ਜਨਮ | 8 ਸੇਪਤੇਮਬੇਰ 1973 ਨੂੰ ਜਿਲ੍ਹਾ ਸਰਸਾ ਦੇ ਪਿੰਡ ਕਾਲੀਆਵਾਲੀ |
ਪਿਤਾ ਦਾ ਨਾਮ | ਸਰਦਾਰ ਬਲਦੇਵ ਸਿੰਘ |
ਮਾਤਾ ਦਾ ਨਾਮ | ਨਰਿੰਦਰ ਕੌਰ |
ਬੇਟੀ | ਜਸ਼ਨ ਪ੍ਰੀਤ ਕੌਰ |
ਭੈਣ, ਭਰਾ | ਇਕ ਭੈਣ ਅਤੇ ਦੋ ਭਰਾ |
ਪਤੀ | ਰਣਵੀਰ ਸਿੰਘ ਸਿੱਧੂ |
ਜਸਵਿੰਦਰ ਬਰਾੜ ਕੌਣ ਹੈ ? WHO IS JASWINDER BRAR
ਜਸਵਿੰਦਰ ਬਰਾੜ ਇਕ ਸਿੰਗਰ ਹੈ ! ਇਨ੍ਹ ਦਾ ਜਨਮ ਸਨ 8 ਸੇਪਤੇਮਬੇਰ 1973 ਨੂੰ ਜਿਲ੍ਹਾ ਸਰਸਾ ਦੇ ਪਿੰਡ ਕਾਲੀਆਵਾਲੀ ਹੋਇਆ ! ਇਨ੍ਹ ਦੇ ਪਿਤਾ ਦਾ ਨਾਮ ਸਰਦਾਰ “ਬਲਦੇਵ ਸਿੰਘ” ਤੇ ਮਾਤਾ ਦਾ ਨਾਮ “ਨਰਿੰਦਰ ਕੌਰ” ਹੈ ! ਇਨ੍ਹ ਦੀ ਇਕ ਭੈਣ ਅਤੇ ਦੋ ਭਰਾ ਸਨ !
ਪਿੰਡ ਕਾਲੀਆਵਾਲੀ ਤੋਂ ਹੀ ਇਨ੍ਹ ਨੇ ਆਪਣੀ ਸਕੂਲ ਦੀ ਪੜ੍ਹਾਈ ਕੀਤੀ ਇਸ ਤੋਂ ਬਾਦ ਇਹ ਬਠਿੰਡੇ ਜਾ ਕੇ ਰਹਿਣ ਲੱਗ ਗਏ !
ਜਸਵਿੰਦਰ ਬਰਾੜ ਦਾ ਹਸਬੈਂਡ ਕੌਣ ਹੈ ? JASWINDER BRAR HUSBAND
ਇਨ੍ਹ ਦਾ ਵਿਆਹ ਸਾਲ 2000 ਵਿਚ “ਰਣਵੀਰ ਸਿੰਘ” ਸਿੱਧੂ ਦੇ ਨਾਲ ਹੋਇਆ ! ਇਸ ਤੋਂ ਬਾਦ ਇਨ੍ਹ ਦੇ ਘਰ ਇਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ “ਜਸ਼ਨ ਪ੍ਰੀਤ ਕੌਰ” ਇਸ ਤੋਂ ਬਾਦ ਇਨ੍ਹ ਨੇ ਆਪਣੇ ਉਸਤਾਦ “ਗੁਰਟੇਸ਼ ਕਾਵਲ” ਤੋਂ ਗਾਇਕੀ ਦੇ ਗੁਣ ਸਿੱਖੇ ! ਜਸਵਿੰਦਰ ਬਰਾੜ ਕਦੀ ਵੀ ਅਕਲੇ ਪ੍ਰੋਗਰਾਮ ਨਹੀਂ ਕਰਨ ਜਾਂਦੇ ਸੀ ਵਿਆਹ ਤੋਂ ਪਹਿਲਾ ਇਨ੍ਹ ਦੇ ਭਰਾ ਨਾਲ ਜਾਂਦੇ ਸੀ ਅਤੇ ਵਿਆਹ ਤੋਂ ਬਾਦ ਇਨ੍ਹ ਦੇ ਪਤੀ ਇਨ੍ਹ ਨਾਲ ਜਾਂਦੇ ਸਨ !
