ਜਨਮ | 8 ਫਰਬਰੀ 1941 ਸ਼੍ਰੀ ਗੰਗਾ ਨਗਰ |
ਪਤਨੀ | ਚਿਤਰਾ ਸਿੰਘ |
ਬੇਟਾ | ਵਿਵੇਕ ਸਿੰਘ |
ਪੇਸ਼ਾ | ਲੇਖਕ, ਗਾਇਕ, ਗ਼ਜ਼ਲਕਾਰ, ਅਤੇ ਸ਼ਾਇਰ |
ਮੌਤ | 10 ਓਕਤੁਬਰ 2011 |
ਜਗਜੀਤ ਸਿੰਘ ਕੌਣ ਸਨ JAGJIT SINGH BIO
ਜਗਜੀਤ ਸਿੰਘ ਇਕ ਲੇਖਕ, ਗਾਇਕ, ਗ਼ਜ਼ਲਕਾਰ, ਅਤੇ ਸ਼ਾਇਰ ਹਨ ! ਇਨ੍ਹ ਦਾ ਜਨਮ 8 ਫਰਬਰੀ 1941 ਸ਼੍ਰੀ ਗੰਗਾ ਨਗਰ ਵਿਚ ਹੋਇਆ ! ਜਗਜੀਤ ਸਿੰਘ ਨੂੰ ਬਚਪਨ ਤੋਂ ਹੀ AIS ਬਣਨ ਦਾ ਸੁਪਨਾ ਸੀ ਤੇ ਇਨ੍ਹ ਦੇ ਪਿਤਾ ਜੀ ਨੇ ਵੀ ਇਨ੍ਹ ਨੂੰ ਪੂਰਾ ਜ਼ੋਰ IAS ਬਣਨ ਤੇ ਲਿਆ ! ਗਾਇਕੀ ਇਹ ਬਸ ਸ਼ੋਂਕ ਨਾਲ ਕਰਦੇ ਸੀ ਇਨ੍ਹ ਨੇ ਕਦੀ ਗਾਇਕੀ ਨੂੰ ਕਰਿਅਰ ਬਣਾਉਣ ਦਾ ਨਹੀਂ ਸੀ ਸੋਚਿਆ ! ਫੇਰ ਜਦੋ ਹੋਲੀ ਹੋਲੀ ਇਨ੍ਹ ਦਾ ਦਿਲ ਗਾਇਕੀ ਵਲ ਲਗਨ ਲੱਗਾ ਤੇ ਇਹ ਬਿਨਾ ਘਰੇ ਦੱਸੇ ਮੁਮਬਈ ਆ ਗੇ !
ਜਗਜੀਤ ਸਿੰਘ ਸਿੱਖਾਂ JAGJIT SINGH STUDY
ਜਗਜੀਤ ਸਿੰਘ ਦੀ ਸਕੂਲ ਦੀ ਸਿਖਿਆ ਆਪਣੇ ਪਿੰਡ ਗੰਗਾ ਨਗਰ ਤੋਂ ਕੀਤੀ ਅਤੇ ਇਨ੍ਹ ਨੇ ਕਾਲਜ ਦੀ ਡਿਗਰੀ DAV ਕਾਲਜ ਜਲੰਧਰ ਤੋਂ ਕੀਤੀ ਅਤੇ ਕੁਰੂਕਸ਼ੇਤਰ ਚੋ ਦੋ ਸਾਲ MA ਦੀ ਸਿਖਿਆ ਕੀਤੀ MA ਇਹ ਵਿਚ ਹੀ ਛੱਡ ਕੇ ਮੁਮਬਈ ਚਲੇ ਗੇ
ਜਗਜੀਤ ਸਿੰਘ ਕਰਿਅਰ ਦੀ ਸ਼ੁਰਵਾਤ JAGJIT SINGH STARTING CAREER
