ਬਚਪਨ ਦਾ ਨਾਮ | ਸਿਧਾਰਥ |
ਜਨਮ | 563BC “ਲੰਬੀਨੀ ਕਪਿਲਵਾਸਤੁ ਨੇਪਾਲ |
ਪਿਤਾ ਜੀ ਦਾ ਨਾਮ | ਰਾਜਾ “ਸ਼ੁਧੋਦਹਣਾ” |
ਮਾਤਾ ਜੀ ਦਾ ਨਾਮ | ਰਾਣੀ ਮਾਯਾ ਦੇਵੀ |
ਪਤਨੀ ਦਾ ਨਾਮ | ਯਸ਼ੋਧਰਾ |
ਬੇਟੇ ਦਾ ਨਾਮ | ਰਾਹੁਲ |
ਗੌਤਮ ਬੁੱਧ ਕੌਣ ਸਨ WHO IS GOUTM BUDH
ਗੌਤਮ ਬੁੱਧ ਦਾ ਜਨਮ 563BC “ਲੰਬੀਨੀ ਕਪਿਲਵਾਸਤੁ ਨੇਪਾਲ” ਚੋ ਹੋਇਆ ! ਜੋ ਕਿ ਹੁਣ ਦੇ ਸਮੇ ਨੇਪਾਲ ਦਾ ਮਸ਼ਹੂਰ ਤੀਰਥ ਸਥਾਨ ਹੈ ! ਉਨਾਂਹ ਦੇ ਪਿਤਾ ਜੀ ਦਾ ਨਾਮ ਰਾਜਾ “ਸ਼ੁਧੋਦਹਣਾ” ਸੀ ਜੋ ਕਿ ਇਕ ਰਾਜਾ ਸਨ ਤੇ ਇਨ੍ਹ ਦੇ ਮਾਤਾ ਜੀ ਦਾ ਨਾਮ “ਰਾਣੀ ਮਾਯਾ ਦੇਵੀ” ਸੀ ! ਇਨ੍ਹ ਦੇ ਪਰਿਵਾਰ ਵਾਲਿਆਂ ਨੇ ਇਨ੍ਹ ਦਾ ਨਾਮ “ਸਿਧਾਰਥ” ਰੱਖਿਆ ਸੀ ! ਗੌਤਮ ਜੀ ਦੇ ਜਨਮ ਦੇ 7 ਦੀਨਾ ਬਾਦ ਹੀ ਇਨ੍ਹ ਦੀ ਮਾਤਾ ਜੀ ਦੀ ਮੌਤ ਹੋ ਗਈ ! ਇਨ੍ਹ ਦੀ ਮੌਤ ਤੋਂ ਬਾਦ ਸਿਧਾਰਥ ਦਾ ਪਾਲਣ ਪੋਸ਼ਣ ਮਾਯਾ ਦੇਵੀ ਦੀ ਭੈਣ ਨੇ ਕੀਤਾ ਜੋ ਕਿ ਸ਼ੁਧੋਦਹਣਾ ਦੀ ਦੂਜੀ ਪਤਨੀ ਬਣੀ !