ਜਸਵਿੰਦਰ ਬਰਾੜ ਗਾਇਕੀ ਦਾ ਸਫਰ ? JASWINDER BRAR SINGING CAREER
ਉਸਤਾਦ ਗੁਰਟੇਸ਼ ਕਾਵਲ ਤੋਂ ਗਾਇਕੀ ਦੇ ਗੁਣ ਸਿੱਖੇ ਪਰ ਅਸਲ ਵਿਚ ਇਨ੍ਹ ਨੂੰ ਗਾਇਕੀ ਦਾ ਸ਼ੋਂਕ ਨਹੀਂ ਸੀ ! ਇਨ੍ਹ ਨੂੰ ਪੜ੍ਹਾਈ ਦਾ ਸ਼ੋਂਕ ਸੀ ! ਪਰ ਘਰ ਦੀ ਗਰੀਬੀ ਕਰ ਕੇ ਇਨ੍ਹ ਦਾ ਪੜ੍ਹਾਈ ਦਾ ਸ਼ੋਂਕ ਵਿਚ ਹੀ ਰਹਿ ਗਿਆ ! ਜਿਸ ਤੋਂ ਬਾਦ ਇਹ ਗੌਣ ਵਾਲੇ ਪਾਸੇ ਆ ਗਈ ਫੇਰ ਇਨ੍ਹ ਨੇ ਉਂਜ ਤੇ
ਬਠਿੰਡੇ ਹੀ 17 18 ਸਾਲ ਤੋਂ ਗਾਇਕੀ ਸ਼ੁਰੂ ਕਰ ਤੀ ਸੀ ! ਇਹ “ਆਰ ਕੇਸਟ” ਵਾਲਿਆਂ ਨਾਲ ਪ੍ਰੋਗਰਾਮ ਲੌਂਦੇ ਸੀ ! ਤੇ ਨੱਚਣ ਵਾਲੀ ਕੁੜੀਆਂ ਡਾਂਸ ਕਰਦਿਆਂ ਸਨ ! ਇਨ੍ਹ ਦੀ ਪਹਿਲੀ ਕਮਾਈ 300 ਰੁਪਏ ਸੀ ! ਪਰ ਉਨਾਂਹ ਸਮੇ 300 ਰੁਪਏ ਦੀ ਵੀ ਬੋਹੋਤ ਜਾਦੇ ਹੁੰਦੇ ਸਨ ! ਜਿਹੜੇ ਸਮੇ ਵਿਚ ਜਸਵਿੰਦਰ ਬਰਾੜ ਨੇ ਗਾਇਕੀ ਸ਼ੁਰੂ ਕੀਤੀ ਉਨਾਂਹ ਸਮੇ ਗੋਣਾ ਬਾਜ਼ੋਨਾ ਕੋੜਿਆ ਲਾਇ ਚੰਗਾ ਨਹੀਂ ਸੀ ਸਮਝਿਆ ਜਾਂਦਾ !
