ਵੈੱਬ ਸਾਈਟ ਕਿਵੇਂ ਬਾਣੀਏ ? HOW TO MAKE WEB SITE
ਅੱਜ ਦੇ ਸਮੇ ਵੈੱਬ ਸਾਈਟ ਬਣੌਣਾ ਬੋਹੋਤ ਆਸਾਨ ਹੋ ਗਿਆ ਹੈ ! ਇਸ ਨੂੰ ਬਣੌਨ ਲਾਇ ਕਿਸੇ ਨੂੰ ਵੀ ਕੋਡਿੰਗ ਜਾਂ ਪ੍ਰੋਗਰਾਮਿੰਗ ਲੈਂਗੂਏਜ ਸਿੱਖਣ ਦੀ ਲੋੜ ਨਹੀਂ ਹੈ ! ਤੁਸੀਂ ਬਸ ਕੋਛ ਕਲਿਕ ਤੇ ਵੈੱਬ ਸਾਈਟ ਬਣਾ ਸਕਦੇ ਹੋ !
ਵੈੱਬ ਸਾਈਟ ਬਣੌਨ ਦੀ ਲੋੜ ਕਯੋ ਪੈਂਦੀ ਹੈ ? WHY NEED MAKING WEB SITE
ਵੈੱਬ ਸਾਈਟ ਬਣਾਉਣ ਦੀ ਲੋੜ ਇਸ ਲਾਇ ਪੈਂਦੀ ਜੇ ਕਿਸੇ ਦਾ ਕੋਈ ਬਿਜਨੇਸ ਹੁਵੇ ਜਾਂ ਕਿਸੇ ਤਰਾਂ ਦੀ ਇਨਫੋਰਮੇਸ਼ਨ ਇੰਟਰਨੇਟ ਰਾਹੀਂ ਕਿਸੇ ਨੂੰ ਸ਼ਾਇਰ SHARE ਕਰਨਾ ਹੋਵੇ ਤੇ ਇੰਟਰਨੇਟ ਜਾਂ ਵੈੱਬ ਸਾਈਟ ਤੋਂ ਇਲਾਵਾ ਇਹ ਪੋਸੀਬਲ ਨਹੀਂ ਹੈ ! ਇੰਟਰਨੇਟ ਤੇ ਜੋ ਵੀ ਸਰਚ ਕਰਦੇ ਹੋ ਤੇ ਜੋ ਇਨਫੋਰਮੇਸ਼ਨ ਜਾਂ ਪੇਜ ਸ਼ੋ ਹੁੰਦੇ ਹਨ ਇਹ ਵੈੱਬ ਸਾਈਟ ਹੀ ਹੁੰਦੀ ਹੈ !
ਵੈੱਬ ਸਾਈਟ ਕਿ ਹੈ ? WHAT IS WEB SITE
ਵੈੱਬ ਸਾਈਟ ਇਕ ਤਰਾਂ ਦਾ ਇਕ ਪੈਗ ਹੈ ਜਾਂ ਇਸ ਨੂੰ ਇਨਫੋਰਮੇਸ਼ਨ ਦਾ ਭੰਡਾਰ ਵੀ ਕਹਿ ਸਕਦੇ ਹੋ ! ਜਿਥੇ ਅਸੀਂ ਕੋਛ ਵੀ ਚੀਜ ਖਰੀਦ, ਬੇਚ, ਆਨਲਾਈਨ ਪੜਾਈ, ਵੀਡੀਓ, ਆਡੀਓ, ਫੋਟੋ, ਆਦਿ ਡਾਊਨਲੋਡ ਤੇ ਅਪਲੋਡ ਕਰ ਸਕਦੇ ਹਾਂ ! ਵੈੱਬ ਸਾਈਟ ਨੂੰ ਬਣੌਨ ਲਾਇ ਕਿਸੇ ਨੂੰ ਕੋਈ ਕੋਡਿੰਗ ਜਾਂ ਹੋਰ ਲੈਂਗੂਏਜ ਸਿੱਖਣ ਦੀ ਲੋੜ ਨਹੀਂ ਹੈ ! ਕੋਛ ਆਸਾਨ ਜੇ ਸਟੈਪ ਸਨ ਜਿਸ ਨਾਲ ਤੁਸੀਂ ਵੈੱਬ ਸਾਈਟ ਬਣਾ ਸਕਦੇ ਹੋ !
