ਸੁਰਿੰਦਰ ਕੌਰ ਪੰਜਾਬ ਦੀ ਕੋਇਲ SURINDER KAUR BIOGRAPHY IN PUNJABI | SURINDER KAUR |

ਸੁਰਿੰਦਰ ਕੌਰ ਕੌਣ ਹੈ SURINDER KAUR BIO

SURINDER KAUR


ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਦੇ ਨਾਮ ਬਾਜੋ ਵੀ ਜਾਣਿਆ ਜਾਂਦਾ ਹੈ ਇਨ੍ਹ ਦਾ ਜਨਮ 25 ਨਵੰਬਰ 1929 ਲਾਹੌਰ ਪਾਕਿਸਤਾਨ ਬ੍ਰਿਟਿਸ਼ ਇੰਡੀਆ ਵਿਖੇ ਹੋਇਆ ! ਇਨ੍ਹ ਨੇ ਆਪਣੇ ਸੰਗੀਤ ਦੀ ਸ਼ੁਰੂਆਤ ਲਾਹੌਰ ਰੇਡੀਓ ਤੋਂ ਕੀਤੀ ! ਸੁਰਿੰਦਰ ਕੌਰ ਨੇ ਆਪਣਾ ਪਹਿਲਾ ਸੋਂਗ ਆਪਣੀ ਭੈਣ ਨਾਲ ਮਾਵਾਂ ਤੇ ਧੀਆਂ ਰਲ ਬੈਠਿਆ ਰਿਕਾਰਡ ਕੀਤਾ ਅਤੇ ਜਦੋ 1947 ਵਿਚ ਭਾਰਤ ਪਾਕਿਸਤਾਨ ਦਾ ਬਟਵਾਰਾ ਹੋਇਆ ਤੇ ਇਨ੍ਹ ਦਾ ਪਰਿਵਾਰ ਦਿੱਲੀ ਗਾਜਿਆਬਾਦ ਵਿਚ ਰਹਿਣ ਲਗ ਗਿਆ

ਸੁਰਿੰਦਰ ਕੌਰ ਦਾ ਵਿਆਹ SURINDER KAUR MARRIAGE

1948 ਵਿਚ ਇਨ੍ਹ ਦਾ ਵਿਆਹ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਨਾਲ ਹੋਇਆ ਜੋ ਕਿ ਦਿੱਲ੍ਹੀ ਯੂਨੀਵਰਸਟੀ ਵਿਚ ਪੰਜਾਬੀ ਲਿਟਰੇਚਰ ਦੇ ਲੈਕਚਰਾਰ ਬਾਜੋ ਕੱਮ ਕਰਦੇ ਸਨ ! ਉਨਾਂਹ ਨੇ ਸੁਰਿੰਦਰ ਕੌਰ ਦੇ ਟੇਲੈਂਟ ਨੂੰ ਪਛਾਣਿਆ ਤੇ ਪੂਰੀ ਸਪੋਟ ਕੀਤੀ !

ਜਨਮ25 ਨਵੰਬਰ 1929 ਲਾਹੌਰ ਪਾਕਿਸਤਾਨ
ਪੇਸ਼ਾਸਿੰਗਰ, ਲੇਖਕ
ਵਿਆਹਜੋਗਿੰਦਰ ਸਿੰਘ ਸੋਢੀ
ਕੁੜੀਆਂ ਤਿਨ
ਮੌਤ 14 ਜੂਨ 2006
SURINDER KAUR BIO IN PUNJABI

ਸੁਰਿੰਦਰ ਕੌਰ ਮਸ਼ਹੂਰ ਗਾਣੇ SURINDER KAUR SONGS

ਬਚਪਨ ਤੋਂ ਹੀ ਸੁਰਿੰਦਰ ਕੌਰ ਨੂੰ ਪੰਜਾਬੀ ਫੋਕ ਸੋਂਗ ਗਾਨ ਚੋ ਰੁਚੀ ਸੀ ਜਿਸ ਕਰਕੇ ਇਹ ਬੋਮਬੇ ਤੋਂ ਦਿੱਲੀ ਆ ਗੇ ਤੇ ਕਈ ਹਿੱਟ ਗਾਣੇ ਕੀਤੇ ਜਿਵੇਂ ਕਿ
ਚੰਨ ਕਿਥੇ ਗੁਜਰਿਆ ਰਾਤ

