ਸ਼ੁਭ ਕੌਣ ਹੈ SHUBH BIOGRAPHY | SONG | FAMILY

ਜਨਮ 10 ਅਗਸਤ 1997
ਮਾਤਾ ਜਗਜੀਤ ਕੌਰ
ਪਿਤਾ ਅਵਤਾਰ ਸਿੰਘ
ਪਿੰਡ ਸਰਚੂਰ ( ਗੁਰਦਸਪੂਰ )
ਭਰਾ ਰਵਨੀਤ ਸਿੰਘ
SHUBH BIO IN PUNJABI LANGUAGE
SHUBH BIOGRAPHY IN PUNJABI LANGUAGE

ਸ਼ੁਭ ਕੌਣ ਹੈ SHUBH BIO


ਸ਼ੁਭ ਇਕ ਪੰਜਾਬੀ ਸਿੰਗਰ ਲੇਖਕ ਅਤੇ ਐਕਟਰ ਹੈ ਸ਼ੁਭ ਦਾ ਪੂਰਾ ਨਾਮ ਸ਼ੁਭਨਿਤ ਸਿੰਘ ਹੈ ਇਨ੍ਹ ਦਾ ਜਨਮ 10 ਅਗਸਤ 1997 ਮਾਤਾ ਜਗਜੀਤ ਕੌਰ ਕੁੱਖੋਂ ਅਤੇ ਪਿਤਾ ਅਵਤਾਰ ਸਿੰਘ ਦੇ ਘਰ ਹੋਇਆ ਸ਼ੁਭ ਦਾ ਜੱਦੀ ਪਿੰਡ ਸਰਚੂਰ ਹੈ ਜੋ ਕਿ ਗੁਰਦਸਪੂਰ ਜਿਲੇ ਵਿਚ ਹੈ ਸ਼ੁਭ ਨੇ ਅਪਣੇ ਗੀਤ ਅਲੀਵੇਟਡ ਵਿਚ ਖੁਦ ਨੂੰ ਮਾਝੇ ਵਾਲਾ ਦਸਿਆ ਸੀ ਅਤੇ ਗੁਰਦਸਪੂਰ ਵੀ ਮਾਝੇ ਵਿਚ ਹੀ ਆਉਂਦਾ ਹੈ !

ਸ਼ੁਭ ਇਕ ਪੰਜਾਬੀ ਸਿੰਗਰ ਲੇਖਕ ਅਤੇ ਐਕਟਰ ਹੈ SHUBH FAMILY


ਮਾਤਾ ਪਿਤਾ ਤੋਂ ਇਲਾਵਾ ਇਨ੍ਹ ਦਾ ਇਕ ਬਡਾ ਭਰਾ ਵੀ ਹੈ ਸ਼ੁਭ ਦੇ ਬਡੇ ਭਰਾ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਉਹ PTC ਪੰਜਾਬ ਦੇ ਕੰਟੀਨੀ ਮੰਡੀਰ ਸ਼ੋ ਦੇ ਐਂਕਰ ਅਤੇ ਕਈ ਪੰਜਾਬੀ ਫ਼ਿਲਮ ਅਤੇ ਗੀਤਾ ਵਿਚ ਕੰਮ ਕਰਨ ਵਾਲੇ ਰਵਨੀਤ ਸਿੰਘ ਹਨ ! ਰਵਨੀਤ ਸਿੰਘ ਨੇ ਆਪਣੇ ਲਾਈਵ ਸ਼ੋ ਦੌਰਾਨ ਸਬਨੁ ਇਹ ਗੱਲ ਦਾ ਦਸਿਆ ਸੀ ਕਿ ਸ਼ੁਭ ਮੇਰਾ ਛੋਟਾ ਭਰਾ ਹੈ !

