ਸਾਲ 1528 ਅਯੋਧਿਆ ਚੋ ਇਕ ਇਦਾਂ ਦੇ ਮਸਜਿਦ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਗਿਆ ਜਿਥੇ ਹਿੰਦੂ ਆਪਣੇ ਪ੍ਰਭੂ ਰਾਮ ਜੀ ਦਾ ਜਨਮ ਸਥਾਨ ਮਣਦੇ ਨੇ ਅਤੇ ਕਿਹਾ ਜਾਂਦਾ ਹੈ ਕਿ ਮੁਗਲ ਸਮਰਾਟ ਬਾਬਰ ਨੇ ਇਹ ਮਸਜਿਦ ਬਣਵਾਈ ਸੀ ਜਿਸ ਕਰਕੇ ਇਸਨੂੰ ਬਾਬਰੀ ਮਸਜਿਦ ਕਿਹਾ ਜਾਂਦਾ ਹੈ ! ਸਾਲ 1855 ਇਥੇ ਇਕ ਹੁੰਦੁ ਮੁਸਲਿਮ ਦੰਗਾ ਹੋਇਆ ਜਿਸਦੇ ਕਰਕੇ ਮਸਜਿਦ ਦੇ ਬਾਹਰ ਇਕ ਘੇਰਾ ਬਣਾ ਦਿੱਤਾ ਗਯਾ ਜਿਸ ਕਰਕੇ ਹਿੰਦੂਆਂ ਨੂੰ ਅੰਦਰ ਪ੍ਰਵੇਸ਼ ਹੋਣ ਤੋਂ ਰੋਕ ਦਿੱਤਾ ਗਿਆ ਜਿਸਦੇ ਕਰਕੇ ਹਿੰਦੂਆਂ ਨੂੰ ਇਕ ਬਾਹਰੀ ਆਂਗਨ ਵਿਚ ਪ੍ਰਸਾਦ ਚੜਾਉਣ ਲਈ ਮਜਬੂਰ ਕੀਤਾ ਗਿਆ ਜਿਸਦੇ ਕਰਕੇ ਸਾਲ 1856 ਤੋਂ 1857 ਵਿਚ ਹਨੂੰਮਾਨ ਮੰਦਿਰ ਅਤੇ ਬਾਬਰੀ ਮਸਜਿਦ ਕੋਲ ਇਕ ਸੰਪਰਦਾਇਕ ਦੰਗਾ ਹੋਇਆ ਇਤਿਹਾਸ ਕਾਰੀ ਦਸਦੇ ਨੇ ਇਸ ਘਟਨਾ ਤੋਂ ਪਹਿਲਾਂ ਮੁਸਲਮਾਨ ਅਤੇ ਹਿੰਦੂਆਂ ਦੋਨਾਂ ਦੀ ਪੂਜਾ ਦੇ ਲਈ ਮਸਜਿਦ ਹੀ ਇਕ ਜਗਾਹ ਸੀ !
ਬਾਬਰੀ ਮਸਜਿਦ ਦੇ ਬਾਹਰ ਰਾਮ ਮੰਦਰ ਬਣਾਉਣਾ
ਦੰਗਾ ਓਪਨੇਸ਼ਵਿਕ ਸਰਕਾਰ ਨੂੰ ਸੱਤਾ ਦੇ ਕਰਕੇ ਹੋਇਆ ! ਇਸਦੇ ਬਾਦ ਮਸਜਿਦ ਦੇ ਬਾਹਰ ਇਕ ਇਟਾਂ ਦਾ ਘੇਰਾ ਬਣਾਇਆ ਗਿਆ ! 1859 ਬੇਤਾਨੀ ਸ਼ਾਸਕਾਂ ਨੇ ਜਿਥੇ ਵਿਵੱਧ ਹੋ ਰਿਹਾ ਸੀ ਉਥੇ ਇਕ ਨਿਯਮ ਲਗਾ ਦਿੱਤਾ ਗਿਆ ਕਿ ਮਸਜਿਦ ਦੇ ਬਾਹਰ ਹਿੰਦੂ ਅਤੇ ਮਸਜਿਦ ਦੇ ਅੰਦਰ ਮੁਸਲਮਾਨ ਪ੍ਰਾਥਨਾ ਕਰ ਸਕਦੇ ਨੇ ! 