SOCIAL NETWORK ਸੋਸ਼ਲ ਨੈਟਵਰਕ ਕਿ ਹੈ

ਸੋਸ਼ਲ ਨੈਟਵਰਕ ਕਿ ਹੈ ! WHAT IS SOCIAL NETWORK

ਅੱਜ ਦੇ ਸਮੇ ਤੇ ਸੋਸ਼ਲ ਨੈੱਟਵਰਕ ਦਾ ਸਾਡੀ ਜਿੰਦਗੀ ਚੋ ਬੋਹੋਤ ਬਡਾ ROLE ਹੈ ! ਜੇ ਸੱਚ ਕਹਾ ਤੇ ਇਸਤੋਂ ਬਿਨਾ ਅੱਜ ਅਸੀਂ ਸਾਹ ਵੀ ਨਹੀਂ ਲੈਂਦੇ ! ਸੋਸ਼ਲ ਨੈੱਟਵਰਕਿੰਗ ਇਕ ਤਰਾਂ ਦਾ ਆਨਲਾਈਨ ਕੋਈ ਵੀ INFORMATION ਦੇਨਾ ਹੈ ਜਾਂ ਲੈਣਾ ਹੈ ! ਅੱਜ ਦੇ ਸਮੇ ਵਿਚ ਸਾਰੇ ਆਨਲਾਈਨ ਨੈੱਟਵਰਕਿੰਗ ਦੇ ਨਾਲ ਜੁੜੇ ਹੋਏ ਨੇ ਉਹ ਪਾਵੇ YOUTUBE, INSTAGRAM, FACEBOOK, SNAPCHAT, ਜਾਂ BLOGGING ਹੋਵੇ ਕਿਸੇ ਨਾ ਕਿਸੇ ਤਰਾਂ ਅੱਜ ਅਸੀਂ ਸੋਸ਼ਲ ਨੈੱਟਵਰਕ ਦੇ ਨਾਲ ਜੁੜੇ ਹੋਏ ਹਾਂ !

SOCIAL NETWORK KI HAI

ਸੋਸ਼ਲ ਨੈੱਟਵਰਕ ਕਿਉਂ ਜਰੂਰੀ ਹੈ WHY IMPORTANT SOCIAL NETWORK

ਸੋਸ਼ੀਲ ਨੈਟਵਰਕ ਇਕ ਇਦਾਂ ਦਾ ਨੈੱਟਵਰਕ ਹੈ ਜਿਸਦੇ ਨਾਲ ਕਿਸੇ ਨਾਲ ONLINE ਜੁੜਨਾ ਜਾ ਮੁਲਾਕਾਤ ਕਰਨੀ ਬੋਹੋਤ ਅਸਾਂ ਹੈ ਸੋਚਲ ਨੈਟਵਰਕ ਦਾ ਪੇਹੀਲੀ ਵਾਰੀ ਵਰਤੋਂ ਇਕ ਜਗਾਹ ਤੋਂ ਦੂਜੀ ਜਗਾਹ ਡਾਟਾ ਪੇਜਨ ਲਈ ਕੀਤੀ ਗਈ ਸੀ ਜੋ ਕਿ ਇਨਾ ਅਸਾਂ ਨਹੀਂ ਸੀ ਉਸ ਸਮੇ ਵਿਚ ਕੰਪਿਊਟਰ ਬੋਹੋਤ ਬਡੇ ਬਡੇ ਹੁੰਦੇ ਸੀ ਜਿਨਾਹ ਨੂੰ ਚਲਾਉਣਾ ਅਸਾਂ ਨਹੀਂ ਹੁੰਦਾ ਸੀ ਅਤੇ ਲਗਾਤਾਰ ਚਲਾ ਨਹੀਂ ਸਕਦੇ ਸੀ ਕਿਉਂਕਿ ਉਹ ਬੋਹੋਤ ਛੇਤੀ ਗਰਮ ਹੋ ਜਾਂਦੇ ਸੀ ! ਸੋਸ਼ਣ ਨੈੱਟਵਰਕ ਦੇ ਰਹੀ ਅੱਜ ਸਾਰੀ ਦੁਨੀਆ ਨੂੰ ਕੋਈ ਵੀ ਗੱਲ ਜਾਂ ਕੋਈ ਦੁਰਘਟਨਾ ਹੋ ਜਾਵੇ ਪੂਰੀ ਦੁਨੀਆ ਚੋ ਬੋਹੋਤ ਤੇਜੀ ਨਾਲ ਇਸਦਾ ਪਤਾ ਲੱਗ ਜਾਂਦਾ ਹੈ ! ਅੱਜ ਕੀਸੇ ਨੂੰ ਦੇਖ ਲੋ ਉਹ ਤੁਹਾਨੂੰ ਫੇਸਬੁੱਕ ਜਾਂ ਯੂਟੂਬ ਤੇ ਮਿਲ ਜਾਊਗਾ ਅੱਜ ਦੇ ਸਮੇ ਵਿਚ ਇਹ ਸਬਦਿ ਜਰੂਰਤ ਬਨ ਗਈ ਹੈ !