DOMAIN ਕਿ ਹੈ ਅਤੇ ਵੈੱਬ ਸਾਈਟ ਬਣਾਉਣ ਵਿਚ ਇਹਦਾ ਕਿ ਕਮ ਹੈ ? WHAT IS DOMAIN
ਡੋਮੇਨ ਬਿਨਾ ਵੈੱਬ ਸਾਈਟ ਨਹੀਂ ਬਣ ਸਕਦੀ ! ਡੋਮੇਨ ਵੈੱਬ ਸਾਈਟ ਦਾ ਇਕ ਯੂਨੀਕ ਨਾਮ ਹੁੰਦਾ ਹੈ ਯੂਨੀਕ ਦਾ ਮਤਲਬ ਜੋ ਵੀ ਆਪਾਂ ਆਪਣੇ ਵੈੱਬ ਸਾਈਟ ਦਾ ਨਾਮ ਰੱਖਤਾ ਉਹ ਪੂਰੀ ਦੁਨੀਆ ਚੋ ਬਸ ਇਕ ਹੀ ਹੋਵੇਗਾ ਹੋਰ ਕੋਈ ਇਸ ਦੇ ਵਰਗਾ ਨਾਮ ਨਹੀਂ ਰੱਖ ਸਕਦਾ ! ਜਿਵੇ ਕਿ PUNJABIWRITER.COM ਇਹ ਇਕ ਡੋਮੇਨ ਨਾਮ ਹੈ ਜੋ ਕਿ ਕਈ ਜਗਾ ਤੋਂ ਤੁਸੀਂ ਖਰੀਦ ਸਕਦੇ ਹੋ ਮੁਖ ਤੋਰ ਤੇ ਇਹ ਗੂਗਲ, ਹੋਸਟਿੰਗਰ, ਗੋ ਡੈਡੀ, ਨੇਮ ਚਿੱਪ, ਬਰਗੀ ਵੈੱਬ ਸਾਈਟ ਡੋਮੇਨ ਨੂੰ ਖਰੀਦਣ ਚੋ ਮਦਦ ਕਰਦਿਆਂ ਹਨ ! ਡੋਮੇਨ ਤੁਹਾਨੂੰ ਫ੍ਰੀ ਵੀ ਮਿਲ ਸਕਦਾ ਹੈ ਜੋ ਕਿ ਬ੍ਲਾਗਰ ਤੇ ਉਪਲਬਦ ਹੁੰਦਾ ਹੈ ! ਪਰ ਜੇ ਤੁਸੀਂ ਵੈੱਬ ਸਾਈਟ ਬਲਾਗਗਿੰਗ ਕਰਕੇ ਪੈਸੇ ਕਮਾਨ ਦੀ ਸੋਚਦੇ ਹੋ ਤੇ ਤੁਹਾਨੂੰ ਥੋੜੇ ਪੈਸੇ ਵੈੱਬ ਸਾਈਟ ਨੂੰ ਬਣਾਉਣ ਲਾਇ ਲਗੋਨੇ ਵੀ ਪੈਣ ਗੇ !
