ਅੱਜ ਇਸੀ ਗੱਲ ਕਰਾਂਗੇ ਕਿ ਪਰੋਸੇਸਰ ਕਿ ਹੈ ਅਤੇ ਇਹ ਕੀਨੇ ਤ੍ਰਾਹ ਦਾ ਹੁੰਦਾ ਹੈ ਇਸਦੀ ਹਿਸਟਰੀ ਕਿ ਹੈ ਇਸਨੂੰ ਬਣਾਇਆ ਕੀਨੇ ਸੀ ਅਤੇ ਇਸਦੀ ਸਪੀਡ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ !
PROCESSOR | TYPE |
PROCESSOR | SINGLE CORE |
PROCESSOR | DUAL CORE |
PROCESSOR | QUAD CORE |
PROCESSOR | HEXA CORE |
PROCESSOR | OCTA CORE |
PROCESSOR | DECA CORE |
ਪਰੋਸੇਸਰ ਕਿ ਹੈ WHAT IS PROCESSOR
ਇਸ ਟੈਕਨੀਲੋਜੀ ਦੇ ਤੋਰ ਤੇ ਅਸੀਂ ਹਰੇਕ ਚੀਜ ਬੋਹੋਤ ਧਿਆਨ ਨਾਲ ਖਰੀਦਦੇ ਹਾਂ ਜਿਸਦੇ ਵਿਚ ਅਸੀਂ ਕੀਨੇ ਸਾਰੇ ਗੇਜਟ ਦੀ ਵਰਤੋਂ ਕਰਦੇ ਹਾਂ ਜਿਸਦੇ ਵਿੱਚੋ ਇਕ ਹੈ ਜਿਨਾਹ ਵਿੱਚੋ ਸਬਤੋ ਮਸ਼ਹੂਰ ਮੋਬਾਈਲ ਅਤੇ ਕੰਪਿਊਟਰ ਹੈ ਇਨ੍ਹ ਨੂੰ ਖਰੀਦਣ ਲਗੇ ਅਸੀਂ ਪੂਰੇ ਧਿਆਨ ਨਾਲ ਇਨਾ ਦੀਆ ਖੂਬੀਆਂ ਦੇਖਕੇ ਇਸਦੀ ਵਰਤੋਂ ਕਰਦੇ ਹਾਂ ਇਨ੍ਹ ਵਿੱਚੋ ਇਕ ਹੁੰਦਾ ਹੈ ਪਰੋਸੇਸਰ ਜੋਕਿ ਮੋਬਾਈਲ ਵਿਚ ਵੀ ਲੱਗਿਆ ਹੁੰਦਾ ਹੈ ਅਤੇ ਕੰਪਿਊਟਰ ਵਿਚ ਵੀ ਲਗਿਆ ਹੁੰਦਾ ਹੈ ! ਪਰੋਸੇਸਰ ਇਕ ਤ੍ਰਾਹ ਦੀ ਚਿੱਪ ਹੁੰਦੀ ਹੈ ਜੋ ਕਿ ਮੋਬਾਈਲ ਟੇਬਲੇਟ ਕੰਪਿਊਟਰ ਆਦਿ ਵਿਚ ਲਗੀ ਹੁੰਦੀ ਹੈ ਅਤੇ ਇਹ ਹਰੇਕ ਗੇਜਟ ਦਾ ਇਕ ਪ੍ਰਮੁੱਖ ਅੰਗ ਹੁੰਦਾ ਹੈ ਇਹ ਹਰਡਵਾਰ ਅਤੇ ਸੋਫਟਵੇਰ ਦੇ ਵਿਚ ਹੋਣ ਵਾਲੇ ਲੈਣ ਦੇਣ ਜਾ ਗਤੀਵਿਧੀਆਂ ਨੂੰ ਸਮਝਦਾ ਹੈ !
