ਗੁਰੂਦਵਾਰਿਆਂ ਚੋ ਲਗਿਆ ਕੇਸਰੀ ਨਿਸ਼ਾਨ ਸਾਹਿਬ ਬੋਹੋਤ ਲੋਕਾਂ ਨੂੰ ਤੇ ਇਹ ਪਤਾ ਵੀ ਨਹੀਂ ਕਿ ਇਹ ਸਿੱਖਾਂ ਦਾ ਨਿਸ਼ਾਨ ਨਿਸ਼ਾਨ ਸਾਹਿਬ ਹੀ ਨਹੀਂ ਹੈ ਇਹ ਤੇ ਸਾਧੂਆਂ ਦਾ ਉਦਾਸੀਆਂ ਦਾ ਰਾਜਪੂਤ ਦਾ ਨਿਸ਼ਾਨ ਸਾਹਿਬ ਲਾਹਰਾਈ ਜਾਂਦੇ ਹਾਂ ਅਸੀਂ ! ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਨੀਲਾ ਨਿਸ਼ਾਨ ਸਾਹਿਬ ਅਤੇ ਅੱਜ ਅਸੀਂ ਜਾਣਾ ਗਏ ਕਿ ਕਿਹੜੀ ਕਿਹੜੀ ਚਲਾ ਨਾਲ ਨਿਸ਼ਾਨ ਸਾਹਿਬ ਨੂੰ ਨੀਲੇ ਰੰਗ ਤੋਂ ਕੇਸਰੀ ਬਣਾ ਦਿੱਤੋ ਗਿਆ ਜੋ ਅਸਲੀ ਦਾ ਨਿਸ਼ਾਨ ਸਾਹਿਬ ਸੀ ਉਹ ਉਪਰੋਂ ਸਿਧ ਹੁੰਦਾ ਸੀ ਤੇ ਥਲੇਓ ਉਪਰ ਨੂੰ ਜਾਂਦਾ ਸੀ ਆਕਾਰ ਵਿਚ ਅਤੇ ਹੁਣ ਵਾਲਾ ਕੇਸਰੀ ਨਿਸ਼ਾਨ ਦੇਖ ਲੋ ਰੂਪ ਵਿਚ ਉਪਰੋਂ ਥਲੇ ਨੂੰ ਅੰਡੇ ਆਕਾਰ ਵਿਚ ਬਣਿਆ ਹੈ ! ਪਹਿਲੇ ਸਮੇ ਵਿਚ ਜਦੋ ਜੰਗ ਹੁੰਦੀ ਸੀ ਤੇ ਨਿਸ਼ਾਨ ਸਾਹਿਬ ਦਾ ਚੰਦਾ ਆਪਣੇ ਨਾਲ ਰੱਖਦੇ ਸੀ ਜਦੋ ਕਦੇ ਸਮਾਂ ਨਹੀਂ ਮਿਲਦਾ ਸੀ ਹਥਿਆਰ ਕਢਣ ਦਾ ਤੇ ਉਹ ਨਿਸ਼ਾਨ ਸਾਹਿਬ ਹੀ ਦੁਸ਼ਮਣ ਦੇ ਸਿੱਧਾ ਮਾਰ ਦਿੰਦੇ ਸੀ ! ਇਕ ਵਾਰ ਦੀ ਗੱਲ ਹੈ ਕਿ ਹਮਲੇ ਦੌਰਾਨ ਨਿਸ਼ਾਨ ਸਾਹਿਬ ਡਿਗ ਗਯਾ ਤੇ ਟੁੱਟ ਗਯਾ ਇਹ ਗੱਲ ਜਦੋ ਗੁਰੂ ਗੋਬਿੰਦ ਸਾਹਿਬ ਜੀ ਕੋਲ ਗਈ ਤੇ ਉਨਾਂਹ ਨੇ ਇਕ ਕੇਸਰੀ ਕੱਪੜਾ ਫੜਿਆ ਨਿੱਲੇ ਰੰਗ ਦਾ ਤੇ ਉਹ ਇਸ ਚੰਡੇ ਤੇ ਲਗਾ ਦਿੱਤਾ
ਫੇਰ ਇਕ ਸਮਾਂ ਸਿੱਖਾਂ ਦੇ ਲਾਇ ਬੋਹੋਤ ਮਾੜਾ ਆਯਾ ਸਾਰੇ ਸਿੱਖਾਂ ਨੂੰ ਜੰਗਲਾਂ ਚੋ ਪਹਾੜਾ ਚੋ ਸ਼ਰਨ ਲੈਣੀ ਪਈ ਫੇਰ ਉਸ ਸਮੇ ਦੇ ਜਿਹੜੇ ਗੁਰੂਦਵਾਰੇ ਸੀ ਉਸਤੇ ਕਬਜਾ ਹੋਗਿਆ ਮਹੰਤਾਂ ਦਾ ਨਿਰਮਲਿਆਂ ਦਾ ਤੇ ਸਾਧੂਆਂ ਦਾ ਫੇਰ ਪਹਿਲਾ ਪਹਿਲਾ ਤੇ ਉਨਾਂਹ ਨੇ ਵਧੀਆ ਸੇਵਾ ਕੀਤੀ ਫੇਰ ਕੁਝ ਸਮੇ ਬਾਦ ਉਹ ਗੜਬੜਾਂ ਕਰ ਲੱਗੇ ! ਇਕ ਸਮਾਂ ਤੇ ਕਹਿੰਦੇ ਨੇ ਇਕ ਇਦ੍ਹਾ ਦਾ ਆ ਗਯਾ ਕਿ ਸ਼੍ਰੀ ਹਰਿਮੰਦਰ ਸਾਹਿਬ ਤੇ ਦੇਵੀ ਦੇਵਤਯਾ ਦੀ ਮੂਰਤੀਆਂ ਰੱਖਣ ਲੱਗ ਗਏ ਉਸ ਸਮੇ ਵਿਚ ਉਨਾਂਹ ਨੇ ਬੋਹੋਤ ਗੰਦ ਪਿਆ ! ਇਕ ਬੰਦਾ ਸੀ ਖੇਮ ਸਿੰਗ ਬੇਦੀ ਜੋ ਈ ਗੁਰੂ ਨਾਨਕ ਦੇਵ ਜੀ ਦੇ ਤੇਰਵੀ ਵੰਸ਼ ਵਿੱਚੋ ਸੀ ਉਹ ਆਪਣੇ ਆਪ ਨੂੰ ਸਿਖਾਂ ਦਾ 12 ਗੁਰੂ ਕਹੋਂ ਲੱਗ ਗਿਆ ਸੀ ! ਅਤੇ ਦਰਬਾਰ ਸਾਹਿਬ ਵਿਚ ਉਹ ਗੁਰੂ ਗਰੰਥ ਸਾਹਿਬ ਦੇ ਨਾਲ ਆਪਣਾ ਗਦੈਲਾ ਲੈ ਕੇ ਬੈਠ ਜਾਂਦਾ ਸੀ ਤੇ ਕਹਿੰਦੇ ਨੇ ਕਿ ਭਾਈ ਡਿਤ ਸਿੰਘ ਸੀ ਇਕ ਉਨਾਂਹ ਨੇ ਉਸ ਦਾ ਗਦੈਲਾ ਚਕਯਾ ਤੇ ਚੱਕ ਕੇ ਸਰੋਬਰ ਵਿਚ ਮਾਰਯਾ !
ਸਿੱਖ ਇਤਿਹਾਸ ਵਿਚ ਕੀਨੇ ਰੰਗ ਮਿਲੇ ਨੇ ਨਿਸ਼ਾਨ ਸਾਹਿਬ ਨੂੰ ?
ਸਿੱਖ ਇਤਿਹਾਸ ਵਿਚ 3 ਰੰਗ ਮਿਲੇ ਨੇ ਨਿਸ਼ਾਨ ਸਾਹਿਬ ਨੂੰ ਗੁਰੂ ਅਮਰ ਦਾਸ ਜੀ ਵੇਲੇ ਚਿਤਾ ਹੁੰਦਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਬਸੰਤੀ ਰੰਗ ਹੁੰਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਯਾ ਨੀਲਾ ਰੰਗ ਹੁਣ ਜਾਣਾ ਗੇ ਕਿ ਕਿਵੇਂ ਇਸਨੂੰ ਬਦਲ ਦਿੱਤਾ ਗਿਆ !
ਵਿਲਾਸ ਪੁਰ ਦੇ ਇਕ ਰਾਜਾ ਸੀ ਜਿਸ ਨੇ ਸਿੱਖ ਫੋਜਾ ਤੇ ਹਮਲਾ ਕੀਤਾ ਉਸ ਸਮੇ ਚੰਡਾਹ ਫੜਿਆ ਸੀ ਭਾਈ ਆਲਮ ਸਿੰਘ ਜੀ ਨੇ ਅਤੇ ਹਾਮੀ ਦੌਰਾਨ ਉਨਾਂਹ ਦੇ ਹੱਥੋਂ ਚੰਦਾ ਡਿਗ ਗਯਾ ਅਤੇ ਨਿਸ਼ਾਨ ਸਾਹਿਬ ਟੁੱਟ ਗਯਾ ਇਹ ਗੱਲ ਜਦੋ ਗੁਰੂ ਗੋਬਿੰਦ ਸਾਹਿਬ ਜੀ ਕੋਲ ਗਈ ਤੇ ਉਨਾਂਹ ਨੇ ਇਹ ਗੱਲ ਦੀ ਚਿੰਤਾ ਜਤਾਈ ਕਿ ਨਿਸ਼ਾਨ ਸਾਹਿਬ ਦਾ ਡਿਗਣਾ ਕੋਈ ਚੰਗੀ ਗੱਲ ਨਹੀਂ ਹੈ ਅਤੇ ਫੇਰ ਆਪਣੀ ਦਸਤਾਰ ਵਿੱਚੋ ਇਨ ਨੀਲੇ ਰੰਗ ਦਾ ਕੱਪੜਾ ਫਾਦਯਾ ਤੇ ਉਹ ਭਾਈ ਆਲਮ ਸਿੰਘ ਜੀ ਦੇ ਦਸਤਾਰ ਤੇ ਸਜਾ ਦਿੱਤਾ ਅਤੇ ਕਹਿੰਦੇ ਕਿ ਅੱਜ ਤੋਂ ਬਾਦ ਨਿਸ਼ਾਨ ਸਾਹਿਬ ਕਦੀ ਡਿੱਗੇਗਾ ਨਹੀਂ !