ਅੱਜ ਅਸੀਂ ਇਕ ਦਾਦੇ ਪੋਤੇ ਦੀ ਕਹਾਣੀ ਵਾਰੇ ਗੱਲ ਕਰਾਂਗੇ ਜਿਸ ਵਿਚ ਇਕ ਬੱਚਾ ਆਪਣੇ ਦਾਦੇ ਤੋਂ ਜਿੰਦਗੀ ਦੇ ਵਿਚ ਸਫਲ ਹੋਣ ਦੇ ਲਈ ਸਲਾਹ ਪੁੱਛਦਾ ਹੈ !
#MOTIVATIONINPUNJABI
ਇਕ ਵਾਰ ਦੀ ਗੱਲ ਹੈ ਇਕ ਬੱਚਾ ਆਪਣੇ ਦਾਦੇ ਨਾਲ ਕਿਥੇ ਘੁੰਮਣ ਗਏ ਸੀ ਜਿਥੇ ਉਹ ਗੱਲ ਕਰਦੇ ਕਰਦੇ ਆਪਣੇ ਦਾਦੇ ਨੂੰ ਪੁੱਛਦਾ ਹੈ ਕਿ ਦਾਦਾ ਜੀ ਮੈ ਆਪਣੀ ਜਿੰਦਗੀ ਵਿਚ ਕਾਮਯਾਬ ਕਿਵੇਂ ਬਣਾਂਗਾ ਮੇਨੂ ਕੁਝ ਸੁਝਾਵ ਦਵੋ ਕਿਉਂਕਿ ਮੈਂ ਇਸ ਦੁਨੀਆ ਦਾ ਸਬਤੋ ਅਮੀਰ ਬੰਦਾ ਬਣਨਾ ਚੋਂਦਾ ਹਾਂ !
ਬੱਚੇ ਦੇ ਦਾਦੇ ਨੇ ਉਸਨੂੰ ਉਸਦੇ ਸਵਾਲ ਨੂੰ ਚੰਗੀ ਤ੍ਰਾਹ ਸਮਝਾਣ ਦੇ ਲਈ ਉਸਨੂੰ ਆਪਣੇ ਨਾਲ ਲੈਗੇ ਅਤੇ ਉਨਾਂਹ ਨੇ ਇਕ ਬਾਗ਼ ਦੇ ਵਿੱਚੋ ਦੋ ਪੌਦੇ ਲਏ ਜੋ ਕਿ ਬੋਹੋਤ ਛੋਟੇ ਸਨ ਅਤੇ ਇਕ ਹੀ ਆਕਾਰ ਦੇ ਸਨ !
ਅਤੇ ਉਨਾਂਹ ਦੋਵੇਂ ਪੋਧੇਆਂ ਵਿੱਚੋ ਇਕ ਪੌਧਾ ਘਰ ਦੇ ਵਿਚ ਲਗਾ ਲਿਆ ਅਤੇ ਇਕ ਪੌਧਾ ਬਾਹਰ ਖੁਲੇ ਮੈਦਾਨ ਦੇ ਵਿਚ ਲਗਾ ਦਿੱਤਾ ਇਸ ਚੀਜ ਨੂੰ ਦੇਖ ਕੇ ਪੋਤੇ ਨੇ ਸਵਾਲ ਕੀਤਾ ਕਿ ਦਾਦਾ ਜੀ ਇਹ ਕਿ ਹੈ ਤੇ ਦਾਦੇ ਨੇ ਜਬਾਬ ਦਿੱਤਾ ਕਿ ਪੁੱਤਰ ਦਸ ਇਨ੍ਹ ਦੋਵੇਂ ਪੋਧੇਆ ਦੇ ਵਿੱਚੋ ਸਬਤੋ ਜਾਦਾ ਵੱਡਾ ਕਿਹੜਾ ਹੋਵੇਗਾ ! ਤੇ ਬਿਨਾ ਕੁਝ ਜਾਦਾ ਸੋਚੇਆ ਪੋਤੇ ਨੇ ਜਬਾਬ ਦਿੱਤਾ ਕਿ ਜੋ ਪੌਧਾ ਅੰਦਰ ਲਗਾਇਆ ਹੈ ਉਹ ਜਾਦਾ ਵਿਸ਼ਾਲ ਬਣੇਗਾ ਫੇਰ ਉਸਦੇ ਦਾਦੇ ਨੂੰ ਮੁੱਛਿਆ ਕਿ ਪੁੱਤਰ ਕਿਉਂ ਫੇਰ ਉਸਨੇ ਜਬਾਬ ਦਿੱਤਾ ਕਿਉਂਕਿ ਬਾਹਰ ਜਿਹੜਾ ਪੌਧਾ ਲਗਾਇਆ ਹੈ ਉਸਦੇ ਉਤੇ ਮੀਹ, ਹਨੇਰੀ ਅਤੇ ਤੇਜ ਧੁੱਪ ਪਵੇਗੀ ਜਿਸਦੇ ਨਾਲ ਉਸਦੇ ਬਚਣ ਦੇ ਬੋਹੋਤ ਘੱਟ ਚਾਂਸ ਨੇ ਉਹ ਪੇੜ ਛੇਤੀ ਸੁਖ ਕੇ ਮੱਰ ਜਾਵੇਗਾ ਅਤੇ ਜਿਹੜਾ ਪੇੜ ਅੰਦਰ ਲਗਾਇਆ ਹੈ ਉਹ ਹਨੇਰੀ ਅਤੇ ਮੀਹ ਧੁੱਪ ਤੋਂ ਬੱਚਿਆਂ ਰਾਵੇਗਾ ਉਹ ਇਸ ਲਈ ਅੰਦਰ ਵਾਲਾ ਪੌਧਾ ਛੇਤੀ ਇਕ ਪੇੜ ਬਣ ਜਾਵੇਗਾ !