ਅਤੇ ਇਸਤੋਂ ਬਾਦ ਹੀ ਕੰਪਿਊਟਰ ਸਾਡੇ ਵਲੋਂ ਦਿਤੀ ਗਈ ਕਮਾਂਡ ਨੂੰ ਸਮਝਦਾ ਹੈ ਅਤੇ ਇਸਤੇ ਕੰਮ ਕਰ ਪਾਉਂਦਾ ਹੈ ! ਅਤੇ ਜਦੋ ਤੱਕ ਕੰਪਿਊਟਰ ਸਾਡੇ ਦਿਤੇ ਕਮਾਂਡ ਨੂੰ ਹੀ ਨਹੀਂ ਸਮਝੇਗਾ ਉਦੋਂ ਤੱਕ ਅਸੀਂ ਕੰਪਿਊਟਰ ਤੇ ਕੰਮ ਨਹੀਂ ਕਰ ਸਕਦੇ ਉਧਾਰਨ ਦੇ ਲਈ ਜਿਵੇ ਕਿ ਦੋ ਬੰਦੇ ਨੇ ਉਹ ਇਕ ਦੂਜੇ ਨਾਲ ਗੱਲ ਕਰ ਰਹੇ ਨੇ ਇਕ ਬੰਦਾ ਇੰਗਲਿਸ਼ ਚੋ ਗੱਲ ਕਰ ਰਿਹਾ ਹੈ ਅਤੇ ਦੂਜਾ ਜਪਾਨੀ ਚੋ ਤੇ ਉਹ ਇਸ ਤ੍ਰਾਹ ਇਕ ਦੂਜੇ ਦੀ ਗੱਲ ਨਹੀਂ ਸਮਝ ਸਕੂਗੇ ਇਸੇ ਤ੍ਰਾਹ ਕੰਪਿਊਟਰ ਵੀ ਸਾਡੇ ਦਿਤੇ ਗਏ ਕਮਾਂਡ ਨੂੰ ਚੰਗੀ ਤ੍ਰਾਹ ਸਮਝਦਾ ਹੈ ਅਤੇ ਉਸਦਾ ਸਹੀ ਕੰਮ ਕਰਦਾ ਹੈ ! ਅਤੇ ਕੰਪਿਊਟਰ ਹਮੇਸ਼ਾ ਓਹੀ ਕੰਮ ਕਰਦਾ ਹੈ ਜੋ ਅਸੀਂ ਆਪਣੇ ਕੰਪਿਊਟਰ ਵਲੋਂ ਕਿਵਰਡ ਜਾ ਮਾਊਸ ਨਾਲ ਉਸਨੂੰ ਕਮਾਂਡ ਦਿੰਦੇ ਹਾਂ ਇਸ ਲਾਇ ਪ੍ਰੋਸੇਸਰ ਨੂੰ CPU ਮਤਲਬ ਕਿ ਸੇੰਟ੍ਰਲ ਪਰੋਸੇਸਰ ਯੂਨਿਟ ਵੀ ਕਿਹਾ ਜਾਂਦਾ ਹੈ ਅਤੇ ਇਸਨੂੰ ਕੰਪਿਊਟਰ ਅਤੇ ਮੋਬਾਈਲ ਦਾ ਦਿਮਾਗ ਵੀ ਮਨਿਆ ਜਾਂਦਾ ਹੈ ਜਦੋ ਜਦੋ ਪ੍ਰੋਸੇਸਰ ਦੀ ਗੱਲ ਆਉਂਦੀ ਹੈ ਉਦੋਂ ਉਦੋਂ ਕੋਰ ਦੀ ਗੱਲ ਵੀ ਹੁੰਦੀ ਹੀ ਜਿਵੇਂਕਿ ਕਿ ਪ੍ਰੋਸਸਰ ਕੀਨੇ ਤ੍ਰਾਹ ਦਾ ਹੁੰਦਾ ਹੈ ਅਤੇ ਕੰਮ ਕਿਵੇਂ ਕਰਦਾ ਹੈ
ਪਰੋਸੇਸਰ ਦੇ ਵਿਚ ਕੌਰ ਕਿ ਹੁੰਦਾ ਹੈ WHAT IS CORE
