ਅੱਜ ਅਸੀਂ ਗੱਲ ਕਰਾਂਗੇ ਐਪਲ ਕੰਪਨੀ ਬਾਰੇ ਕਿ ਇਸਦੀ ਇਤਿਹਾਸ ਕਿ ਹੈ ਇਸਨੂੰ ਬਨਾਯਾ ਕਿਸਨੇ ਅਤੇ ਇਹ ਕੰਪਨੀ ਚਲਦੀ ਕਿਵੇਂ ਹੈ ! ਅਜੇ ਦੇ ਸਮੇ ਕੌਣ ਨਹੀਂ ਚੋਹਂਦਾ ਕਿ ਉਸਦੇ ਕੋਲ ਐਪਲ ਦਾ ਫੋਨ ਹੋਵੇ ਅਤੇ ਐਪਲ ਅੱਜ ਦੇ ਸਮੇ ਦੇ ਵਿਚ ਮੋਬਾਈਲ ਕੰਪਨੀ ਦੇ ਸੱਬ ਤੋਂ ਉਤੇ ਦਰਜੇ ਦੇ ਵਿਚ ਆਉਂਦੀ ਹੈ !
ਐਪਲ ਨੇ ਆਪਣਾ ਪਹਿਲਾ ਫੋਨ ਕਦੋ ਬਣਾਇਆ ? FIRST PHONE OF APPLE
ਐਪਲ ਨੇ ਆਪਣਾ ਪਹਿਲਾ ਫੋਨ 2007 ਵਿਚ ਲਾਂਚ ਕੀਤਾ ਜਿਸਨੇ ਪੂਰੇ ਸਮਾਰਟ ਫੋਨ ਇੰਡਸਟਰੀ ਨੂੰ ਬਦਲ ਕੇ ਰੱਖ ਦਿੱਤਾ ਅਤੇ ਇਸ ਕੰਪਨੀ ਦੀ ਸ਼ੁਰਵਾਤ ਸਟੇਵ ਜੌਬਸ ਵਲੋਂ ਰੱਖੀ ਗਈ ਸੀ ! ਇਹ ਮੋਬਾਈਲ ਦੀ ਕੰਪਨੀ ਦੇ ਵਿਚ ਇਕ ਬੋਹੋਤ ਵੱਡਾ ਨਾਮ ਹੈ ਅਤੇ ਇਹ ਆਪਣੇ ਕਲਾਇੰਟ ਦੇ ਡਾਟਾ ਨੂੰ ਬੋਹੋਤ ਸਕਯੋਰ ਤਰੀਕੇ ਨਾਲ ਰੱਖਦੇ ਨੇ ਐਪਲ ਮੇਕਨ ਟੋਸ ਅਯਰ ਪੋਡਸ ਅਤੇ ਹਾਰਡਵੇਰ ਦੇ ਲਈ ਫੇਮਸ ਹੈ ਜੇ ਇਸਦੇ ਮਾਰਕੀਟ ਦੀ ਗੱਲ ਕਰੀਏ ਤੇ ਇਹ ਅੱਜ ਦੇ ਸਮੇ ਤੇ ਸੈਮਸੰਗ ਨੋਕੀਆ ਅਤੇ ਹੋਰ ਕੰਪਨੀਆਂ ਤੋਂ ਵੀ ਸੱਬ ਤੋਂ ਅੱਗੇ ਹੈ !
