ਅਮ੍ਰਿਤਪਾਲ ਸਿੰਘ 17 ਜਨਵਰੀ 1993 ਜਲਾਲ ਪੁਰ ਖੇੜਾ, ਬਾਬਾ ਬਕਾਲਾ, ਅੰਮ੍ਰਿਤਸਰ ਪੰਜਾਬ ਵਿਖੇ ਹੋਆ ! ਅਮ੍ਰਿਤਪਾਲ ਸਿੰਘ ਦਾ ਮੈਨ ਮੁਦਾ ਨਸ਼ਾ ਛੁਡਾਓ ਤੇ ਬਾਣੀ ਦਾ ਪ੍ਰਚਾਰ ਅਤੇ ਅੰਮ੍ਰਿਤ ਸ਼ਕੋਂਣ ਸੀ !
ਅਮ੍ਰਿਤਪਾਲ ਸਿੰਘ ਦਾ ਜਨਮ ਕਦੋ ਹੋਇਆ | 17 ਜਨਵਰੀ 199 |
ਅਮ੍ਰਿਤਪਾਲ ਰਹਿਣ ਵਾਲਾ ਕਿਥੋਂ ਦਾ ਸੀ | ਜਲਾਲ ਪੁਰ ਖੇੜਾ, ਬਾਬਾ ਬਕਾਲਾ, ਅੰਮ੍ਰਿਤਸਰ ਪੰਜਾਬ |
ਘਰਵਾਲੀ ਦਾ ਨਾ ਕਿ ਸੀ | ਕਿਰਨਦੀਪ ਕੌਰ |
ਅਮ੍ਰਿਤਪਾਲ ਜੇਲ ਕਦੋ ਗਯਾ | 23 ਅਪ੍ਰੈਲ 2023 ਡਿਬਰੁਗੜ ਜੇਲ |
ਅਮ੍ਰਿਤਪਾਲ ਕੇਦੀ ਮੋਹਿਮ ਚਲਾ ਰੇਯਾ ਸੀ | ਵਾਰਿਸ ਪੰਜਾਬ ਦੇ |
ਅਮ੍ਰਿਤਪਾਲ ਸਿੰਘ ਦਾ ਪੰਜਾਬ ਨੂੰ ਲੈ ਕੇ ਕਿ ਮੁਦਾ ਸੀ ? AMRITPAL SINGH MOTIVE ABOUT PUNJAB
ਅਮ੍ਰਿਤਪਾਲ ਸਿੰਘ ਨੇ ਨਸ਼ੇ ਦੇ ਖਿਲਾਫ ਮਹੁਮ ਚਲਾਈ ਅਤੇ 750 ਪੰਜਾਬੀ ਨੋਜਬਣਾ ਨੂੰ ਨਸ਼ੇ ਤੋਂ ਹਟਾ ਕੇ ਅੰਮ੍ਰਿਤ ਸ਼ਕਾਯਾ ਅਤੇ ਨਸ਼ੇ ਤੋਂ ਮੁਕਤ ਕੀਤਾ ! ਅਮ੍ਰਿਤਪਾਲ ਦਾ ਮੈਨ ਮੁਦਾ ਸਾਰੇ ਸੂਬੇ ਨੂੰ ਨਸ਼ੇ ਤੂੰ ਮੁਕਤ ਕਰਕੇ ਗੁਰੂ ਦੇ ਲੜ ਲੋਣ ਦਾ ਸੀ ! ਬਿਕਰਮ ਮਜੀਠੀਆ ਤੇ ਅਵਨੀਤ ਬਿੱਟੂ ਸਮੇਤ ਕੁਛ ਸਿਆਸਤੀ ਬਾਜੋ ਇਸ ਦਾ ਬਿਰੋਧ ਕੀਤਾ ਗਯਾ ! ਅਮ੍ਰਿਤਪਾਲ ਸਿੰਘ ਦੀ ਦੂਜੀ ਕਮਾਂਡ ਵਰਿੰਦਰ ਸਿੰਘ ਸੀ ਜਿਸ ਦਾ ਦੂਜਾ ਨਾਮ ਸ਼ਾਮ ਗੁੱਜਰ ਸੀ ਜੋ ਕਿ ਇਕ ਸਾਬਕਾ ਨਸ਼ੇੜੀ, ਸਾਬਕਾ ਭਗੋੜਾ ਅਤੇ ਇਕ ਹਿੰਦੂ ਸੀ !
