ਉਹ ਮੇਰੀ ਸੀ ਤੇ ਮੇਰੀ ਐ ਲੱਖ ਚਾਹ ਕੇ ਵੀ ਨਾਈ ਕੋਈ ਖੋਹ ਸਕਦਾ
ਉਹ ਹੈ ਮੇਰੇ ਜਿਸਮ ਦਾ ਟੁਕੜਾ ਇਸ ਜਿਸਮ ਤੇ ਮੈਂ ਜਾਨ ਵਾਰ ਦਵਾ
ਮੇਰੀ ਜਿੰਦ ਜਾਨ ਹੈ ਤੂੰ
ਰੂਹ ਦੀ ਅਵਾਜ ਹੈ ਤੂੰ
ਇਕ ਅਧੂਰਾ ਖਾਬ ਹੈ ਤੂੰ
ਕਿਸੀ ਚੀਜ ਨੋ ਪੌਣ ਦੀ ਪਯਾਸ ਹੈ ਤੂੰ
ਆ ਮਿਲ ਜਾ ਸੱਜਣਾ ਹੋਰ ਬਿਛੋੜਾ ਸਿਆ ਨਹੀਂ ਜਾਂਦਾ
ਕਦੀ ਮੁੜ ਆਜਾ ਬਿਨਾ ਬੁਲਾਏ ਬਾਰਿਸ਼ ਦੀ ਤ੍ਰਾਹ
ਬਾਰਿਸ਼ਾਂ ਦੇ ਮੌਸਮ ਤੇਰੀ ਬੋਹੋਤ ਯਾਦ ਦਿਲੋੰਦੀ ਆ
ਸੋਹਣੀ ਸ਼ਕਲਾਂ ਸੋਹਣੀ ਸੁਰਤਾ ਸੋਹਣੀ ਜਿਸਮ
ਸਬ ਬੇਚ ਕੇ ਉਸਨੇ ਸਕੂਨ ਲੰਬੀਆਂ ਕਿਸੇ ਹੋਰ ਚੋ
ਕਦੀ ਤੇ ਮੇਨੂ ਮੇਰੀ ਮੈਂ ਨਾਲ ਮਿਲਾ ਓ ਖੁਦਾ
ਜਿੰਦਗੀ ਵਿਚ ਹੁਣ ਰਸਤੇ ਧੁੰਦਲੇ ਜੇ ਲੱਗ ਰਹੇ ਨੇ
ਹੈ ਧੰਨਵਾਦ ਤੇਰਾ ਵਾਹਿਗੁਰੂ ਮੇਨੂ ਮੇਰੇ ਨਾਲ ਮਿਲਆਉਣ ਲਈ
ਨਹੀਂ ਤੇ ਜਿੰਦਗੀ ਇੱਦਾ ਹੀ ਲੰਗ ਰਹੀ ਸੀ ਬੇਪਰਵਾਹ ਬੇਪਨਾਹ
ਵਾਹਿਗੁਰੂ ਕਰ ਲੋ ਇਨਾ ਚਰਨਾਂ ਚੋ ਆਪਣੇ
ਕਿ ਮੈਂ ਮਾੜਾ ਕਮ ਕਰਨ ਲਗੇ ਲੱਖ ਵਾਰ ਸੋਚਾਂ
ਲੋਕ ਲੋਕ ਕੇ ਆਸ਼ਕੀ ਹੁੰਦੀ ਨਈ ਮੇਤੋਂ
ਜੇ ਕਰਨੀ ਏ ਤੇ ਆ ਕੇ ਹਿੱਕ ਚੋ ਬੱਜ
ਸਾਨੂ ਲੋੜ ਨਾਈ ਗੱਲ MUTE ਕਰਕੇ ਕਰਨੇ ਦੀ
ਜੇ ਕਰਨੀ ਏ ਗੱਲ ਤੇ UNMUTE ਕਰਕੇ ਗੱਲ ਕਰ
ਮੈਂ ਇਨਾ ਮਾੜਾ ਨਹੀਂ ਸੀ ਜਿਨ੍ਹਾਂ ਲੋਕਾਂ ਨੇ ਬਣਾ ਦਿੱਤਾ
