ਅਮਰਿੰਦਰ ਗਿੱਲ AMRINDER GILL BIOGRAPHY IN PUNJABI | HIT SONG | MOVIES |

ਨਿੱਕ ਨਾਮਐਮੀ
ਜਨਮ11 ਮਈ 1976 ਪਿੰਡ ਬੂਰ ਚੰਦ ਜਿਲ੍ਹਾ ਤਰਨ ਤਾਰਨ
ਪਿਤਾ ਦਾ ਨਾਮਇੰਦਰ ਸਿੰਘ
ਮਾਤਾ ਦਾ ਨਾਮਅਮਰੀਕ ਗਿੱਲ
ਵਾਈਫ WIFEਸੁਨੀਤ ਗਿਲ
AMRINDER GILL BIOGRAPHY IN PUNJABI

BIO

AMRINDER GILL

ਅਮਰਿੰਦਰ ਗਿੱਲ ਕੌਣ ਸਨ WHO IS AMRINDER GILL

ਅਮਰਿੰਦਰ ਗਿੱਲ ਦਾ ਜਨਮ 11 ਮਈ 1976 ਪਿੰਡ ਬੂਰ ਚੰਦ ਜਿਲ੍ਹਾ ਤਰਨ ਤਾਰਨ ਵਿਖੇ ਹੋਇਆ ! ਇਨ੍ਹ ਦਾ ਨਿੱਕ ਨਾਮ ਐਮੀ ਹੈ ਤੇ ਇਨ੍ਹ ਦੇ ਪਿਤਾ ਜੀ ਦਾ ਨਾਮ ਇੰਦਰ ਸਿੰਘ ਗਿੱਲ ਹੈ ! ਅਤੇ ਮਾਤਾ ਜੀ ਦਾ ਨਾਮ ਅਮਰੀਕ ਗਿੱਲ ਹੈ ! ਇਨ੍ਹ ਦੇ ਪਿਤਾ ਜੀ ਇਕ ਡਾਕਟਰ ਨੇ ਤੇ ਮਾਤਾ ਜੀ ਇਕ ਅਧਿਆਪਿਕਾ ਸਨ ! ਇਨ੍ਹ ਦੀ ਇਕ ਭੈਣ ਵੀ ਹੈ ਜਿਨ੍ਹਾਂ ਦਾ ਵਿਆਹ ਹੋ ਗਿਆ ਹੈ !