ਐਪਲ ਕੰਪਨੀ ਦੀ ਸ਼ੁਰਵਾਤ ਕਦੋ ਹੋਈ ? APPLE COMPANY STARTING
ਐਪਲ ਕੰਪਨੀ ਦੀ ਸ਼ੁਰਵਾਤ ਸਟੀਵ ਜੌਬਸ ਅਤੇ ਸਟੀਵ ਬੋਜਨਾਯਕ ਅਤੇ ਰੋਨਾਲਡ ਬੇਨ ਵਲੋਂ 1 ਅਪ੍ਰੈਲ 1976 ਨੂੰ ਪਰਸਨਲ ਕੰਪਿਊਟਰ ਕਿੱਟ ਬੇਚਣ ਦੇ ਲਈ ਕੀਤੀ ਇਹ ਕਿੱਟ ਉਹ ਐਪਲ ਕੰਪਨੀ ਨੂੰ ਬੇਚਣ ਦੇ ਲਈ ਕੀਤੀ ਅਤੇ ਇਸਨੂੰ ਪੇਹੀਲੀ ਵਾਰ ਹੋਮ ਵਯੂਰੋ ਕੰਪਿਊਟਰ ਕਲੱਬ ਵਿਚ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਐਪਲ ਕੰਪਨੀ ਦੀ ਸੇਲ ਜੁਲਾਈ 1971 ਵਿਚ ਪੇਹੀਲੀ ਵਾਰ ਸ਼ੁਰੂ ਹੋਈ ਅਤੇ ਉਸ ਸਮੇ ਉਸਦੀ ਬਜ਼ਾਰ ਵਿਚ ਕੀਮਤ 666 ਡਾਲਰ ਮਤਲਬ ਕਿ 2013 ਵਿਚ 2735 ਡਾਲਰ ਦੇ ਬਰਾਬਰ ਰੱਖੀ ਗਈ ਸੀ ਐਪਲ ਕੰਪਨੀ ਦੀ ਸ਼ੁਰਵਾਤ ਸਟੀਵ ਜੌਬਸ ਨੇ ਇਕ ਗੈਰਾਜ ਵਿਚ ਕੀਤੀ ਸੀ ਅਤੇ ਇਹ ਅੱਜ ਦੁਨੀਆ ਦੀ ਸੱਬ ਤੋਂ ਵੱਡੀ ਕੰਪਨੀ ਦੇ ਵਿੱਚੋ ਇਕ ਹੈ !
ਸਟੀਵ ਜੌਬਸ ਦਾ ਐਪਲ ਕੰਪਨੀ ਬਣਾਉਣ ਦੀ ਸ਼ੁਰਵਾਤ ? APPLE COMPANY HISTORY
ਆਪਣੀ ਕੰਪਨੀ ਦੇ ਲਈ ਪੂੰਜੀ ਜੋੜਣ ਦੇ ਲਈ ਸਟੀਵ ਜੌਬਸ ਨੇ ਆਪਣੀ ਵੋਕਸ ਵੇਗਨ ਵੇਨ ਅਤੇ ਸਟੀਵ ਵੋਜਯਾਕ ਨੇ 500 ਡਾਲਰ ਦੇ ਲਈ HAWLETT PACKARD ਦੇ SCIENTIFIC ਕੈਲਕੁਲੇਟਰ ਨੂੰ ਬੇਚ ਦਿੱਤਾ ਸੀ ਸਟੀਵ ਜੌਬਸ ਅਤੇ ਸਟੀਵ ਵੋਜਯਾਕ ਵਲੋਂ ਬਣਾਈ ਗਈ ਪੇਹੀਲੀ ਐਪਲ ਕੰਪਿਊਟਰ ਉਨਾਂਹ ਪੁਰਾਣੇ ਹਿਸੇ ਨਾਲ ਬਣੀ ਸੀ ਜੋ ਉਨਾਂਹ ਨੇ ਆਪਣੇ ਕਰਮਚਾਰੀਆਂ ਤੋਂ ਮੁਫ਼ਤ ਦੇ ਵਿਚ ਇਕੱਠੇ ਕੀਤੇ ਸੀ ਐਪਲ ਦੁਨੀਆ ਦੀ ਸਬਤੋ ਵੱਡੀ IT ਕੰਪਨੀ ਹੈ ਜੋ ਕਿ ਦੁਨਾਈ ਦੇ ਸਬਤੋ ਜਾਦਾ ਮੋਬਾਈਲ ਬਣਾਉਣ ਵਾਲੀ ਕੰਪਨੀ ਹੈ ਐਪਲ ਦੇ ਸਬਤੋ ਮਸ਼ਹੂਰ ਪ੍ਰੋਡਕਟ I PHONE ਹੈ ਪੇਹੀਲੇ 30 ਸਾਲਾਂ ਲਈ ਮਤਲਬਕੀ 9 ਜਨਵਰੀ 2007 ਤੱਕ ਐਪਲ INC ਡੋਟ ਕੋ ਐਪਲ ਕੰਪਿਊਟਰ INC ਕੇਹਾ ਜਾਂਦਾ ਸੀ ਪਰ 9 ਜਨਵਰੀ 2007 ਨੂੰ ਇਸਨੇ ਆਪਣੇ ਵਿਸਤਾਰਿਕ ਇਲੈਕਟ੍ਰੋਨਿਕ ਬਾਜ਼ਾਰ ਨੂੰ ਦਰਸ਼ਆਉਣ ਦੇ ਲਈ ਕੰਪਿਊਟਰ ਸ਼ਬਦ ਨੂੰ ਹਟਾ ਦਿੱਤਾ ਜੇ ਤੁਸੀਂ 1991 ਵਿਚ I PHONE ਨੂੰ PART BY PART ਖਰੀਦਣਾ ਚੋਹਂਦੇ ਤੇ ਤੁਹਾਨੂੰ 35 ਲੱਖ 7 ਹਜ਼ਾਰ ਡਾਲਰ ਖਰਚ ਆਉਣਾ ਸੀ ਐਪਲ ਦੇ ਐਪਸ ਨੂੰ ਦੁਨੀਆ ਦੇ ਵਿਚ ਸਬਤੋ ਜਾਦਾ ਡਾਊਨਲੋਡ ਕੀਤਾ ਜਾਂਦਾ ਹੈ !