ਸ਼ੁਭ ਦਾ ਪੇਹਿਲਾਂ ਸੋਂਗ ਕਿਹੜਾ ਹੈ ? FIRST SONG OF SHUBH


ਸ਼ੁਬ ਦਾ ਪੇਹਿਲਾਂ ਸੋਂਗ ਹੈ ਕਯੋ ਉਦਾ ਤੇ ਸਬ ਇਹ ਸੋਚ ਰਹੇ ਹੋਵੋਗੇ ਕਿ ਸ਼ੁਭ ਦਾ ਪੇਹਿਲਾਂ ਸੋਂਗ ਵੀ ਰੋਲਣ ਹੈ ਪਰ ਸ਼ੁਭ ਨੇ ਆਪਣਾ ਪੇਹਿਲਾਂ ਸੋਂਗ ਯੂਟੂਬ ਤੇ ਨਹੀਂ ਸਪੋਟੀ ਫਾਈ ਤੇ ਪਾਇਆ ਸੀ ਜਿਸਤੋ ਬਾਦ ਇਹ ਪਤਾ ਲੱਗਿਆ ਕਿ ਇਹ ਗੀਤ ਹੋਰ 3 ਗਾਇਕ ਨਾਲ ਮਿਲਕੇ ਸ਼ੁਭ ਨੇ ਇਹ ਗੀਤ ਕਢਿਆ ਸੀ ! ਇਸ ਗੀਤ ਵਿਚ ਸ਼ੁਭ ਵਲੋਂ ਕਾਫੀ ਵਧੀਆ ਰੇਪ ਕੀਤਾ ਗਿਆ ਸੀ ! ਇਹ ਗੀਤ ਸ਼ੁਭ ਦਾ ਬਾਕੀ ਗੀਤਾ ਵਾਂਗ ਵਾਇਰਲ ਨਹੀਂ ਹੋਇਆ ਇਸ ਕਰਕੇ ਇਸ ਬਾਰੇ ਸਬ ਨੂੰ ਘਟ ਹੀ ਪਤਾ ਹੈ !

SHUBH FAMILY

ਸ਼ੁਭ ਨੂੰ ਕਾਮਯਾਬੀ ਕਿਹੜੇ ਸੋਂਗ ਤੋਂ ਮਿਲੀ ਹੈ ? SHUBH NAME FAM STARTING


ਸ਼ੁਭ ਦੀ ਕਾਮਯਾਬੀ ਉਸ ਨੂੰ ਵੀ ਰੋਲਣ ਗੀਤ ਤੋਂ ਮਿਲੀ ਵੀ ਰੋਲਣ ਗੀਤ ਦਾ ਮਿਊਜ਼ਿਕ ਬਿਲਕੁਲ ਹੀ ਅਲੱਗ ਸੀ ਜਿਸ ਕਰਕੇ ਇਹ ਇਕ ਅਲੱਗ ਹੀ ਬਾਇਬ ਦਿੰਦਾ ਹੈ ! ਅਤੇ ਇਸ ਗੀਤ ਦਾ ਲਿਖਾਰੀ ਅਤੇ ਕਮਪੋਸਰ ਵੀ ਸ਼ੁਭ ਹੀ ਹੈ ਇਹ ਗੀਤ ਪਹਿਲੇ ਮਹੀਨੇ ਹੀ 1 ਮਿਲੀਅਨ ਤੋਂ ਬੱਧ ਵਿਉ ਲੈਕੇ ਆਇਆ ਜੋ ਕਿ ਹੁਣ ਤਕ 80 ਮਿਲੀਅਨ ਦੇ ਲਗੇ ਹੋ ਗਏ ਨੇ ! ਇਸ ਗੀਤ ਨੂੰ ਸਬਤੋ ਜਾਦਾ ਇੰਸਟਾਗ੍ਰਾਮ ਰੀਲ ਤੋਂ ਮਿਲਿਆ ਸ਼ੁਰਵਾਤ ਵਿਚ ਇਸ ਗਾਣੇ ਤੇ ਐਮੀ ਵਿਰਕ ਅਤੇ ਇਨ੍ਹ ਦੇ ਭਰਾ ਵਲੋਂ ਰੀਲਸ ਬਣਾਇਆ ਗਾਇਆ ਅਤੇ ਫੇਰ ਦੇਖੋ ਦੇਖੀ ਇਸ ਗਾਣੇ ਤੇ ਰੀਲਸ ਬਣਨ ਲਗਿਆ ਅਤੇ ਇਹ ਗਾਣਾ ਸੁਪਰ ਫਿੱਟ ਹੋ ਗਿਆ ਸ਼ੁਭ ਵਲੋਂ ਇਸ ਗਾਣੇ ਦੀ ਆਡੀਓ ਤੋਂ ਬਾਦ ਵੀਡੀਓ ਵੀ ਪਈ ਗਈ ਅਤੇ ਇਸ ਵੀਡੀਓ ਨੂੰ ਵੀ ਸਬ ਨੇ ਬੋਹੋਤ ਪਸੰਦ ਕੀਤਾ