ਜਸਵਿੰਦਰ ਬਰਾੜ ਦੇ ਰਿਸ਼ਤੇਦਾਰ ਨਾਲ ਸਮਬੰਦ ? JASWINDER BRAR RELATIVE THINKING
ਇਸ ਕਰ ਕੇ ਕਈ ਰਿਸ਼ਤੇਦਾਰਾਂ ਨੇ ਜਸਵਿੰਦਰ ਬਰਾੜ ਨੂੰ ਬਲੋਨਾ ਛੱਡ ਦਿੱਤੋ ਸੀ ! ਤੇ ਇਥੇ ਤਕ ਕੇਹ ਦਿੰਦੇ ਸਨ ਕਿ ਉਹ ਜਸਵਿੰਦਰ ਬਰਾੜ ਨੂੰ ਨਹੀਂ ਜਾਣਦੇ ਹਨ ! ਪਰ ਫੇਰ ਵੀ ਉਨਾਂਹ ਨੇ ਲੋਕਾਂ ਦੀ ਬਹੁਤੀ ਪ੍ਰਵਾਹ ਨਾ ਕੀਤੀ ! ਕਿਉਂਕਿ ਇਨ੍ਹ ਦੇ ਮਾਤਾ ਪਿਤਾ ਹਮੇਸ਼ਾ ਇਨ੍ਹ ਦੇ ਨਾਲ ਖੜ੍ਹੇ ਰਹੇ ਤੇ ਸਪੋਟ ਕਰਦੇ ਸਨ ! ਇਕ ਵਾਰ ਉਹ ਇਕ ਮੇਲ ਸਿੰਗਰ ਨਾਲ ਗਾਣਾ ਗਿਆ ਜਿਥੇ ਉਨਾਂਹ ਨੇ “ਕੁਲਵਿੰਦਰ ਮਾਣਕ” ਦਾ ਗਾਣਾ ਗਿਆ ਜਿਸ ਨੂੰ ਸਬ ਨੇ ਬੋਹੋਤ ਪਸੰਦ ਕੀਤਾ ਤੇ ਬਾਰ ਬਾਰ ਗੌਣ ਨੂੰ ਕਿਹਾ ! ਤੇ ਹੋਲੀ ਹੋਲੀ ਲੋਕ ਇਨ੍ਹ ਨੂੰ ਜਾਣਨ ਲੱਗ ਗਏ !
ਜਸਵਿੰਦਰ ਬਰਾੜ ਦੀ ਪਹਿਲੀ ਐਲਬਮ ? JASWINDER BRAR FIRST ALBUM
ਸਨ 19 ਮਈ 1990 ਵਿਚ ਜਸਵਿੰਦਰ ਬਰਾੜ ਨੇ ਗਾਇਕੀ ਦੀ ਸ਼ੁਰਵਾਤ “ਕੀਮਤੀ ਚੀਜ” ਐਲਬਮ ਨਾਲ ਕੀਤੀ ! ਜਿਸਨੂੰ 65 ਹਾਜਰ ਨਾਲ ਬਣਿਆ ਗਿਆ ਸੀ ! ਇਨ੍ਹ ਦੀ ਐਲਬਮ ਹਿੱਟ ਰਾਇ ਤੇ ਉਨਾਂਹ ਦੇ ਲਾਏ ਹੋਏ ਪੈਸੇ ਪੂਰੇ ਹੋ ਗਏ ! ਇਸ ਤੋਂ ਬਾਦ ਇਨ੍ਹ ਦੀਆ ਹੋਰ ਵੀ ਕਈ ਐਲਬਮ ਆਇਆ ਜੋ ਕਿ ਬੋਹੋਤ ਹਿੱਟ ਹੋਇਆ ਜਿਵੇ ਕਿ “ਖੁਲਾ ਅਖਾੜਾ” ਅਤੇ “ਗੂੰਜਦੇ ਅਖਾੜੇ” ਅਤੇ “ਜਿਓੰਦੇ ਰਹਿਣ” ਅਜੇ ਤਕ ਇਹ 20 ਐਲਬਮ ਰਲੀਜ ਕਰ ਚੁਕੇ ਸਨ !
