ਗੈਰੀ ਸੰਧੂ GARRY SANDHU BIOGRAPHY IN PUNJABI | FAMILY | SONG | MOVIES

ਗੈਰੀ ਸੰਧੂ ਕੌਣ ਸਨ GARRY SANDHU BIO

ਗੈਰੀ ਸੰਧੂ ਦਾ ਪੂਰਾ ਨਾਮ ਗੁਰਮੁਖ ਸਿੰਘ ਸੰਧੂ ਹੈ ਗੈਰੀ ਦਾ ਜਨਮ 14 ਅਪ੍ਰੈਲ 1984 ਪਿੰਡ ਰੁੜਕਾਂ ਕਲਾਂ ਜਿਲ੍ਹਾ ਜਲੰਧਰ ਵਿਖੇ ਹੋਇਆ ! ਗੈਰੀ ਸੰਧੂ ਇਕ ਗਾਇਕ, ਲੇਖਕ, ਏਕ੍ਟਰ ਅਤੇ ਪ੍ਰੋਡੂਸਰ ਸਨ ! ਇਨ੍ਹ ਦਾ ਜਨਮ ਇਕ ਮਿਡਲ ਕਲਾਸ ਸਿੱਖ ਜੱਟ ਫੈਮਿਲੀ ਚੋ ਹੋਇਆ ! ਗੈਰੀ ਸੰਧੂ ਬਚਪਨ ਤੋਂ ਹੀ ਗੀਤਾ ਨਾਲ ਜੁੜਿਆ ਸੀ ਬਚਪਨ ਵਿਚ ਇਹ ਆਪਣੇ ਪਿਤਾ ਜੀ ਦੇ ਟਰੱਕ ਵਿੱਚੋ ਚਮਕੀਲੇ ਦੇ ਗਾਣੇ ਸੁਣਿਆ ਕਰਦੇ ਸੀ ਅਤੇ ਗਾਣੇ ਸੁਣਦੇ ਸੁਣਦੇ ਮੱਜਾ ਨਵੀਆਂ ਸਕਰਦੇ ਸੀ ! ਇਦਾਂ ਹੀ ਗੀਤ ਸੁਣਦੇ ਸੁਣਦੇ ਇਨ੍ਹ ਨੂੰ ਗੀਤ ਗੌਣ ਦਾ ਸ਼ੋਂਕ ਪੈ ਗਿਆ !

ਗੈਰੀ ਸੰਧੂ ਦਾ ਪਰਿਵਾਰ GARRY SANDHU FAMILY

ਇਨ੍ਹ ਦੇ ਪਿਤਾ ਜੀ ਦਾ ਨਾਮ ਸੋਹਣ ਸਿੰਘ ਸੰਧੂ ਸੀ ਜੋ ਕਿ ਪੇਸ਼ੇ ਪਾਜੋ ਇਕ ਟਰੱਕ ਡਰਾਈਵਰ ਦਾ ਕੱਮ ਕਰਦੇ ਸੀ ਅਤੇ ਗੈਰੀ ਦੇ ਮਾਤਾ ਦਾ ਨਾਮ ਅਵਤਾਰ ਕੌਰ ਹੈ ਗੈਰੀ ਆਪਣੇ ਮਾਤਾ ਪਿਤਾ ਦੋਵਾਂ ਨੂੰ ਬੋਹੋਤ ਪਿਆਰ ਕਰਦੇ ਸਨ ! ਗੈਰੀ ਸੰਧੂ ਦੇ ਭਰਾ ਦਾ ਨਾਮ ਮਾਘ ਸੰਧੂ ਹੈ ਅਤੇ ਇਨ੍ਹ ਦੇ ਭੈਣ ਦਾ ਨਾਮ ਅਸ਼ਮੀਤ ਕੌਰ ਹੈ !