ਹੋਸਟਿੰਗ ਕਿ ਹੈ ? WHAT IS HOSTING
ਹੋਸਟਿੰਗ ਇਕ ਤ੍ਰਾਹ ਦੀ ਸਪੇਸ ਜਾਂ ਜਗਾਹ ਹੈ ਜੋ ਕਿ ਇੰਟਰਨੇਟ ਤੇ ਮਿਲਦੀ ਹੈ ! ਜਿਸ ਵਿਚ ਜਿੰਨੇ ਪੈਸੇ ਜਾਂਦੇ ਲਗਵਾ ਗੇ ਉਣੀ ਜਾਂਦਾ ਚੰਗੀ ਹੋਸਟਿੰਗ ਲੈ ਸਕਦੇ ਹਾਂ ! ਹੋਸਟਿੰਗ ਅਸੀਂ ਫ੍ਰੀ ਵੀ ਲੈ ਸਕਦੇ ਹਾਂ ! ਫ੍ਰੀ ਹੋਸਟਿੰਗ ਸਿਰਫ BLOGGING.COM ਤੇ ਮਿਲਦੀ ਹੈ ਜਿਥੇ ਅਸੀਂ ਅਨਲਿਮਟੇਡ ਹੋਸਟਿੰਗ ਅਤੇ ਫ੍ਰੀ ਡੋਮੇਨ ਲੈ ਸਕਦੇ ਹਾਂ ! ਪਰ ਜੇ ਤੁਸੀਂ ਥੋੜੇ ਪੈਸੇ ਲਗਾ ਕੇ ਹੋਸਟਿੰਗ ਜਾਂ ਡੋਮੇਨ ਲੈਂਦੇ ਹੋ ਤੇ ਉਸ ਦਾ ਤੁਹਾਨੂੰ ਬੋਹੋਤ ਫਾਇਦਾ ਹੋਵੇਗਾ ਜਿਸ ਵਿਚ ਤੁਸੀਂ ਸੋਖੀ ਤਰੀਕੇ ਨਾਲ SEO ਕਰ ਸਕਦੇ ਹੋ !
ਵਰਡ ਪ੍ਰੈਸ ਅਤੇ ਬਲੋਗਇੰਗ ਕਿ ਹੈ ? WHAT IS WORD PRESS AND BLOGGING
ਕਿਸੇ ਵੀ ਵੈੱਬ ਸਾਈਟ ਨੂੰ ਬਣਾਉਣ ਲਾਇ ਉਸ ਤੇ ਟੈਕਸਟ, ਫੋਟੋ, ਨੰਬਰ, ਜਾਂ ਕਈ ਤਰਾਂ ਦੇ ਰੰਗਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ HTML ਜਾਂ JAVA ਦ੍ਵਾਰਾ ਕੀਤਾ ਜਾਂਦਾ ਹੈ ਇਹ ਸਬ ਕਈ ਤਰਾਂ ਦੇ ਕੋਡ ਦੀ ਵਰਤੋਂ ਨਾਲ ਕੀਤਾ ਜਾਂਦਾ ਹੈ ਜੋ ਸਾਨੂ ਵਰਡ ਪ੍ਰੈਸ ਤੇ ਬਲੋਗਗਿੰਗ ਹੀ PROVIDE ਕਰੰਦੇ ਹਨ ! ਵਰਡ ਪ੍ਰੈਸ ਨੂੰ ਬਿਨਾ ਕੋਡਿੰਗ ਦੇ ਵੀ ਕਈ ਸਾਰੇ ਕਮ ਕੀਤੇ ਜਾਂ ਸਕਦੇ ਹਨ ! ਪਰ ਬਲੋਗਗਿੰਗ ਦੇ ਲਾਇ ਤੁਹਾਨੂੰ ਕੋਡਿੰਗ ਸਿੱਖਣੀ ਪਾਵੇ ਗੀ ! ਵੈੱਬ ਸਾਈਟ ਸਿਰਫ ਬਲੋਗਗਿੰਗ ਅਤੇ ਵਰਡ ਪ੍ਰੈਸ ਤੇ ਹੀ ਚਲਾਈ ਜਾਂਦੀ ਹੈ ! ਵਰਡ ਪ੍ਰੈਸ ਤੇ ਬਲੋਗਗਿੰਗ ਇਕ ਤਰਾਂ ਦੇ ਵੈੱਬ ਸਾਈਟ ਨੂੰ SEO ਕਰਨ ਲਾਇ ਸਬ ਤੋਂ ਜਾਂਦਾ ਇਸਤੇਮਾਲ ਹੁੰਦਾ ਹੈ ! ਬਲੋਗਗਿੰਗ ਗੂਗਲ ਦ੍ਵਾਰਾ ਮਿਲਦੀ ਹੈ ਤੇ ਵਰਡ ਪ੍ਰੈਸ ਸਬ ਤੋਂ ਜਾਂਦਾ ਇਸਤੇਮਾਲ ਕਰਨ ਵਿਚ ਆਉਂਦੀ ਹੈ ਜਿਥੇ ਤ੍ਰਾਹ ਤ੍ਰਾਹ ਦੇ SEO ਦੇ OPTION ਮਿਲ ਜਾਂਦੇ ਹਨ ਤੇ ਇਸ ਨੂੰ ਬਿਨਾ ਕਿਸੀ ਕੋਡਿੰਗ ਦੇ ਅਸੀਂ ਬੜੀ ਆਸਾਨੀ ਤਰੀਕੇ ਨਾਲ ਕਰ ਸਕਦੇ ਹਾਂ !