1965 ਵਿਚ ਆਪਣਾ ਭਵਿੱਖ ਬਣੌਨ ਲਈ ਜਗਜੀਤ ਸਿੰਘ ਮੁਮਬਈ ਚਲੇਗੇ ਇਨ੍ਹ ਦੀ ਦਿਲ ਖਵਾਹਿਸ਼ ਸੀ ਕਿ ਜਾਂ ਤੇ ਇਹ ਇਕ ਮਯੂਜ਼ਿਸ਼ਨ ਬਣਨ ਗੇ ਜਾਂ ਤੇ ਸਿੰਗਰ ਬਣਨ ਗੇ ! ਸ਼ੁਰਵਾਤੀ ਦੌਰ ਤੇ ਜਗਜੀਤ ਸਿੰਘ ਜੰਗਲ ਗਿਆ ਕਰਦੇ ਸੀ ਜੋ ਕਿ ਇਕ ਇਸਤਿਸ਼ਹਾਰ ਲਈ ਵਰਤਿਆ ਜਾਂਦਾ ਸੀ ! ਜਦੋ ਜਗਜੀਤ ਸਿੰਘ ਨੇ ਗਜਲ ਤੇ ਸਿੰਗਿੰਗ ਸ਼ੁਰੂ ਕੀਤੀ ਉਦੋਂ ਹੋਰ ਵੀ ਕਈ ਨਾਮਿ ਲੋਕ ਗ਼ਜ਼ਲ ਗਾ ਰਹੇ ਸਨ ! ਪਰ ਜਗਜੀਤ ਸਿੰਘ ਨੇ ਗ਼ਜ਼ਲ ਗਾਇਕੀ ਨੂੰ ਹੋਰ ਸਰਲ ਬਣੌਨ ਦੀ ਕੋਸ਼ਿਸ਼ ਕੀਤੀ ! ਜਗਜੀਤ ਸਿੰਘ ਦੀਆ ਗ਼ਜ਼ਲਾਂ ਤੇ ਨਗਮੇ ਲੋਕਾਂ ਨੇ ਬੋਹੋਤ ਪਸੰਦ ਕਰਨੇ ਸ਼ੁਰੂ ਕਰ ਦਿਤੇ ਤੇ ਉਹ ਵੇਲਾ ਦੂਰ ਨਹੀਂ ਸੀ ਜਦੋ ਜਗਜੀਤ ਸਿੰਘ ਗ਼ਜ਼ਲ ਦੇ ਬਾਦਸ਼ਾਹ ਬਣਨ ਵਾਲੇ ਸਨ !
ਜਗਜੀਤ ਸਿੰਘ ਦੀ ਪਤਨੀ JAGJIT SINGH WIFE
ਮੁਮਬਾਈ ਵਿਚ ਇਨ੍ਹ ਦੀ ਮੁਲਾਕਾਰ ਚਿਤਰਾ ਸਿੰਘ ਨਾਲ ਹੋਈ ਇਨ੍ਹ ਨੂੰ ਤਦ ਨਹੀਂ ਪਤਾ ਸੀ ਕਿ ਇਹ ਇਕ ਦੂਜੇ ਨਾਲ ਹਮੇਸ਼ਾ ਲਈ ਪਤੀ ਪਤਨੀ ਬਣ ਜਾਣਗੇ !
ਜਗਜੀਤ ਸਿੰਘ ਦੀ ਫ਼ਿਲਮਾਂ ਵਿਚ ਗੌਣ ਦੀ ਸ਼ੁਰਵਾਤ JAGJIT SINGH SINGING IN MOVIES
ਜਦੋ ਜਗਜੀਤ ਸਿੰਘ ਨੇ ਫ਼ਿਲਮਾਂ ਵਿਚ ਗੋਣਾ ਸ਼ੁਰੂ ਕੀਤਾ ਤੇ ਫ਼ਿਲਮਾਂ ਦਾ ਇਕ ਨਵਾਂ ਰੂਪ ਨਿਕਲ ਕੇ ਸਮਨੇ ਆਇਆ ਜੋ ਕਿ ਸਬ ਨੇ ਬੋਹੋਤ ਪਸੰਦ ਕੀਤਾ ਭਾਵੇਂ ਉਹ ਫਿਲਮ ਸਾਥ ਸਾਥ ਦੇ ਗਾਣੇ ਹੋਣ ਭਾਵੇਂ ਅਰਥ ਫਿਲਮ ਦੇ ! ਪਰ ਸਬਤੋ ਜਾਂਦਾ ਲੋਕ ਪ੍ਰਿਅਤਾ ਮਿਰਜ਼ਾ ਗਾਲਿਬ ਨੂੰ ਗਾ ਕੇ ਮਿਲੀ ਇਹ ਟੇਲੀਵਿਜਨ ਤੇ ਜਗਜੀਤ ਸਿੰਘ ਦੇ ਦੋਸਤ ਗਾਲਿਬ ਨੇ ਦਰੇਕ੍ਟ ਕੀਤਾ !