ਅਮਰਿੰਦਰ ਗਿਲ ਦੀ ਸਿਖਿਆ AMRINDER GILL STUDY

ਅਮਰਿੰਦਰ ਗਿਲ ਨੇ ਆਪਣੀ ਸਿਖਿਆ ਅੰਮ੍ਰਿਤਸਰ ਤੋਂ ਹੀ ਪੂਰੀ ਕੀਤੀ ਇਨ੍ਹ ਨੇ ਗਰੈਜੂਏਟ ਦੀ ਸਿਖਿਆ ਅਮ੍ਰਿਤਸਰ ਖਾਲਸਾ ਕਾਲਜ ਤੋਂ ਕੀਤੀ ਇਸਤੋਂ ਬਾਦ ਇਨ੍ਹ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕੀਤੀ ! ਅਮਰਿੰਦਰ ਗਿਲ ਨੂੰ ਐਕਟਿੰਗ ਤੇ ਸਿੰਗਿੰਗ ਦਾ ਸ਼ੋਂਕ ਬਚਪਨ ਤੋਂ ਹੀ ਸੀ ! ਜਦੋ ਇਨ੍ਹ ਦੇ ਮਾਤਾ ਪਿਤਾ ਆਪਣੇ ਕੱਮ ਤੇ ਚਲੇ ਜਾਂਦੇ ਸੀ ਤੇ ਇਹ ਘਰੇ ਸ਼ੀਸ਼ੇ ਅੱਗੇ ਖੜੇ ਹੋ ਕੇ ਐਕਟਿੰਗ ਦੀ ਪ੍ਰੈਕਟਿਸ ਕਰਦੇ ਰਹਿੰਦੇ ਸਨ ! ਜਦੋ ਇਹ ਕਾਲਜ ਵਿਚ ਪੜਦੇ ਸਨ ਤੇ ਇਹ ਉਥੇ ਦੀ ਪੰਗੜੇ ਟੀਮ ਦੇ ਮੇਮ੍ਬਰ ਵੀ ਸਨ ਅਤੇ ਇਹ ਪੰਜਾਬੀ ਗਾਇਕ ਸਰਬਜੀਤ ਜੀ ਦੇ ਪੁੰਗੜੇ ਦੀ ਟੀਮ ਲਈ ਬੋਲਿਆ ਵੀ ਪਿਆ ਕਰਦੇ ਸਨ ! ਇਹ ਕਾਲਜ ਵਿਚ ਪੜਦੇ ਹੋਇਆ ਸਿੰਗਇੰਗ ਕੰਪੀਟੀਸ਼ਨ ਚੋ ਵੀ ਭਾਗ ਲੈਂਦੇ ਸਨ ! ਪੜਾਈ ਪੂਰੀ ਕਰਨ ਤੋਂ ਬਾਦ ਇਨ੍ਹ ਨੇ ਇਕ ਬੈਂਕ ਦੇ ਮੈਨਜਰ ਦਾ ਕੱਮ ਕੀਤਾ ! ਪਰ ਬਚਪਨ ਤੋਂ ਹੀ ਇਨ੍ਹ ਦਾ ਏਕ੍ਟਰ ਤੇ ਸਿੰਗਰ ਬਣਨ ਦਾ ਸੁਪਨਾ ਸੀ ਇਸ ਕਰਕੇ ਇਨ੍ਹ ਨੇ ਬੈਂਕ ਦੀ ਜੋਬ ਛੱਡ ਦਿਤੀ ! ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਮੇਹਨਤ ਕਰਨੀ ਸ਼ੁਰੂ ਕਰ ਦਿਤੀ !

ਅਮਰਿੰਦਰ ਗਿਲ ਦੀ ਗੌਣ ਦੀ ਸ਼ੁਰਵਾਤ STARTING SINGING

ਇਸ ਤ੍ਰਾਹ ਸਾਲ 1999 ਵਿਚ ਨਿਊ ਈਯਰ ਦੇ ਪ੍ਰੋਗਰਾਮ ਤੇ ਜਲੰਧਰ ਦੂਰਦਰਸ਼ਨ ਕਾਲਾ ਡੋਰੀਆ ਵਿਚ ਬੁਲਾਇਆ ਗਿਆ ! ਜਿਸ ਵਿਚ ਇਨ੍ਹ ਨੂੰ ਇਕ ਸੋਂਗ ਗੌਣ ਦਾ ਮੌਕਾ ਮਿਲਿਆ ਜਿਸ ਵਿਚ ਇਨ੍ਹ ਨੇ ਸਾਨੂ ਇਸ਼ਕ ਹੋ ਗਿਆ ਸੋਂਗ ਗਿਆ ਸੀ ! ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ! ਸੰਨ 2000 ਵਿਚ ਅਮਰਿੰਦਰ ਗਿਲ ਨੇ ਆਪਣੀ ਡੈਬਿਊ ਐਲਬਮ ਕੀਤੀ ਜਿਸ ਦਾ ਨਾਮ ਸੀ “ਆਪਣੀ ਜਾਣ ਕੇ” ਤੇ ਇਨ੍ਹ ਦੀ ਇਹ ਐਲਬਮ ਠੀਕ ਠਾਕ ਹੀ ਰਹੀ ਫੇਰ ਅਮਰਿੰਦਰ ਗਿਲ ਨੇ ਸੰਨ 2002 ਵਿਚ ਆਪਣੀ ਦੂਜੀ ਐਲਬਮ ਰਲੀਜ ਕੀਤੀ ਜਿਸ ਦਾ ਨਾਮ ਸੀ “ਇਕ ਵਾਦਾ” ਜਿਸ ਵਿਚ ਇਨ੍ਹ ਦਾ “ਪੈਗਾਮ” ਸੋਂਗ ਬੋਹੋਤ ਹਿੱਟ ਹੋਇਆ ਜਿਸ ਦੇ ਬੋਲ ਸਨ ਕੋਈ ਤੇ ਪੈਗਾਮ ਲਿਖੇ ਕੀਤੇ ਮੇਰੇ ਨਾਮ ਲਿਖੇ ਜਿਸ ਦੇ ਨਾਲ ਅਮਰਿੰਦਰ ਗਿਲ ਦੀ ਕਾਫੀ ਪਹਿਚਾਣ ਬਣ ਗਈ ਸੀ ! ਇਸਤੋਂ ਬਾਦ ਇਕ ਤੋਂ ਬਾਦ ਇਕ ਅਮਰਿੰਦਰ ਗਿਲ ਦੀਆ ਐਲਬਮ ਆਇਆ ਜਿਵੇ ਕਿ ਚੰਨ ਦਾ ਟੁਕੜਾ, ਦਿਲਦਾਰੀਆਂ, ਦੂਰੀਆਂ