ਸੰਤਾ ਮਹਾਪੁਰਸ਼ਾ ਦੀ ਮਹਾਤਮਾ ਬੁੱਧ ਦੇ ਲਾਇ ਭਵਿੱਖਬਾਣੀ Sant Mahapursha’s prophesy of Mahatma Buddha
ਉਸ ਸਮੇ ਦੇ ਸੰਤਾ ਮਹਾਪੁਰਸ਼ਾ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਮਹਾਤਮਾ ਬੁੱਧ ਜਾ ਤੇ ਇਕ ਰਾਜਾ ਬਣਨ ਗੇ ਜਾ ਫੇਰ ਇਕ ਮਹਾਨ ਸਿੱਧ ਪੁਰਸ਼ ਬਣਨ ਗੇ ! ਸੰਤਾ ਦੀ ਭਵਿੱਖਬਾਣੀ ਸੁਨ ਕੇ ਰਾਜਾ ਪ੍ਰਸ਼ਾਨ ਹੋ ਗਿਆ ਤੇ ਰਾਜਾ ਨੇ ਇਸ ਡਰ ਤੋਂ ਕਿ ਸਿਧਾਰਥ ਕਿਥੇ ਕੋਈ ਸੰਤ ਨਾ ਬਣ ਜਾਵੇ ਇਸ ਲਾਇ ਉਸ ਨੂੰ ਕਦੀ ਮਹਿਲ ਤੋਂ ਬਾਹਰ ਹੀ ਨਹੀਂ ਜਾਨ ਦਿਤਾ ਤੇ ਉਨਾਂਹ ਨੇ ਇਹ ਧਿਆਨ ਰੱਖਿਆ ਕਿ ਸਿਧਾਰਥ ਕਦੀ ਕੋਈ ਤਕਲੀਫ ਜਾ ਬਾਹਰ ਦਾ ਮਾਹੌਲ ਨਾ ਦੇਖ ਸਕਣ ਰਾਜਾ ਨੇ ਸਿਧਾਰਥ ਨੂੰ ਉਹ ਹਰ ਇਕ ਗੁਣ ਦਿਤੇ ਜੋ ਇਕ ਰਾਜੇ ਚੋ ਹੋਣੇ ਚਾਹੀਦੇ ਨੇ ਪਰ ਉਹਵੀ ਮਹਿਲ ਦੇ ਚਾਰ ਦੀਵਾਰੀ ਦੇ ਵਿਚ ਹੀ !
ਮਹਾਤਮਾ ਬੁੱਧ ਦਾ ਵਿਆਹ ਕਦੋ ਹੋਇਆ ? MAHTMA BUDHA MARRIAGE
ਜਦੋ ਸਿਧਾਰਥ ਦੀ ਉਮਰ ਵਿਆਹ ਦੀ ਹੋ ਗਈ ਤੇ ਰਾਜਾ ਨੇ ਉਨਾਂਹ ਦਾ ਵਿਆਹ ਰਾਜ ਕੁਮਾਰੀ “ਯਸ਼ੋਧਰਾ” ਨਾਲ ਕਰ ਦਿਤਾ ਕੋਛ ਸਮੇ ਬਾਦ ਯਸ਼ੋਧਰਾ ਨੇ ਇਕ ਮੁੰਡੇ ਨੂੰ ਜਨਮ ਦਿਤਾ ਜਿਸ ਦਾ ਨਾਮ ਉਨਾਂਹ ਨੇ “ਰਾਹੁਲ” ਰਖਿਆ ਰਾਜਾ ਨੇ ਸਿਧਾਰਥ ਨੂੰ ਹਰ ਇਕ ਚੀਜ ਤੇ ਲੋੜ ਦਾ ਪ੍ਰਬੰਧ ਮਹਿਲ ਚੋ ਹੀ ਕਰਕੇ ਦਿਤਾ ਸੀ ਤਾਂ ਕਿ ਸਿਧਾਰਥ ਨੂੰ ਕਦੀ ਵੀ ਕੋਈ ਕਮੀ ਮਹਿਸੂਸ ਨਾ ਹੋ ਸਕੇ ! ਫਰ ਵੀ ਪਾਵੇ ਸਬ ਕੋਛ ਮਹਿਲ ਚੋ ਮਿਲਦਾ ਹੋਵੇ ਪਰ ਕੋਈ ਕਿੰਨਾ ਕ ਚਾਰ ਦੀਵਾਰੀ ਚੋ ਬੰਦ ਰੇਹ ਸਕਦਾ ਹੈ