  • ਲ਼ੱਠੇ ਦੀ ਚੱਦਰ
  • ਸ਼ੌਂਕਣ ਮੇਲੇ ਦੀ
  • ਗੋਰੀ ਦੀਆ ਝਾਂਜਰਾਂ
  • ਸਾੜਕੇ ਸਾੜਕੇ ਜਾਂਦੀ ਏ ਮੁਟਿਆਰੇ

ਇਹ ਸਾਰੇ ਗੀਤ ਉਸ ਸਮੇ ਦੇ ਨਾਮਿ ਲੇਖਕ ਬਾਜੋ ਇਹ ਗੀਤ ਲਿਖੇ ਗੇ ਸਨ ਪਰ ਜਦੋ ਇਨ੍ਹਾ ਗਾਣਿਆਂ ਨੂੰ ਸੁਰਿੰਦਰ ਕੌਰ ਨੇ ਗਈਆਂ ਤੇ ਲੋਕ ਨੇ ਬੋਹੋਤ ਪਿਆਰ ਦਿੱਤਾ

SURINDER KAUR SONG LYRICS IN PUNJABI

ਸੁਰਿੰਦਰ ਕੌਰ ਤੇ ਉਨਾਂਹ ਦੀ ਭੈਣ ਦੇ ਨਾਲ ਗਏ ਹੋਏ ਗਾਣੇ SURINDER KAUR WITH HER SISTER

ਸੁਰਿੰਦਰ ਕੌਰ ਨੂੰ ਇਨ੍ਹ ਗੀਤਾ ਕਰਕੇ ਪੂਰੀ ਦੁਨੀਆ ਚੋ ਜਾਣਿਆ ਜਾਨ ਲੱਗਾ ਤੇ ਬੋਹੋਤ ਜਾਦਾ ਪ੍ਰਸਿੱਧੀ ਹਾਸਲ ਕੀਤੀ ਇਨ੍ਹ ਨੇ ਘਟੋ ਘਟ 2000 ਗੀਤ ਰਿਕਾਰਡ ਕੀਤੇ ਜਿਨ੍ਹਾਂ ਵਿੱਚੋ ਬੋਹੋਤ ਗੀਤ ਬੋਹੋਤ ਸਿੰਗਰਾਂ ਨਾਲ ਗਯੇ ਅਤੇ ਆਪਣੇ ਭੈਣ ਨਾਲ ਮਿਲ ਕੇ ਵੀ ਬੋਹੋਤ ਸੋਂਗ ਗਯੇ ਇਨ੍ਹ ਦੇ ਕੋਛ ਗੀਤ ਜੋ ਲੋਗ ਅੱਜ ਵੀ ਬੋਹੋਤ ਪਸੰਦ ਕਰਦੇ ਨੇ ਜਿਵੇ ਕਿ

  • ਕਲਾ ਡੋਰੀਆ
  • ਅੱਜ ਦੀ ਦਿਹਾੜੀ
  • ਬਾਜਰੇ ਦਾ ਸਿੱਟਾ
  • ਭਾਬੋ ਕੇਂਦੀ ਆ
  • ਇਨ੍ਹ ਗਾਣਿਆਂ ਨੇ ਦੋਵਾਂ ਭੈਣਾਂ ਦੀ ਇਕ ਬਖਰੀ ਪਹਿਚਾਣ ਬਣਾਈ

ਸੁਰਿੰਦਰ ਕੌਰ ਦੀ ਫੈਮਿਲੀ SURINDER KAUR FAMILY

ਸੁਰਿੰਦਰ ਕੌਰ ਦੀ ਫੈਮਿਲੀ ਚੋ ਇਨ੍ਹ ਦੇ ਘਰੇ ਤਿਨ ਕੁੜੀਆਂ ਨੇ ਜਨਮ ਲਿਆ ਇਨ੍ਹ ਦੇ ਗਾਣਿਆਂ ਕਰ ਕੇ ਇਨ੍ਹ ਨੂੰ ਕਈ ਐਵਾਰਡ ਵੀ ਮਿਲੇ ਜਿਸ ਵਿਚ ਪਦਮ ਸ਼੍ਰੀ ਐਵਾਰਡ ਮੁਖ ਹੈ !

