ਅੱਜ ਅਸੀਂ ਗੱਲ ਮਸ਼ਹੂਰ ਪੇਹਲਵਾਨ ਅਤੇ ਐਕਟਰ ਦਾਰਾ ਸਿੰਘ ਬਾਰੇ ਗੱਲ ਕਰਾਂਗੇ ਜੋਕਿ ਪੂਰੀ ਦੁਨੀਆ ਦੇ ਵਿਚ ਆਪਣੇ ਜ਼ੋਰ ਅਤੇ ਐਕਟਿੰਗ ਕਰਕੇ ਮਸ਼ਹੂਰ ਸਨ !
ਜਨਮ | 19 ਨਵੰਬਰ 1928 ਪਿੰਡ ਧਰਮ ਚੱਕ |
ਪਿਤਾ | ਸੂਰਜ ਸਿੰਘ |
ਮਾਤਾ | ਬਲਵੰਤ ਕੌਰ |
ਛੋਟਾ ਭਰਾ | ਸਰਦਾਰਾ ਸਿੰਘ ਰੰਧਾਵਾ |
ਪਤਨੀ | ਸੁਰਜੀਤ ਕੌਰ, ਬਚਨੋ ਕੌਰ |
ਦਾਰਾ ਸਿੰਘ ਜੀਵਨਕਾਲ DARA SINGH BIO
ਦਾਰਾ ਸਿੰਘ ਜੀ ਦਾ ਜਨਮ 19 ਨਵੰਬਰ 1928 ਪਿੰਡ ਧਰਮ ਚੱਕ ਜਿਲਾ ਅਮ੍ਰਿਤਸਰ ਪੰਜਾਬ ਵਿਖੇ ਹੋਇਆ ਇਨ੍ਹ ਦੇ ਪਿਤਾ ਦਾ ਨਾਮ ਸੂਰਜ ਸਿੰਘ ਅਤੇ ਮਾਤਾ ਦਾ ਨਾਮ ਬਲਵੰਤ ਕੌਰ ਹੈ ਦਾਰਾ ਸਿੰਘ ਦਾ ਇਕ ਛੋਟਾ ਭਰਾ ਵੀ ਹੈ ਜਿਸਦਾ ਨਾਮ ਸਰਦਾਰਾ ਸਿੰਘ ਰੰਧਾਵਾ ਹੈ ! ਸਰਦਾਰਾ ਸਿੰਘ ਵੀ ਆਪਣੇ ਭਰਾ ਵਾਂਗ ਇਕ ਮਸ਼ਹੂਰ ਪੇਹੀਲਵਾਂਨ ਅਤੇ ਐਕਟਰ ਰੇਹ ਚੁਕੇ ਸਨ !
ਦਾਰਾ ਸਿੰਘ ਦੀ ਸਿਖਿਆ DARA SINGH STUDY
ਦਾਰਾ ਸਿੰਘ ਦੇ ਜੇ ਸਕੂਲ ਸਿਖਿਆ ਦੀ ਗੱਲ ਕਰੀਏ ਤੇ ਇਨ੍ਹ ਦਾ ਪੜਾਈ ਲਿਖਾਈ ਵਿਚ ਮਨ ਨਹੀਂ ਲਗਦਾ ਸੀ ਜਿਸ ਕਰਕੇ ਇਹ ਸਿਰਫ 7 ਦਿਨ ਹੀ ਸਿਖਿਆ ਲਈ ਸਕੂਲ ਗਏ ਇਸਤੋਂ ਬਾਦ ਇਨ੍ਹ ਨੇ ਸਕੂਲ ਜਾਣਾ ਛੱਡ ਦਿੱਤਾ !