STORY
ਇਨੀ ਗੱਲ ਕੇਹਕੇ ਉਹ ਆਪਣੇ ਮਾਤਾ ਪਿਤਾ ਨਾਲ ਆਪਣੇ ਪਿੰਡ ਚਲੇਗੀਆਂ ਅਤੇ 4 ਸਾਲਾਂ ਵਾਦ ਬਾਪਸ ਆਪਣੇ ਦਾਦੇ ਨੂੰ ਮਿਲਣ ਆਇਆ ਅਤੇ ਦੇਖ ਕੇ ਹੈਰਾਨ ਹੋ ਗਿਆ ਕਿ ਬਾਹਰ ਦਾ ਪੌਧਾ ਇਕ ਵਿਸ਼ਾਲ ਪੇੜ ਬਣ ਚੁੱਕਿਆ ਹੈ ਅਤੇ ਅੰਦਰ ਦਾ ਪੌਧਾ ਛੋਟਾ ਅਤੇ ਬੇਜਾਨ ਜੀਆ ਲੱਗ ਰਿਹਾ ਸੀ ਫੇਰ ਉਸਨੇ ਇਹ ਗੱਲ ਆਪਣੇ ਦਾਦੇ ਤੋਂ ਪੁਛਿ ਕਿ ਇਹ ਕਿਵੇਂ ਹੋਇਆ ਤੇ ਉਸਦੇ ਦਾਦੇ ਨੇ ਬੋਹੋਤ ਪਿਆਰ ਨਾਲ ਉਸਨੂੰ ਆਪਣੇ ਕੋਲ ਬਿਠਾ ਕੇ ਸਮਝਆ ਕਿ ਜੋ ਪੇੜ ਬਾਹਰ ਲਗਾ ਸੀ ਉਹ ਮਿਹ ਹਨੇਰੀ ਅਤੇ ਧੁੱਪ ਦੇ ਨਾਲ ਲੜ ਲੜ ਕੇ ਇਨਾ ਕ ਮਜਬੂਤ ਬਣ ਗਿਆ ਸੀ ਕਿ ਉਸਨੂੰ ਕਿਸੇ ਵੱਡੇ ਤੂਫ਼ਾਨ ਤੋਂ ਵੀ ਡਰ ਨਹੀਂ ਸੀ ਲਗਦਾ ਤੇ ਉਹ ਬੜੇ ਤੇਜੀ ਨਾਲ ਵੱਢਾ ਹੁੰਦਾ ਰਿਹਾ ਅਤੇ ਜੋ ਪੌਧਾ ਅੰਦਰ ਲਗਾਇਆ ਸੀ ਉਸਨੂੰ ਕੱਢੇ ਵੀ ਧੁੱਪ ਅਤੇ ਹਨੇਰੀ ਮੀਹ ਦਾ ਸਾਮਣਾ ਨਹੀਂ ਕਰਨਾ ਪਿਆ ਜਿਸਦੇ ਕਰਕੇ ਉਸਦੀਆਂ ਜੜਾ ਇਨੀਆਂ ਮਜਬੂਤ ਨਹੀਂ ਸੀ ਬਣਿਆ ਇਸ ਕਰਕੇ ਉਹ ਇਨਾ ਵੱਢਾ ਨਹੀਂ ਹੋਇਆ ! ਆਪਣੇ ਪੋਤੇ ਨੂੰ ਸਮਝਾਂਦੀਆਂ ਦਾਦੇ ਨੇ ਕਿਹਾ ਕਿ ਤੇਰੇ ਸਵਾਲ ਦਾ ਜਬਾਬ ਏਹੀ ਹੈ ਕਿ ਜੇ ਇਸ ਦੁਨੀਆ ਦੇ ਵਿਚ ਕਾਮਯਾਬ ਬਣਨਾ ਹੈ ਤੇ ਹਰੇਕ ਮੁਸੀਬਤ ਦਾ ਸਮਨਾ ਕਰਨਾ ਪਵੇਗਾ ਨਹੀਂ ਤੇ ਅੰਦਰ ਬੈਠਕੇ ਕਦੇ ਵੀ ਐਸੀ ਮੁਸੀਬਤ ਨਹੀਂ ਓਨੀ ਜੋ ਤੈਨੂੰ ਅੰਦਰੋਂ ਮਜਬੂਤ ਬਣਾ ਦੇਵੇ ਇਸ ਲਈ ਬਾਹਰ ਨਿਕਲੋ ਅਤੇ ਹਰੇਕ ਮੁਸੀਬਤ ਦਾ ਹੱਲ ਕਡੋ ਫੇਰ ਜਿੰਦਗੀ ਚੋ ਖੁਦ ਹੀ ਕਾਮਯਾਬ ਹੋ ਜਾਵੋਗੇ !