ਐਪ ਸਟੋਰ ਕਿ ਹੈ ? WHAT IS APP STORE
ਐਪਲ ਦੇ ਸਟੋਰ ਤੋਂ 50 ਬਿਲੀਅਨ ਤੋਂ ਜਾਦਾ ਹੁਣ ਤੱਕ ਸੋਫਟਵੇਰ ਡਾਊਨਲੋਡ ਕੀਤੇ ਜਾ ਚੁਕੇ ਹਨ ਅਤੇ ਲਗਭਗ 2 ਲੱਖ 22 ਹਜਾਰ ਲੋਕ ਐਪਲ ਦੇ ਲਈ ਕੰਮ ਕਰਦੇ ਨੇ ਅਤੇ ਇਹ ਸੰਖਿਆ ਤੇਜੀ ਨਾਲ ਵੱਧ ਰਹੀ ਹੈ ਪਿਛਲੇ 4 ਸਾਲਾਂ ਚੋ ਐਪਲ ਆਪਣੇ ਖੇਤਰ ਫੱਲ ਚੋ ਦੁਗਣੀ ਹੋ ਗਈ ਹੈ ਅਤੇ ਐਪਲ ਨੂੰ ਐਪਲ ਫੋਨ ਨੂੰ ਲੌਂਚ ਕਰਨ ਤੋਂ ਪੇਹਿਲਾਂ 14 ਹਜ਼ਾਰ ਕਰਮਚਾਰੀ ਸੀ ਐਪਲ ਦੇ ਕੋਲ ਅਮੇਰਿਕਾ ਸਰਕਾਰ ਤੋਂ ਵੀ ਜਾਦਾ ਕੇਸ਼ ਹੈ ਲਗਭਗ ਐਪਲ ਦੇ ਕੋਲ 256 BILLION ਤੋਂ ਵੀ ਜਾਦਾ ਕੇਸ਼ ਹੈ ਐਪਲ INC ਡੋਟ ਦਾ ਨਾਮ ਐਪਲ ਇਸ ਕਰਕੇ ਪੇਆ ਕਿਉਂਕਿ ਸਟੀਵ ਜੌਬਸ ਨੂੰ ਫਰੂਟ ਬੋਹੋਤ ਪਸੰਦ ਸਨ ਅਤੇ ਐਪਲ ਕੰਪਨੀ ਬਣਾਉਣ ਸਮੇ ਉਹ ਜਾਦਾ ਤਰ ਫਰੂਟ ਹੀ ਖਾਂਦੇ ਸਨ ਐਪਲ ਕੰਪਨੀ ਚੋ ਕੰਮ ਕਰਨ ਵਾਲਿਆਂ ਦੀ ਸਲਾਨਾ ਕਮਾਈ 125000 ਹਜ਼ਾਰ ਡਾਲਰ ਹੈ ! 2012 ਵਿਚ ਐਪਲ ਨੇ ਹਰੇਕ ਦਿਨ 3 ਲੱਖ 40 ਹਜ਼ਾਰ ਫੋਨ ਬੇਚੇ ਸਨ ! ਐਪਲ ਦੀ ਰਟੀਨਾ ਡਿਸਪਲੇ ਸੈਮਸੰਗ ਵਲੋਂ ਬਣਾਈ ਜਾਂਦੀ ਹੈ ਜਿਵੇਂਕਿ ਅਸੀਂ ਜਾਣਦੇ ਹੈ ਕਿ ਐਪਲ ਅਤੇ ਸੇਮਸੁੰਗ ਦਾ ਆਪਸ ਵਿਚ ਕੰਪੀਟੀਸ਼ਨ ਹੈ ਐਪਲ 300000 ਲੱਖ ਡਾਲਰ ਪ੍ਰਤੀ ਮਿੰਟ ਦੀ ਕਮਾਈ ਕਰਦਾ ਹੈ ! ਐਪਲ ਦੇ IPHONE ਦੀ ਸੇਲ ਮਾਈਕਰੋਸੋਫਟ ਦੇ ਸਾਰੇ ਪ੍ਰੋਡਕਟਾਂ ਤੋਂ ਜਾਦਾ ਹੈ ਜੇ ਤੁਸੀਂ ਐਪਲ ਦੇ ਚਿੱਪ ਦਾ ਜਾਦਾ ਤਰ ਹਿਸਾ ਸੇਮਸੁੰਗ ਬਣਾਉਂਦੀ ਹੈ ! ਜਿਸਦੀ ਵਰਤੋਂ ਐਪਲ ਫੋਨ ਵਿਚ ਕੀਤੀ ਜਾਂਦੀ ਹੈ !