ਸੁਰਿੰਦਰ ਕੌਰ ਦਾ ਅੰਤਿਮ ਸਮਾਂ SURINDER KAUR DEATH

ਸੁਰਿੰਦਰ ਕੌਰ ਬੋਹੋਤ ਸਮੇ ਤੋਂ ਬਿਮਾਰ ਸਨ ਤੇ ਆਪਣਾ ਇਲਾਜ ਕਰਵਾਣ ਲਈ 206 ਅਮਰੀਕਾ ਗਯੇ ਪਰ ਸੇਹਤ ਚੋ ਸੁਧਾਰ ਨਾ ਹੋਣ ਕਰਕੇ ਇਨ੍ਹ ਦੀ ਮੌਤ 14 ਜੂਨ 2006 ਨਿਊ ਜਰਸੀ ਦੇ ਇਕ ਹਸਪਤਾਲ ਵਿਚ ਆਪਣੇ ਆਖਰੀ ਸਾਹ ਲੈ ਅਤੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕੇਹ ਦਿੱਤਾ ਅਤੇ ਉਸ ਸਮੇ ਦੇ ਪ੍ਰਦਾਨ ਮੰਤਰੀ ਮਨਮੋਹਨ ਸਿੰਘ ਨੇ ਇਨ੍ਹ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ !

ਸੁਰਿੰਦਰ ਕੌਰ ਨੇ ਪੰਜਾਬੀ ਗਾਣਿਆਂ ਨੂੰ ਪੂਰੀ ਦੁਨੀਆ ਚੋ ਸਨਮਾਨ ਦਵਾਈਆਂ ਤੇ ਇਨ੍ਹ ਦੇ ਗਯੇ ਗਾਣੇ ਅਜੇ ਵੀ ਲੋਕ ਪਸੰਦ ਕਰਦੇ ਨੇ !

SURINDERKAUR.COM

ਸੁਰਿੰਦਰ ਕੌਰ ਸੋਂਗ ਲੇਖ SURINDER KAUR SONG LYRICS

ਜਦੋ ਮੈਂ ਦੂਰ ਹੋਵਾਂ ਗੀ
ਸੁਤੀ ਤਕਦੀਰ ਦੇਖੇ ਗਾ
ਜਦੋ ਕੋਈ ਰੂਪ ਦੀ ਰਾਣੀ ਸਲੇਟੀ ਹੀਰ ਵੇਖੇ ਗਾ
ਮੈਂ ਤੈਨੂੰ ਯਾਦ ਆਵਾ ਗੀ ਯਾਦ ਆਵਾ ਗੀ ਤੈਨੂੰ ਯਾਦ ਆਵਾ ਗੀ

MAIN HASDI NAZAR AWA GI
MAIN HASDI NAZAR AWA GI BY SURINDER KAUR
  • ਜਦੋ ਕੋਈ ਬਾਗ ਵੇਖੇ ਗਾ ਖਿੜੇ ਹੋਏ ਫੁੱਲ ਵੇਖੇ ਗਾ
  • ਮੈਂ ਹੱਸਦੀ ਨਜ਼ਰ ਆਵਾ ਗੀ ਤੂੰ ਮੇਰੇ ਬੁਲ ਵੇਖੇ ਗਾ
  • ਮੈਂ ਤੈਨੂੰ ਯਾਦ ਆਵਾ ਗੀ ਯਾਦ ਆਵਾ ਗੀ ਤੈਨੂੰ ਯਾਦ ਆਵਾ ਗੀ

ਸੁਰਿੰਦਰ ਕੌਰ ਦੀ ਭੈਣ ਦਾ ਨਾਮ ਕਿ ਹੈ

ਸੁਰਿੰਦਰ ਕੌਰ ਦੀ ਭੈਣ ਦਾ ਨਾਮ ਪ੍ਰਕਾਸ਼ ਕੌਰ ਹੈ

ਸੁਰਿੰਦਰ ਕੌਰ ਦੇ ਪਤੀ ਦਾ ਕਿ ਨਾਮ ਹੈ

ਸੁਰਿੰਦਰ ਕੌਰ ਦੇ ਪਤੀ ਦਾ ਕਿ ਨਾਮ ਜੋਗਿੰਦਰ ਸਿੰਘ ਸੋਢੀ

Leave a Comment