ਵਿਰਾਟ ਕੋਲੀ ਵਲੋਂ ਫੋਲੋ ਕਰਨਾ VIRAT KOHLI FOLLO SHUBH INSTAGRAM


ਇਨ੍ਹ ਦੇ ਇਕ ਤੋਂ ਬਾਦ ਇਕ ਗਾਣੇ ਦੀ ਚੜਾਈ ਨੂੰ ਦੇਖ ਕੇ ਇਨ੍ਹ ਨੂੰ ਬੋਹੋਤ ਘਟ ਸਮੇ ਵਿਚ ਬੋਹੋਤ ਜਾਦਾ ਫੋਲੋ ਕੀਤਾ ਜਾਨ ਲਗਾ ਅਤੇ ਭਾਰਤ ਦੇ ਸਬਤੋ ਜਾਦਾ ਫੋਲੋਵਰ ਵਾਲੇ ਵਿਰਾਟ ਕੋਲੀ ਨੇ ਵੀ ਇਨ੍ਹ ਨੂੰ ਇੰਸਟਾ ਤੇ ਫੋਲੋ ਕੀਤਾ ਹੈ ਵਿਰਾਟ ਕੋਲੀ ਨੇ ਹਾਲੀ ਵਿਚ ਪੋਸਟ ਸ਼ੇਰ ਕਰਦਿਆਂ ਦਸਿਆ ਕਿ ਦਾ NO LOVE ਗੀਤ ਉਨਾਂਹ ਦਾ ਮਨਪਸੰਦ ਗੀਤ ਹੈ ਇਸ ਗੀਤ ਦੇ ਲਈ ਵਿਰਾਟ ਕੋਲੀ ਨੇ ਬੋਲੀਵੁਡ ਦੇ ਮਸ਼ਹੂਰ ਡਾਂਸਰ ਪਿਯੂਸ਼ ਭਗਤ ਨੂੰ ਡਾਂਸ ਕਰਨ ਦੇ ਲਈ ਵੀ ਬੇਨਤੀ ਕੀਤੀ ਅਤੇ ਫੇਰ ਪਿਯੂਸ਼ ਨੇ ਇਨ੍ਹ ਦੇ ਕੇਨ ਤੇ ਇਸ ਗਾਣੇ ਤੇ ਨੱਚਦੇ

ਦੀ ਵੀਡੀਓ ਸ਼ੂਟ ਕੀਤੀ ਆਪਣੇ ਇੰਟਗਰਾਮ ਤੇ ਸ਼ੇਰ ਵੀ ਕੀਤੀ ਸਪੋਟੀਫਾਈ ਤੇ ਲਿਸਨਰ


ਸਪੋਟੀਫਾਈ ਤੇ ਲਿਸਨਰ ਦੀ ਗੱਲ ਕਰੀਏ ਤੇ ਇਨ੍ਹ ਦੇ 1 ਮਿਲੀਅਨ ਤੋਂ ਵੀ ਵੱਧ ਸੁਣਿਆ ਜਾਂਦਾ ਹੈ ਪੰਜਾਬ ਦੇ ਵਡੇ ਵਡੇ ਸਿੰਗਰਾਂ ਨੂੰ ਇਸ ਮੁਕਾਮ ਤੇ ਪੌਣਚਨ ਦੇ ਲਈ ਕੀਨੇ ਕੀਨੇ ਸਾਲ ਲੱਗੇ ਜੋ ਕਿ ਇਨ੍ਹ ਨੇ ਬੋਹੋਤ ਛੇਤੀ ਉਹ ਮੁਕਾਮ ਹਾਸਿਲ ਕੀਤਾ ਹੈ !

ਹਿਟਸ ਸੋੰਗਸ

ਵੀ ਰੋਲਣ
ਐਲੀਵੇਟਡ
ਓਫ ਸ਼ੋਰ
ਲਵ

SHUBH BOYCOTT

ਸ਼ੁਭ ਦਾ ਪੂਰਾ ਨਾਮ ਕਿ ਹੈ ?

ਸ਼ੁਭ ਦਾ ਪੂਰਾ ਨਾਮ ਸ਼ੁਭਨਿਤ ਸਿੰਘ ਹੈ !

ਸ਼ੁਭ ਦਾ ਸਬਤੋ ਹਿੱਟ ਸੋਂਗ ਕਿਹੜਾ ਹੈ ?

ਸ਼ੁਭ ਦਾ ਸਬਤੋ ਹਿੱਟ ਸੋਂਗ ਵੀ ਰੋਲਣ ਹੈ !

ਸ਼ੁਭ ਦਾ ਜਨਮ ਕਦੋ ਹੋਇਆ ?

ਸ਼ੁਭ ਦਾ ਜਨਮ ਕਦੋ ਹੋਇਆ !

Leave a Comment