ਬੇਵਜਾਹ ਚੁੱਪ ਨਹੀਂ ਹੋਇਆ ਮੈਂ
ਕੁੱਝ ਹਾਦਸਿਆਂ ਨੇ ਮੇਰੀ ਆਵਾਜ਼ ਖੋਹ ਲਈ
ਮੈਨੂੰ ਉਡੀਕ ਸੀ ਕਿ ਤੂੰ ਸਮਝੇਗਾ
ਪਰ ਤੂੰ ਮੈਨੂੰ ਹੀ ਸਮਝਾ ਦਿੱਤਾ ਕਿ ਉਡੀਕ ਨਾ ਕਰ ….,
ਸਬਰ ਦਈ ਮਾਲਕਾ ਕੁਝ ਗੱਲਾ ਦਿਲ ਚ ਹੀ ਰਹਿਣ…
ਲੋਕ ਅਕਲ ਦੇ ਬੜੇ ਕੱਚੇ ਨੇਃ
ਯਾਰ ਵੀ ਬਣਾ ਲੈਦੇ ਆ ਤੇ ਖੱਚਾ ਦੀਆ ਗੱਲਾ ਚ ਆ ਖੈੜਾ ਵੀ ਛੱਡ ਦਿੰਦੇ ਨੇਃ
ਮੇਰੇ ਅਫ਼ਸਾਨੇ ਤੇਰੇ ਨਾ ਹੋਏ
ਕੀਤੇ ਤੇਰੇ ਵਾਦੇ ਪੂਰੇ ਨਾ ਹੋਏ
ਬਚਾ ਲਿਆ ਮੇਰੇ ਰੱਬ ਨੇ ਮੈਨੂੰ
ਜੋ ਦੁੱਖ ਕਦੇ ਮੇਰੇ ਮੂਹਰੇ ਨਾ ਹੋਏ
ਤੂੰ ਤੇ ਸਮਝਿਆ ਨਹੀ
ਫਿਰ ਮੈ ਹੀ ਆਪਣੇ ਆਪ ਨੂੰ ਸਮਝਾ ਲਿਆ
ਕਾਫ਼ੀ ਕੁਝ ਏ ਪਰ ਫ਼ੇਰ ਵੀ ਕੁਝ ਨਾ ਕੁਝ ਅਧੂਰਾ ਏ
ਨਾਮ ਜਿਸ ਨੂੰ ਦੇ ਰੱਖਿਆ ਹੈ ਸਕੂਨ ਦਾ ,
ਉਹ ਸ਼ਖਸ ਮੈਨੂੰ ਬੇਚੈਨ ਰੱਖਦਾ ਹੈ ।
#PunjabiShayariOnline
ਪੱਗਾ ਦਾ ਸ਼ੋਕ ਜਿਹਾ ਸੀ…
ਖੌਰੇ ਚੁਨਿਆ ਰੰਗਾਉਣ ਜਿਹਾ ਸੀ,
ਬੈਠ ਦੋ ਗੱਲਾਂ ਕਰਨ ਜਿਹਾ ਸੀ…
ਖੌਰੇ ਲੰਮੀ ਪੈੜ ਜਿਹਾ ਸੀ !!!
ਬੇਰੰਗ ਹੋਈ ਦੁਨੀਆ ਦੇ ਲੋਕ..
ਸੱਚੀ “ਮੁਹੱਬਤ” ਕਰਨ ਆਲੇ ਤੇ ਤਾਂ ਹੱਸੀ ਜਾਂਦੇ ਨੇ,
ਤੇ ਕਮਲੇ ‘ਜਿਸਮਾਂ ਦੀ ਭੁੱਖ’ ਨੂੰ ਇਸ਼ਕ ਦੱਸੀ ਜਾਂਦੇ ਨੇ।
ਮਨਿਆ ਕੇ ਤੇਰੇ ਨਾਲ ਪਿਆਰ ਹੋ ਗਿਆ.
ਏਦੇ ਚ ਮੇਰਾ ਵੀ ਕੀ ਕਸੂਰ ਆ..
ਤੂੰ ਵੀ ਮੈਨੂੰ ਪਿਆਰ ਕਰੇ ਮੈਂ ਕਦੋ ਚਾਇਆ..
ਮੈਨੂੰ ਤਾ ਤੇਰੀ ਨਫਰਤ ਵੀ ਮਨਜੂਰ ਆ..
broken
ਤੂੰ ਦਾਤਾ ਜੀਆ ਸਭਨਾਂ ਕਾ ਜੀਆ ਅੰਦਰਿ ਜੀਉ ਤੁਹੀ
ਅਪਨੀ ਪਤਿ ਸੇਤੀ ਘਰਿ ਜਾਵਹੁ ਪ੍ਰਾਣੀ ਏਕੋ ਨਾਮੁ ਧਿਆਵਹੁ !!
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ,
ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ
ਜੋ ਮਿਲ ਜਾਂਦਾ ਓ ਤਾਂ ਆਮ ਹੋ ਜਾਂਦਾ,
ਖਾਸ ਤਾਂ ਓ ਹੋ ਹੁੰਦਾ ਜੋ ਹਜੇ ਕਾਸ਼ ਚ ਆ
ਕੱਚੀ ਉੱਮਰ ਨਾ ਦੇਖ ਫਕੀਰਾ ਦੀ
ਪੱਕੇ ਬਹੂਤ ਇਰਾਦੇ ਨੇ
ਨਜਰਾ ਚੋ ਨਜਰਾ ਪਾੜ ਲੈਣੇ ਆ
ਇੰਨੇ ਧੱਕੇ ਖਾਂਦੇ ਨੇਂ
ਪੈ ਚੁੱਕਾ ਹੈ ਫਰਕ ਏਨਾ ਕਿ ਹੁਣ ਫਰਕ ਨਈਂ ਪੈਂਦਾ…!!!
ਅਕਸਰ ਨੁਕਸਾਨ ਹੁੰਦਾ
ਜਿਆਦਾ ਕਿਤੇ ਮੋਹ ਦਾ..
ਜ਼ਿੰਦਗੀ ਦੇ ਵਿਚ ਜੋ ਮਰਜੀ ਤੋੜ ਲਵੋ ਪਰ ਕਦੇ ਵੀ ਕਿਸੇ ਦਾ ਵਿਸਵਾਸ਼ ਨਾ ਤੋੜੋ।
ਮੈਂ ਪਾਪੀ ਨੇ ਪਾਪ ਹੀ ਕਮਾਇਆ ਏ
ਸ਼ੁਕਰ ਮਾਲਕਾ ਜੋ ਤੂੰ ਬਖ਼ਸ਼ ਕੇ ਗਲ ਲਾਇਆ ਏ…
ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ,
ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