1885 ਮਹੰਤ ਅਕਬਰ ਦਾਸ ਨੇ ਰਾਮ ਜਨਮ ਸਥਾਨ ਦੇ ਮੁਖੀ ਹੋਣ ਦਾ ਦਾਵਾ ਕਰਦੇ ਹੋਏ ਇਕ ਮੁਕਦਮਾ ਕੀਤਾ ਜਿਸਨੂੰ 1885 ਦੇ ਮੁਕਦਮੇ ਨਾਲ ਜਣਿਆ ਜਾਂਦਾ ਹੈ ! ਉਨਾਂਹ ਨੇ ਬਾਹਰੀ ਹਿੱਸੇ ਤੇ ਮੰਦਿਰ ਬਣਾਉਣ ਲਈ ਅਨੁਮਾਤੀ ਮੰਗੀ ! 1934 ਇਕ ਸੰਪਰਦਾਇਕ ਘਟਨਾ ਘਟਿ ਜਿਸਦੇ ਨਾਲ ਮਸਜਿਦ ਨੂੰ ਨੁਕਸਾਨ ਪੋਹੰਚਿਆ ਪਰ ਬਾਦ ਵਿਚ ਇਸ ਦੀ ਮੁਰੰਮਤ ਕਰ ਦਿਤੀ ਗਈ ! ਦਸਤਾਵੇਜਾਂ ਤੋਂ ਪਤਾ ਲਗਦਾ ਹੈ ਕਿ ਉਸ ਸਮੇ ਦੀਆਂ ਸਰਕਾਰਾਂ ਨੇ ਉਸਦੇ ਉਤੇ ਹੋਣ ਵਾਲੀ ਮੁਰੰਮਤ ਦੀ ਅਨੁਮਾਤੀ ਦੇ ਦਿਤੀ !
ਬਾਬਰੀ ਮਸਜਿਦ ਤੇ ਹਮਲਾ
ਨਾਲ ਹੀ ਮਸਜਿਦ ਤੇ ਹੋਣ ਵਾਲੇ ਨੁਕਸਾਨ ਦੇ ਕਰਕੇ ਹਿੰਦੂਆਂ ਤੇ ਜੁਰਮਾਨਾ ਲਗਾਇਆ ਗਿਆ 1949 ਮਸਜਿਦ ਦੇ ਵਿਚ ਭਗਵਾਨ ਰਾਮ ਦੀਆਂ ਮੂਰਤੀਆਂ ਮਿਲੀਆਂ ਜੋ ਕਿ ਆਮ ਤੋਰ ਤੇ ਇਹ ਮੂਰਤੀਆਂ ਕੁਝ ਹਿੰਦੂਆਂ ਨੇ ਉਥੇ ਰੱਖ ਦਿਤੀਆਂ ਸੀ ਸਰਕਾਰ ਨੂੰ ਉਹ ਵਿਵਾਦਿਤ ਸ਼ੇਤਰ ਘੋਸ਼ਿਤ ਕਰ ਦਿੱਤਾ ਅਤੇ ਪ੍ਰਵੇਸ਼ ਦਰਵਾਰ ਤੇ ਤਾਲਾ ਲਗਾ ਦਿੰਦੀ ਹੈ ! 16 ਦਿਸੰਬਰ 1949 ਨੂੰ K K ਨਾਇਰ ਨੇ ਉਤਰ ਪ੍ਰਦੇਸ਼ ਦੇ ਗ੍ਰਹਿ ਸਚਿਵ ਗੋਵਿੰਦ ਨਰਾਇਣ ਨੂੰ ਬਾਬਰੀ ਮਸਜਿਦ ਦੀ ਜਗਾਹ ਤੇ ਇਕ ਇਤਹਾਸਿਕ ਮੰਦਰ ਦੇ ਬਾਰੇ ਵਿਚ ਜਾਣਕਾਰੀ ਦਿਤੀ ਬਾਦ ਵਿਚ ਨਾਇਰ ਲੋਕ ਸਭ ਦੇ ਉਮੀਦਵਾਰ ਦੇ ਆਗੂ ਬਣੇ ! 1984 ਕੁਝ ਹਿੰਦੂ ਸਥਾਨ ਦੇ ਸੰਸਦਾਂ ਨੇ ਮਿਲ ਕੇ ਇਕ ਸੰਗਠਨ ਜਾ ਕੱਠ ਕੀਤਾ ਜਿਸਦਾ ਉਦੇਸ਼ ਸੀ ਕਿ ਪ੍ਰਭੂ ਰਾਮ ਮੰਦਰ ਨੂੰ ਮੁਕਤ ਕਰਨਾ ਹੈ ਅਤੇ ਉਥੇ ਰਾਮ ਮੰਦਿਰ ਬਣਾਉਣ ਦੇ ਕੰਮ ਕਰਨ ਦੇ ਲਈ ਇਕ ਸੰਗਠਨ ਨੂੰ ਸ਼ੁਰੂ ਕੀਤਾ !