ਅਮਰਿੰਦਰ ਗਿਲ ਹਿੱਟ ਸੋਂਗ AMRINDER GILL HIT SONGS

ਜੋ ਕਿ ਬੋਹੋਤ ਸੁਪਰ ਹਿੱਟ ਹੋਇਆ ਇਸ ਤੋਂ ਇਲਾਵਾ ਹੁਣ ਤਕ ਅਮ੍ਰਿਦਰ ਗਿੱਲ ਦੇ ਹੋਰ ਵੀ ਬੋਹੋਤ ਸੁਪਰ ਹਿੱਟ ਸੋਂਗ ਹਨ ! ਜਿਵੇ ਕਿ
ਮੇਰਾ ਦੀਵਾਨਾ ਪਨ

AMRINDER GILL SONG
  • ਕੁੜਤਾ
  • ਚੱਲ ਜਿੰਦੀਏ
  • ਪੇਂਡੂ
  • ਵੰਜਲੀ ਵਾਜਾ
  • ਮੰਜੇ ਵੱਲ ਦਾ
  • ਬਦਲਾ ਦੇ ਕਾਲਜੇ
  • ਗੋਰਿਆਂ ਨੂੰ ਦਫ਼ਾ ਕਰੋ
  • ਅੱਖਰ

ਇਸਤੋਂ ਇਲਾਵਾ ਹੋਰ ਵੀ ਬੋਹੋਤ ਸੋਂਗ ਨੇ ਜੋ ਬੋਹੋਤ ਹਿੱਟ ਹੋਏ !

ਅਮਰਿੰਦਰ ਗਿਲ ਹਿੱਟ ਫਿਲਮ AMRINDER GILL HIT MOVIES

ਇਸਤੋਂ ਇਲਾਵਾ ਐਕਟਿੰਗ ਦਾ ਸ਼ੋਂਕ ਵੀ ਇਨ੍ਹ ਨੂੰ ਬਚਪਨ ਤੋਂ ਸੀ ! ਇਸਲਈ ਸਾਲ 2009 ਵਿਚ ਪਹਿਲੀ ਫਿਲਮ ਜਿੱਮੀ ਸ਼ੇਰ ਗਿੱਲ ਤੇ ਨੀਰੂ ਬਾਜਵਾ ਨਾਲ ਮੁੰਡੇ UK ਦੇ ਵਿਚ ਸਪੋਰਟਿੰਗ ਰੋਲ ਕੀਤਾ ! ਇਹ ਫਿਲਮ ਬੋਹੋਤ ਜਾਂਦਾ ਸੁਪਰ ਹਿੱਟ ਹੋਈ ! ਇਸਤੋਂ ਬਾਦ ਅਮਰਿੰਦਰ ਗਿਲ ਦੀ ਦੂਜੀ ਮੂਵੀ ਆਈ ਜਿਸ ਦਾ ਨਾਮ ਸੀ ਇਕ ਕੁੜੀ ਪੰਜਾਬ ਦੀ ਫੇਰ ਇਕ ਹੋਰ ਫ਼ਿਲਮ ਟੋਰ ਮਿੱਤਰਾ ਦੀ ਆਈ ! ਇਦਾਹ ਹੀ ਇਨ੍ਹ ਨੇ 20 ਤੋਂ ਜਾਂਦਾ ਫ਼ਿਲਮ ਕੀਤੀਆਂ ਜੋ ਕਿ ਬੋਹੋਤ ਹਿੱਟ ਰਾਇਆ !

