ਵਾਰਿਸ ਸ਼ਾਹ ਕੌਣ ਸਨ WARIS SHAH BIOGRAPHY
ਜਨਮ | 1735 ਜੰਡਿਆਲਾ ਸ਼ੇਰ ਖਾ ਸ਼ੇਖਪੁਰਾ ਪਾਕਿਸਤਾਨ |
ਪਿਤਾ ਦਾ ਨਾਮ | ਗੁਲਸ਼ੇਰ ਸ਼ਾਹ |
ਰਚਨਾਵਾਂ | ਸੱਸੀ ਪੰਨੂ ਦਾ ਕਿੱਸਾ, ਸੀਹਰਫੀ ਲਾਹੌਰ, ਮਿਰਾਜਨਾਮਾ |
ਵਾਰਿਸ ਸ਼ਾਹ ਪਿਛਲੇ ਮੁਗਲ ਕਲ ਦਾ ਪ੍ਰਸਿੱਧ ਕਿੱਸਾ ਹੈ ਵਾਰਿਸ ਸ਼ਾਹ ਇਕ ਸੂਫੀ ਸ਼ਾਇਰ, ਲੇਖਕ ਸਨ ! ਵਾਰਿਸ ਸ਼ਾਹ ਦਾ ਜਨਮ 1735 ਜੰਡਿਆਲਾ ਸ਼ੇਰ ਖਾ ਸ਼ੇਖਪੁਰਾ ਪਾਕਿਸਤਾਨ ਵਿਚ ਹੋਇਆ ਪਰ ਪੰਜਾਬ ਯੂਨੀਵਰਸਿਟੀ ਲਾਹੌਰ ਵਿਭਾਗ ਦੇ ਇਸਮਤ ਉਲਾ ਜਹਿਦ ਅਨੁਸਾਰ 1706 ਵਿਚ ਹੋਇਆ ਅਤੇ ਇਨ੍ਹ ਦਾ ਇੰਤਕਾਲ 1784 ਹੋਇਆ ਵਾਰਿਸ ਸ਼ਾਹ ਦੇ ਪਿਤਾ ਦਾ ਨਾਮ ਗੁਲਸ਼ੇਰ ਸ਼ਾਹ ਸੀ ਅਤੇ ਉਹ ਸਯਦ ਖਾਨਦਾਨ ਵਿੱਚੋ ਸਨ !
ਐਥੇ ਕਈਆਂ ਨੂੰ ਮਾਣ ਵਫ਼ਾਵਾਂ ਦਾ ਤੇ ਕਈਆਂ ਨੂੰ ਨਾਜ਼ ਅਦਾਵਾਂ ਦਾ
ਅਸੀ ਪੀਲੇ ਪੱਤੇ ਦਰੱਖਤਾਂ ਦੇ ਸਾਨੂੰ ਰਹਿੰਦਾ ਖੌਫ ਹਵਾਵਾਂ ਦਾ।।
ਵਾਰਿਸ ਸ਼ਾਹ ਸਿਖਿਆ ਕਿਥੋਂ ਲਈ WARIS SHAH STUDY
ਵਾਰਿਸ ਸ਼ਾਹ ਵਿਸ਼ਵਾਸ ਵਜੋਂ ਸੂਫੀ ਫਕੀਰ ਸਨ ਅਤੇ ਅਤੇ ਇਨ੍ਹ ਨੇ ਕਸੂਰ ਸ਼ਹਿਰ ਵਿਚਲੇ ਪੀਰ ਮਖਦੂਮ ਨੂੰ ਆਪਣਾ ਮੁਰਸ਼ਦ ਧਾਰਿਆ ਸੀ !
ਵਾਰਿਸ ਸ਼ਾਹ ਨੇ ਦਮੋਦਰ, ਮੁਕਬਲ, ਅਹਿਮਦ ਗੁੱਜਰ ਵਰਗੇ ਸ਼ਾਇਰ ਅਤੇ ਕਿੱਸਾ ਲਿਖ ਚੁਕੇ ਸਨ ਪਰ ਲੋਕਪ੍ਰਿਅਤਾ ਇਸ ਕਥਾ ਨੂੰ ਵਾਰਿਸ ਸ਼ਾਹ ਦੁਆਰਾ ਹੀ ਮਿਲੀ ! ਵਾਰਿਸ ਸ਼ਾਹ ਦੀਆ ਹੋਰ ਵੀ ਕਈ ਰਚਨਾਵਾਂ ਸਨ ਜਿਵੇ ਕਿ ਸੱਸੀ ਪੰਨੂ ਦਾ ਕਿੱਸਾ, ਸੀਹਰਫੀ ਲਾਹੌਰ, ਮਿਰਾਜਨਾਮਾ, ਅਤੇ ਦੋਹੜੇ ਸ਼ਾਮਲ ਹਨ !
ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ
ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ ਮਾਸ਼ੂਕ ਹੈ ਨਬੀ ਰਸੂਲ ਮੀਆਂ…
ਵਾਰਿਸ ਸ਼ਾਹ ਹਿਰ WARIS SHAH HEER
ਵਾਰਿਸ ਸ਼ਾਹ ਹਿਰ ਦਾ ਕਿੱਸਾ 1775 ਵਿੱਚ ਮਾਲਕ ਹਾਂਸ ਵਿਖੇ ਰਚਿਆ ਹੋਇਆ ਮਾਨਿਆ ਜਾਂਦਾ ਹੈ ! ਵਾਰਿਸ ਸ਼ਾਹ ਨੇ ਆਪਣੀ ਹੀਰ ਵਿੱਚ ਬੈਤ ਛੰਦ ਵਰਤਿਆ ਹੈ
ਵਾਰਿਸ ਸ਼ਾਹ ਤੇ ਜਿੰਮੇਵਾਰੀ WARIS SHAH REPOSIBILITY
ਵਾਰਿਸ ਸ਼ਾਹ ਦੇ ਪਿਤਾ ਦੀ ਮੌਤ ਤੋਂ ਬਾਦ ਇਨ੍ਹ ਨੂੰ ਬੋਹੋਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ! ਪਹਿਲਾਂ ਜਮੀਨ ਦੇ ਮਾਮਲੇ ਵਿੱਚ ਭਰਵਾਂ ਨਾਲ ਝਗੜਾ ਹੋਇਆ ਫੇਰ ਇਨ੍ਹ ਦੇ ਪ੍ਰਵਾ ਨੇ ਇਨ੍ਹ ਨੂੰ ਖਾਣਾ ਦੇਣ ਤੋਂ ਮਨਾ ਕਰ ਦਿੱਤਾ !
ਵਾਰਿਸ ਸ਼ਾਹ ਦਾ ਬਚਪਨ WARIS SHAH CHILDHOOD
ਬਚਪਨ ਵਿੱਚ ਵਾਰਿਸ ਸ਼ਾਹ ਨੂੰ ਸਿਖਿਆ ਲਈ ਇਨ੍ਹ ਦੇ ਪਿਤਾ ਜੀ ਨੇ ਜੰਡਿਆਲਾ ਖਾਨ ਦੇ ਮਸਜਿਦ ਵਿੱਚ ਪੇਜ ਤਾ ਇਹ ਮਸਜਿਦ ਹੱਲੇ ਵੀ ਉਥੇ ਹੀ ਹੈ ! ਵਾਰਿਸ਼ ਸ਼ਾਹ ਨੇ ਕਸੂਰ ਵਿੱਚ ਮੌਲਵੀ ਗੁਲਾਮ ਮੁਰਤਜ਼ਾ ਤੋਂ ਹਾਸਿਲ ਕੀਤੀ ਇਥੇ ਇਨ੍ਹ ਨੇ ਫਾਰਸੀ ਅਤੇ ਅਰਬੀ ਦੀ ਉੱਚ ਵਿਦਿਆ ਪ੍ਰਾਪਤ ਕੀਤੀ ਅਤੇ ਪਾਕ ਪਟਨ ਚਲੇ ਗਏ ਪਾਕ ਪਟਨ ਵਿੱਚ ਬਾਬਾ ਫ਼ਰੀਦ ਕਿ ਗੱਦੀ ਤੇ ਮਜੂਦ ਬਜ਼ੁਰਗਾਂ ਤੋਂ ਇਨ੍ਹ ਨੂੰ ਅਧਿਆਤਮਿਕ ਗਿਆਨ ਮਿਲਿਆ !