IPAD ਦਾ ਅਵਿਸ਼ਕਾਰ ਕਿਵੇਂ ਹੋਇਆ ? HOW MADE IPAD
ਐਪਲ ਦਾ ਮੂਲ ਰੂਸ ਦੇ ਸਾਰੇ ਸ਼ੇਰ ਬਾਜ਼ਾਰ ਤੋਂ ਜਾਦਾ ਹੈ ਜਦੋ ਐਪਲ ਨੂੰ IPED ਦਾ ਪੇਹਿਲਾਂ ਪ੍ਰੋਟੋਟਾਈਪ ਦਿਖਾਇਆ ਗਿਆ ਸੀ ਤੇ ਉਸ ਸਮੇ ਉਨਾਂਹ ਨੇ ਉਸਨੂੰ ਉਸਨੂੰ ਪਾਣੀ ਦੇ ਵਿਚ ਸੀਟ ਦਿੱਤਾ ਜਿਸਤੋ ਬਾਦ ਉਸਦੇ ਵਿੱਚੋ ਬੋਹੋਤ ਸਾਰੇ ਬੋਲਬੁਲੇ ਨਿਕਲੇ ਜਿਸਦੇ ਨਾਲ ਉਨਾਂਹ ਨੇ ਕਿਹਾ ਕਿ ਇਸਦੇ ਵਿਚ ਬੋਹੋਤ ਸਾਰੀ ਜਗਾਹ ਖਾਲੀ ਹੈ ਫੇਰ ਉਨਾਂਹ ਨੇ ਕੇਹਾ ਕਿ ਇਸਨੂੰ ਥੋੜਾ ਠੋਸ ਅਤੇ ਛੋਟਾ ਕੀਤਾ ਜਾ ਸਕਦਾ ਹੈ ਐਪਲ ਸਟੋਰ ਦੇ 60 ਪਰਸੈਂਟ ਤੱਕ ਹਲੇ ਸੋਫਟਵੇਰ ਡਾਊਨਲੋਡ ਨਹੀਂ ਕੀਤੇ ਗਏ ਨੇ 1976 ਦੀ ਗਰਮੀਆਂ ਦੇ ਵਿਚ ਸਟੀਵ ਜੌਬਸ ਦੇ ਗੈਰਜ ਵਿਚ ਨਿਰਮਾਤਾ ਇਕ ਦੁਰਲਬ ਐਪਲ 1 ਕੰਪਿਊਟਰ ਨੂੰ 2014 ਵਿਚ 90000 US ਡਾਲਰ ਦੀ ਬੋਲੀ ਤੇ ਨਿਲਾਮ ਕੀਤਾ ਗਿਆ ਸੀ ! ਬਰਾਜ਼ੀਲ ਦੇ ਵਿਚ ਐਪਲ ਦੇ ਫੋਨ ਦੁਗਣੇ ਮਹਿੰਗੇ ਨੇ 2015 ਵਿਚ ਟੁੱਟੇ ਹੋਏ IPHONE ਤੋਂ ਐਪਲ ਨੇ 2204 ਪਾਉਂਡ ਸੋਨਾ ਹਾਸਿਲ ਕੀਤਾ ਸੀ ਇਹ US 40 ਮਿਲੀਅਨ ਦੇ ਬਰਾਬਰ ਸੀ ਜਿਸਨੂੰ ਐਪਲ ਦੇ ਟੁੱਟੇ ਫੋਨ ਨੂੰ ਇਕ ਭਠੀ ਦੇ ਵਿਚ ਪਿਗਲਾ ਕੇ ਕੀਤਾ ਗਿਆ ਸੀ !