1 ਡੋਮੇਨ ਨੇਮ ਸਲੈਕਟ ਕਰੇ SELECT DOMAIN
ਇਕ ਡੋਮੇਨ ਨਾਮ ਦਾ ਚੁਣਾਵ ਕਰੋ ਜੋ ਕਿ ਬੋਲਣ ਚੋ ਤੇ ਤੁਹਾਡੇ ਕਮ ਦੇ ਰੇਲੇਟੇਡ ਹੋਣਾ ਚਾਹੀਦਾ ਹੈ ਜਿਵੇ ਕਿ PUNJABIWRITER.COM ਤੇ ਕੋਸ਼ਿਸ਼ ਕਰੋ ਕਿ ਤੁਹਾਡੇ ਡੋਮੇਨ ਨਾਮ ਪਿੱਛੇ .COM ਲਗੇ ਉਂਜ ਤੇ ਬੋਹੋਤ ਤਰਾਂ ਦੇ ਡੋਮੇਨ ਤੁਹਾਨੂੰ ਮਿਲ ਜਾਵਣ ਗੇ ਜਿਵੇ ਕਿ .IN, .NET, .NET, .SHOP, .BLOG ਪਰ .COM ਸਬ ਤੋਂ ਜਾਂਦਾ ਇਸਤੇਮਾਲ ਹੁੰਦਾ ਹੈ ਤੇ ਇਹ ਬਾਕੀਆਂ ਡੋਮੇਨ ਨਾਲੋਂ ਥੋੜ੍ਹਾ ਮਹਿਨਿਗਾ ਹੁੰਦਾ ਹੈ !
2 ਆਪਣੇ ਵੈੱਬ ਸਾਈਟ ਦੀ ਫਾਈਲ ਦੀ ਇਕ BECKUP COPY ਬਣਾਓ BECKUP THE WEB SITE
ਆਪਣੇ ਵੈੱਬ ਸਾਈਟ ਦੀ ਫਾਈਲ ਦੀ ਇਕ BECKUP COPY ਬਣਾ ਕੇ ਆਪਣੇ HARD DRIVE ਵਿਚ ਰੱਖੋ ਜਿਸ ਨੂੰ ਬਸ ਤੁਸੀਂ ਦੇਖ ਸਕਦੇ ਹੋ ਤੇ ਇਸਤੇਮਾਲ ਕਰ ਸਕਦੇ ਹੋਵੋ ! ਐਡੀਟਿੰਗ ਦੇ ਲਾਇ ਇਹ ਇਕ COPY WEB HOST ਵਿਚ ਹੁੰਦਾ ਹੈ ! ਤਾਂ ਕਿ ਅਸੀਂ ਦੂਜਿਆਂ ਦੇ VIEW ਕਰ ਸਕੀਏ ਇੰਟਰਨੇਟ ਦੀ ਮਦਦ ਦੇ ਨਾਲ !