ਜਨਮ 14 ਅਪ੍ਰੈਲ 1984 ਪਿੰਡ ਰੁੜਕਾਂ ਕਲਾਂ ਜਿਲ੍ਹਾ ਜਲੰਧਰ
ਪੂਰਾ ਨਾਮਗੁਰਮੁਖ ਸਿੰਘ ਸੰਧੂ
ਪਿਤਾ ਸੋਹਣ ਸਿੰਘ ਸੰਧੂ
ਮਾਤਾ ਅਵਤਾਰ ਕੌਰ
ਭਰਾ ਮਾਘ ਸੰਧੂ
GARRY SANDHU BIO
GARRY SANDHU BIO IN PUNJABI

ਗੈਰੀ ਸੰਧੂ ਦੀ ਸਿਖਿਆ GARRY SANDHU STUDY

ਗੈਰੀ ਸੰਧੂ ਬਚਪਨ ਤੋਂ ਹੀ ਪੜਾਈ ਲਿਖਾਈ ਚੋ ਇਨੇ ਤੇਜ ਨਹੀਂ ਸੀ ਜਿਸ ਕਰਕੇ ਇਹ 10ਵੀ ਕਲਾਸ ਚੋ ਫੇਲ ਹੋ ਗਏ ਸਨ ਸਕੂਲ ਦੀ ਸਿਖਿਆ ਸਮੇ ਗੈਰੀ ਸੰਧੂ ਬੋਹੋਤ ਸ਼ਰਾਰਤੀ ਸੀ ਇਹ ਅਕਸਰ ਸਕੂਲ ਤੋਂ ਭੱਜ ਜਾਯਾ ਕਰਦੇ ਸੀ ਪਰ ਇਹ ਖੇਡਣ ਵਿਚ ਬੋਹੋਤ ਚੰਗੇ ਸਨ ! ਜਦੋ ਗੈਰੀ 13 ਸਾਲ ਦੇ ਸੰਨ ਉਦੋਂ ਇਨ੍ਹ ਨੇ ਗੁਰਦੀਪ ਸਿੰਘ ਤੋਂ ਕਵੀ ਸ਼੍ਰੀ ਸਿੱਖੀ ਅਤੇ ਆਪਣੇ ਦੋਸਤ ਜੱਗੀ ਨਾਲ ਗੁਰਦਵਾਰੇ ਚੋ ਧਾਰਮਿਕ ਗੀਤ ਗਾਯਾ ਕਰਦੇ ਸੀ ! ਗੈਰੀ ਸਿੰਗਰ ਤੇ ਬਣਨਾ ਚੋਂਦਾ ਸੀ ਪਰ ਪੈਸੇ ਦੀ ਕਮੀ ਰਾਹ ਵਿਚ ਰੋੜਾ ਬਨੀ ਸੀ !

GARRYSANDHU.COM

ਗੈਰੀ ਸੰਧੂ ਦਾ ਇੰਗਲੈਂਡ ਦਾ ਸਫ਼ਰ GARRY SANDHU ENGLAND TOUR

ਗੈਰੀ 17 ਸਾਲ ਦੀ ਉਮਰ ਵਿਚ ਇੰਗਲੈਂਡ ਚਲੇਗੇ ਇਥੇ ਜਾ ਕੇ ਇਨ੍ਹ ਨੇ ਮਜਦੂਰੀ ਦਾ ਕੱਮ ਕੀਤਾ ਅਤੇ ਸੇਲਜ਼ਮੈਨ ਦਾ ਕੱਮ ਕਿੱਤਾ ਇੰਗਲੈਂਡ ਪੌਂਚ ਕੇ ਹੀ ਗੈਰੀ ਨੇ ਗਾਣੇ ਲਿਖਣੇ ਸ਼ੁਰੂ ਕੀਤੇ ਸੀ ! ਗੈਰੀ ਨੂੰ ਪਹਿਲਾ ਸੋਂਗ ਰਿਕਾਰਡ ਕਰਵਾਣ ਲਈ 8 ਸਾਲ ਤਕ ਮੇਹਨਤ ਕਰਨੀ ਪਈ ਕਰਦੇ ਕਰੰਦੇ ਗੈਰੀ ਨੇ 2010 ਵਿਚ ਆਪਣਾ ਪਹਿਲਾ ਸੋਂਗ ਕੀਤਾ ਜਿਸਦਾ ਨਾਮ ਸੀ ਮੈਂ ਨਈ ਪੀਂਦਾ ਹਾਣਦੀਏ ਤੇਰਾ ਇਸ਼ਕ ਪਿਲਾਉਂਦਾ ਨੀ ! ਗੈਰੀ ਦੇ ਇਸ ਗਾਣੇ ਨੂੰ ਸਬ ਨੇ ਬੋਹੋਤ ਪਿਆਰ ਕੀਤਾ