ਜੇ ਆਸਾਨ ਭਾਸ਼ਾ ਵਿਚ ਸਮਝਾਵਾ ਤੇ ਕੰਪਿਊਟਰ ਪ੍ਰੋਸੇਸਰ ਦੇ ਵਿਚ ਕੋਡ ਆਪਣੀ ਤਾਗਤ ਜਾ ਸ਼ਮਤਾ ਨੂੰ ਦਰਸ਼ਾਉਂਦਾ ਹੈ ! ਕਿ ਪਰੋਸੇਸਰ ਕੀਨੀ ਸ਼ਮਤਾ ਵਾਲਾ ਹੈ ਜੇ ਪਰੋਸੇਸਰ ਸਿੰਗਲ ਕੋਰ ਦਾ ਹੋਵੇਗਾ ਤੇ ਉਹ ਕੋਈ ਹੈਵੀ ਕੰਮ ਨਹੀਂ ਕਰ ਸਕੇਗਾ ਅਤੇ ਹੈਂਗ ਹੋ ਜਾਵੇਗਾ ਇਸੇਲੀ ਮਹਿੰਗੇ ਮੇਹੁੰਗੇ ਕੰਪਿਊਟਰ ਅਤੇ ਮੋਬਾਈਲ ਦੇ ਵਿਚ 2 ਕੋਰ 4 ਕੋਰੇ ਆਦਿ ਦੇ ਪ੍ਰੋਸੇਸਰ ਲਗੇ ਹੁੰਦੇ ਨੇ ਤਾਂ ਕਿ ਉਹ ਜਾਦਾ ਸਪੀਡ ਨਾਲ ਕੋਈ ਵੀ ਕੰਮ ਕਰ ਸਕਣ !
ਕੌਰ ਕੁਝ ਇਸ ਤਹ ਦੇ ਹੁੰਦੇ ਨੇ ? TYPE OF PROCESSOR
ਜਿਵੇਂਕਿ
- SINGLE CORE PROCESSOR ਇਕ ਕੌਰ
- DUAL CORE PROCESSOR ਦੋ ਕੌਰ
- QUAD CORE PROCESSOR ਚਾਰ ਕੌਰ
- HEXA CORE PROCESSOR ਛੇ ਕੌਰ
- OCTO CORE PROCESSOR ਅੱਠ ਕੌਰ
- DECA CORE PROCESSOR ਦਸ ਕੌਰ
ਸਿੰਗਲ ਕੌਰ ਪ੍ਰੋਸੈਸਰ
ਸਿੰਗਲ ਕੌਰ ਦਾ ਪ੍ਰੋਸੈਸਰ ਸੱਬ ਤੋਂ ਪੁਰਾਣੇ ਤ੍ਰਾਹ ਦਾ ਪ੍ਰੋਸੈਸਰ ਹੈ ਅਤੇ ਸ਼ੁਰੂ ਚੋ ਇਹ ਇਕ ਹੀ ਪ੍ਰੋਸੈਸਰ ਸੀ ਜੋ ਕੰਪਿਊਟਰ ਵਿਚ ਬਰਤੀਆ ਜਾਂਦਾ ਸੀ ਸਿੰਗਲ ਕੋਰ ਪ੍ਰੋਸੈਸਰ ਇਕ ਵਾਰ ਚੋ ਇਕ ਕੰਮ ਜਾ ਪ੍ਰੋਸੈਸ ਕਰ ਸਕਦਾ ਹੈ ! ਇਸੇ ਲਈ ਇਹ ਮਲਟੀਟਾਸਕਿੰਗ ਵਿਚ ਚੰਗਾ ਨਹੀਂ ਸੀ ਇਸਦਾ ਮਤਲਬ ਇਹ ਹੈ ਕਿ ਜਦੋ ਵੀ ਇਕ ਤੋਂ ਬੱਧ ਕੰਮ ਇਕ ਸਮੇ ਤੇ ਜਾ ਇਕ ਸਮੇ ਤੇ ਇਕ ਤੋਂ ਜਾਂਦਾ ਸੋਫਟਵੇਰ ਚਲਾਏ ਜਾਂਦੇ ਸਨ ਤੇ ਉਹ ਇਨੀ ਚੰਗੀ ਤ੍ਰਾਹ ਨਹੀਂ ਸੀ ਚਲਦੇ ! ਇਸਦਾ ਸੱਬ ਤੋਂ ਵੱਧ ਇਹ ਨੁਕਸਾਨ ਸੀ ਕਿ ਇਸਦੇ ਵਿਚ ਇਕ ਤੋਂ ਜਾਦਾ ਕੰਮ ਜਦੋ ਕਰਨ ਲਗੋ ਤੇ ਇਹ ਬੋਹੋਤ ਸਲੋ SLOW ਹੋ ਜਾਂਦਾ ਸੀ ਅਤੇ ਇਸਨੂੰ ਬੇਸਿਕ ਪ੍ਰੋਸੈਸਰ ਵੀ ਕਿਹਾ ਜਾਂਦਾ ਹੈ !