ਅਮ੍ਰਿਤਪਾਲ ਸਿੰਘ ਦਾ ਪਹਿਲਾ ਪ੍ਰਚਾਰ ਕਿਥੋਂ ਸ਼ੁਰੂ ਹੋਇਆ ? WHERE WAS FIRST RALLY OF AMRITPAL SINGH
ਸ਼੍ਰੀ ਗੰਗਾ ਨਗਰ ਰਾਜਿਸਥਾਨ ਵਿਚ ਅਮ੍ਰਿਤਪਾਲ ਸਿੰਘ ਦੀ ਪਹਿਲੀ ਅੰਮ੍ਰਿਤ ਪ੍ਰਚਾਰ ਮੋਹਿਮ ਹੋਈ ਜਿਸ ਵਿਚ 647 ਵਯਕਤੀਆ ਨੇ ਅੰਮ੍ਰਿਤ ਸ਼ਕਯਾ ਅਤੇ ਖਾਲਸਾ ਸਿੰਘ ਦਾ ਹਿੱਸਾ ਬਣੇ ! ਫੇਰ ਊਨਾ ਨੇ ਘਰ ਘਰ ਮੋਹਿਮ ਸ਼ੁਰੂ ਕੀਤੀ ਜਿਸ ਵਿਚ ਆਨੰਦ ਪੁਰ ਸਾਹਿਬ ਚੋ 947 ਸਿੰਘ ਬਣੇ ਜੋ ਕਿ ਪਹਿਲਾ ਈਸਾਈ ਅਤੇ ਹਿੰਦੂ ਸੀ ਇਨਾ ਗੱਲਾਂ ਕਰਕੇ ਅਮ੍ਰਿਤਪਾਲ ਸੁਰਖੀਆਂ ਚੋ ਉਣ ਲੱਗ ਗਯਾ ! ਇਸ ਤੋਂ ਬਾਦ ਅੰਮ੍ਰਿਤਸਰ ਚੋ 1027 ਲੋਕਾ ਨੂੰ ਅੰਮ੍ਰਿਤ ਸ਼ਕਾਯਾ ਜਿਸ ਕਰਕੇ ਉਹ ਅਖਬਾਰਾਂ ਤੇ ਨਿਊਜ਼ ਚੈਨਲ ਤੇ ਕਾਫੀ ਮਸ਼ਹੂਰ ਹੋ ਗਯਾ !
ਸੁਧੀਰ ਸਿੰਘ ਸੂਰੀ ਦੇ ਗੋਲੀ ਕਾਂਡ ? SUDHIR SINGH SURI SHOOTOUT
ਸੁਧੀਰ ਸਿੰਘ ਸੂਰੀ ਦੇ ਗੋਲੀ ਕਾਂਡ ਵਿਚ ਵੀ ਅਮ੍ਰਿਤਪਾਲ ਸਿੰਘ ਦਾ ਨਾਮ ਆਯਾ ਜਿਸ ਕਰਕੇ ਊਨਾ ਨੂੰ ਨਜਰ ਬੰਦ ਕਰ ਦਿੱਤਾ ਗਯਾ ! ਪਾਰ ਅਮ੍ਰਿਤਪਾਲ ਦਾ ਇਸ ਵਿਚ ਕੋਈ ਹੇਠ ਨਾਈ ਸੀ ਇਹ ਸਬ ਨੂੰ ਪਤਾ ਸੀ !
ਅਮ੍ਰਿਤਪਾਲ ਦਾ ਯੂਸੁ ਮਸੀਹ ਦੇ ਧਰਮ ਨਾਲ ਵਿਵਾਦ ? AMRITPAL SINGH CONTROVERSY WITH THE RELIGION OF JESUS COMMUNITY
ਅਮ੍ਰਿਤਪਾਲ ਦਾ ਯੂਸੁ ਮਸੀਹ ਦੇ ਧਰਮ ਵਿਚ ਕਿਹਾ ਸੀ ਕਿ ਇਨਾ ਦਾ ਯੂਸੁ ਮਸੀਹ ਖੁਦ ਨੂੰ ਬਚਾ ਨਾ ਸਕਿਆ ਤੇ ਉਹ ਹੋਰ ਕਿਸੀ ਦੀ ਕਿ ਰੱਖਿਆ ਕਰੂ ਗਾ ਇਸ ਗੱਲ ਬਾਜੋ ਜਲੰਧਰ PAP ਚੌਕ ਚੋ 4 ਘੰਟੇ ਦਾ ਜੈਮ ਲਾਯਾ ਗਯਾ ! ਉਹਨਾਂ ਦਾ ਕਹਿਣਾ ਸੀ ਕਿ ਊਨਾ ਦੇ ਭਾਵਨਾਵਾਂ ਨੂੰ ਠੇਸ ਪੋਨਚੀ ਹੈ ਜਿਸ ਦੇ ਕਰ ਕੇ ਅਮ੍ਰਿਤਪਾਲ ਤੇ IPS ਦੀ ਧਾਰਾ 295 E ਦੇ ਤਹਿਤ FIR ਦਰਜ ਕਰਾਈ ਗਈ !
ਇਸ ਤੋਂ ਬਾਦ ਸ਼ਿਵ ਸੈਨਾ ਦਾ ਕਹਿਣਾ ਇਹ ਸੀ ਕਿ ਧਰਮ ਦਾ ਪ੍ਰਚਾਰ ਨਹੀਂ ਕਰ ਰਿਹਾ ਇਹ ਭਿੰਡਰਾਂ ਵਾਲੇ ਦੇ ਰਸਤੇ ਚਾਲ ਰਿਹਾ ਹੈ ਜਿਸ ਵਿਚ ਇਕ ਨਾਵਾਂ ਖਾਲਿਸਤਾਨ ਬਾਨੋਂ ਦੀ ਗੱਲ ਹੁੰਦੀ ਹੈ !