ਗੈਰੀ ਸੰਧੂ ਸੋਂਗ GARRY SANDHU SONG

ਇਸਤੋਂ ਬਾਦ ਇਨ੍ਹ ਨੇ ਇਕ ਤੋਂ ਬਾਦ ਇਕ ਗਾਣੇ ਕਿੱਤੇ ਜਿਵੇ ਕਿ

  • ਦਿਲ ਦੇ ਦੇ
  • ਫਰੈਸ਼
  • ਸਾਹਾਂ ਤੋਂ ਪਿਆਰਿਆ
  • ਟੋਰ
  • ਈਗੋ
  • ਬੰਦਾ ਬਣਜਾ
  • ਲੱਡੂ
  • ਯੇਹ ਬੇਬੀ

ਇਨ੍ਹ ਦੇ ਸਾਰੇ ਸੋਂਗ ਬੋਹੋਤ ਹਿੱਟ ਰਹੇ

GARRY SANDHU SONG

ਗੈਰੀ ਸੰਧੂ ਦਾ ਇੰਗਲੈਂਡ ਤੋਂ ਡਿਪੋਰਟ GARRY SANDHU DEPORT FROM ENGLAND

ਗੈਰੀ ਇੰਗਲੈਂਡ 2 ਨੰਬਰ ਚੋ ਗੇ ਸੀ ਜਦੋ ਲੋਕ ਇਨ੍ਹ ਨੂੰ ਜਣਨ ਲੱਗ ਗੇਤੇ ਇੰਗਲੈਂਡ ਪੁਲਿਸ ਨੇ ਗੈਰੀ ਨੂੰ ਫੜ ਲਿਆ ਕਿਉਂਕਿ ਇਨ੍ਹ ਕੋਲ ਕੋਈ ਵੀ ਪਾਸਪੋਰਟ ਅਤੇ ਪੇਪਰ ਨਹੀਂ ਸੀ ਅਤੇ ਗੈਰੀ ਸੰਧੂ ਨੂੰ 4 ਦਿਨ ਤੱਕ ਜੇਲ ਵਿਚ ਰੱਖਿਆ ਗਿਆ ਇਸਤੋਂ ਬਾਦ ਇੰਗਲੈਂਡ ਤੋਂ ਡਿਪੋਰਟ ਕਰਕੇ ਇੰਡੀਆ ਬਾਪਿਸ ਭੇਜ ਦੀਤਾ ਗਿਆ ! ਜੇਲ ਵਿਚ ਇਨ੍ਹ ਨੇ ਇਕ ਗਾਣਾ ਲਿਖਿਆ ਸੀ ਇਕ ਤੇਰਾ ਸਹਾਰਾ ਮਿਲ ਜਾਏ ਦਾਤਾ ਦੁਨੀਆ ਦੀ ਪ੍ਰਵਾਹ ਨਈ ਕਰਦਾ ਇਸ ਗਾਣੇ ਨੂੰ ਵੀ ਲੋਕਾਂ ਨੇ ਬੋਹੋਤ ਪਸੰਦ ਕੀਤਾ | 2019 ਵਿਚ ਗੈਰੀ ਸੰਧੂ ਨੂੰ ਇੰਗਲੈਂਡ ਦਾ ਫੇਰ ਤੋਂ ਵੀਜਾ ਮਿਲਗਿਆ ਅਤੇ ਇਹ ਬੋਹੋਤ ਖੁਸ਼ ਹੋਏ ਕਿਉਂਕਿ ਇਨ੍ਹ ਨੇ ਇੰਗਲੈਂਡ ਚੋ ਹੀ ਆਪਣਾ ਭਵਿੱਖ ਬਣਾਇਆ ਸੀ