3 ਕੋਸ਼ਿਸ਼ ਕਰੋ ਕਿ ਵੈੱਬ ਸਾਈਟ ਨੂੰ ਆਸਾਨੀ ਨਾਲ NAVIGATE ਕੀਤਾ ਜਾਂ ਸਕੇ NAVIGATE WEB SITE
ਜੇ ਕਿਸੇ USER ਨੂੰ ਤੁਹਾਡੇ ਵੈੱਬ ਸਾਈਟ ਤੋਂ ਕੋਈ ਵੀ ਲੋੜ ਦੀ ਚੀਜ ਨਾ ਮਿਲੇ 30 ਸੈਕੰਡ ਵਿਚ ਫੇਰ ਹੋ ਸਕਦਾ ਹੈ ਕਿ ਉਹ ਬੰਦਾ ਫੇਰ ਕਦੀ ਤੁਹਾਡੀ ਵੈੱਬ ਸਾਈਟ ਤੇ ਨਾ ਆਵੇ ! ਇਸ ਲਾਇ ਜਰੂਰੀ ਹੈ ਕਿ ਆਪਣੇ ਵੈੱਬ ਸਾਈਟ ਨੂੰ ਚੰਗੀ ਤ੍ਰਾਹ NAVIGATE ਕਰੋ ਤੇ ਇਕ ਲਿੰਕ ਨੂੰ ਦੂਜੇ ਲਿੰਕ ਨਾਲ ਜੋੜੋ ਤਾਂ ਕਿ USER ਨੂੰ ਕੋਈ ਦਿੱਕਤ ਨਾ ਆਵੇ !
4 ਆਪਣੇ CODE ਨੂੰ VALIDATE ਕਰੋ VALIDATE THE CODE
ਆਪਣੇ ਵੈੱਬ ਸਾਈਟ ਚੋ ਇਸਤੇਮਾਲ ਹੋਏ HTML, CSS, XHTML, JAVASCRIPT ਅਤੇ XML CODES ਨੂੰ VALIDATE ਕਰੋ ਤਾਂ ਕਿ ਇਹ ਪਤਾ ਚਾਲ ਸਕੇ ਕਿ ਤੁਸੀਂ ਆਪਣੇ ਵੈੱਬ ਸਾਈਟ ਤੇ CLEAN CODE ਹਨ ਅਤੇ ਉਹ ਸਹੀ ਤਰੀਕੇ ਨਾਲ FUNCTION ਕਰਨ ਜਿਵੇ ਕਿ VISITORS ਜਿਵੇ ਦਾ ਚਾਵੇਂ ਉਦਾਂ ਕਰ ਸਕੇ ! ਉਦਾਂ ਤੇ ਇੰਟਰਨੇਟ ਤੇ ਇਦਾ ਦੇ ਬੋਹੋਤ ਪ੍ਰੋਗਰਾਮ ਸਨ ਜੋ CODE ਨੂੰ VALIDATE ਕਰਨ ਚੋ ਮਦਦ ਕਰਦੇ ਸਨ !
5 ਇਕ SITEMAP ਦਾ ਸਹੀ ਤਰੀਕੇ ਨਾਲ IMPLEMENT ਕਰੋ IMPLEMENT SITEMAP
SITEMAP ਬਹੁਤ ਹੀ ਮਦਦ ਕਰਦੀ ਹੈ SEARCH ENGINES ਦਾ ਤਾਂ ਕਿ ਵੈੱਬ ਸਾਈਟ ਨੂੰ ਸਹੀ ਤਰੀਕੇ ਨਾਲ INDEXING ਕਰ ਸਕੇ ! ਇਕ ਸਾਈਟ ਮਾਪ COLLECTION ਹੁੰਦਾ ਹੈ URL ਦਾ ਜੋ ਕਿ ਤੁਹਾਡੇ ਹੀ ਵੈੱਬ ਸਾਈਟ ਦੇ ਹੁੰਦੇ ਹਨ ! ਇਕ ਸਾਈਟ ਮੇਪ ਨੂੰ ਬਣਾਉਣ ਨਾਲ ਇਹ ਆਗਿਆ ਦਿੰਦਾ ਹੈ ਕਿ SEARCH ਬੋਟ ਨੂੰ ਤੁਹਾਡੇ ਵੈੱਬ ਸਾਈਟ ਦੇ ESSENTIAL PAGES ਨੂੰ ਲੱਬਣ ਅਤੇ DISPLAY ਕਰੋਣ ਲਾਇ !
