ਗੁਰੂ ਤੇਗ ਬਹਾਦਰ ਸਾਹਿਬ ਜਦੋ ਇਥੇ ਆਉਂਦੇ ਨੇ ਤੇ ਇਥੇ ਇਕ ਪੰਚਵਟੀ ਬਾਗ ਹੁੰਦਾ ਸੀ ਸੇਹੇਬਖਾਨ ਗੁਰੂ ਜੀ ਨੂੰ ਬੇਨਤੀ ਕਰਦੇ ਨੇ ਕਿ ਤੁਸੀਂ ਪਰਿਵਾਰ ਸਮੇਤ ਇਥੇ ਆਵੋ ਕਿਉਂਕਿ ਮੈਂ ਤੁਹਾਡੀ ਸੇਵਾ ਕਰਨਾ ਚੌਹੁੰਦਾ ਹਾਂ ! ਸੇਵਾ ਭਾਵਨਾ ਦੀ ਗੱਲ ਤੁਸੀਂ ਦੇਖੋ ਸੇਵ ਖਾਨ ਨੇ ਗੁਰੂ ਸਾਹਿਬ ਨੂੰ ਘੋੜੇ ਤੋਂ ਥੱਲੇ ਵੀ ਨਹੀਂ ਉਤਰਨ ਦਿੱਤਾ ਅਤੇ ਮਹਿਲਾਂ ਤੱਕ ਘੋੜੇ ਦੀ ਰਵਾਵ ਫੜ ਕੇ ਖੁਦ ਗਏ !
ਗੁਰੂ ਤੇਗ ਬਹਾਧਰ ਜੀ ਉਦਾਸੀ GURU TEG BAHADHAR JI
ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਦੀ ਇਕ ਮਸੀਤ ਹੁੰਦੀ ਸੀ ਇਥੇ ਕਿਉਂਕਿ ਮੁਸਲਿਮ ਭਾਈਚਾਰੇ ਨਾਲ ਸੰਬੰਧਤ ਸੀਗੇ ਤੇ ਬੇਗਮ ਨੇ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਦੀ ਸੇਵਾ ਕੀਤੀ ! ਗੁਰਿ ਤੇਗ ਸਾਹਿਬ ਇਥੇ 9 ਦੀਨਾ ਤਕ ਰੁਕੇ ਅਤੇ ਸਿੱਖੀ ਦਾ ਪ੍ਰਚਾਰ ਕੀਤਾ ! ਜਿਵੇ ਕਿ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਕੀਤੀਆਂ ਫੇਰ ਗੁਰੂ ਤੇਗ ਬਹੁਦਰ ਸਾਹਿਬ ਦੂਜੇ ਗੁਰੂ ਹੋਏ ਨੇ ਜਿਨ੍ਹਾਂ ਨੇ ਉਦਾਸੀਆਂ ਕੀਤੀਆਂ !
ਸੇਫ਼ਾਂ ਬਾਧ ਕਿਸ ਜਗਾਹ ਦਾ ਨਾਮ ਹੈ SEFA BADH
ਗੁਰੂ ਸਾਹਿਬ ਇਥੇ ਉਦੋਂ ਆਉਂਦੇ ਨੇ ਜਦੋ ਕਸ਼ਮੀਰੀ ਪੰਡਿਤ ਦੀ ਪੁਕਾਰ ਤੇ ਗੁਰੂ ਸਾਹਿਬ ਜੀ ਨੇ ਸ਼ਾਹੱਦਾਤ ਦੇਣ ਦਾ ਫੈਸਲਾ ਕੀਤਾ ! ਦਿੱਲੀ ਨੂੰ ਜਾਣਦੇ ਹੋਏ ਗੁਰੂ ਸਾਹਿਬ ਕਈ ਜਗਾਹ ਰੁਕਦੇ ਨੇ ! ਫੇਰ ਦੂਸਰੀ ਬਾਰ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਨੂੰ ਸ਼ਹਾਦਤ ਦੇਣ ਜਾਣਦੇ ਹੋਏ ਇਥੇ ਫੇਰ ਰੁਕਦੇ ਨੇ ਸੇਫ਼ਾਂ ਬਾਦ ਇਸ ਜਗਾਹ ਦਾ ਨਾਮ ਹੁੰਦਾ ਹੈ ਬਾਧ ਵਿਚ ਸਤਾਰਵੀਂ ਸਧੀ ਵਿਚ ਰਾਜਾ ਕਰਨ ਸਿੰਘ ਨੇ ਇਕ ਕਿਲਾ ਬਣਵਾਇਆ ਗੁਰੂ ਸਾਹਿਬ ਦੀ ਯਾਦ ਵਿਚ ਤੇ ਫਿਰ ਇਸ ਜਗਾਹ ਦਾ ਨਾਮ ਸੇਫ ਬਾਗ ਤੋਂ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਬਹਾਧਰ ਗੜ ਰੱਖ ਦਿੱਤਾ ਗਿਆ !
ਗੁਰੂ ਤੇਗ ਬਹਾਧਰ ਜੀ ਦੁ ਸ਼ਾਹਧਾਤ
ਗੁਰੂ ਸਾਹਿਬ ਫੇਰ ਇਥੋਂ ਆਗਰੇ ਨੂੰ ਜਾਣਦੇ ਨੇ ਫੇਰ ਦਿੱਲੀ ਵਿਚ ਗੁਰੂ ਸਾਹਿਬ ਦੇ ਅੱਗੇ 3 ਸ਼ਰਤਾਂ ਰੱਖਿਆ ਜਾਂਦੀਆਂ ਨੇ ਕਿ ਜਾ ਤੇ ਤੁਸੀਂ ਕੋਈ ਕਰਾਮਾਤ ਦਿਖਾਓ ਜਾ ਤੇ ਤੁਸੀਂ ਇਸਲਾਮ ਧਰਮ ਕਬੂਲ ਕਰ ਲੋ ਜਾ ਤੇ ਸ਼ਹਾਦਤ ਦੇਣ ਲਈ ਤੈਯਾਰ ਹੋ ਜਾਵੋ ਫੇਰ ਗੁਰੂ ਸਾਹਿਬ ਜੀ ਨੂੰ ਇਕ ਸੈਕੰਡ ਵੀ ਨਹੀਂ ਲਗਦਾ ਉਹ ਸ਼ਹਾਦਤ ਦਾ ਰਾਹ ਚੁਣਦੇ ਨੇ !