ਐਪਲ ਦਾ ਸਬਤੋ ਮੇਹਂਗਾ ਫੋਨ ? IPHONE EXPENSIVE PHONE
ਇਕ ਐਪਲ ਫੋਨ ਦੇ ਵਿਚ 0.0012 ਓਨਸ ਸੋਨੇ ਅਤੇ 0.012 ਓਨਸ ਚਾਂਦੀ ਅਤੇ 0.000012 ਓਨਸ ਪਲੇਟਿਨਮ ਦੀ ਵਰਤੋਂ ਕੀਤੀ ਜਾਂਦੀ ਹੈ ਇਕ IPHONE ਦੇ ਵਿਚ ਲਗਭਗ 75 ਤੱਤਵ ਸਨ ਜੋ ਕਿ 95 ਐਲੀਮੈਂਟ ਸਨ ਜੋਕਿ ਪ੍ਰਯੁੱਟੀ ਟੇਬਲ ਦਾ ਦੋ ਤਿਹਾਈ ਹਿਸਾ ਹੈ ਦੁਨੀਆ ਦੇ ਸਬਤੋ ਮਹਿੰਗੇ IPHONE 5 ਦੀ ਕੀਮਤ 15 ਮਿਲੀਅਨ ਅਮਰੀਕੀ ਡਾਲਰ ਦੀ ਸੀ ਇਹ 24 ਕੇਰਟ ਦੇ 135 ਗ੍ਰਾਮ ਸੋਨੇ ਦੇ ਨਾਲ ਬਣਿਆ ਹੁੰਦਾ ਹੈ ਅਤੇ ਇਸਦੇ ਵਿਚ 600 ਚਿੱਟੇ ਰੰਗ ਦੇ ਹੀਰੇ ਦੀ ਵਰਤੋਂ ਕੀਤੀ ਜਾਂਦੀ ਹੈ ! 2010 ਵਿਚ ਐਪਲ ਦੀ ਸੇਲ 65 ਅਰਬ ਡਾਲਰ ਸੀ ਜੇ ਐਪਲ ਇਕ ਦੇਸ਼ ਬਣੇ ਤੇ ਇਹ ਦੁਨੀਆ ਦਾ 68 ਵਾ ਸਬਤੋ ਬਡਾ ਦੇਸ਼ ਹੋਵੇਗਾ !
ਐਪਲ ਦਾ ਸਬਤੋ ਬਡਾ ਸਟੋਰ ਲੰਡਨ ਦੇ ਵਿਚ ਹੈ ਜਿਸਦਾ ਖੇਤਰ 25000 ਵਰਗ ਫੁੱਟ ਹੈ ਅਤੇ ਕੈਲੀਫੋਰਨੀਆ ਦੇ ਸੰਤਾ ਰੋਜ਼ ਪਲਾਜ਼ਾ ਦੇ ਵਿਚ 540 ਵਰਗ ਫੁੱਟ ਦਾ ਸਬਤੋ ਛੋਟਾ ਐਪਲ ਸਟੋਰ ਹੈ !
ਦਿਸੰਬਰ 1982 ਦੇ ਵਿਚ ਐਪਲ ਵਾਰਸ਼ਿਕ ਸੇਲ 1 ਅਰਬ ਡਾਲਰ ਤੱਕ ਪਹੋੰਚ ਗਈ ਜੋ ਕਿ ਆਪਣੇ ਆਪ ਦੇ ਵਿਚ ਇਕ ਰਿਕਾਰਡ ਤੋਂ ਘਟ ਨਹੀਂ ਸੀ !
ਐਪਲ ਕੰਪਨੀ ਦਾ ਮਾਲਕ ਕੌਣ ਹੈ ?
ਐਪਲ ਕੰਪਨੀ ਦਾ ਮਾਲਕ ਸਟੀਵ ਜੌਬਸ ਹੈ !
ਐਪਲ ਕੰਪਨੀ ਦਾ ਨਾਮ ਐਪਲ ਕਿਉਂ ਪਿਆ ?
ਐਪਲ ਕੰਪਨੀ ਦਾ ਨਾਮ ਐਪਲ ਇਸਲਈ ਪਿਆ ਕਿਉਂਕਿ ਸਟਿਵਜੋਬਸ ਐਪਲ ਕੰਪਨੀ ਦੇ ਮਾਲਕ ਨੂੰ ਫਰੂਟ ਖਾਣੇ ਬੋਹੋਤ ਪਸੰਦ ਸੀ !
ਐਪਲ ਕੰਪਨੀ ਦਾ ਸਬਤੋ ਬਡਾ ਸਟੋਰ ਕਿਥੇ ਹੈ ?
ਐਪਲ ਕੰਪਨੀ ਦਾ ਸਬਤੋ ਬਡਾ ਸਟੋਰ ਲੰਡਨ ਵਿਚ ਹੈ !