ਤੁਸੀਂ ਕਿਵੇਂ ਸੋਸ਼ਲ ਮੀਡੀਆ ਨਾਲ ਜੁੜ ਸਕਦੇ ਹੋ HOW YOU CONNECT WITH SOCIAL NETWORK

ਸੋਸ਼ਲ ਨੈੱਟਵਰਕ ਨਾਲ ਜੁੜਨਾ ਬੋਹੋਤ ਆਸਾਨ ਹੈ ਤੁਹਾਨੂੰ ਬਸ ਆਪਣੇ ਮੋਬਾਈਲ ਫੋਨ ਵਿਚ ਯੂਟੂਬ, INTAGRAM, SNAPCHAT ਜਾ ਫੇਸਬੁੱਕ ਨੂੰ ਖੋਲ੍ਹਣਾ ਹੋਵੇਗਾ ਫੇਰ ਤੁਸੀਂ ਆਸਣਿ ਨਾਲ ਕੀਸੇ ਵੀ ਨਵੀ ਖਬਰ ਨੂੰ ਦੇਖ ਪੜ੍ਹ ਸੁਨ ਸਕਦੇ ਹੋ ! ਜਿਸਦੇ ਨਾਲ ਤੁਹਾਨੂੰ ਤਜਿਆ ਖਬਰਾਂ ਤੋਂ ਲੈ ਕੇ ਆਪਣੇ ਫਰੈਂਡਸ ਅਤੇ ਰਿਸ਼ਤੇਦਾਰਾਂ ਦੀ ਹਰ ਇਕ ਐਕਟੀਵਿਟੀ ਦਾ ਪਤਾ ਲਗਦਾ ਰਹਿੰਦਾ ਹੈ ਜਿਸਦੇ ਵਿਚ ਅਸੀਂ ਉਨਾਂਹ ਨੂੰ ਦੇਖਕੇ ਉਨਾਂਹ ਨੂੰ ਲਾਇਕ ਅਤੇ ਕਾਮੈਂਟ ਕਰ ਸਕਦੇ ਹਾਂ !ਇਸਦੇ ਨਾਲ ਜੁੜਨ ਲਈ ਤੁਹਾਡੇ ਕੋਲ ਬਸ ਇਕ ਨੈੱਟਵਰਕ ਹੋਣਾ ਚਾਹੀਦਾ ਹੈ ਜਿਸਨੂੰ ਇੰਟਰਨੇਟ ਵੀ ਕਹਿ ਦਿੰਦੇ ਹਾਂ ਕਿਉਂਕਿ ਬਣਾ ਇੰਟਰਨੇਟ ਦੇ ਨਾਲ ਸੋਸ਼ਲ ਨੈੱਟਵਰਕ ਨਾਲ ਜੁੜਿਆ ਨਹੀਂ ਜਾ ਸਕਦਾ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ ਕਿ ਇੰਟਰਨੇਟ ON ਰਹੇ !