ਅਮ੍ਰਿਤਪਾਲ ਜੇਲ ਕਦੋ ਗਯਾ ਅਤੇ ਕਾਰਣ ਕਿ ਸੀ ? WHEN WAS AMRITPAL SINGH GOES JAIL AND WHAT REASON
ਪੰਜਾਬ ਸਰਕਾਰ ਨੇ ਇਨਾ ਵਿਵਾਦ ਕਰ ਕੇ ਅਮ੍ਰਿਤਪਾਲ ਸਿੰਘ ਨੂੰ ਗਿਰਫ਼ਤਾਰ ਕਰਨ ਲਾਇ ਇਕ PLAN ਬਨਾਯਾ ਪਾਰ ਉਹ ਉਣੁ ਫੜ ਨਾ ਸਕੇ ਫੇਰ ਕਈ ਗੱਲਾਂ ਚਲਿਆ ਕਿ ਅਮ੍ਰਿਤਪਾਲ ਨੂੰ ਮਾਰ ਤਾ ਹੈ ਆ ਉਣੁ ਕਿਥੇ ਬੰਦੀ ਬਣਾ ਤਾ ਹੈ ਪਰ ਇਹ ਸਬ ਸੱਚ ਨਹੀਂ ਸੀ ਅਮ੍ਰਿਤਪਾਲ ਸਿੰਘ ਖੁਦ ਹੀ ਪਾਜ ਗਯਾ ਸੀ ਫੇਰ ਜਦੋ ਉਨੂੰ ਲਗਾ ਕਿ ਹੁਣ ਪੇਸ਼ ਹੋਣਾ ਚਾਹੀਦਾ ਹੈ ਉਦੋਂ ਉਨੇ ਖੁਦ ਹੀ ਸਰੈਂਡਰ ਕਰ ਤਾ ਤੇ ਹੁਣ 23 ਅਪ੍ਰੈਲ 2023 ਡਿਬਰੁਗੜ ਜੇਲ ਵਿਚ ਹੈ !
ਵਾਰਿਸ ਪੰਜਾਬ ਦਾ ਮੇਨ ਮੁਖੀਆਂ ਕੌਣ ਸੀ ? MAIN MEMBER OF WARIS PUNJAB DE
ਵਾਰਿਸ ਪੰਜਾਬ ਦਾ ਮੇਨ ਮੁਖੀਆਂ ਦੀਪ ਸਿੰਘ ਸਿੱਧੂ ਸੀ ਉਸ ਦੇ ਮਾਰਨ ਤੋਂ ਬਾਦ ਵਾਰਿਸ ਪੰਜਾਬ ਦੀ ਕਮਾਨ ਅਮ੍ਰਿਤਪਾਲ ਸਿੰਘ ਚਲਾ ਰੇਯਾ ਸੀ ਜੇਦਾ ਮੁਖ ਮੁਦਾ ਇਹ ਸੀ ਕਿ ਪੰਜਾਬ ਚੋ ਖਾਲਿਸਥਾਨ ਬਾਨੋਣਾ ਸੀ ?
ਵਾਰਿਸ ਪੰਜਾਬ ਦਾ ਮੇਨ ਮੁਖੀਆਂ ਕੌਣ ਸੀ ?
ਵਾਰਿਸ ਪੰਜਾਬ ਦਾ ਮੇਨ ਮੁਖੀਆਂ ਦੀਪ ਸਿੰਘ ਸਿੱਧੂ ਸੀ
ਅਮ੍ਰਿਤਪਾਲ ਦਾ ਯੂਸੁ ਮਸੀਹ ਦੇ ਧਰਮ ਨਾਲ ਵਿਵਾਦ ?
ਅਮ੍ਰਿਤਪਾਲ ਦਾ ਯੂਸੁ ਮਸੀਹ ਦੇ ਧਰਮ ਵਿਚ ਕਿਹਾ ਸੀ ਕਿ ਇਨਾ ਦਾ ਯੂਸੁ ਮਸੀਹ ਖੁਦ ਨੂੰ ਬਚਾ ਨਾ ਸਕਿਆ ਤੇ ਉਹ ਹੋਰ ਕਿਸੀ ਦੀ ਕਿ ਰੱਖਿਆ ਕਰੂ ਗਾ
ਸੁਧੀਰ ਸਿੰਘ ਸੂਰੀ ਦੇ ਗੋਲੀ ਕਾਂਡ
ਸੁਧੀਰ ਸਿੰਘ ਸੂਰੀ ਦੇ ਗੋਲੀ ਕਾਂਡ ਵਿਚ ਵੀ ਅਮ੍ਰਿਤਪਾਲ ਸਿੰਘ ਦਾ ਨਾਮ ਆਯਾ ਜਿਸ ਕਰ ਕੇ ਊਨਾ ਨੂੰ ਨਾਜਰ ਬੰਦ ਕਰ ਦਿੱਤੋ ਗਯਾ !