ਸੁਰਲੀਨ ਕੌਰ ਕੌਣ ਹੈ SURLEEN KAUR BIO
ਸੁਰਲੀਨ ਕੌਰ ਦਾ ਪੂਰਾ ਨਾਮ ਅਮਰਜੀਤ ਕੌਰ ਹੈ ! ਸੁਰਲੀਨ ਕੌਰ ਫਰੀਦਕੋਟ ਦੇ ਬੇਹਬੇਲ ਕਲਾਂ ਦੀ ਰਹਿਣ ਵਾਲੀ ਹੈ ! ਸੁਰਲੀਂ ਕੌਰ ਦਾ ਜਨਮ 1986 ਲੁਧਿਆਣੇ ਪੰਜਾਬ ਵਿਖੇ ਹੋਇਆ ਇਨ੍ਹ ਨੇ ਆਪਣਾ ਕੈਰੀਅਰ ਕਪਿਲ ਸ਼ਰਮਾ ਸ਼ੋ ਵਿਚ ਡੇਬਿਓ ਕਰਕੇ ਕੀਤਾ ! ਸੁਰਲੀਨ ਕੌਰ ਨੂੰ ਸਤਾਰਟਿੰਗ ਤੋਂ ਹੀ ਸਿੰਗਿੰਗ ਦਾ ਬੋਹੋਤ ਸ਼ੋਂਕ ਸੀ ! ਛੋਟੇ ਹੁੰਦੀਆਂ ਹੀ ਇਹ ਰੇਡੀਓ ਤੋਂ ਗਾਣੇ ਸੁਨ ਕੇ ਗੋਂਦੇ ਹੁੰਦੇ ਸੀ ਇਨ੍ਹ ਨੇ ਕਦੀ ਕਿਥੋਂ ਮਿਊਜ਼ਿਕ ਨਹੀਂ ਸੀ ਸਿਖਿਆ !
ਜਨਮ | 1986 ਲੁਧਿਆਣੇ ਪੰਜਾਬ |
ਪੂਰਾ ਨਾਮ | ਅਮਰਜੀਤ ਕੌਰ |
ਕੈਰੀਅਰ | ਕਪਿਲ ਸ਼ਰਮਾ ਸ਼ੋ, ਨਿਊਜ ਰਿਪੋਰਟਿੰਗ ਦਾ ਕੰਮ, ਡੋਮੀਨੋਜ, ਥੈਟਰ |
ਪਰਿਵਾਰ | ਭੈਣ ਇਕ ਭਰਾ ਤੇ ਮੰਮੀ ਡੈਡੀ |
ਸੁਰਲੀਨ ਕੌਰ ਦਾ ਪਰਿਵਾਰ SURLEEN KAUR FAMILY
ਸੁਰਲੀਨ ਕੌਰ ਮਿਡਲ ਕਲਾਸ ਨੂੰ ਬੀਲੋਂਗ ਕਰਦੀ ਹੈ ਇਸਦੇ ਘਰ ਇਕ ਭੈਣ ਇਕ ਭਰਾ ਤੇ ਮੰਮੀ ਡੈਡੀ ਸਨ ! ਇਨ੍ਹ ਦੇ ਪਿਤਾ ਜੀ ਬਿਮਾਰ ਰਹਿੰਦੇ ਸਨ ਅਤੇ ਇਨ੍ਹ ਦੇ ਬਿਮਾਰ ਹੋਣ ਤੇ ਇਨ੍ਹ ਦੀ ਕਿਸੇ ਨੇ ਮਦਦ ਨਹੀਂ ਸੀ ਕੀਤੀ ! ਰਿਸ਼ਤੇਦਾਰਾਂ ਨੇ ਵੀ ਪਾਸ ਵੱਡ ਲਿਆ ਸੀ !
ਸੁਰਲੀਨ ਕੌਰ ਦਾ ਕਰੀਅਰ SURLEEN KAUR CAREER
ਸੁਰਲੀਨ ਨੇ ਆਪਣੇ ਪਰਿਵਾਰ ਨੂੰ ਚਲੋਂ ਬਸਤੇ ਬੋਹੋਤ ਸਾਰੇ ਕੰਮ ਕੀਤੇ ਜਿਵੇ ਕਿ ਨਿਊਜ ਰਿਪੋਰਟਿੰਗ ਦਾ ਕੰਮ, ਡੋਮੀਨੋਜ, ਅਤੇ ਵਿਆਹਾਂ ਦੇ ਵਿਚ ਥੈਟਰ ਦਾ ਅਤੇ ਬਾਰ ਟੈਂਡਰ ਦਾ ਕੰਮ ਕੀਤਾ ! ਹੋਲੀ ਹੋਲੀ ਸੁਰਲੀਨ ਨੇ ਸਿੰਗਿੰਗ ਸ਼ੁਰੂ ਕਰ ਦਿਤੀ ਐਸੀ ਤ੍ਰਾਹ ਇਨ੍ਹ ਨੇ ਆਪਣੇ ਪਰਿਵਾਰ ਦਾ ਖਰਚਾ ਛਕਿਆ ਅਤੇ ਆਪਣੇ ਪਰਿਵਾਰ ਨੂੰ ਸਮਬਾਲੱਦੇ ਰਹੇ ਇਹ ਇਕ ਮੂੰਹ ਬੋਲੜ ਹੈ ਕਈ ਵਾਰ ਅਸੀਂ ਇਨ੍ਹ ਦੀ ਵੀਡੀਓ ਗੱਲਾਂ ਕੱਢਦੇ ਦੀ ਸੁਣੀ ਹੋਵੇਗੀ ਜੋ ਲੋਕਾਂ ਦੇ ਕਾਮੈਂਟਾਂ ਤੇ ਗਲਾਂ ਕਢਦੇ ਦੀ ਵੀਡੀਓ ਬੋਹੋਤ ਤੇਜੀ ਨਾਲ ਵਾਇਰਲ ਹੋਈ ਸੀ
ਸੁਰਲੀਂ ਕੌਰ ਦਾ ਪੂਰਾ ਨਾਮ ਕਿ ਹੈ
ਸੁਰਲੀਂ ਕੌਰ ਦਾ ਪੂਰਾ ਨਾਮ ਅਮਰਜੀਤ ਕੌਰ ਹੈ !
ਸੁਰਲੀਂ ਕੌਰ ਦਾ ਜਨਮ ਕਦੋ ਹੋਇਆ
ਸੁਰਲੀਂ ਕੌਰ ਦਾ ਜਨਮ 1986 ਲੁਧਿਆਣੇ ਪੰਜਾਬ ਵਿਖੇ ਹੋਇਆ ਹੋਇਆ !
ਸੁਰਲੀਂ ਕੌਰ ਅਤੇ ਮਿਤੀ ਕਲੇਰ ਦਾ ਕੰਮ ਕਿ ਹੈ ?
ਸੁਰਲੀਂ ਕੌਰ ਅਤੇ ਮਿਤੀ ਕਲੇਰ ਇਕ ਦੂਜੇ ਦੀਆ ਚੰਗੀਆਂ ਦੋਸਤ ਨੇ ਅਤੇ ਅੱਜ ਕਲ ਇਹ ਦੋਨੋ ਇਕੱਠੇ ਕਨੇਡਾ ਵਿਚ ਰਹਿੰਦੀਆਂ ਨੇ ਅਤੇ ਇਨ੍ਹ ਦੀਆ ਵੀਡਿਓਜ਼ ਤੇ ਤੁਸੀਂ ਦੇਖਿਆ ਹੀ ਹੋਵੇਗੀਆਂ !