WHAT IS SOCIAL NETWORK

ਸੋਸ਼ਲ ਨੈੱਟਵਰਕ ਦੇ ਕਿ ਫੇਦੇ ਨੇ SOCIAL NETWORK ADVANTAGE

ਸੋਸ਼ਲ ਨੈੱਟਵਰਕ ਦਾ ਸੱਬ ਤੋਂ ਵੱਡਾ ਇਹ ਫੇਦਾ ਹੈ ਕਿ ਤੁਸੀਂ ਇਸ ਰਹੀ ਕਿਸੀ ਦੇ ਬਾਰੇ ਵਿਚ ਬੋਹੋਤ ਆਸਾਨੀ ਨਾਲ ਜਾਨ ਸਕਦੇ ਹੋ ਕੋਈ ਵੀ ਵੀਡੀਓ ਦੇਖਣੀ ਹੋਵੇ ਉਹ ਵੀ ਦੇਖ ਸਕਦੇ ਹੋ ਕੀਸੇ ਦੀ ਖ਼ਬਰ ਸੁਣਨੀ ਹੋਵੇ ਅਤੇ ਪੜਨਿ ਹੋਵੇ ਉਹ ਵੀ ਬੋਹੋਤ ਆਸਾਨੀ ਤਰੀਕੇ ਨਾਲ ਕਰ ਸਕਦੇ ਹਾਂ ! ਅਤੇ ਸਬਤੋ ਬਡਾ ਫਾਇਦਾ ਇਹ ਹੈ ਕਿ ਤੁਸੀਂ ਘਰੇ ਬੈਠੇ ਹੀ ਕੋਈ ਜਾਣਕਾਰੀ ਦੇ ਜਾ ਲੈ ਸਕਦੇ ਹੋ ਉਹ ਵੀ ਇਕ ਕਲਿਕ ਤੇ ਨਹੀਂ ਤੇ ਪੇਹੀਲੇ ਜਮਾਨੇ ਵਿਚ ਤੁਸੀਂ ਦੇਖਿਆ ਹੋਵੇਗਾ ਕਿ ਜੇ ਅਸੀਂ ਕਿਸੇ ਨਾਲ ਗੱਲ ਵੀ ਕਰਨੀ ਹੁੰਦੀ ਸੀ ਤੇ ਅਸੀਂ ਚਿਠੀ ਰਾਹੀਂ ਕਰਦੇ ਸੀ ਜਿਸਨੂੰ ਇਕ ਜਗਾਹ ਤੋਂ ਦੂਜੇ ਥਾਂ ਪਹੁਚਣ ਵਿਚ ਕਿੰਨਾ ਕਿੰਨਾ ਸਮਾਂ ਲਗਦਾ ਸੀ ਪਰ ਇੰਟਰਨੇਟ ਦੇ ਜਮਾਨੇ ਵਿਚ ਸੱਬ ਕੁਝ ਸੌਖਾ ਹੋ ਗਿਆ ਹੈ ਉਹ ਪਾਵੇ ਕੋਈ ਗੱਲ ਕਰਨੀ ਤੋਂ ਲੈ ਕੇ ਕਿਸੇ ਕੰਮ ਤਕ ਕੁਝ ਹੀ ਸੈਕੰਡ ਵਿਚ ਹੋ ਜਾਂਦਾ ਹੈ !

ਸੋਸ਼ਲ ਨੈੱਟਵਰਕ ਦੇ ਨੁਕਸਾਨ ਕਿ ਹੈ SOCIAL NETWORK DISADVANTAGE

ਸੋਸ਼ਲ ਨੈੱਟਵਰਕ ਦੇ ਜਿੰਨੇ ਕ ਫੇਦੇ ਨੇ ਉਸਦੇ ਨੁਕਸਾਨ ਵੀ ਉਨੇ ਹੀ ਨੇ ਤੁਸੀਂ ਅੱਜ ਦੇ ਸਮੇ ਵਿਚ ਦੇਖਿਆ ਹੋਵੇ ਗਏ ਕਿ ਛੋਟੇ ਤੋਂ ਲੈ ਕੇ ਬੱਡੇ ਸਾਰੇ 24 ਘੰਟੇ ਸੋਸ਼ਲ ਨੈੱਟਵਰਕ ਤੇ ਰਹਿੰਦੇ ਨੇ ਜਿਸਦੇ ਨਾਲ ਉਹ ਕਿੰਨਾ ਕਿੰਨਾ ਸਮਾਂ ਇਕ ਜਗਾ ਹੀ ਬੈਠੇ ਰਹਿੰਦੇ ਨੇ ਜਿਸਦੇ ਨਾਲ ਕਈ ਤਰਾਂ ਦੀਆ ਬਾਮਾਰੀਆ ਲੱਗਦੀਆਂ ਨੇ !

HOW WORK SOCIAL NETWORK

ਇੰਟਰਨੇਟ ਤੋਂ ਬਿਨਾ ਸੋਸ਼ਲ ਨੈੱਟਵਰਕ ਨਾਲ ਜੁੜਿਆ ਜਾ ਸਕਦਾ ਹੈ ?

ਇੰਟਰਨੇਟ ਤੋਂ ਬਿਨਾ ਸੋਸ਼ਲ ਨੈੱਟਵਰਕ ਨਾਲ ਨਹੀਂ ਜੁੜਿਆ ਜਾ ਸਕਦਾ ਹੈ !

ਤੁਸੀਂ ਕਿਵੇਂ ਸੋਸ਼ਲ ਮੀਡੀਆ ਨਾਲ ਜੁੜ ਸਕਦੇ ਹੋ ?

ਤੁਹਾਨੂੰ ਬਸ ਆਪਣੇ ਮੋਬਾਈਲ ਫੋਨ ਵਿਚ ਯੂਟੂਬ ਜਾ ਫੇਸਬੁੱਕ ਨੂੰ ਖੋਲ੍ਹਣਾ ਹੋਵੇਗਾ !

ਸੋਸ਼ਲ ਨੈੱਟਵਰਕ ਹੁੰਦਾ ਕਿ ਹੈ ?

ਸੋਸ਼ਲ ਨੈੱਟਵਰਕ ਇਕ ਤਰਾਂ ਦਾ ਨੈੱਟਵਰਕ ਹੈ ਜਿਸਦੇ ਨਾਲ ਇੰਟਰਨੇਟ ਰਹੀ ਜੁੜੇ ਹੁੰਦੇ ਨੇ !

Leave a Comment