JASWINDER BRAR CONTECT NUMBER +919876300772, +919872749396
ਸਿੱਧੂ ਮੂਸੇ ਵਾਲਾ ਬੰਬੀਹਾ ਬੋਲੇ ਵਿਚ ਜਸਵਿੰਦਰ ਬਰਾੜ ਦੇ ਬੋਲ ? SIDHU MOOSE WALA SONG LINE JASWONDER BRAR
ਜਸਵਿੰਦਰ ਬਰਾੜ ਜਾਂਦਾ ਤਰ ਲਾਈਵ ਪਰਫੌਰਮੰਸ ਲਾਇ ਜਾਣੇ ਜਾਂਦੇ ਸਨ ! ਇਨ੍ਹ ਨੇ ਬਾਹਰ ਲੈ ਦੇਸ਼ਾਂ ਚੋ ਵੀ ਲਾਈਵ ਸ਼ੋ ਕੀਤੇ ਸਨ ! ਸਾਰੇ ਉਨਾਂਹ ਦੇ ਲਾਈਵ ਸ਼ੋ ਨੂੰ ਬੋਹੋਤ ਪਸੰਦ ਕੀਤਾ ਜਾਂਦਾ ਹੈ ! ਜਿਸਦੇ ਕਰਕੇ ਇਨ੍ਹ ਨੂੰ ਅਖੜੀਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ ! ਜਸਵਿੰਦਰ ਬਰਾੜ ਜਾਂਦਾ ਤਰ ਫੋਕ ਸੋਂਗ ਤੇ ਨੱਚਣ ਟੱਪਣ ਵਾਲੇ ਗਾਣੇ ਜਾਂਦਾ ਗੋਂਦੇ ਸਨ ! ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ ਇਨ੍ਹ ਦਾ ਪਤੀਜਾ ਸੀ ! ਜਿਸ ਨੇ ਬੰਬੀਹਾ ਗਾਣੇ ਵਿਚ ਇਨ੍ਹ ਦਾ ਨਾ ਲਿਆ ਸੀ ਉਹ ਬੋਲ ਇਸ ਤ੍ਰਾਹ ਸੀ
- ਡੱਬ 45 ਗੱਲ ਤਕ ਭਰਿਆ ਹਿੱਕਾਂ ਦਿੰਦਾ ਪਾੜ ਕੁੜੇ
- ਬੂਫਰਾਂ ਉਤੇ ਮਿਰਜ਼ਾ ਗੌਂਦੀ ਸੁਨ ਜਸਵਿੰਦਰ ਬਰਾੜ ਕੁੜੇ
ਫੇਰ ਜਸਵਿੰਦਰ ਬਰਾੜ ਸਿੱਧੂ ਮੂਸੇ ਵਾਲਾ ਨੂੰ ਮਿਲਣ ਆਏ ਤੇ ਉਸ ਦਾ ਧੰਨਵਾਦ ਕੀਤਾ !
ਜਸਵਿੰਦਰ ਬਰਾੜ ਨੇ ਗਾਣਾ ਗੋਣਾ ਕਿਊ ਛੱਡ ਤਾ ਸੀ ? JASWINDER BRAR WHY STOP SINGIGN
