ਸਾਨੂ ਇਲਮ ਨਹੀਂ ਸੀ ਉਹਦੇ ਬਿਸ਼ੜਨ ਦੀ
ਉਹਨੇ ਜ਼ੋਰ ਬਥੇਰਾ ਲਾਯਾ ਸੀ
ਮੇਨੂ ਡੱਰ ਲਗਦਾ ਉਹ ਛੱਡ ਨਾ ਦਵੇ
ਇਸਲਈ ਮੈਂ ਵੀ ਲੋਕਾਂ ਵਾਂਗ ਹੋ ਗਿਆ ਹਾਂ
ਉਹ ਕੇਂਦੀ ਹੈ ਤੂੰ ਬਾਦਲ ਗਿਆ
ਮੇਨੂ ਲੱਗਦਾ ਕਰਦਾ ਦਿਖਾਵਾ ਜਿਯਾ
ਮੈਂ ਕਿੰਜ ਸਮਜਾਵਾਂ ਸੱਜਣਾ ਨੂੰ
ਰੂਹ ਚੋ ਰੂਹ ਨੂੰ ਕੱਡਕੇ ਲੈ ਗਿਆ ਕੋਈ
ਜਿਸਤੇ ਕਰਦਾ ਸੀ ਰੱਬ ਤੋਂ ਜਾਦਾ ਭਰੋਸਾ ਜਿਯਾ
ਹੁਣ ਡਰ ਲਗਦਾ ਕੋਈ ਖੋਹ ਨਾ ਲੈ
ਜੋ ਲੱਗਦਾ ਤੁਹਾਨੂੰ ਟਾਈਮ ਪਾਸ
ਓਹੀ ਇਸ਼ਕ ਮੇਰਾ ਹੁਣ ਹੋ ਗਿਆ ਹੈ
ਜੋ ਲੱਗਦਾ ਤੁਹਾਨੂੰ ਟਾਈਮ ਪਾਸ
ਓਹੀ ਇਸ਼ਕ ਮੇਰਾ ਹੁਣ ਹੋ ਗਿਆ ਹੈ
ਇਕ ਆਸ ਹੈ ਕਿਸੇ ਦੇ ਮਿਲਨੇ ਦੀ
ਲੱਖ ਸੁਪਨੇ ਸਜਾਈ ਬੈਠਾ ਹਾਂ
ਮਿਲ ਜਾਵੇ ਕੋਈ ਮੇਰੀ ਸਫ਼ਰ ਦਾ ਹੱਮ ਸਫ਼ਰ
ਮੈਂ ਇਕ ਦਾ ਹੋਕੇ ਮਰਨਾ ਚੋਂਦਾ ਹੈ
ਉਂਜ ਲੱਖ ਚੇਰੇ ਨੇ ਇਸ ਦੁਨੀਆ ਚੋ
ਪਰ ਉਹ ਮੇਰੇ ਲੋਈ ਕੌਛ ਖਾਸ ਜਿਆ
ਜਿਸਤੇ ਮੇਨੂ ਰੱਬ ਤੋਂ ਜਾਦਾ ਵਿਸ਼ਵਾਸ ਜਿਆ
ਜੋ ਬੋਲਿਆ ਨਾ ਬਿਆਨ ਹੋਵੇ
ਉਹ ਲਿਖਤਾਂ ਉਸਨੇ ਕਿਤਾਬ ਤੇ
ਉਹ ਅਕਸਰ ਲਿਖਦੀ ਸੀ ਆਖਰੀ ਪੰਨਿਆਂ ਤੇ
ਕਿਉਂਕਿ ਉਸਨੂੰ ਪਤਾ ਸੀ ਨਹੀਂ ਕੀਮਤ
ਆਖਰੀ ਵਰਕੇ ਦੀ ਜਿਸਤੇ ਅਕਸਰ
ਲੋਕੀ ਲਿਖ ਕੇ ਫਾੜ ਦਿੰਦੇ
ਮੈਂ ਸਮਝ ਕੇ ਸਬਕੋਛ ਅਣਜਾਣ ਰਹਿੰਦਾ
ਲੋਕੀ ਗਲਤ ਅੰਦਾਜਾ ਲਾ ਲੈਂਦੇ
ਲੈ ਕੇ ਦਿਲਾਂ ਦੇ ਭੇਤ ਸਾਰੇ
ਆਪਣਾ ਨਵਾ ਰਸਤਾ ਬਣਾ ਲੈਂਦੇ
ਦਿਲ ਦੇ ਆਲ੍ਹਣੇ ਚੋ ਇਕ ਘਰ ਬਣਾਈ ਬੈਠੇ ਹਾਂ
ਇਕ ਅਰਸ਼ਾਂ ਦੀ ਪਾਰੀ ਨੂੰ ਜਿੰਦ ਜਾਣ ਬਣਾਈ ਬੈਠੇ ਹਾਂ
ਅਲਣ ਉਮਰੇ ਇਸ਼ਕ ਰੋਗ ਮੇਨੂ ਲੱਗਿਆ
ਇਸ਼ਕ ਉਹਦੇ ਵਿਚ ਰਹਿਣ ਮਸ਼ਰੂਕ ਲੱਗਾ
ਮੇਰੇ ਪਿਆਰ ਦੇ ਟੋਟੇ ਕੀਤੇ ਹਜ਼ਾਰ
ਖੋ ਇਸ਼ਕ ਤੋਂ ਮੈਂ ਏਤਬਾਰ ਲਿਆ
ਪਿਆਰ ਦੀ ਹਾਂ ਮੰਗਦਾ ਭਿੱਖ
ਜੇ ਨਾ ਕੋਈ ਦੇਵੇ ਤੇ ਲੈ ਉਧਰ ਲੈਂਦਾ
ਮੀਠਾ ਲੱਗਦਾ ਰੁੱਠਣ ਨਾਲੋਂ ਚੂਠਾ ਪਿਆਰ
ਦਿਲ ਤੜਪਾਉਣ ਨਾਲੋਂ ਤੇ ਚੰਗਾ ਹੈ
ਮੇਰਾ ਮੈਂ ਖੁਦ ਹੀ ਸੀ ਮਜਾਕ ਬਣਾਇਆ
ਲੱਗ ਪਿੱਛੇ ਕਿਸੇ ਬਰਬਾਦ ਹੋਇਆ
ਅੱਜ ਦਿਲ ਖੁਦ ਨਾਲ ਗੱਲ ਕਰਨ ਨੂੰ ਕਰਦਾ
ਜਾ ਸ਼ੀਸ਼ੇ ਕੋਲ ਖਲੋ ਗਿਆ
ਨਾ ਸੋਚਿਆ ਕਿਸੇ ਦਾ ਮਾੜਾ ਕਦੇ
ਨਾ ਕੀਤਾ ਕਦੇ ਗੁਨਾਹ ਸੀ ਕੋਈ
ਪਰ ਰਹਿੰਦਾ ਦਿਲ ਬੇਚੈਨ ਜੀਆ
ਡੱਰ ਲਗਦਾ ਕਿਸੇ ਨੂੰ ਖੋਹਣੇ ਤੋਂ
ਜੋ ਮਿਲ ਨਹੀਂ ਸਕਦੀ ਕਦੇ
ਜਿੱਦ ਉਸਨੂੰ ਹੈ ਆਪਣਾ ਬਣੌਨ ਲਈ
ਸੱਬ ਕੋਲ ਪਰ ਕੋਛ ਮੇਤੋਂ ਦੂਰ ਹੋਇਆ