ਹੁਣ ਭਰੋਸਾ ਕੇਸ ਤੇ ਕਰੀਏ
ਹੁਣ ਤੇ ਰੱਬ ਵੀ ਝੂਠਾ ਲੱਗਦਾ ਹੈ
ਅਸੀਂ ਮਾੜੇ ਹਾਂ ਜਾਂ ਚੰਗੇ ਸਾਡਾ ਰੱਬ ਜਾਣਦਾ
ਸਾਡੇ ਬਾਰੇ ਅਸੀਂ ਕਿਸੇ ਤੋਂ ਚੰਗਾ ਕਹਾ ਕੇ ਕਿ ਲੈਣਾ
ਮਾਣਿਆ ਕਿ ਤੁਰਦੇ ਰਹਣਾ ਜਿੰਦਗੀ ਹੈ
ਪਰ ਸੱਚ ਦਸਾਂ ਤੇ ਹੁਣ ਪਿੱਛੇ ਮੁੜ ਕੇ
ਵੀ ਦੇਖਣ ਨੂੰ ਡੱਰ ਲਗਦਾ ਹੈ
ਇਨਾ ਅਸਰ ਹੋਇਆ ਤੇਰੇ ਪਿਆਰ ਦਾ ਮੇਰੇ ਤੇ
ਕਿ ਆਪਣੇ ਆਪ ਚੋ ਤੈਨੂੰ ਲੱਬਦੇ ਲੱਬਦੇ
ਲੋਕ ਪਾਗਲ ਕੇਂਦੇ ਨੇ ਮੇਨੂ ਅੱਜ ਕਲ
ਕੋਝ ਇਸ ਤ੍ਰਾਹ ਤੁਹਾਨੂੰ ਦੇਖਕੇ ਹੁੰਦੀ ਹੈ ਸਵੇਰ ਮੇਰੀ
ਜਿਵੇ ਚੰਨ ਉਤਰ ਗਿਆ ਹੋਵੇ ਭਟਕਦੇ ਭਟਕਦੇ
ਖਿਆਲਾਂ ਦੀ ਦੁਨੀਆ ਵਿਚ ਜਿਉਣਾ ਚੰਗਾ ਲਗਦਾ ਹੈ ਕਦੀ ਕਦੀ
ਬਿਨਾ ਵਜਾ ਤੋਂ ਭਟਕਣਾ ਚੰਗਾ ਲੱਗਦਾ ਹੈ ਕਦੀ ਕਦੀ
ਚੰਗੇ ਰਾਸਤੇ ਤੇ ਸਾਰੇ ਤੁਰਦੇ ਨੇ
ਪਰ ਮਾੜੇ ਰਾਸਤੇ ਵੀ ਤੁਰਨਾ ਚੰਗਾ ਲਗਦਾ ਹੈ ਕਦੀ ਕਦੀ
ਇਸ ਜਿੰਦਗੀ ਦੀ ਦੌੜ ਵਿਚ ਹਾਰਨਾ ਵੀ ਜਰੂਰੀ ਹੈ
ਹਮੇਸ਼ਾ ਮੇਰੀ ਜਿੱਤ ਹੋਵੇ ਮੈਂ ਰੱਬ ਥੋੜੀ ਹਾਂ
ਜਿੰਦਗੀ ਭਰ ਜਿੰਦਗੀ ਦੀ ਭਾਲ ਵਿਚ ਗੁਮਰਾਹ ਰਿਆ
ਵਾਹਿਗੁਰੂ ਲਗਾ ਦੇ ਕਿਸੇ ਕੰਡੇ ਮੇਨੂ
ਥੱਕ ਚੁੱਕਿਆ ਹੁਣ ਤੁਰਦੇ ਤੁਰਦੇ
ਕਦੀ ਮੈਂ ਵੀ ਸੋਹਣਿਆ ਸ਼ਕਲਾਂ ਦਾ ਸ਼ੋਕੀਨ ਸੀ
ਪਰ ਹੁਣ ਸੋਹਣਿਆ ਸੂਰਤਾਂ ਤੋਂ ਡਰ ਜੀਆ ਲਗਦਾ ਹੈ