ਡੁੱਲ ਕੌਰ ਪ੍ਰੋਸੈਸਰ
ਡੁੱਲ ਕੌਰ ਪ੍ਰੋਸੈਸਰ ਇਕ ਸਿੰਗਲ ਪ੍ਰੋਸੈਸਰ ਹੈ ਜਿਸਦੇ ਵਿਚ ਦੋ ਕੌਰ ਹੁੰਦੇ ਨੇ ਜਿਸਦੇ ਵਿਚ ਇਕ ਪ੍ਰੋਸੈਸਰ ਦੋ CPU ਦੇ ਬਰਾਬਰ ਕੰਮ ਕਰਦਾ ਹੈ ਡੁੱਲ ਕੌਰ ਪ੍ਰੋਸੈਸਰ ਇਕ ਸਮੇ ਤੇ ਇਕ ਤੋਂ ਵੱਧ ਸੋਫਟਵੇਰ ਚਲਾ ਸਕਦਾ ਹੈ ਡੁੱਲ ਕੌਰ ਪ੍ਰੋਸੈਸਰ ਨਾਲ ਮੋਬਾਈਲ ਅਤੇ ਕੰਪਿਊਟਰ ਦਾ ਕੰਮ ਦੋ ਬਰਾਬਰ ਭਾਗਾ ਵਿਚ ਵੰਡ ਹੋ ਜਾਂਦੀ ਹੈ ! ਇਸਦੇ ਵਿਚ ਕੋਈ ਵੀ USER ਇੰਟਰਨੇਟ ਚਲਾਉਣ ਦੇ ਨਾਲ ਤੁਸੀਂ ਕੋਈ ਸੋਫਟਵੇਰ ਵੀ ਚਲਾ ਸਕਦੇ ਹੋ ਪਰ ਇਹ ਵੀ ਅੱਜ ਕੱਲ ਕਿਸੇ ਹੈਵੀ ਕੰਮ ਲਈ ਸਹੀ ਨਈ ਮਨਿਆ ਜਾਂਦਾ ਹੈ ਇਸਦੇ ਵਿਚ ਬਸ ਇਹ ਕਿਹਾ ਜਾ ਸਕਦਾ ਹੈ ਕਿ ਇਹ ਸਿੰਗਲ ਕੌਰ ਪ੍ਰੋਸੈਸਰ ਤੋਂ ਥੋੜਾ ਠੀਕ ਤੇ ਤੇਜ ਹੈ !
