ਐਕਸਲ ਦੇ ਵਿਚ ਕੀਨੇ ਹੀ ਬੋਕ੍ਸ ਬਣੇ ਹੁੰਦੇ ਹਨ ! ਇਨ੍ਹ ਬੋਕਸਾਂ ਨੂੰ ਹੀ ਅਸੀਂ ਸੈੱਲ ਕਹਿੰਦੇ ਹਾਂ ! ਸੈੱਲ ਰੌ ਅਤੇ ਕੋਲਮ ਦਾ ਮਿਸ਼੍ਰਣ ਵੀ ਹੁੰਦਾ ਹੈ ! ਜੋ ਕਿ ਹਰ ਇਕ ਬੋਕ੍ਸ ਦੀ ਲੋਕੇਸ਼ਨ ਦਸਦਾ ਹੈ ਜਿਵੇ ਕਿ ਆਪਾਂ ਕਿਸੀ ਵੀ ਬੋਕ੍ਸ ਤੇ ਕ੍ਲਿਕ ਕਰੀਏ ਤੇ ਐਡਰੈੱਸ ਬਾਰ ਚੋ ਉਸ ਦੀ ਲੋਕੇਸ਼ਨ ਦਿਸੇ ਗੀ ਜਿਵੇ ਕਿ A1
ਐਕਸਲ ਇਕ ਮਾਇਕ੍ਰੋਸਾਫ਼੍ਟ ਦ੍ਵਾਰਾ ਬਣਿਆ ਗਿਆ ਸੋਫਟਵੇਰ ਹੈ ਜੋ ਕਿ ਬੋਹੋਤ ਬਡੇ ਡਾਟਾ ਯਾ ਹਿਸਾਬ ਨੂੰ ਮੈਨੇਜ ਕਰਨ ਲਾਇ ਇਸਤੇਮਾਲ ਕੀਤਾ ਜਾਂਦਾ ਹੈ !
ਐਮ ਐਸ ਐਕਸਲ ਨੂੰ ਚਲਾਣਾ ਬੋਹੋਤ ਆਸਾਨ ਹੈ ! ਕੋਈ ਵੀ ਕੰਪਿਊਟਰ ਚਲਾਉਣ ਵਾਲਾ ਮਨੁੱਖ ਐਕਸਲ ਚਾਲਾਂ ਸਕਦਾ ਹੈ ! ਕਿਉਂਕਿ ਇਸ ਦਾ ਇੰਟਰਫੇਸ ਗ੍ਰਾਫਿਕ ਤੇ ਅਧਾਰਿਤ ਹੁੰਦਾ ਹੈ !
04
ਆਫ਼ਿਸ ਬਟਨ ਐਕਸਲ ਦਾ ਇਕ ਮੁਖ ਭਾਗ ਹੁੰਦਾ ਹੈ ! ਇਸ ਬਟਨ ਵਿਚ ਐਕਸਲ ਬਣੋਨ ਵਾਲੀ ਫਾਈਲ ਜਾਂ ਸਪਰੈੱਡਸ਼ਿਟ ਦੇ ਲਾਇ ਇਕ ਬਿਕਲਪ ਜਾਂ ਆਪਸ਼ਨ ਹੁੰਦਾ ਹੈ !
05
ਟਾਈਟਲ ਬਾਰ ਐਕਸਲ ਦਾ ਸਬ ਤੋਂ ਊਪਰਿ ਭਾਗ ਹੁੰਦਾ ਹੈ ! ਇਸ ਦੇ ਵਿਚ ਐਕਸਲ ਵਲੋਂ ਬਣਾਈ ਗਈ ਫਾਈਲ ਦਾ ਨਾਮ ਦੇਖਿਆ ਜਾਂਦਾ ਹੈ !
06
RIBBON ਬਾਰ ਐਕਸਲ ਦਾ ਇਕ ਭਾਗ ਹੈ ! ਇਹ ਮੇਨੂ ਬਾਰ ਦੇ ਥੱਲੇ ਹੁੰਦਾ ਹੈ ਇਸ ਦੇ ਵਿਚ ਜੋ ਵੀ ਪ੍ਰੋਗਰਾਮ ਜਾਂ ਸੋਫਟਵੇਰ ਖੁਲੇ ਹੋਣ ਉਨ੍ਹਾਂ ਦੇ ਲੋਗੋ ਦਿਖਦੇ ਹਨ !