ਹਰ ਇੱਕ ਨਹੀਂ ਹੁੰਦਾ ਪਿਆਰ ਦੇ ਕਾਬਲ ਇਹ ਗੱਲ ਮੇਰੀ ਤੂੰ ਭੁਲਾਵੀਂ ਨਾ।।
ਕਿ ਮੁੱਕ ਜਾਣਾ ਸੀ ਵਾਰਿਸ ਸ਼ਾਹ ਦਾ ਲਿਖੀ ਰਾਂਝੇ ਦੇ ਨਾਮ ਜੇ ਹੀਰ ਹੁੰਦੀ
ਵਾਰਿਸ ਸ਼ਾਹ ਦਾ ਹੀਰ ਰੰਜੇ ਦਾ ਕਿੱਸਾ WARIS SHAH HEER RANJHA
ਵਾਰਿਸ ਸ਼ਾਹ ਰਾਣੀ ਹੱਸ ਦੀ ਮਸਜਦ ਵਿੱਚ ਰਹੇ ਤੇ ਧਾਰਮਿਕ ਵਿਦਿਆ ਦਾ ਪ੍ਰਸਾਰ ਕਰਦੇ ਰਹੇ ਵਾਰਿਸ ਸ਼ਾਹ ਤੋਂ ਹਿਰ ਰੰਜੇ ਦਾ ਕਿੱਸਾ ਹੋਰ ਵੀ ਕਈ ਕਵੀਆਂ ਨੇ ਲਿਖਿਆ ਸੀ ਪਰ ਸਬ ਤੋਂ ਜਾਦਾ ਪਿਆਰ ਵਾਰਿਸ ਸ਼ਾਹ ਵਲੋਂ ਲਿਖੇ ਨੂੰ ਮਿਲਿਆ ! ਵਾਰਿਸ ਦੀ ਹੀਰ ਇਨੀ ਕ ਜਾਦਾ ਪ੍ਰਸਿੱਧ ਹੋਈ ਕਿ ਦੂਰੋਂ ਦੂਰੋਂ ਲੋਗ ਇਸਨੂੰ ਸੁਣਨ ਆਉਣ ਲਗੇ !
ਵਾਰਿਸ ਸ਼ਾਹ ਸ਼ਾਇਰੀ WARIS SHAH SHAYARI
ਵੱਖ ਰੂਹ ਨਾਲੋਂ ਰੂਹ ਨਾ ਹੋ ਸਕਦੀ
ਨਾ ਦਿਲ ਚੋਂ ਵੱਖ ਤਸਵੀਰ ਹੁੰਦੀ
ਨਸ਼ਾ ਅੱਖ ਦਾ ਇੱਕ ਵਾਰੀ ਚੜ੍ਹ ਜਾਵੇ
ਪੂਰੀ ਇਸ਼ਕ ਦੀ ਫੇਰ ਤਾਸੀਰ ਹੁੰਦੀ
ਮੇਰੇ ਦਿਲ ਦੀ ਪਹਿਲੀ ਕਹਾਣੀ ਪੜ੍ਹ
ਕਿਸੇ ਹੋਰ ਨੂੰ ਯਾਰ ਬਣਾਵੀ ਨਾ
ਮੇਨੂ ਸੋਚ ਸਮਝ ਕੇ ਦਿਲ ਦੇਵੀਂ
ਮੇਰੇ ਨਾਲ ਮਜਾਕ ਬਣਾਵੀ ਨਾ