ਦਾਰਾ ਸਿੰਘ ਦਾ ਪਰਿਵਾਰ DARA SINGH FAMILY
ਦਾਰਾ ਸਿੰਘ ਦੇ ਜੇ ਪਰਿਵਾਰ ਦੀ ਗੱਲ ਕਰੀਏ ਤੇ ਇਨ੍ਹ ਦੇ ਦੋ ਵਿਆਹ ਹੋਏ ਜੋ ਕਿ ਸਨ 1942 ਵਿਚ ਬਚਨੋ ਕੌਰ ਨਾਲ ਹੋਇਆ ਫੇਰ 1952 ਵਿਚ ਇਨ੍ਹ ਦਾ ਤਲਾਕ ਹੋ ਗਿਆ ਇਨ੍ਹ ਦੇ ਪੇਹੀਲੀ ਪਤਨੀ ਕੋਲੋਂ ਇਨ੍ਹ ਦਾ ਇਕ ਬੇਟਾ ਹੈ ਜਿਸ ਦਾ ਨਾਮ ਹੈ ਪਰਦੂਮਨ ਸਿੰਘ ਰੰਧਾਵਾ ਫੇਰ 1961 ਵਿਚ ਦਾਰਾ ਸਿੰਘ ਦਾ ਵਿਆਹ ਸੁਰਜੀਤ ਕੌਰ ਨਾਲ ਹੋਇਆ ਫੇਰ ਇਨ੍ਹ ਦੇ ਘਰ 5 ਬੱਚਿਆਂ ਨੇ ਜਨਮ ਲਿਆ ਜਿਨਾਹ ਵਿੱਚੋ ਦੋ ਬੇਟੇ ਅਤੇ 3 ਬੇਟੀਆਂ ਨੇ ਜਨਮ ਲਿਆ ਇਨ੍ਹ ਦੇ ਬੇਟੇਆ ਦਾ ਨਾਮ ਬਿੰਦੂ ਦਾਰਾ ਸਿੰਘ ਅਤੇ ਅਮਰੀਕ ਸਿੰਘ ਅਤੇ ਬੇਟੀਆਂ ਦੇ ਨਾਮ ਦੀਪਾ ਸਿੰਘ ਕਮਲ ਸਿੰਘ ਅਤੇ ਲਵਲੀਨ ਸਿੰਘ ਹੈ !
ਦਾਰਾ ਸਿੰਘ ਦੇ ਕੈਰੀਅਰ DARA SINGH CAREER
ਜਿਵੇਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਦਾਰਾ ਸਿੰਘ ਇਕ ਬੋਹੋਤ ਮਸ਼ਹੂਰ ਪੇਹੀਲਵਾਂਣ ਸਨ ਬਚਪਨ ਵਿਚ ਜਦੋ ਕਿਥੇ ਮੇਲੇ ਲਗਦੇ ਸੀ ਤੇ ਉਹ ਉਥੇ ਦੇਖਣ ਜਾਂਦੇ ਸੀ ਫੇਰ ਇਨਾ ਨੇ ਕੁਸ਼ਤੀ ਸਿੱਖਣੀ ਸ਼ੁਰੂ ਕੀਤੀ 17 18 ਸਾਲ ਦੀ ਉਮਰ ਵਿਚ ਇਹ ਆਪਣੇ ਪਿਤਾ ਜੀ ਦੇ ਨਾਲ ਸਿੰਗਾਪੁਰ ਚਲੇ ਗਏ ਫੇਰ ਉਥੇ ਇਨ੍ਹ ਨੇ ਹਰਮਨ ਸਿੰਘ ਤੋਂ ਟਰੇਨਿੰਗ ਲੀਤੀ ਫੇਰ ਟਰੇਨਿੰਗ ਲੈਣ ਤੋਂ ਬਾਦ ਇਨ੍ਹ ਨੇ ਮਲੇਸ਼ੀਆ ਦੇ ਚੈਮਪੀਅਨ ਨੂੰ ਬੁਰੀ ਤ੍ਰਾਹ ਹਰਾਇਆ ਫੇਰ 1952 ਵਿਚ ਇਹ ਬਾਪਸ ਇੰਡੀਆ ਮੁੜ ਆਏ ਅਤੇ ਇੰਡੀਆ ਆ ਕੇ ਇਕ ਫਿਲਮ ਵਿਚ ਕੰਮ ਕੀਤਾ ਜਿਸਦਾ ਨਾਮ ਸੀ ਸੰਗ ਦਿਲ ਫੇਰ 1954 ਵਿਚ ਇਨ੍ਹ ਨੇ ਰੁਸਮਰ ਹਿੰਦ ਦਾ ਖਿਤਾਬ ਜਿਤਿਆ ਫੇਰ ਦਾਰਾ ਸਿੰਘ ਨੂੰ ਕਈ ਫ਼ਿਲਮ ਦੇ ਆਫਰ ਅਨੇ ਸ਼ੁਰੂ ਹੋ ਗਏ ਫੇਰ ਇਨ੍ਹ ਨੇ 1960 ਵਿਚ ਆਪਣੀ ਅਗਲੀ ਫਿਲਮ ਕੀਤੀ ਜਿਸਦਾ ਨਾਮ ਸੀ ਕਿੰਗ ਕੋਂਗ ਇਸਤੋਂ ਬਾਦ ਇਨ੍ਹ ਨੇ 1998 BJP ਪਾਰਟੀ ਵਿਚ ਹਿਸਾ ਲਿਆ ਤੇ ਕਿੰਨਾ ਸਮਾਂ ਰਾਜ ਸਭਾ ਦੇ ਮੇਮ੍ਬਰ ਵੀ ਰਹੇ ਸਨ !