ਰਾਮ ਮੰਦਿਰ ਦਾ ਉਦਘਾਟਨ
ਵਾਧ ਵਿਚ ਇਸ ਸੰਗਠਨ ਨੂੰ ਭਾਰਤ ਜਨਤਾ ਪਾਰਟੀ ਦੇ ਰਾਜ ਕ੍ਰਿਸ਼ਨ ਅਡਵਾਨੀ ਨੇ ਇਸਦੇ ਨਿਰਮਾਣ ਦੀ ਜਿੰਮੇਵਾਰੀ ਲੈ ਲਈ ਸਾਲ 1984 ਵਿਚ ਬਿਹਾਰ ਦੇ ਸੀਤਾ ਮਨੀ ਤੋਂ ਇਕ ਯਾਤਰਾ ਸ਼ੁਰੂ ਹੋਈ ਅਤੇ ਅਕਤੂਬਰ ਵਿਚ ਜਾਕੇ ਅਯੋਧਿਆ ਪੋਹਚੀ ! ਸਾਲ 1986 ਵਿਚ ਮੁਸਲਮਾਨਾਂ ਨੇ ਬਾਬਰੀ ਮਸਜਿਦ ਨੂੰ ਹਿੰਦੂਆਂ ਦੇ ਲਈ ਮੱਥਾ ਟੇਕਣ ਦੇ ਲਈ ਰੋਕ ਲਗੋਨ ਲਈ ਅੰਦੋਲਨ ਕੀਤਾ 1989 ਵਿਚ ਹਿੰਦੂਆਂ ਨੇ ਆਪਣਾ ਮੰਦਿਰ ਬਣਾਉਣ ਦੀ ਪ੍ਰੀਕ੍ਰਿਆ ਛੇਤੀ ਨਾਲ ਸ਼ੁਰੂ ਕੀਤੀ ! ਸਾਲ 1990 ਵਿਚ ਹਿੰਦੂਆਂ ਦੇ ਕੁਝ ਸੰਗਠਨਾਂ ਨੇ ਬਾਬਰੀ ਮਸਜਿਦ ਨੂੰ ਕੁਝ ਨੁਕਸਾਨ ਪਹੁਚਯਾ ਫੇਰ 1992 ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਦੰਗੇ ਜਾਦਾ ਵੱਧ ਗਏ ਜਿਸਦੇ ਵਿਚ 2000 ਤੋਂ ਜਾਦਾ ਲੋਕ ਮਾਰੇ ਗਏ ! ਇਸਤੋਂ ਬਾਦ ਉਦੋਂ ਦੀ ਸਰਕਾਰ ਨੇ ਇਸ ਮੂਧੇ ਨੂੰ ਖਤਮ ਕਰਨ ਦੇ ਲਈ ਉਸ ਬਾਬਰੀ ਮਸਜਿਦ ਦੇ ਵਿਚ ਖੁਦਾਈ ਸ਼ੁਰੂ ਕਰ ਦਿਤੀ ਜਿਸਦੇ ਨਾਲ ਉਥੇ ਪੁਰਾਣੇ ਮੰਦਰ ਦੇ ਕੁਝ ਅਵਸ਼ੇਸ਼ ਮਿਲੇ ਜਿਸਦੇ ਨਾਲ ਇਹ ਮੰਦਰ ਬਣਾਉਣ ਦਾ ਫੈਸਲਾ ਸਰਕਾਰ ਨੇ ਲੈ ਲਯਾ ਫੇਰ ਇਸਦੇ ਨਿਰਮਾਣ ਉਦੋਂ ਤੇ ਲੈਕੇ ਚਲਦਾ ਰੇਹਾ ਅਤੇ 2024 ਦੇ ਵਿਚ ਜਾਕੇ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ ਜਿਸਦਾ ਸਬਨੇ ਬੋਹੋਤ ਖੁਸ਼ੀ ਮਨਾਈ !
ਬਾਬਰੀ ਮਸਜਿਦ ਕਿਸ ਨੇ ਬਣਵਾਇਆ ਸੀ ?
ਬਾਬਰੀ ਮਸਜਿਦ ਬਾਬਰ ਨੇ ਬਨਵਯਾ ਸੀ ਜਿਸ ਕਰਕੇ ਇਸਦਾ ਨਾਮ ਬਾਬਰੀ ਮਸਜਿਦ ਰਖਿਆ ਗਿਆ !
ਰਾਮ ਮੰਦਰ ਦਾ ਉਦਘਾਟਨ ਕਦੋ ਹੋਇਆ ?
ਰਾਮ ਮੰਦਰ ਦਾ ਉਦਘਾਟਨ 22 ਜਨੁਰੀ 2024 ਵਿਚ ਹੋਇਆ !