ਮਹਾਤਮਾ ਬੁੱਧ ਦਾ ਪਹਿਲੀ ਬਾਰ ਮਹਿਲ ਤੋਂ ਬਾਹਰ ਕਦਮ Mahatma Buddha first stepped out of the palace
ਇਸ ਲਾਇ ਸਿਧਾਰਥ ਨੇ ਸੋਚਿਆ ਕਿ ਅੱਜ ਉਹ ਮਹਿਲ ਦੇ ਬਾਹਰ ਜਾਣਗੇ ! ਅਤੇ ਆਪਣੇ ਖੁਸ਼ਹਾਲ ਰਜਯ ਦਾ ਵਿਸਤਾਰ ਕਰਨ ਗੇ ! ਇਹ ਸੋਚ ਕੇ ਉਹ ਮਹਿਲ ਤੋਂ ਬਾਹਰ ਚਲੇਗੇ ! 29 ਸਾਲ ਚੋ ਪਹਿਲੀ ਬਾਰ ਸਿਧਾਰਥ ਨੇ ਮਹਿਲ ਤੋਂ ਬਾਹਰ ਪੈਰ ਰਾਖੇ ਸਨ ! ਇਹ ਉਹ ਦਿਨ ਸੀ ਜੇਦੀ ਫਿੱਕਰ ਚੋ ਰਾਜਾ ਹਮੇਸ਼ਾ ਰਹਿੰਦੇ ਸਨ ! ਘੁੰਮਦੇ ਘੁੰਮਦੇ ਰਸਤੇ ਚੋ ਉਨਾਂਹ ਨੂੰ ਇਕ ਬੁੱਢਾ ਬੰਦਾ ਦੀਖਿਆ ! ਉਨਾਂਹ ਨੇ ਨਾਲ ਗੇ ਸਾਰਥੀ ਤੋਂ ਪੁੱਛਿਆ ਕਿ ਇਹ ਬੁੱਢੇ ਬੰਦੇ ਦੀ ਬਣਾਵਟ ਇਹੋ ਜਹੀ ਕਿਉ ਹੈ ! ਤੇ ਸਾਰਥੀ ਨੇ ਕਿਹਾ ਹਰ ਇਕ ਬੰਦਾ ਇਕ ਨਾ ਇਕ ਦਿਨ ਬੁੱਢਾ ਹੁੰਦਾ ਹੈ ! ਉਸ ਦਿਨ ਪਹਿਲੀ ਬਾਰ ਇਹ ਪਤਾ ਲਗਾ ਕਿ ਬੰਦਾ ਬੁੱਢਾ ਵੀ ਹੁੰਦਾ ਹੈ ! ਕੁਝ ਅਗੇ ਜਾ ਕੇ ਉਨਾਂਹ ਨੂੰ ਇਕ ਬਿਮਾਰ ਬੰਦਾ ਦੀਖਿਆ ਫੇਰ ਉਨਾਂਹ ਨੇ ਆਪਣੇ ਸਾਰਥੀ ਤੋਂ ਪੁੱਛਿਆ ਕਿ ਇਸ ਨੂੰ ਕਿ ਹੋਇਆ ਹੈ ਤੇ ਸਾਰਥੀ ਨੇ ਕਿਹਾ ਕਿ ਇਨਸਾਨ ਨੂੰ ਬਿਮਾਰੀਆਂ ਹੁੰਦੀਆਂ ਰਹਿੰਦੀਆਂ ਸਨ ! ਸਿਧਾਰਥ ਇਸ ਗੱਲ ਤੋਂ ਵੀ ਅਣਜਾਣ ਸਨ ! ਥੋੜ੍ਹਾ ਅਗੇ ਜਾਨ ਤੋਂ ਬਾਦ ਉਨਾਂਹ ਨੂੰ ਇਕ ਸ਼ਵ ਯਾਤਰਾ ਦਿਖੀ ਜਿਸ ਵਿਚ ਇਕ ਮਰੇ ਬੰਦੇ ਨੂੰ ਜਲੋਂਨ ਲਾਇ ਲਿਜਾਇਆ ਜਾ ਰਿਹਾ ਸੀ ! ਸਿਧਾਰਥ ਨੇ ਫੇਰ ਸਾਰਥੀ ਤੋਂ ਪੁੱਛਿਆ ਤੇ ਸਾਰਥੀ ਨੇ ਜਬਾਬ ਦਿਤਾ ਕਿ ਇਸ ਦੁਨੀਆ ਤੇ ਜੋ ਵੀ ਆਇਆ ਹੈ ਉਸ ਨੂੰ ਇਕ ਨਾ ਇਕ ਦਿਨ ਇਸ ਦੁਨੀਆ ਨੂੰ ਛੱਡ ਕੇ ਜਾਣਾ ਪੈਂਦਾ ਹੈ !