ਦਾਰਾ ਸਿੰਘ ਦੀ ਮੌਤ ਕਦੋ ਹੋਈ DARA SINGH DEATH
ਦਾਰਾ ਸਿੰਘ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਦਿਲ ਦੇ ਦੌਰੇ ਤੋਂ ਬਾਦ ਇਨ੍ਹ ਨੂੰ ਮੁੰਬਈ ਦੇ ਇਕ ਬਹੁਤ ਵਡੇ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਇਨ੍ਹ ਦੇ ਇਲਾਜ ਤੋਂ ਬਾਦ ਇਨ੍ਹ ਦੀ 12 ਜੁਲਾਈ 2012 ਨੂੰ ਮੌਤ ਹੋ ਗਈ ! ਜੋ ਕਿ ਸਾਰੀਆਂ ਹੀ ਪੇਹੀਲਵਾਨੀ ਜਗਤ ਨੂੰ ਨਿਰਾਸ਼ਾ ਦੇ ਕੇ ਗਏ ਸਾਰੇ ਹਲੇ ਵੀ ਇਨ੍ਹ ਦੇ ਤਾਗਾਤ ਅਤੇ ਕੱਦ ਕਾਠੀ ਅਤੇ ਰੁਤਬੇ ਦੀਆਂ ਮਿਸਾਲਾਂ ਦਿੰਦੇ ਨੇ ਅਤੇ ਬੱਚੇ ਬੱਚੇ ਨੂੰ ਜੇ ਅੱਜ ਵੀ ਪੁੱਛ ਲਿਆ ਜਾਵੇ ਤੇ ਉਹ ਦਾਰਾ ਸਿੰਘ ਦੇ ਨਾਮ ਤੋਂ ਉਨਾਂਹ ਨੂੰ ਜਰੂਰ ਜਾਣਦੇ ਹੋਉਗੇ !
ਦਾਰਾ ਸਿੰਘ ਦੀ ਮਸ਼ਹੂਰ ਫਿਲਮ ਕੇਹੜੀ ਸੀ ?
ਦਾਰਾ ਸਿੰਘ ਮਸ਼ਹੂਰ ਫਿਲਮ ਕਿੰਗ ਕੋਂਗ ਹੈ !
ਦਾਰਾ ਸਿੰਘ ਦਾ ਜਨਮ ਕਦੋ ਹੋਇਆ ?
ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਵਿਚ ਹੋਇਆ !
ਦਾਰਾ ਸਿੰਘ ਨੂੰ ਕਿਹੜੇ ਐਵਾਰਡ ਨਾਲ ਨਾਮਾਜਯਾ ਗਿਆ ?
ਦਾਰਾ ਸਿੰਘ ਨੂੰ ਐਵਾਰਡ ਰੁਸਮਰ ਹਿੰਦ ਦੇ ਖਿਤਾਬ ਨਾਲ ਨਮਾਜਿਆ ਗਿਆ !
ਦਾਰਾ ਸਿੰਘ ਦੀ ਮੌਤ ਕਦੋ ਹੋਈ ?
ਦਾਰਾ ਸਿੰਘ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਦਿਲ ਦੇ ਦੌਰੇ ਤੋਂ ਬਾਦ ਇਨ੍ਹ ਨੂੰ ਮੁੰਬਈ ਦੇ ਇਕ ਬਹੁਤ ਵਡੇ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਇਨ੍ਹ ਦੇ ਇਲਾਜ ਤੋਂ ਬਾਦ ਇਨ੍ਹ ਦੀ 12 ਜੁਲਾਈ 2012 ਨੂੰ ਮੌਤ ਹੋ ਗਈ !