  • ਤੂੰ ਮੇਰਾ 22 ਮੈ ਤੇਰਾ 22
  • ਅੰਗਰੇਜ
  • ਲਵ ਪੰਜਾਬ
  • ਲਾਹੌਰੀਏ
  • ਲਈਏ ਜੇ ਯਾਰੀਆਂ
  • ਚੱਲ ਮੇਰਾ ਪੁੱਤ
  • ਚੱਲ ਮੇਰਾ ਪੁੱਤ 2
  • ਚੱਲ ਮੇਰਾ ਪੁੱਤ 3

ਅਮਰਿੰਦਰ ਗਿਲ ਦੀਆ ਇਹ ਸਬ ਫ਼ਿਲਮ ਬੋਹੋਤ ਹਿੱਟ ਹੋਇਆ
ਅਮਰਿੰਦਰ ਗਿਲ ਨੇ ਆਪਣੇ ਕੈਰੀਅਰ ਵਿਚ ਬੋਹੋਤ ਐਵਾਰਡ ਵੀ ਹਾਸਿਲ ਕੀਤੇ

AMRINDERGILL.COM

ਅਮਰਿੰਦਰ ਗਿਲ ਦੀ ਵਾਈਫ ਕੌਣ ਹੈ AMRINDER GILL WIFE

ਅਮਰਿੰਦਰ ਗਿਲ ਦੀ ਵਾਈਫ ਜੀ ਦਾ ਨਾਮ ਸੁਨੀਤ ਗਿਲ ਹੈ ਇਨ੍ਹ ਦੇ ਮਨਪਸੰਦ ਸਿੰਗਰ ਗੁਰਦਾਸ ਮਾਨ ਤੇ ਸ਼ਰੀਆ ਗਿਲ ਸਨ ! ਅਤੇ ਪ੍ਰਿਯੰਕਾ ਚੋਪੜਾ ਇਨ੍ਹ ਦੀ ਮਨਪਸੰਦ ਐਕਟਰੈਸ ਹੈ !

AMRINDER GILL WIFE

ਅਮਰਿੰਦਰ ਗਿਲ ਹਿੱਟ ਸੋਂਗ

ਕੁੜਤਾ, ਚੱਲ ਜਿੰਦੀਏ, ਪੇਂਡੂ, ਵੰਜਲੀ ਵਾਜਾ, ਮੰਜੇ ਵੱਲ ਦਾ

ਅਮਰਿੰਦਰ ਗਿਲ ਦੀ ਵਾਈਫ ਕੌਣ ਹੈ

ਅਮਰਿੰਦਰ ਗਿਲ ਦੀ ਵਾਈਫ ਜੀ ਦਾ ਨਾਮ ਸੁਨੀਤ ਗਿਲ ਹੈ

ਅਮਰਿੰਦਰ ਗਿਲ ਦੀ ਗੌਣ ਦੀ ਸ਼ੁਰਵਾਤ

ਇਸ ਤ੍ਰਾਹ ਸਾਲ 1999 ਵਿਚ ਨਿਊ ਈਯਰ ਦੇ ਪ੍ਰੋਗਰਾਮ ਤੇ ਜਲੰਧਰ ਦੂਰਦਰਸ਼ਨ ਕਾਲਾ ਡੋਰੀਆ ਵਿਚ ਬੁਲਾਇਆ ਗਿਆ

Leave a Comment