31 ਅਗਸਤ 1919 ਜਨਮ ਲਿਆ ਇਹ 20ਵੀ ਸਦੀ ਦੇ ਇਕ ਮਹਾਨ ਲੇਖਕ ਸਨ

ਅੰਮ੍ਰਿਤਾ ਪ੍ਰੀਤਮ 10 15 ਸਾਲਾਂ ਦੇ ਸਨ ਜਦੋ ਇਨ੍ਹ ਨੇ ਲਿਖਣਾ ਸ਼ੁਰੂ ਕੀਤਾ 

ਮਸ਼ਹੂਰ ਕਵਿਤਾ ਅਜੇ ਅੱਖਾਂ ਵਾਰਿਸ ਸ਼ਾਹ ਨੂੰ

ਨਾਵਲਕਾਰ ਦੇ ਤੋਰ ਤੇ ਪਿੰਜਰ ਇਹਨਾਂ ਦੀ ਸੋਬ ਤੋਂ ਮਸ਼ਹੂਰ ਨੇਵਲ ਹੈ

ਨਾਵਲਕਾਰ ਦੇ ਤੋਰ ਤੇ ਪਿੰਜਰ ਇਹਨਾਂ ਦੀ ਸੋਬ ਤੋਂ ਮਸ਼ਹੂਰ ਨੇਵਲ ਹੈ  

ਐਵਾਰਡ ਜਿਤੁ ਫਿਲਮ ਪਿੰਜਰ

ਪਦਮਸ਼ੀਰੀ ਤੋਂ ਲੈਕੇ ਪਦਮਭੂਸ਼ਣ ਤੱਕ ਇਨ੍ਹ ਨੂੰ ਨਵਾਜਿਆ ਗਿਆ

1919 ਤੋਂ ਲੈਕੇ 2005 ਤੱਕ ਉਨਾਂਹ ਦਾ ਸਫ਼ਰ ਰਿਹਾ

ਅੰਮ੍ਰਿਤਾ ਪ੍ਰੀਤਮ ਦੇ ਪਤੀ ਦਾ ਨਾਮ ਇਮਰੋਜ਼ ਆਖਰੀ ਪਲਾਂ ਤੱਕ ਉਨਾਂਹ ਦੇ ਨਾਲ ਰਹੇ