ਇਸ ਕਹਾਣੀ ਤੋਂ ਸਾਨੂ ਸਿਖਾਂ ਨੂੰ ਮਿਲਦਾ ਹੈ ਕਿ ਜਿੰਦਗੀ ਦੇ ਵਿਚ ਜੇ ਅਸੀਂ ਕਾਮਯਾਬ ਬਣਨਾ ਹੈ ਜੇ ਸਾਡੇ ਵੱਡੇ ਸਪਨੇ ਨੇ ਤੇ ਉਸਨੂੰ ਪੂਰਾ ਕਰਨ ਦੇ ਲਈ ਘੱਰ ਦੇ ਅੰਦਰ ਬੈਠ ਕੇ ਸੋਚਾਂ ਨਾਲ ਜਾ ਇਕ ਚਾਰ ਦੀਵਾਰੀ ਦੇ ਵਿਚ ਬੈਠਕੇ ਕੁਝ ਨਹੀਂ ਹੋਣਾ ਤੁਹਾਨੂੰ ਬਾਹਰ ਦੁਨੀਆ ਦੇ ਵਿਚ ਵਿਚਰਨਾ ਪਵੇਗਾ ਅਤੇ ਦੁਨੀਆ ਕਿਵੇਂ ਚਲਦੀ ਹੈ ਉਸਨੂੰ ਸਮਝਕੇ ਅਤੇ ਹਰੇਕ ਮੁਸ਼ਕਲ ਅਤੇ ਪ੍ਰਸ਼ਾਨੀਆ ਦੇ ਨਾਲ ਲੜਕੇ ਅੱਗੇ ਵਧਣਾ ਪਵੇਗਾ ਕਿਉਂਕਿ ਜਿਨਿਆ ਠੋਕਰਾਂ ਜਿੰਦਗੀ ਤੁਹਾਨੂੰ ਦਵੇਗੀ ਤੁਸੀਂ ਊਨਾ ਹੀ ਮਜਬੂਤ ਬਨਉਗੇ ਅਤੇ ਆਪਣੀ ਜਿੰਦਗੀ ਦੇ ਵਿਚ ਇਕ ਸਫਲ ਇਨਸਾਨ ਬੰਨ ਸਕੋਗੇ !
ਕਿਉਂਕਿ ਤੁਸੀਂ ਦੇਖਿਆ ਹੀ ਹੋਣਾ ਕਿ ਅੱਜ ਦੇ ਸਮੇ ਵਿਚ ਜੋ ਵੀ ਇਕ ਮੁਕਾਮ ਤੇ ਪੌਂਚੇ ਨੇ ਉਨਾਂਹ ਨੇ ਕੀਨੀ ਵਾਰ ਹਰ ਦਾ ਸਾਮਣਾ ਕੀਤਾ ਹੈ ਅਤੇ ਆਪਣੇ ਉਤੇ ਕੀਨੇ ਦਰਦ ਹੰਢਾਏ ਨੇ ਜਿਸ ਕਰਕੇ ਉਹ ਅੰਦਰੋਂ ਇਨੇ ਕ ਤਾਗਤ ਵਰ ਬਣ ਗਏ ਕਿ ਉਨਾਂਹ ਨੂੰ ਕਿਸੇ ਵੀ ਮੁਸੀਬਤ ਤੋਂ ਡਰ ਨਹੀਂ ਲਗਦਾ ਅਤੇ ਉਹ ਆਪਣੇ ਲਕਸ਼ ਦੇ ਕੋਲ ਵਧਧੇ ਜਾਂਦੇ ਨੇ ਬਿਨਾ ਕਿਸੇ ਚੀਜ ਦੀ ਪ੍ਰਵਾਹ ਕੀਤੇ !