ਜਗਜੀਤ ਸਿੰਘ ਦਾ ਫ਼ਿਲਮ ਤੋਂ ਕਿਨਾਰਾ JAGJIT SINGH NOT SING IN MOVIES
ਚਿਤਰਾ ਸਿੰਘ ਤੇ ਜਗਜੀਤ ਸਿੰਘ ਦੇ ਗਾਣਿਆਂ ਨੇ ਗਾਲਿਬ ਦੇ ਗ਼ਜ਼ਲਾਂ ਨੂੰ ਇਕ ਨਵਾਂ ਹੀ ਰੁੱਖ ਦਿਤਾ ਹੋਲੀ ਹੋਲੀ ਇਨ੍ਹ ਨੇ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਪਰ ਇਨ੍ਹ ਦੀਆ ਮਿਊਜ਼ਿਕ ਐਲਬਮ ਬੋਹੋਤ ਪਸੰਦ ਕੀਤੀਆਂ ਗਿਆ ਇਨ੍ਹ ਦੇ ਜਿੰਦਗੀ ਵਿਚ ਇਕ ਬੋਹੋਤ ਦੁਖਦਾ ਘਟਨਾ ਉਦੋਂ ਹੋਈ ਜਦੋ ਇਨ੍ਹਾਂ ਦਾ 20 ਸਾਲਾਂ ਦਾ ਬੇਟਾ ਇਕ ਕਾਰ ਐਕਸੀਡੈਂਟ ਚੋ ਮਾਰੀਆ ਗਿਆ ! ਇਹ ਹੋਣ ਤੋਂ ਬਾਦ ਚਿਤਰਾ ਸਿੰਘ ਨੇ ਗੋਣਾ ਬੰਦ ਕਰ ਦਿਤਾ ਪਰ ਜਗਜੀਤ ਸਿੰਘ ਆਪਣੇ ਟੂਟੇ ਦਿਲ ਨਾਲ ਗ਼ਜ਼ਲਾਂ ਤੇ ਨਗਮੇ ਗੋਂਦੇ ਰਹੇ !
ਜਗਜੀਤ ਸਿੰਘ ਦੀ ਮੌਤ ਕਦੋ ਹੋਈ JAGJIT SINGH DEATH
ਜਗਜੀਤ ਸਿੰਘ ਦੀ ਮੌਤ 10 ਓਕਤੁਬਰ 2011 ਵਿਚ ਹੋਈ !
ਜਗਜੀਤ ਸਿੰਘ ਸੋਂਗ JAGJIT SINGH SONG
“ਚਿਠੀ ਨਾ ਕੋਈ ਸੰਦੇਸ਼
ਜਾਣੇ ਵੋ ਕੌਣ ਸ ਦੇਸ਼
ਜਹਾਂ ਤੁਮ ਚਲੇਗੇ
ਜਹਾਂ ਤੁਮ ਚਲੇਗੇ“
“ਤੁਸੀਂ ਤਸੱਲੀ ਨਾ ਦਵੋ ਬੱਸ ਕੋਲ ਬੈਠੇ ਰਾਵੋ
ਕੁੱਝ ਸਮਾਂ ਮੌਤ ਦਾ ਹੋਰ ਟੱਲ ਜਾਉ ਗਾ“
ਜਗਜੀਤ ਸਿੰਘ ਗ਼ਜ਼ਲ JAGJIT SINGH GHAZAL
- ਜਿਸਮ ਦੀ ਗੱਲ ਨਹੀਂ ਸੀ
- ਉਸਦੇ ਦਿਲ ਤਕ ਜਾਣਾ ਥਾ
- ਲੰਬੀ ਦੂਰੀ ਕਰਨ ਦੇ ਲਈ
- ਸਮਾਂ ਤੇ ਲਗਦਾ ਆ
“ਹੋਸ਼ ਵਲੋਂ ਕੋ ਖਬਰ ਕੀਆ
ਬੇਖ਼ੁਦੀ ਕੀਆ ਚੀਜ ਹੈ
ਇਸ਼ਕ ਕੀਜਿਏ ਫੇਰ ਸਮਝੀਏ
ਜਿੰਦਗੀ ਕੀਆ ਚੀਜ ਹੈ“
ਜਗਜੀਤ ਸਿੰਘ ਦੀ ਮੌਤ ਕਦੋ ਹੋਈ
ਜਗਜੀਤ ਸਿੰਘ ਦੀ ਮੌਤ 10 ਓਕਤੁਬਰ 2011 ਵਿਚ ਹੋਈ
ਜਗਜੀਤ ਸਿੰਘ ਦੀ ਪਤਨੀ ਕਿ ਹੈ
ਮੁਮਬਾਈ ਵਿਚ ਇਨ੍ਹ ਦੀ ਮੁਲਾਕਾਰ ਚਿਤਰਾ ਸਿੰਘ ਨਾਲ ਹੋਈ ਇਨ੍ਹ ਨੂੰ ਤਦ ਨਹੀਂ ਪਤਾ ਸੀ ਕਿ ਇਹ ਇਕ ਦੂਜੇ ਨਾਲ ਹਮੇਸ਼ਾ ਲਈ ਪਤੀ ਪਤਨੀ ਬਣ ਜਾਣਗੇ
ਜਗਜੀਤ ਸਿੰਘ ਗ਼ਜ਼ਲ
ਹੋਸ਼ ਵਲੋਂ ਕੋ ਖਬਰ ਕੀਆ
ਬੇਖ਼ੁਦੀ ਕੀਆ ਚੀਜ ਹੈ
ਇਸ਼ਕ ਕੀਜਿਏ ਫੇਰ ਸਮਝੀਏ
ਜਿੰਦਗੀ ਕੀਆ ਚੀਜ ਹੈ“