GARRY SANDHU SONG LYRICS

ਗੈਰੀ ਸੰਧੂ ਦੀਆ ਫ਼ਿਲਮਾਂ GARRY SANDHU MOVIES

2014 ਵਿਚ ਗੈਰੀ ਸੰਧੂ ਨੇ ਆਪਣੀ ਪੇਹਲੀ ਫਿਲਮ ਕੀਤੀ ਜਿਸਦਾ ਨਾਮ ਸੀ ਰੋਮੀਓ ਰਾਂਝਾ ਇਸਤੋਂ ਬਾਦ ਇਨ੍ਹ ਨੇ ਦੂਜੀ ਫਿਲਮ ਚਲ ਮੇਰਾ ਪੁੱਤ 2 ਵਿਚ ਕੱਮ ਕੀਤਾ ਇਨ੍ਹ ਨੇ ਆਪਣਾ ਫਰੈਸ਼ ਮੀਡੀਆ ਦੇ ਨਾ ਤੇ ਆਪਣਾ YOUTUBE ਚੈਨਲ ਬਣਾਇਆ ਹੈ ਜਿਥੇ ਇਹ ਨਵੇਂ ਨਵੇਂ ਸਿੰਗਰ ਨੂੰ ਮੋੱਕਾ ਦਿੰਦੇ ਸੰਨ ਅਤੇ ਇਨ੍ਹ ਦਾ ਫਰੈਸ਼ ਨਾ ਤੋਂ ਕਪੜੇ ਦਾ ਬ੍ਰਾਂਡ ਵੀ ਹੈ

ਹੋ ਬੰਦਾ ਬਣਜਾ ਦਿਲਾਂ ਦੀਆ ਜਾਣਿਆ
ਮੈਂ ਤੇਰੇ ਨਾਲ ਵਿਆਹੀ ਹੋਈ ਆ

ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਜਿਓੰਦੇ ਗੱਦਾਰ ਸੀ ਦੱਸਦੇ
ਮਰਿਆਂ ਸ਼ਹੀਦ ਹੋਏ
ਜਿਓੰਦੇ ਗੱਦਾਰ ਸੀ ਦੱਸਦੇ
ਮਰਿਆਂ ਸ਼ਹੀਦ ਹੋਏ

GARRY SANDHU STATUS

ਗੈਰੀ ਸੰਧੂ ਦਾ ਪਹਿਲਾ ਸੋਂਗ ਕੇਹੜਾ ਹੈ ?

GARRY SANDHU BIO

ਗੈਰੀ ਸੰਧੂ ਦਾ ਪਹਿਲਾ ਸੋਂਗ ਮੈਂ ਨਈ ਪੀਂਦਾ ਹਾਣਦੀਏ ਹੈ

ਗੈਰੀ ਸੰਧੂ ਦਾ ਜਨਮ ਕਦੋ ਹੋਇਆ

GARRY SANDHU

ਗੈਰੀ ਸੰਧੂ ਦਾ ਜਨਮ 14 ਅਪ੍ਰੈਲ 1984 ਪਿੰਡ ਰੁੜਕਾਂ ਕਲਾਂ ਜਿਲ੍ਹਾ ਜਲੰਧਰ ਵਿਖੇ ਹੋਇਆ

ਗੈਰੀ ਦੀ ਪਹਿਲੀ ਫਿਲਮ ਕਿਹੜੀ ਹੈ

GARRY SANDHU FIRST MOVIES

ਗੈਰੀ ਦੀ ਪਹਿਲੀ ਫਿਲਮ ਰੋਮੀਓ ਰਾਂਝਾ ਹੈ

Leave a Comment