ਕਉਅਡ ਕੌਰ ਪ੍ਰੋਸੈਸਰ
ਕਉਅਡ ਕੌਰ ਪ੍ਰੋਸੈਸਰ ਇਕ ਮਲਟੀ ਪ੍ਰੋਸੈਸਰ ਆਰਕੀਟੈਕਚਰ ਹੈ ਜੋ ਤੇਜੀ ਨਾਲ ਪ੍ਰੋਸੈਸਿੰਗ ਪਾਵਰ ਪ੍ਰਦਾਨ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਕਉਅਡ ਕੌਰ ਕਿਸੇ ਮੈਮਰੀ ਦੀ ਵਰਤੋਂ ਕਰਕੇ ਕਿਸੇ ਕੰਮ ਕਰਨ ਦੇ ਸਪੀਡ ਨੂੰ ਤੇਜ ਕਰ ਦਿੰਦਾ ਹੈ ਇਹ ਪ੍ਰੋਸੈਸਰ ਇਕ ਸਮੇ ਤੇ ਕੀਨੇ ਕੰਮ ਕਰ ਸਕਦਾ ਹੈ ਇਸਦਾ ਮਤਲਬ ਇਹ ਹੈ ਕਿ ਹਰੇਕ ਕੌਰ ਅਲੱਗ ਅਲੱਗ ਕੰਮ ਕਰਦਾ ਹੈ 4 ਹੋਰ ਕਰਕੇ ਇਹ ਫਾਸਟ ਡਾਟਾ ਟਰਾਂਸਫਰ ਤੇ ਕਰਦਾ ਹੀ ਹੈ ਨਾਲ ਹੀ ਇਹ ਗੇਮਿੰਗ ਦੇ ਲਈ ਇਕ ਵਧੀਆ ਪ੍ਰੋਸੈਸਰ ਮਨਿਆ ਜਾਂਦਾ ਹੈ !
ਓਕਟਾ ਕੌਰ ਪ੍ਰੋਸੈਸਰ
ਓਕਟਾ ਕੌਰ ਪ੍ਰੋਸੈਸਰ ਵਿਚ 8 ਕੌਰ ਹੁੰਦੇ ਨੇ 8 ਅਲੱਗ ਅਲੱਗ ਕੌਰ ਦੇ ਮਦਦ ਨਾਲ ਇਹ ਕੰਪਿਊਟਰ ਦੀ ਸਪੀਡ ਦੇ ਨਾਲ ਨਾਲ ਪ੍ਰਫੋਰਮਸ ਨੂੰ ਸ਼ਾਨਦਾਰ ਬਣਾ ਦਿੰਦਾ ਹੈ ਅਤੇ ਵੀਡੀਓ ਲੋਡਿੰਗ ਸਟ੍ਰਿਮਿੰਗ ਅਤੇ ਮਲਟੀਟੈਸਕਿੰਗ ਬੋਹੋਤ ਆਸਾਨ ਕਰ ਦਿੰਦਾ ਹੈ ਅਤੇ ਹਰੇਕ ਕੰਮ ਨੂੰ ਕਰਨ ਦੇ ਵਿਚ ਬੋਹੋਤ ਜਾਦਾ ਸਪੀਡ ਦਿੰਦਾ ਹੈ ਜਿਸਦੇ ਨਾਲ ਕੋਈ ਵੀ ਕੰਮ ਬੋਹੋਤ ਆਸਾਨੀ ਨਾਲ ਅਤੇ ਬੋਹੋਤ ਛੇਤੀ ਹੋ ਜਾਂਦਾ ਹੈ !
ਹੇਕਸਾ ਕੌਰ ਪ੍ਰੋਸੈਸਰ
ਹੇਕਸਾ ਕੌਰ ਪ੍ਰੋਸੈਸਰ ਇਕ ਮਲਟੀਟੈਸਕਿੰਗ ਪ੍ਰੋਸੈਸਰ ਹੈ ਜੋਕਿ 6 ਕੌਰ ਦੇ ਨਾਲ ਆਉਂਦਾ ਹੈ ਜਿਸਦੇ ਵਿਚ ਡਵਲ ਕੌਰ ਅਤੇ ਦੂਜੇ ਹੋਰ ਪ੍ਰੋਸੈਸਰ ਤੋਂ ਤੇਜ ਕੰਮ ਕਰਨ ਦੀ ਸ਼ਮਤਾ ਹੁੰਦਾ ਹੈ !