ਸਾਲ 2005 ਵਿਚ ਇਨ੍ਹ ਦੇ ਸਾਜਿਆ ਤੇ ਗੌਣ ਬਜੋਨ ਵਾਲਿਆਂ ਦਾ ਇਕ ਸੜਕ ਹਾਦਸਾ ਹੋ ਜਾਂਦਾ ਹੈ ਜਿਸ ਵਿਚ ਕਈ ਜਖਮੀ ਹੋ ਜਾਂਦੇ ਸਨ ਤੇ 5 ਜਣਿਆ ਦੀ ਮੌਤ ਹੋ ਜਾਂਦੀ ਹੈ ! ਇਸ ਘਟਨਾ ਤੋਂ ਬਾਦ ਜਸਵਿੰਦਰ ਬਰਾੜ ਡਿਪ੍ਰੈਸ਼ਨ ਚੋ ਚਲੇ ਗਈ ਸੀ ! ਕਈ ਸਾਲ ਇਹ ਡਿਪ੍ਰੈਸ਼ਨ ਵਿਚ ਰਹੇ ਇਸ ਤੋਂ ਬਾਦ ਇਨ੍ਹ ਦੇ ਪਰਿਵਾਰ ਦੇ ਹੌਸਲੇ ਕਰਨ ਇਹ ਫੇਰ ਤੋਂ ਗੌਣ ਲਗੇ
ਜਸਵਿੰਦਰ ਬਰਾੜ ਦੇ ਐਵਾਰਡ ? JASWINDER BRAR AWARD
ਜਸਵਿੰਦਰ ਬਰਾੜ ਨੂੰ ਇਨ੍ਹ ਦੀ ਗਾਇਕੀ ਕਰ ਕੇ ਕਈ ਐਵਾਰਡ ਮਿਲੇ ਜਿਵੇ ਕਿ ਸਾਲ 2010 ਵਿਚ ਇਨ੍ਹ ਨੂੰ “ਸ਼੍ਰੋਮਣੀ ਲੋਕ ਗਾਇਕੀ” ਐਵਾਰਡ ਮਿਲਿਆ ਅਤੇ “ਸੰਗੀਤ ਸਮਰਾਟ” ਐਵਾਰਡ ਮਿਲਿਆ !
- ਕਹਿੰਦੇ ਮਾੜੇ ਨੂੰ ਦਬਕੋਨਾ ਕਾਦਾ ਜੋ ਪਹਿਲਾਂ ਹੀ ਘਬਰਦਾ
- ਔਂਦਾ ਫੇਰ ਸਵਾਦ ਜਦੋ ਹੋਵੇ ਪੁੱਤ ਬਰੋਬਰ ਦਾ
- ਮਾੜੀ ਰਣ ਨਾਲੋਂ ਬੰਦਾ ਚੰਗਾ ਰੰਡਾ ਏ
- ਤੰਗ ਜੁਤੀ ਨਾਲੋਂ ਨੰਗੇ ਪੈਰੀ ਚੰਗਾ ਏ
ਸਿੱਧੂ ਮੂਸੇ ਵਾਲਾ ਬੰਬੀਹਾ ਬੋਲੇ ਵਿਚ ਜਸਵਿੰਦਰ ਬਰਾੜ ਦੇ ਬੋਲ
ਡੱਬ 45 ਗੱਲ ਤਕ ਭਰਿਆ ਹਿੱਕਾਂ ਦਿੰਦਾ ਪਾੜ ਕੁੜੇ
ਬੂਫਰਾਂ ਉਤੇ ਮਿਰਜ਼ਾ ਗੌਂਦੀ ਸੁਨ ਜਸਵਿੰਦਰ ਬਰਾੜ ਕੁੜੇ
ਜਸਵਿੰਦਰ ਬਰਾੜ ਕੌਣ ਹੈ
ਜਸਵਿੰਦਰ ਬਰਾੜ ਇਕ ਸਿੰਗਰ ਹੈ ! ਇਨ੍ਹ ਦਾ ਜਨਮ ਸਨ 8 ਸੇਪਤੇਮਬੇਰ 1973 ਨੂੰ ਜਿਲ੍ਹਾ ਸਰਸਾ ਦੇ ਪਿੰਡ ਕਾਲੀਆਵਾਲੀ ਹੋਇਆ
ਜਸਵਿੰਦਰ ਬਰਾੜ ਦੀ ਪਹਿਲੀ ਐਲਬਮ
ਸਨ 19 ਮਈ 1990 ਵਿਚ ਜਸਵਿੰਦਰ ਬਰਾੜ ਨੇ ਗਾਇਕੀ ਦੀ ਸ਼ੁਰਵਾਤ “ਕੀਮਤੀ ਚੀਜ” ਐਲਬਮ ਨਾਲ ਕੀਤੀ ! ਜਿਸਨੂੰ 65 ਹਾਜਰ ਨਾਲ ਬਣਿਆ ਗਿਆ ਸੀ