6 ਆਪਣੀ ਵੈੱਬ ਸਾਈਟ ਨੂੰ ਅਲੱਗ ਅਲੱਗ ਵੈੱਬ ਬਰੋਜ਼ਰਸ ਤੇ ਟੈਸਟ ਕਰੋ CHECK YOUR WEB SITE IN DIFFERENT SEARCH ENGIN
ਤੁਹਾਨੂੰ ਆਪਣੀ ਵੈੱਬ ਸਾਈਟ ਨੂੰ ਅਲੱਗ ਅਲੱਗ ਵੈੱਬ ਬਰੋਜ਼ਰ ਤੇ ਟੈਸਟ ਕਰਨਾ ਚਾਹੀਦਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਤੁਹਾਡੇ ਵੈੱਬ ਸਾਈਟ ਦਾ DESIGN ਅਤੇ PAGE STRUCTURE ਸਹੀ ਤਰੀਕੇ ਨਾਲ ਡਿਸਪਲੇ ਹੋ ਰਿਆ ਹੈ ! ਜਾਂ ਨਹੀਂ ਜਿੰਦਾ ਕਿ ਉਣੁ ਹੋਣਾ ਚਾਹੀਦਾ ਹੈ ! ਜਾਂਦਾ ਤਰ ਤੁਹਾਨੂੰ ਗੂਗਲ CHROME, FIREFOX, INTERNET, EXPLORER ਅਤੇ OPERA ਤੇ ਵੈੱਬ ਸਾਈਟ ਨੂੰ ਖੋਲ ਕੇ ਦੇਖਣਾ ਚਾਹੀਦਾ ਹੈ ਕਿਉਂਕਿ ਇਹ SEARCH ENGINS ਦੀ ਵਰਤੋਂ ਸਬ ਤੋਂ ਜਾਂਦਾ ਕੀਤੀ ਜਾਂਦੀ ਹੈ !
ਹੋਸਟਿੰਗ ਕਿ ਹੈ
ਹੋਸਟਿੰਗ ਇਕ ਤ੍ਰਾਹ ਦੀ ਸਪੇਸ ਜਾਂ ਜਗਾਹ ਹੈ ਜੋ ਕਿ ਇੰਟਰਨੇਟ ਤੇ ਮਿਲਦੀ ਹੈ ! ਜਿਸ ਵਿਚ ਜਿੰਨੇ ਪੈਸੇ ਜਾਂਦੇ ਲਗਵਾ ਗੇ ਉਣੀ ਜਾਂਦਾ ਚੰਗੀ ਹੋਸਟਿੰਗ ਲੈ ਸਕਦੇ ਹਾਂ
DOMAIN ਕਿ ਹੈ
ਡੋਮੇਨ ਬਿਨਾ ਵੈੱਬ ਸਾਈਟ ਨਹੀਂ ਬਣ ਸਕਦੀ ! ਡੋਮੇਨ ਵੈੱਬ ਸਾਈਟ ਦਾ ਇਕ ਯੂਨੀਕ ਨਾਮ ਹੁੰਦਾ ਹੈ ਯੂਨੀਕ ਦਾ ਮਤਲਬ ਜੋ ਵੀ ਆਪਾਂ ਆਪਣੇ ਵੈੱਬ ਸਾਈਟ ਦਾ ਨਾਮ ਰੱਖਤਾ ਉਹ ਪੂਰੀ ਦੁਨੀਆ ਚੋ ਬਸ ਇਕ ਹੀ ਹੋਵੇਗਾ ਹੋਰ ਕੋਈ ਇਸ ਦੇ ਵਰਗਾ ਨਾਮ ਨਹੀਂ ਰੱਖ ਸਕਦਾ !
ਵੈੱਬ ਸਾਈਟ ਕਿ ਹੈ
ਵੈੱਬ ਸਾਈਟ ਇਕ ਤਰਾਂ ਦਾ ਇਕ ਪੈਗ ਹੈ ਜਾਂ ਇਸ ਨੂੰ ਇਨਫੋਰਮੇਸ਼ਨ ਦਾ ਭੰਡਾਰ ਵੀ ਕਹਿ ਸਕਦੇ ਹੋ ! ਜਿਥੇ ਅਸੀਂ ਕੋਛ ਵੀ ਨਲਿਨ ਖਰੀਦ, ਬੇਚ, ਆਨਲਾਈਨ ਪੜਾਈ, ਵੀਡੀਓ, ਆਡੀਓ, ਫੋਟੋ, ਆਦਿ ਡਾਊਨਲੋਡ ਤੇ