ਡੇਕਾ ਕੌਰ ਪ੍ਰੋਸੈਸਰ
ਡੇਕਾ ਕੌਰ ਪ੍ਰੋਸੈਸਰ ਇਕ ਹੀ ਚਿੱਪ ਤੇ 10 ਪ੍ਰੋਸੈਸਰ ਕੋਰ ਹੁੰਦੇ ਨੇ ਜੋ ਕਿ ਬਾਕੀ ਸਾਰੀਆਂ ਪ੍ਰੋਸੈਸਰ ਤੋਂ 10 ਗੁਨਾ ਜਾਦਾ ਤੇਜੀ ਨਾਲ ਕੰਮ ਕਰਦਾ ਹੈ !
ਗੀਗਾਹਰਟ ਕਿ ਹੈ WHAT IS GIGAHERTZ
ਪਰੋਸੇਸਰ ਦਾ ਮਤਲਬ ਗਿਗਹਰਟ ਹੁੰਦਾ ਹੈ ਜਿਵੇਂਕਿ ਕਿ ਉਧਾਰਨ ਦੇ ਲਈ ਪਾਣੀ ਨੂੰ ਲੀਟਰ ਅਤੇ ਦੂਰੀ ਨੂੰ ਮੀਟਰ ਅਤੇ ਚੀਨੀ ਨੂੰ ਕਿਲੋਗ੍ਰਾਮ ਵਿਚ ਮਾਪਿਆਂ ਜਾਂਦਾ ਹੈ ਉਸੇ ਤ੍ਰਾਹ ਪਰੋਸੇਸਰ ਨੂੰ ਵੀ ਮੈਂ ਦੇ ਲਈ ਇਸਨੂੰ ਗਿਗਹਰਟ ਵਿਚ ਮਾਪਿਆਂ ਜਾਂਦਾ ਹੈ !
ਪਰੋਸੇਸਰ ਕੌਣ ਕੰਪਨੀ ਬਣਾਉਂਦੀ ਹੈ ? PROCESSOR COMPANIES
ਉਂਜ ਤੇ ਪਰੋਸੇਸਰ ਬੋਹੋਤ ਸਾਰੀ ਕੰਪਨੀ ਵਲੋਂ ਬੇਚੇਇਆ ਜਾਂਦਾ ਹੈ ਉਸੇ ਤ੍ਰਾਹ ਹੀ ਇਸਦੀਆਂ ਬੋਹੋਤ ਸਾਰੀਆਂ ਕੰਪਨੀਆਂ ਸਨ ਅੱਜ ਅਸੀਂ ਕੁਝ ਮੁਖ ਕੰਪਿਊਟਰ ਪਰੋਸੇਸਰ ਦੀ ਗੱਲ ਕਰਦੇ ਹਾਂ
- INTEL
- AMD
- QUALCOMM
- NVIDIA
- IBM
- SAMSUNG
- MOTOROLA
- HALETT PACKARD
ਸੱਬ ਤੋਂ ਤੇਜ ਪ੍ਰੋਸੈਸਰ ਕੇਹੜਾ ਹੈ ?
ਸੱਬ ਤੋਂ ਤੇਜ ਪ੍ਰੋਸੈਸਰ ਡੇਕਾ ਕੌਰ ਪ੍ਰੋਸੈਸਰ ਹੈ !
ਸੱਬ ਤੋਂ ਪੇਹਿਲਾਂ ਪ੍ਰੋਸੈਸਰ ਕੇਹੜਾ ਹੈ ?
ਸੱਬ ਤੋਂ ਪੇਹਿਲਾਂ ਪ੍ਰੋਸੈਸਰ ਸਿੰਗਲ ਕੌਰ ਪ੍ਰੋਸੈਸਰ ਹੈ !
ਪ੍ਰੋਸੈਸਰ ਨੂੰ ਬਣਾਉਣ ਵਾਲੀ ਸੱਬ ਤੋਂ ਬਡੀ ਕੰਪਨੀ ਕਿਹੜੀ ਹੈ ?
ਪ੍ਰੋਸੈਸਰ ਨੂੰ ਬਣਾਉਣ ਵਾਲੀ ਸੱਬ ਤੋਂ ਬਡੀ ਕੰਪਨੀ INTEL ਹੈ !