕਾਨ ਜਾਂ ਫੋਟੋ ਨੂੰ ਦੇਖ ਕੇ ਅੰਦਾਜਾ ਲੈ ਸਕਦੇ ਹੋ ਕਿ ਇਸ ਦਾ ਕਿ ਕਮ ਹੋਵੇਗਾ ! ਕੋਛ ਦੀਨਾ ਦੀ ਬੇਸਿਕ ਐਕਸਲ ਦੀ ਟ੍ਰੇਨਿਗ ਲੈ ਕੇ ਤੁਸੀਂ ਇਸ ਤੇ ਕਮ ਕਰਨਾ ਸ਼ੁਰੂ ਕਰ ਸਕਦੇ ਹੋ !

ਸੈੱਲ ਕਿ ਹੁੰਦਾ ਹੈ ? WHAT IS CELL

MS EXCEL CELL

ਐਕਸਲ ਦੇ ਵਿਚ ਕੀਨੇ ਹੀ ਬੋਕ੍ਸ ਬਣੇ ਹੁੰਦੇ ਹਨ ! ਇਨ੍ਹ ਬੋਕਸਾਂ ਨੂੰ ਹੀ ਅਸੀਂ ਸੈੱਲ ਕਹਿੰਦੇ ਹਾਂ ! ਸੈੱਲ ਰੌ ਅਤੇ ਕੋਲਮ ਦਾ ਮਿਸ਼੍ਰਣ ਵੀ ਹੁੰਦਾ ਹੈ ! ਜੋ ਕਿ ਹਰ ਇਕ ਬੋਕ੍ਸ ਦੀ ਲੋਕੇਸ਼ਨ ਦਸਦਾ ਹੈ


ਰੋ ਤੇ ਕੋਲਮ ਕਿ ਹੈ ? WHAT IS ROWS AND COLUMNS IN MS EXCEL

ROWS AND COLUMNS IN EXCEL

ਐਕਸਲ ਖੋਲਣ ਤੇ ਸਾਹਣੁ ਉਪਰ ABCD ਲਿਖਿਆ ਮਿਲਦਾ ਹੈ ਜੇ ਅਸੀਂ ਇਨ੍ਹ ਵਿੱਚੋ ਕਿਸੀ ਤੇ ਵੀ ਕਲਿਕ ਕਰਦੇ ਹਾਂ ਤੇ ਇਕ ਲੀਨੇ ਜਾਇ ਬਣ ਜਾਂਦੀ ਹੈ !

MS ਐਕਸਲ ਦੇ ਫ਼ੀਚਰ ਕਿ ਸਨ ? FEATURES OF MS EXCEL

FEATURES OF MS EXCEL

ਐਮ ਐਸ ਐਕਸਲ ਨੂੰ ਚਲਾਣਾ ਬੋਹੋਤ ਆਸਾਨ ਹੈ ! ਕੋਈ ਵੀ ਕੰਪਿਊਟਰ ਚਲਾਉਣ ਵਾਲਾ ਮਨੁੱਖ ਐਕਸਲ ਚਾਲਾਂ ਸਕਦਾ ਹੈ !

Leave a Comment

ਐਕਸਲ ਕਿ ਹੈ BASIC MS EXCEL IN PUNJABI
ਐਕਸਲ ਕਿ ਹੈ BASIC MS EXCEL IN PUNJABI