ਮਹਾਤਮਾ ਬੁੱਧ ਦਾ ਸਨਿਆਸੀ ਬਣਨਾ Becoming an ascetic of Mahatma Buddha
ਥੋੜ੍ਹਾ ਹੋਰ ਅੱਗੇ ਜਾਨ ਤੇ ਉਨਾਂਹ ਨੂੰ ਇਕ ਸੰਨਿਆਸੀ ਦਿਖੇ ਉਨਾਂਹ ਨੇ ਫੇਰ ਸਾਰਥੀ ਤੋਂ ਉਸ ਬਾਰੇ ਪੁੱਛਿਆ ਤੇ ਉਸ ਨੇ ਜਬਾਬ ਦਿਤਾ ਕਿ ਇਹ ਇਕ ਸੰਨਿਆਸੀ ਹੈ ਅਤੇ ਜਦੋ ਕੋਈ ਆਪਣੇ ਸੁਖ ਦੁੱਖ ਤਿਆਗ ਦਿੰਦਾ ਹੈ ਤੇ ਉਹ ਸੰਨਿਆਸੀ ਬਣ ਜਾਂਦਾ ਹੈ ! ਤੇ ਇਸ ਤੋਂ ਬਾਦ ਓਹੀ ਗੱਲ ਹੋਈ ਜਿਸ ਦਾ ਰਾਜਾ ਨੂੰ ਡਰ ਸੀ ! ਸਿਧਾਰਥ ਜੀਵਨ ਦੇ ਦੁੱਖਾਂ ਤੋਂ ਜਾਣੂ ਹੋ ਗਏ ਸਨ ! ਬਾਹਰ ਦੀ ਜਿੰਦਗੀ ਨੇ ਉਨਾਂਹ ਨੂੰ ਸੋਚਣ ਤੇ ਮਜਬੂਰ ਕਰ ਦਿਤਾ ! ਉਹ ਸੋਚਣ ਲੱਗੇ ਕਿ ਇਸ ਸੰਸਾਰ ਚੋ ਇਨਸਾਨ ਨੂੰ ਆ ਕੇ ਜੇ ਦੁੱਖ ਹੀ ਸਹਿਣੇ ਨੇ ਤੇ ਇਸ ਰਾਜਿਆਂ ਵਾਲੀ ਜਿੰਦਗੀ ਦਾ ਕਿ ਫਾਇਦਾ ! ਤੇ ਉਸ ਦਿਨ ਉਹ ਆਪਣਾ ਸਬ ਕੋਛ ਛੱਡ ਕੇ ਜੰਗਲ ਵਿਚ ਚਲੇ ਗਏ ਉਨਾਂਹ ਨੇ ਕਈ ਤਾਪਸਵਿਆ ਤੋਂ ਸਲਾਹ ਲਾਇ ਤੇ ਤਾਪਸਵਿਆ ਨੇ ਜੋ ਜੋ ਕਿਹਾ ਸਿਧਾਰਥ ਨੇ ਉਹ ਸਬ ਕੀਤਾ ਪਰ ਉਹ ਜੋ ਲੱਬ ਰਹੇ ਸੀ ਉਹ ਉਨਾਂਹ ਨੂੰ ਨਾਈ ਸੀ ਮਿਲਿਆ !
ਮਹਾਤਮਾ ਬੁੱਧ ਦਾ ਬੋਧ ਧਰਮ ਦਾ ਪ੍ਰਚਾਰ MAHATMA TELLING ALL ABOUT BUDHRISM
ਜਦੋ ਉਹ ਸੱਚ ਦੇ ਭਾਲ ਚੋ ਕਿੰਨਾ ਸਮੇ ਚਲਦੇ ਰਹੇ ਤੇ ਅੱਗੇ ਇਕ ਦਰਿਆ ਆ ਗਿਆ ਉਸ ਤੋਂ ਬਾਦ ਉਹ ਉਥੇ ਹੀ ਇਕ ਪਿਪਲ ਦੇ ਪੇੜ ਥੱਲੇ ਬਹਿ ਗੇ ਤੇ ਦਿਨ ਰਾਤ ਬੋਹੋਤ ਤਪਸਿਆ ਕੀਤੀ ਜਿਸ ਦਾ ਫਲ ਉਨਾਂਹ ਨੂੰ ਵਿਸਾਖ ਪੂਰਨਿਮਾ ਵਾਲੇ ਦਿਨ ਮਿਲਿਆ ! ਜਦੋ ਉਨਾਂਹ ਨੂੰ ਉਨਾਂਹ ਦੇ ਸਵਾਲਾਂ ਦੇ ਜਬਾਬ ਮਿਲ ਗੇ ਤੇ ਉਦੋਂ ਉਹ ਗੌਤਮ ਬੁੱਧ ਬਣੇ ਅਤੇ ਜਿਸ ਪਿੱਪਲ ਦੇ ਪੇੜ ਥਲੈ ਉਨਾਂਹ ਨੂੰ ਗਿਆਨ ਮਿਲਿਆ ਉਹ ਬੋਧੀ ਬ੍ਰਿਸ਼ (ਪੇੜ) ਦੇ ਨਾਂ ਬਾਜੋ ਜਾਣਿਆ ਜਾਂਦਾ ਹੈ ! ਬੋਧੀ ਪੇੜ ਥੱਲੇ ਉਨਾਂਹ ਨੇ ਚਾਰ ਹਫਤਿਆਂ ਤਕ ਬੋਧੀ ਧਰਮ ਦਾ ਪ੍ਰਚਾਰ ਕੀਤਾ ਤੇ ਬੁੱਧ ਧਰਮ ਦਾ ਪ੍ਰਚਾਰ ਕਰਨ ਨਿਕਲ ਪੈ ਉਨਾਂਹ ਨੇ ਲੋਕਾਂ ਨੂੰ ਮਾਧਿਅਮ ਮਾਰਗ ਦਾ ਵਲ ਜਾਨ ਦਾ ਉਦੇਸ਼ ਦਿਤਾ ਅਤੇ ਚਾਰ ਸੱਚ ਮਾਰਗ ਅਤੇ ਅਸ਼ਟੰਗ ਮਾਰਗ ਬਾਰੇ ਪ੍ਰਚਾਰ ਕੀਤਾ !
ਚਾਨਣ ਦਾ ਚੁੱਕੀ ਕਟੋਰਾ ਬੁੱਧ ਦੇਵ ਤੁਰ ਪਿਐ…. !
ਗਿਆਨ ਮੀਮਾਂਸਾ ਵੰਡਦਾ ਅਸ਼ੋਕ ਕੋਲੋਂ ਲੰਘਦਾ ਪਿੱਛੇ ਪਿੱਛੇ ਦਾਰਸ਼ਨਿਕ ਵਿਦਵਾਨ ਨੇ ਅਹਿੰਸਾ ਪਰਚਮ ਝੂਲਦਾ ਝੁਕ ਰਹੇ ਅਸਮਾਨ ਨੇ ਫੈਲਦੇ ਨੇ ਕਾਫ਼ਲੇ ਚੱਲ ਰਹੇ ਨੇ ਸਿਲਸਿਲੇ ਜਨ-ਜਨ ਅੰਤਰ ਧਿਆਨ ਨੇ !
ਮਹਾਤਮਾ ਬੁੱਧ ਦਾ ਵਿਆਹ ਕਦੋ ਹੋਇਆ
ਜਦੋ ਸਿਧਾਰਥ ਦੀ ਉਮਰ ਵਿਆਹ ਦੀ ਹੋ ਗਈ ਤੇ ਰਾਜਾ ਨੇ ਉਨਾਂਹ ਦਾ ਵਿਆਹ ਰਾਜ ਕੁਮਾਰੀ “ਯਸ਼ੋਧਰਾ” ਨਾਲ ਕਰ ਦਿਤਾ
ਮਹਰਤਮ ਬੁੱਧ ਦਾ ਜਨਮ ਕਦੋ ਹੋਇਆ
ਗੌਤਮ ਬੁੱਧ ਦਾ ਜਨਮ 563BC “ਲੰਬੀਨੀ ਕਪਿਲਵਾਸਤੁ ਨੇਪਾਲ” ਚੋ ਹੋਇਆ !
ਮਹਾਤਮਾ ਬੁੱਧ ਦਾ ਬੋਧ ਧਰਮ ਦਾ ਪ੍ਰਚਾਰ
ਜਦੋ ਉਹ ਸੱਚ ਦੇ ਭਾਲ ਚੋ ਕਿੰਨਾ ਸਮੇ ਚਲਦੇ ਰਹੇ ਤੇ ਅੱਗੇ ਇਕ ਦਰਿਆ ਆ ਗਿਆ ਉਸ ਤੋਂ ਬਾਦ ਉਹ ਉਥੇ ਹੀ ਇਕ ਦਿਨ ਉਹ ਇਕ ਪਿਪਲ ਦੇ ਪੇੜ ਥੱਲੇ ਬਹਿ ਗੇ